ਸੁਖਪਾਲ ਖਹਿਰਾ ਦੇ ਹੱਕ 'ਚ ਗਰਜੀ ਨੂੰਹ ! 'ਅਸੀਂ ਦੱਬਣ ਵਾਲਿਆਂ 'ਚੋਂ ਨਹੀਂ,ਕਾਂਗਰਸ ਨੂੰ ਮੌਕਾ ਦਿਓ'
ฝัง
- เผยแพร่เมื่อ 17 พ.ค. 2024
- ਸੁਖਪਾਲ ਖਹਿਰਾ ਦੇ ਹੱਕ 'ਚ ਗਰਜੀ ਨੂੰਹ
'ਅਸੀਂ ਦੱਬਣ ਵਾਲਿਆਂ 'ਚੋਂ ਨਹੀਂ,ਕਾਂਗਰਸ ਨੂੰ ਮੌਕਾ ਦਿਓ'
ਸਾਡੀ ਨਫ਼ਰਤ ਵਾਲੀ ਰਾਜਨੀਤੀ ਨਹੀਂ
#sukhpalkhaira #congress #loksabhaelection2024 #sanjhatv #sanjhatvcanada #breakingnews #news #livenews #newspunjab #latestnews #india #indianews #politicsnews
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.
ਇਸ ਬੇਟੀ ਦੀ ਸੋਚ ਬਹੁਤ ਸੱਚੀ ਤੇ ਸੁੱਚੀ ਹੈ ਕਿਸੇ ਵੀ ਪਾਰਟੀ ਦੇ ਲੀਡਰ ਬਾਰੇ ਗਲਤ ਨਹੀ ਬੋਲੀ ਹੈ ਸਲਾਮ ਹੈ ਬੇਟਾ ਤੁਹਾਨੂੰ ਤੁਹਾਡੀ ਸੋਚ ਨੂੰ ਚੰਗੇ ਘਰਾਂ ਦੀਆਂ ਬੇਟੀਆਂ ਦੀ ਇਹ ਹੀ ਪਛਾਣ ਹੁੰਦੀ ਹੈ 👍🏼👍🏼✍🏼✍🏼✍🏼
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
Kheria sahib jindabad jindabad Good Comment and job ਖਹਿੜਾ ਸਾਹਿਬ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ
ਪੰਜਾਬ ਪੰਜਾਬੀ ਪੰਜਾਬੀਅਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜ਼ਰੂਰ ਸਾਥ ਦੇਣਾ ਚਾਹੀਦਾ ਹੈ
ਬਾਈ ਗਰਮੀ ਬਹੁਤ ਆ ਜਨਵਰਾਂ ਨੂੰ ਅੱਪਣੇ ਘਰਾ ਚਾ ਬੂਹੇ ਕੋਲੇ ਪਾਣੀ ਜ਼ਰੂਰ ਧਰਿਆ ਕਰੋ ਵੋਟ ਕਿਸੇ ਮਰਜੀ ਪਾ ਲਾਉ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ,❤
Very good raje bhut hi vadia vichar 👍👍👍khehra sahib zindawad 👍👍
Khaira Sahib Zindabad ❤
ਬਹੁਤ ਵਧੀਆ ਸੋਚ
ਵੈਰੀ ਗੁੱਡ ਬੇਟਾ??
Great Leader Sukhpal Singh Khaira Sahib 👍
ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ
Good khaira g jindabad jindabad
ਜਰੂਰ ਸਪੋਟ ਕਰੋ🙏🙏
U from ??
@@manjitsoni9676 OK 😂
Khirra shab garte ledars of punjab ji 🙏
Good job khirra shab ji 🙏
Very good beta sukhpal khaira honest person
Sukhpal singh Khaira Saab jindabad
1984ਦੇ.ਕਾਤਲ.ਭਜਾਉ.ਸੰਗਰੂਰ.ਵਾਲਿਉ
Khera Saab zindabad forever ❤❤❤❤❤
ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ❤❤❤
ਖਹਿਰਾ ਜਿੰਦਾਬਾਦ
Punjab di politics da real lion sr. Sukhpal singh khaira. Great leader.
ਖੈਹਰਾ ਸਾਬ ਜਿੰਦਾਬਾਦ 🙏🙏🙏🙏🙏🙏💪💪💪💪💪💪
Kahari jindabad
Good job ji Bata kahara sab zandabad
ਧੀਏ ਗਰੇਟ ਇੰਟਰਵਿਉ
ਕੁੜੀ ਦੀ ਸੋਚ ਵਧੀਆ ਹੈ ਜੀ ਪਰ ਖਹਿਰਾ ਸਾਹਬ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਚ ਜਾਵੇ ਤਾਂ ਚੰਗੀ ਗੱਲ ਹੈ
Khaira Saab great honest leader Vote for Khaira Saab please
ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ
ਖੇਅਰਾ ਵਧੀਆ ਬੁਲਾਰਾ ਇਹੋ ਜੇ ਲੀਡਰ ਨੂ ਭੇਜਣਾ ਚਾਹੀਦਾ ਪਾਰਲੀਮੈਂਟ ਚ ਤਾਂ ਜੋ ਪੰਜਾਬ ਦੇ ਸਹੀ ਮੁਦੇ ਚੁਕੇ ਜਾਣ ਬਾਕੀ ਤਾਂ ਮਾਲ਼ ਰੱਦੀ ਆ
Khahira sahib jindabad khahira sahib jindabad
Khaira saab jodha banda
ਪੰਚੀ ਸਾਲ ਕਾਂਗਰਸ ਰਾਜ ਕਰ ਚੁੱਕੀ ਹੈ ਕੰਮ ਕੋਈ ਨਹੀ ਕਰਿਆ ਬਥੇਰੇ ਮੌਕੇ ਦੇਖ ਲਏ ਮੌਕੇ ਦਿੰਦੇ ਲੋਕ ਥਕਾਵਟ ਮਹਿਸੂਸ ਕਰਦੇ ਹਨ ਹੁਣ ਮੌਕਾ ਨਹੀ ਦੇਣਾ ਕਾਂਗਰਸ ਨੂ
capton nu ditta c moka oh...oh tn fuddu c tn hi kddeq
Sukhpal Khaira good, strong candidate wish u all the best.
Khaira saab jitnge
❤ bahut vadiya vichar
Nice think
Kehra sabb jindabad next cm punjab
Good
Vvvvvvvgood
Very good
👍👍
Good 👍🏻
ਡੋਗਰਿਆਂ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤ ਬਾਅਦ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ ਅਤੇ ਹੁਣ ਨੀਂ ਪੰਜਾਬੀ ਧਿਜਦੇ ਡੋਗਰਿਆਂ ਉੱਤੇ ।
Cong 300seat
Bahut vadia vichar.
ਖੈਰਾ ਨਹੀਂ ਜਿੱਤਦਾ ਓਹਦਾ ਕੋਈ ਸਟੈਂਡ ਨਹੀਂ ਅਗਲੀ ਵਾਰੀ ਕਿਸੇ ਹੋਰ ਪਾਰਟੀ ਵਿਚ ਹੋਣਾ ਓਹਨੇ
ਮੇਰੀ ਬੇਟੀ ਜਦੋਂ ਬੋਲੀ ਨਾ ਮੇਰੇ ਮਨ ਨੂੰ ਬੜਾ ਸਕੂਨ ਮਿਲਿਆ ਮੇਰੀ ਧੀ ਨੇ ਕਿਸੇ ਦਾ ਕਿਸੇ ਵੀ ਪਾਰਟੀ ਦਾ ਵਿਰੋਧ ਨਹੀਂ ਕੀਤਾ ਇਥੋਂ ਪਤਾ ਲੱਗਦਾ ਸੱਚੀ ਸੁੱਚੀ ਰਾਜਨੀਤੀ ਦਾ ਮੇਰੀ ਪੁੱਤਰੀ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਹਾਂ ਮੈਂ ਇੱਕ ਵਾਰ ਆ ਵੀ ਚੁੱਕਾ ਹਾਂ ਤੇ ਹੋਰ ਵੀ ਆ ਰਾਉਂਡ ਲਾਉਂਗਾ ਰਿਸ਼ਤੇਦਾਰੀਆਂ ਦੇ ਵਿੱਚ ਜਾਵਾਂਗੇ ਦੋਸਤ ਮਿੱਤਰਾਂ ਕੋਲੇ ਜਾਵਾਂਗੇ ਅਤੇ ਵੱਧ ਤੋਂ ਵੱਧ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਹੱਥ ਮੌਜੂਦ ਕਰਨ ਲਈ ਅਤੇ ਪਾਰਟੀ ਦੀ ਸੋਚ ਤੇ ਪਹਿਰਾ ਦੇਣ ਦੀ ਆਵਾਜ਼ ਉਠਾਵਾਂਗੇ ਅਤੇ ਸੁਖਪਾਲ ਖਹਿਰਾ ਸਿੰਘ ਨੂੰ ਵੱਡੇ ਫਾਂਸਲੇ ਨਾਲ ਜਿਤਾਵਾਂਗੇ 5:16
Very good ji
Kya baat aa
ਬਹੁਤ ਵੱਧਿਆ ਲੀਡਰ ਚੰਗੀ ਸੋਚ ਹੈ ਇਸ ਪਰਿਵਾਰ ਦੀ
Khirrasaabgoodjob
Good 👍👍
ਕਿਡੀ ਸਿਆਣੀ ਅਤੇ ਨਿਧੜਕ ਕੁੜੀ ਆ ??ਇਨਾ ਆਪ ਵਾਲੇ ਮੋਬਾਈਲ ਰਿਪੇਅਰ ਕਰਨ ਵਾਲਿਆ ਨੂੰ ਭਜਾਓ??ਇਨਾ ਆਪ ਵਾਲਿਆ ਨੇ ਤਾਂ ਹੋਰ ਵੀ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ??ਓ ਪੰਜਾਬੀਓ ਆਪ ਵਾਲਿਆ ਨੂੰ ਭਜਾਓ ਪੰਜਾਬ ਬਚਾਓ?
Good very nice 👍👍
Good speac
ਭਾਵੇਂ ਕਿ ਖਹਿਰਾ ਜੀ ਦੇ ਵਿਚਾਰ ਚੰਗੇ ਹਨ। ਪਰ ਸਿਮਰਨਜੀਤ ਸਿੰਘ ਦੇ ਬਰਾਬਰ ਨਹੀਂ ਸੀ ਆਉਣਾ ਚਾਹੀਦਾ ਇਹ ਗਲਤ ਆ
❤❤❤❤❤❤❤❤
Only Aap
ਅਸੀਂ ਸਾਰੇ ਸੰਗਰੂਰ ਵਾਲੇ ਇੱਕ ਇਮਾਂਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਹਾਂ 👍
ਬਹੁਤ ਵਧੀਆ ਸੋਚ ਬੇਟੀ ਦੀ
❤
Vote and support Kheira sahib
Bahut vadiya soch hai
Bot he achi gaal k kise bare bura nhi bolange gud Khush rho ji aapki soch ko salaam
ਪੰਜਾਬੀ ਲਿਖਣ ਸਿੱਖ ਲਉ।
ਅਸੀਂ ਦੱਬਣ ਵਾਲੇ ਨਹੀਂ
ਅਸੀਂ ਦਬਣ ਵਾਲੇ ਨਹੀਂ
ਇਹ ਲਿਖੋ।
Akali Congress BJP chor
Only Aam Aadmi Party Zindabaad ❤❤
ਹੁਣ ਆਇਆ ਬਦਲਾਅ
C.M Bhagwant Singh Maan Zindabad Zindabad ❤❤
ਟਿਕਟ ਦਾ ਹੱਕ ਸੀ ਗੋਲਡੀ ਦਾ ਮਿਹਨਤ ਕਰਨ ਵਾਲੇ ਪਿਛੇ ਛੱਡੇ
Kaka hak tha matalb ni
paison Ki Khatir Kuchh Bhi kar lete Inka Koi Naam Dharm Nahin HaiCongress Kab Kisko Sath bhi nahin Dena chahie usne to hamare
Khaira sahib tuhadi salah baut100 thik hai ke bahrle banbya nu JAMEEN karindan di parmision nahi Deni chahidi good for punjab waheguru ji ka Khalsa waheguru ji ki Fateh
ਸਰਮ ਕਰਲੋ ਤੁਸੀ ਹੀ ਨੀ ਮੁਕਦੇ ਹੁਣ ਜਵਾਕ ਵੀ ਮੋਹਰੇ ਲਾਲੇ ਨੇ । ਕਿਸੇ ਹੋਰ ਨੂੰ ਵੀ ਮੌਕਾ ਲੈਣ ਦਿਉ ਜੀ ।ਤੇਰੇ ਬਾਪ ਨੇ ਵੀ ਸਵਾਦ ਦੇਖ ਲਿਆ ਆਮ ਪਾਰਟੀ ਦੀ
ਦਿਨ ਅੰਦ
22.ji.sukhpal.ji.da.sare.india.nu.pata.a
Simranjit singh Mann zindabad
Satymev jayte congress party jinda baad bharat mata ki jay. E v m hataao desh bachao this is right
S.Sukhpal Singh Ji Khaira ✌🏻
Simranjit singh maan jindabad
ਭੇਣ ਨੇ ਪ੍ਰਨੀਤ ਕੌਰ ਦੀ ਜਗਾਂ ਲੇਲੀ
Jita do yar khera sabb nu
Sare Taber po😂😂😂😂
ਜਿੰਨੇ ਖਹਿਰੇ ਨੇ ਪੰਜਾਬ ਦੇ ਮੁੱਦੇ ਉਠਾਏ ਹਨ ਕੀ ਸਿਮਰਨਜੀਤ ਮਾਨ ਪੰਜਾਬ ਬਾਰੇ ਗੱਲ ਕੀਤੀ ਹੈ ਜੇਕਰ ਕਰਦਾ ਰਿਹਾ ਹੈ ਤੇ ਤੁਸੀ ਜ਼ਰੂਰ ਸਿਮਰਨਜੀਤ ਮਾਨ ਨੂੰ ਵੋਟ ਪਾਓ ਜਿਸ ਨੇ ਪੰਜਾਬ ਦੀ ਹਰ ਵਕਤ ਅਵਾਜ ਚੁੱਕੀ ਹੈ ਉਸ ਨੂੰ ਜ਼ਰੂਰ ਵੋਟਾਂ ਪਾਓ ਲੋਕਾ ਨੂੰ ਅਪੀਲ ਹੈ ਹਰ ਵਕਤ ਸੁਖਪਾਲ ਖਹਿਰਾ ਪੰਜਾਬ ਤੇ ਨਿਧੜਕ ਹੋ ਕੇ ਗੱਲ ਕਰਦਾ ਹੈ ਜ਼ਰੂਰ ਉਸ ਨੂੰ ਵੋਟ ਪਾਓ 👍🏼👍🏼👍🏼👍🏼✍🏻✍🏻✍🏻✍🏻✍🏻✍🏻
M vi con gress per madam ah sanu kan fues Kari jande khadur sahib to dil tor dende sada
Biba ji bole punjab the ladli dhee
Sukhpal singh khaira saab jindabaad
Leaders nu election time hee rishtey yaad aaunde ne
ਕਾਤਲਾਂ ਦਾ ਲੜ ਗਲਤ ਫੜ੍ਹਿਆ ਜਿੰਨਾ ਨੇ ਅਕਾਲ ਤਖ਼ਤ ਸਾਹਿਬ ਡਆਇਆ
.😅r Along with Henry and Moeffer main culprit Dheera Gadhar haramal along with Daljeet Khaira will be taught Lesson
Khaira dalbadlu de jmanta jabat krado Bathinda Wang
Pas ❤❤
ਖਹਿਰਾ ਵਧੀਆ ਬੰਦਾ, ਪੰਜਾਬ ਲਈ ਮੁੱਦੇ ਤੇ ਲੜਦਾ ਪੰਜਾਬ ਦੇ ਲੋਕਾਂ ਲਈ ਖੜਦਾ ਖਹਿਰਾ ਸਾਹਿਬ ਜ਼ਰੂਰ ਜਿਤੂਗਾ, ਇੱਕ ਲੁਧਿਆਣਾ ਤੋਂ ਬਿੱਟੂ ਬੇਸ਼ਰਮ ਹਾਰੂਗਾ ਕਿਸਾਨਾਂ ਦੀ ਦੁਸ਼ਮਣ ਮੋਦੀ ਸਰਕਾਰ ਚ ਜਾ ਵੜਿਆ, ਬਿੱਟੂ ਬੇਸ਼ਰਮ ਬੰਦਾ ਹਾਰੂਗਾ ਤੇ ਰਾਜਾ ਵੜਿੰਗ ਵਧੀਆ ਲੀਡਰ ਆ ਰਾਜਾ ਵੜਿੰਗ ਜ਼ਰੂਰ ਜਿਤੂਗਾ ਲੁਧਿਆਣਾ ਤੋਂ
S. Simranjeet Singh Mann Jinda baad
Rahul Gandhi sarkar Sonia Gandhi sarkar okay 👍🌹 2024Paki hai
Verry nice
Inder pal hothian
Madam g puri tyari kr k aye😊😊😊😊
Simranjeet Singh Maan is great great Zindabaad g g
ਖਹੀਰਾ ਸਾਹਿਬ ਵਾਗੂ ਬੀਬੀ ਵਦੀਆਂ ਬਲਾਰਾ ਏ
Maan saab zendaba
Tosi kitha a gay
Khera loosing in Sangrur