Tractor Dig Gya Khal Vich || Rotavator Nal Kaddu Bekar

แชร์
ฝัง
  • เผยแพร่เมื่อ 14 ต.ค. 2024
  • Tractor Dig Gya Khal Vich || Rotavator Nal Kaddu Bekar
    #tractor #farmer #3630 #farmervlog
    ‪@RespectFarmerTv‬
    Hor videos Lyi channel nu subscribe kro
    Thank you

ความคิดเห็น • 174

  • @nicevideoguru6131
    @nicevideoguru6131 2 ปีที่แล้ว +8

    ਬਾਈ ਜੀ ਰੁਟਾਵੇਟਰ ਦਾ ਅਨੰਦਰ ਲਾ ਤੱਵਾ ਲਗਾਉਣ ਨਾਲ ਨਹੀਂ ਛੱਡੇਗਾ

  • @kabbaddistars4809
    @kabbaddistars4809 2 ปีที่แล้ว +2

    ਪੁਲੀ ਆਲਾ ਗੇਹਰ ਪਾ ਕੇ ਜਲ੍ਹਦੀ ਨਿਕਲ ਜਾਂਦਾ ਟਰੈਕਟਰ ਲਿਫਟ ਥਲੇ ਕਰਕੇ

  • @jass.sidhu11
    @jass.sidhu11 2 ปีที่แล้ว +5

    16 De Tyre di galti ni rotavator hi chota payea hoyea🤣🤣🤣

  • @ਪੰਜਾਬਖੁਸ਼ਹਾਲਸੂਬਾtranding

    ਰੋਟਾਵੇਟਰ ਨਾਲ ਜ਼ਮੀਨ ਪਾਣੀ ਬਹੁਤ ਪਿੰਦੀ ਆ ਇਸ ਵਾਰ ਹੱਲ ਨਾਲ ਕੀਤਾ ਬੈਸਟ
    ਆ ਪਾਣੀ ਤਾ ਪੀਂਦੀ ਨਹੀ

  • @GS-ku2gz
    @GS-ku2gz 2 ปีที่แล้ว +2

    Kaddu vaali harrow sabh ton best aa...👌👌

  • @navghuman2891
    @navghuman2891 2 ปีที่แล้ว +4

    22 tyer bar kadn nal ek hor problem aa back Xcel di seal teh mitte degdi aa

  • @ajaypalsandhu7364
    @ajaypalsandhu7364 2 ปีที่แล้ว +1

    ਬਾਈ ਰੋਟਾਵੇਟਰ ਘੇਰੇ ਬੰਣੇ ਮਾਰਿਆ ਕਰ ਉਹਵੇ ਕੋਈ ਮਰੋੜੀ ਨਹੀ ਬੱਝ ਦੀ ਤੇ ਨਾ ਕੋਈ ਟਿੱਬੀ ਰਹਿੰਦੀ ਆ

  • @dhaliwalstudio8928
    @dhaliwalstudio8928 2 ปีที่แล้ว +2

    Bai 16 Wale tire te bahr kdhe a evu pnga asi 13 ale tyra nal kita etki sira hoya jma

  • @Team_puma
    @Team_puma 2 ปีที่แล้ว +2

    Prava jive knk vij de a ove kri da a kaddu bs chahe eve krlo ya kank tra pr svaga dono ch lgna

  • @ramandeepsidhu9993
    @ramandeepsidhu9993 2 ปีที่แล้ว +2

    Veer rotaveter de mager koi pipe ban leya karo 10 futt di

  • @harmanbrarvlogs7872
    @harmanbrarvlogs7872 2 ปีที่แล้ว +5

    Sade kol sonalika 60 .. 16 da tyre ah... 9 ft ah rotavitar.. Gobind aliyan da

    • @ManjinderSingh-ul9wz
      @ManjinderSingh-ul9wz 2 ปีที่แล้ว

      Fer hun tu das rehha ve sade kol ve tracter a😂😂

  • @malikimtiaz6499
    @malikimtiaz6499 ปีที่แล้ว

    Nice video ❤❤

  • @happyrai8541
    @happyrai8541 2 ปีที่แล้ว +2

    ਰੋਟਾਵੇਟਰ 10 ft la lo bai

  • @sukhisindal8876
    @sukhisindal8876 2 ปีที่แล้ว +1

    Jera banda khet cho ni rajda rasta bahon nal pta ni ki milda rasta shad deya kro app hi langna otho te

    • @RespectFarmerTv
      @RespectFarmerTv  2 ปีที่แล้ว

      ਭਰਾ ਹਰੇਕ ਕਿਆਰੇ ਨੂੰ ਨਹੀ ਛੱਡਿਆ ਜਾ ਸਕਦਾ ।। ਇਹ ਪਾਣੀ ਦੀ ਕਮੀ ਹੋ ਗਈ ਸੀ ਤਾ ਲੇਟ ਕਰਿਆ

  • @reez3936
    @reez3936 2 ปีที่แล้ว +1

    Oh bhai 14 taviya wali hairo lala sab to vadya baad ch suhaga krdi gaint hoju ga bahan

  • @DeepChahal1313
    @DeepChahal1313 2 ปีที่แล้ว +5

    ਮੰਨ ਗਏ ਤੇਰੀ ਡਰਾਈਵਰੀ ਨੂੰ ਕਿਥੋਂ ਚੜ੍ਹਨ ਦਿਆ ਟਰੈਕਟਰ

  • @ramanmander2481
    @ramanmander2481 2 ปีที่แล้ว +1

    ਵੀਰੇ rotavator ਦੇ ਪਿੱਛੇ ਲੋਹੇ ਦੀ 10 ਫੁੱਟ ਲੰਮੀ ਗਾਡਰ ਬਨ ਲਿਆ ਕਰੋ, ਜਮਾ ok ਕੰਮ ਹੋਜੂ।

  • @paramsraow4405
    @paramsraow4405 2 ปีที่แล้ว +1

    Kere nal kddu kreya kro

  • @sukhjeetsekhon2991
    @sukhjeetsekhon2991 2 ปีที่แล้ว +1

    Pahi vali choti a ustad

  • @taranbala580
    @taranbala580 2 ปีที่แล้ว +3

    Suhaga hi best aa

  • @abhijotsingh1390
    @abhijotsingh1390 2 ปีที่แล้ว +1

    22 g magar koi lakkad di balli bando fir koi line ni bandi

  • @dhaliwalfarm5310
    @dhaliwalfarm5310 2 ปีที่แล้ว +1

    Rim sahi kro rehal badi kr fr sahi rahu

  • @hardeepsandhu6858
    @hardeepsandhu6858 2 ปีที่แล้ว +1

    bai corner to do vari ghuma liya kro

  • @jhinjer.302
    @jhinjer.302 2 ปีที่แล้ว +1

    Vr siti marn aala jugad kitho milluga

  • @sandeepsidhu9432
    @sandeepsidhu9432 2 ปีที่แล้ว +1

    ❤️❤️

  • @jagroopdhillon5595
    @jagroopdhillon5595 2 ปีที่แล้ว +1

    Veer ji taira di tha ra badd lgaka dakhoji

  • @sandeepsidhu9432
    @sandeepsidhu9432 2 ปีที่แล้ว +1

    ❤️🔥🔥

  • @sandeepsidhu9432
    @sandeepsidhu9432 2 ปีที่แล้ว +1

    🔥🔥🔥

  • @jaijawanjaikissan1957
    @jaijawanjaikissan1957 2 ปีที่แล้ว +1

    Mazze bandhle rotavater ke piche bhai ji

  • @ParminderSingh-pe3vb
    @ParminderSingh-pe3vb 2 ปีที่แล้ว +2

    22 ji 9ft rotaveter lao bhut vadia chalea safai v puri

  • @amritgill6858
    @amritgill6858 2 ปีที่แล้ว +1

    ਮੋੜ ਤੇ ਆ ਕੇ ਥੋੜੀ ਜੀ left ਚੱਕ ਕੇ ਮੋੜ ਲਿਆ ਕਰ । ਨਾਲੇ ਕੱਦੂ ਕਰਨ ਵੇਲੇ ਰੋਟਾਵੇਟਰ ਜਿਆਦਾ ਡੂੰਘਾ ਲਾਉਣ ਦੀ ਲੋੜ ਨੀ ਫੇਰ ਧੌੜੀ ਨੀ ਪਾਉਂਦਾ । ਕੱਦੂ ਵਧੀਆ ਹੁੰਦਾ ਰੋਟਾਵਟਰ ਨਾਲ ਉਚਾ ਨੀਵਾਂ ਸਾਰਾ ਪੱਧਰ ਕਰ ਦਿੰਦਾ

    • @RespectFarmerTv
      @RespectFarmerTv  2 ปีที่แล้ว

      ਬਾਈ ਜਮਾ ਈ ਥੋੜਾ ਲਾਈ ਦਾ ਡੂੰਗਾ ਕਿਤੇ ਵੀ ਨੀ ਲਾਇਆ ਕੱਦੂ ਚ ਬਾਕੀ ਮੱਥੇ ਤੇ ਵੀ ਚੱਕੀਦਾ । ਇਹ ਮਿੱਟੀ ਟਾਇਰਾ ਵਾਲੀ ਆ

  • @dhaliwaldarifarm7316
    @dhaliwaldarifarm7316 2 ปีที่แล้ว +1

    ਲਿਪਟ ਹੇਠਾਂ ਸੁੱਟ ਕੇ ਜਮਾਂ ਸੋਖਾ ਚੜ੍ਹ ਜਾਂਦਾ

    • @RespectFarmerTv
      @RespectFarmerTv  2 ปีที่แล้ว

      Nhi veere gille nhi chd da slip e marda khich k turna aukha

  • @amrjeetsingh1328
    @amrjeetsingh1328 2 ปีที่แล้ว +1

    ਡਿਫਰੈਸ਼ਲ
    ਗੇਅਰ ਹੈ ਤਾਂ ਵਰਤ ਲਿਆ ਕਰੋ ਸਿਧਾ ਕਰਕੇ

    • @RespectFarmerTv
      @RespectFarmerTv  2 ปีที่แล้ว

      ਵੀਰ ਸਲਿੱਪ ਤਾ ਵੈਸੇ ਵੀ ਸਿੱਧੇ ਚ ਲੈਦੇ ਆ ਟਾਇਰ ਤਾਂ ਇਹ ਮਾਡਲ ਪੁਰਾਣੇ ਚ ਆਉਦਾ ਇਹ ਛੇਤੀ ਕਿਤੇ ਅਲੱਗ ਨੀ ਘੁੰਮਾੳਦਾ ਬਾਈ ਇੱਕਠੇ ਈ ਘੁਮਾਉਦਾ

  • @gurdeepwarring9837
    @gurdeepwarring9837 2 ปีที่แล้ว +3

    ❤️❤️👍

  • @bikabatth9284
    @bikabatth9284 2 ปีที่แล้ว +1

    Jatto j maasa raste hi chaj naal shad devo fer ha khach khana na hove

  • @farmingvideo983
    @farmingvideo983 2 ปีที่แล้ว +2

    Att

  • @JatinderSingh-xf5rq
    @JatinderSingh-xf5rq 2 ปีที่แล้ว +1

    ਬਾਈ ਮੇਰੇ ਕੋਲ ਵੀ 8ft ਈ ਆ Maschio ਦਾ,ਟਰੈਕਟਰ ਵੀ 16 ਦੇ ਟਾਇਰਾ ਚੋ ਆ ਪਰ ਉਹ ਦੌਗੀ ਨਹੀ ਬਣਦਾ ਨਜਾਰਾ ਆ ਜਾਂਦਾ ਕੱਦੂ ਕਰਨ ਦਾ।

  • @dharminderdhaliwal4491
    @dharminderdhaliwal4491 2 ปีที่แล้ว +1

    Y ji male a te ja ke chak lea kar .badh ch la lea kro

  • @pammasidhu8033
    @pammasidhu8033 2 ปีที่แล้ว

    Bai ji maadi moti kahi bhi chalaya karo je kahi naal pahi te thoda jeha leeha kita hunda ta bade aaram naal tractor bahar nikal aunda

  • @brargurmeet8242
    @brargurmeet8242 2 ปีที่แล้ว +1

    ਉ ਭੜੂਆ ਪਡਲਰ ਪਾ ਲੈ
    ਕਿਉ ਮੋਕ ਖਿੱਚੀ ਫਿਰਦੇ।

  • @harmandhillon1616
    @harmandhillon1616 2 ปีที่แล้ว +2

    Back ram dare nal chad jana pra

  • @Brar522
    @Brar522 2 ปีที่แล้ว +1

    Att ⚔️

  • @ranjitsingh9462
    @ranjitsingh9462 2 ปีที่แล้ว +1

    Wahna.nai.aunda

  • @sidhu-farm_3630
    @sidhu-farm_3630 2 ปีที่แล้ว +2

    Y tabe lade rotavater de fer thoda rahu

  • @ਯਾਰਮਾਝੇਵੱਲਦੇ
    @ਯਾਰਮਾਝੇਵੱਲਦੇ 2 ปีที่แล้ว +1

    hlka jiha suhaga bnn lena c

  • @MandeepSingh-ix3tm
    @MandeepSingh-ix3tm 2 ปีที่แล้ว +1

    Sangle poore dhile rakhiya kr bai fer sahi piche rehnda mod ton rotawater

    • @RespectFarmerTv
      @RespectFarmerTv  2 ปีที่แล้ว

      Bai sangal tan Dhille y jma Tyre nalo mud deya raste ch wjj deya

  • @MandeepSingh-ix3tm
    @MandeepSingh-ix3tm 2 ปีที่แล้ว +1

    9 foot vale naal ni bandi vat ji .jyada dhoonga ni launa chahida

  • @jhonnyjhonny1179
    @jhonnyjhonny1179 2 ปีที่แล้ว +1

    khal da ta krta kmm 😂

  • @JatinderSingh-hv6uh
    @JatinderSingh-hv6uh 2 ปีที่แล้ว +1

    Raste maade mote chaude chad leya karo। tractor ta vadde vadde lai le rah vi dekh lo inha joga hai ke nhi

    • @RespectFarmerTv
      @RespectFarmerTv  2 ปีที่แล้ว +1

      ਜਿੱਥੇ ਆਪਣਾ ਖੇਤ ਆ ਆਪਾ ਛੱਡੀਦਾ ਲੋਕਾ ਨੂੰ ਕੀ ਕਹਈਏ ਸਭ ਦੀ ਨੀਤਾਂ ਤੋ ਜਾਣੂ ਆ ਜਿੱਥੇ ਅਸੀ ਸਾਰਾ ਦਿਨ ਮੱਥਾ ਮਾਰ ਕੇ ਡੀਜਲ ਸਾੜ ਕੇ ਪਹੀ ਖੁੱਲੀ ਕਰੀ ਸੀ ਅਗਲਿਆ ਨੇ ਚੱਕ ਕੇ ਉੱਪਰ ਠੋਕੀ ਏਥੇ ਕੋਈ ਦੀਨ ਮਾਨ ਨੀ ਯਾਰ ਕੌ ਦੱਸੀਏ ਆਵਦਾ ਈ ਢਿੱਡ ਨੰਗਾ ਹੁੰਦਾ

    • @JatinderSingh-hv6uh
      @JatinderSingh-hv6uh 2 ปีที่แล้ว

      @@RespectFarmerTv chalo koi gall ni

  • @gurpiarsingh9899
    @gurpiarsingh9899 2 ปีที่แล้ว +1

    Y jdo khal tpa rhe c rotavetor neema krr lainde ta seti nagh janda 🙏

    • @RespectFarmerTv
      @RespectFarmerTv  2 ปีที่แล้ว

      ਨੀਮਾ ਕਰ ਕਰ ਦੇਖਿਆ ਬਾਈ ਸੁੱਕੇ ਵਾਹਣ ਚ ਹੁੰਦਿਆ ਇਹ ਗੱਲਾਂ ਜੇ ਟਰੈਕਟਰ ਦੇ ਟਾਇਰ ਸੁੱਕੇ ਥਾਂ ਤੋ ਚੜਦੇ । ਪਿੱਛੋ ਖਾਲੇ ਚੋਂ ਧੂਣਾ ਰੋਟਾਵੇਟਰ ਚੜਦੇ ਚੜਦੇ ਨੂਂ ਨਹੀ ਚੜਣ ਦਿਂਦਾਂ ਉਦੋ ਈ ਸਲਿੱਪ ਮਾਰੳਿ ਜਾਦਾ । ਬਾਕੀ ਬਾਈ ਸਭ ਸਿਆਣੇ ਆ ਹੋਰ ਹੁੰਦਾ ਜਾ ਤਾ ਪਹਿਲਾ ਪਈ ਵੱਡੀ ਜਾਣੀ ਸੀ ਜਾਂ ਟਰੈਕਟਰ ਪਾਉਣਾ ਸੀ ਤੇ ਆਪਾਂ ਆਪਦੇ ਹਿਸਾਬ ਨਾਲ ਕੱਢਿਆ ਜਿਸ ਨੂਂ ਮਾੜਾ ਲੱਗਦਾ ਕੋਈ ਚੱਕਰ ਨੀ ਸਿਰ ਮੱਥੇ

  • @preetsandhu4759
    @preetsandhu4759 2 ปีที่แล้ว +1

    10 ft pao vr fir nhi pona vat g

  • @harjinder.s.cheema6757
    @harjinder.s.cheema6757 2 ปีที่แล้ว +1

    Good 22 ji

  • @harpreetbrar3570
    @harpreetbrar3570 2 ปีที่แล้ว +1

    Ghere nl krdya kro fr ni sad da

  • @amardeepsarai
    @amardeepsarai 2 ปีที่แล้ว +2

    5310 te 11 futta, kaddu da najara B1 te, kanak vi A2 te beeji si. Nabera bahuta hunda. Dabda ni

    • @kulwinderchahal3368
      @kulwinderchahal3368 2 ปีที่แล้ว

      Y full lift sit k chall janda?

    • @amardeepsarai
      @amardeepsarai 2 ปีที่แล้ว

      @@kulwinderchahal3368 haanji, dono lever sutt ke, A1 wich koi parvah ni, A2 wich mod te ishara dena painda

    • @kulwinderchahal3368
      @kulwinderchahal3368 2 ปีที่แล้ว

      Bai sade Moge area ch 7 futta full lift sit k nahi chalda koi v tractor 55 hp hove

  • @dilpreetdhaliwal1999
    @dilpreetdhaliwal1999 2 ปีที่แล้ว +1

    😂😂 a jheri instructions dendea video fast kiti o te sirra hi lata 😂😂😂

  • @JattVlogerPB04
    @JattVlogerPB04 2 ปีที่แล้ว +1

    👍🏻👍🏻👍🏻👍🏻👍🏻👍🏻

  • @ranjitsingh9462
    @ranjitsingh9462 2 ปีที่แล้ว +1

    Back.chada.jatta

  • @mehakbrar455
    @mehakbrar455 2 ปีที่แล้ว +1

    👍👍

  • @deepinderdhillon6406
    @deepinderdhillon6406 2 ปีที่แล้ว +1

    Baiji tractor power steering krwa leaa te video vi nhi payi

    • @deepinderdhillon6406
      @deepinderdhillon6406 2 ปีที่แล้ว +1

      Te na turbo te payi

    • @RespectFarmerTv
      @RespectFarmerTv  2 ปีที่แล้ว

      Phlan Tan tuhada Dhnwad veer ehna dhyan rkhdeo ❤️ Pawage veer Jldi sare kase bate

    • @deepinderdhillon6406
      @deepinderdhillon6406 2 ปีที่แล้ว

      Pehla ta bai menu lgeaa bi tractor hi bdl leaa kite fer .. mhaa ehe bi centre gear aa tractor ta ohi aa bass oo nmaa bnaa leaa .. taa gour jhi ho gyi bai ji

  • @mintubhaikavlogs
    @mintubhaikavlogs 2 ปีที่แล้ว +1

    ਇੱਕ ਤਾਂ ਟਾਇਰ ਬਾਹਰ ਆ
    ਦੂਜਾ ਰੋਟਾਵੇਟਰ ਦੇ ਤਵੀ ਹੈਨੀ
    ਤੀਜਾ ਮਿੱਟੀ ਕਿਉਂ ਫੜ ਰਹੇ ਆ ਟਾਇਰ
    ਮੈਂ 7 ਫੁੱਟੇ ਨਾਲ ਕੀਤਾ ਕੱਦੂ ਇੱਕ ਵਾਰ ਵੀ ਕਿਤੇ ਲੀਹ ਨਹੀਂ ਛੱਡੀ ਬਾਕੀ ਕੱਦੂ ਚ ਬਰੇਕ ਤਾਂ ਕਿਤੇ ਹੀ ਲੋੜ ਪੈਂਦੀ ਆ

    • @RespectFarmerTv
      @RespectFarmerTv  2 ปีที่แล้ว

      ਬਾਈ ਮਿੱਟੀ ਮਿੱਟੀ ਦਾ ਫਰਕ ਆ ਬਾਕੀ ਤੁਹਾਡੀਆਂ ਗੱਲਾਾਂ ਬਿਲਕੁਲ ਠੀਕ ਆ ਤਵੀਆਂ ਦਾ ਕਾਰਨ

    • @mintubhaikavlogs
      @mintubhaikavlogs 2 ปีที่แล้ว +1

      @@RespectFarmerTv ਹਾਂ ਬਾਈ ਸਾਡੇ ਤਾਂ ਟਾਇਰਾਂ ਨੂੰ ਬਿਲਕੁਲ ਨਹੀਂ ਲੱਗਦੀ ਮਿੱਟੀ , ਮੈਂ ਇਸ ਵਾਰ ਇਹ ਤਜਰਬਾ ਵੀ ਕੀਤਾ ਪਾਣੀ ਛੱਡਣ ਤੋਂ ਪਹਿਲਾਂ ਇੱਕ ਵਾਰ ਹਲ ਮਾਰ ਦਿੱਤੇ ਸੀ ਇਹਦੇ ਨਾਲ ਵੀ ਮਿੱਟੀ ਨਹੀਂ ਲੱਗਦੀ ਟਾਇਰਾਂ ਨੂੰ,ਬਾਕੀ 16 ਦੇ ਟਾਇਰਾਂ ਨੂੰ 9 ਜਾਂ 10 ਫੁੱਟਾ ਹੋਵੇ 👍

    • @RespectFarmerTv
      @RespectFarmerTv  2 ปีที่แล้ว +1

      ਮਿੱਟੀ ਮਿੱਟੀ ਫਰਕ ਆ ਬਾਈ ਸਾਡੇ ਵੀ ਇੱਕਵਾਹਨ ਆਪਾਂ ਦੁਪਹਿਰੇ ਦੂਹਿਰਆ ਗਿਆ ਤੇ ਸ਼ਾਮੀ ਪਾਣੀ ਛੱਡਿਆ ਪਰ ਮਿੱਟੀ ਤਾ ਉਥੇ ਵੀ ਸਾਡੇ ਟਾਇਰ ਫੜਦੀ ਫਿਰਦੀਆ ਅਗਲੇ ਟਾਇਰ ਵੀਡਿਉ ਵਿੱਚ ਦੇਖੇ ਮੈ ਹੁਣ ਸਟੇਟਸ ਪਿਆ ਸੀ । ਸਾਡੇ ਤਾ ਝੋਨਾ ਵੱਡਣ ਵੇਲੇ ਵੀ ਟਰਾਲੀ ਖੁੱਬੀ ਨਿਕਲਦੀ ਨੀ ਟਾਇਰ ਮੜੇ ਨਾਲ ਭਰ ਜਾਦਿਆ

    • @mintubhaikavlogs
      @mintubhaikavlogs 2 ปีที่แล้ว +1

      @@RespectFarmerTv ਹਾਂ ਮਿੱਟੀ ਦਾ ਫ਼ਰਕ ਹੀ ਆ ਫੇਰ ਤਾਂ ਬਾਈ ਨਹੀਂ ਜਦੋਂ ਵਾਹਨ ਪਾਣੀ ਦਾ ਭਰਿਆ ਹੁੰਦਾ ਏਨੀ ਮਿੱਟੀ ਨਹੀਂ ਲੱਗਦੀ ਟਾਇਰਾਂ ਨੂੰ
      ਬਾਕੀ ਛੋਟੇ ਟਾਇਰਾਂ ਵਾਲਾ ਵਾੜ ਲੈਂਦੇ ਕੱਦੂ ਲਈ ਕੋਈ ਜੇ ਹੋ ਸਕਦਾ ਸੀ

    • @RespectFarmerTv
      @RespectFarmerTv  2 ปีที่แล้ว

      @@mintubhaikavlogs ਨਹੀ ਐਡੀ ਤਾ ਵੀਰ ਕੋਈ ਗੱਲ ਨਹੀ ਇਹ ਉਦੋ ਉਦੋ ਆਪ ਨੂੰ ਉਪਰੋ ਦਿਖਦਾ ਹੁੰਦਾ ਪਾਸੇ ਵਾਲੇ ਨੂੰ ਨੀ ਐਨਾ ਬਾਕੀ ਜਦੋ ਸੈੱਟ ਜਾ ਹੋ ਜਾਦਾ ਗਾਰਾ ਫੇਰ ਵੀ ਬੈਠ ਜਾਦੀਆ ਤੇ ਬਾਕੀ ਝੋਨੇ ਵਾਲੇ ਫਰਕ ਪਾ ਦਿਂਦੇ ਆ ਬਸ ਐਨਾ ਹੁੰਦਾ ਜਦੋ ਪਾਣੀ ਜਮਾ ਘਟਦਾ ਉਦੋ ਦਿਖਦੀਆ ਕੱਲੇ ਮੱਥਿਆ ਤੇ

  • @manimandeep5467
    @manimandeep5467 2 ปีที่แล้ว +2

    Lift sit la kara bai

  • @HarpreetSingh-xl4ez
    @HarpreetSingh-xl4ez 2 ปีที่แล้ว +1

    Veera jime apan hala nal bona huna ove bhya kro safi bhoot vadi aundi

    • @RespectFarmerTv
      @RespectFarmerTv  2 ปีที่แล้ว

      Hnji owe e mardeya apa ta hlaawei boldeya sade

  • @ਪੰਜਾਬੀਪੰਜਾਬੀਅਤ-ਣ7ਞ
    @ਪੰਜਾਬੀਪੰਜਾਬੀਅਤ-ਣ7ਞ 2 ปีที่แล้ว +1

    Jido bhai tractor di lift te vajan vali cheej payi hoye estarah charrai charrn lage lift puri niche kar dayi di a rotawater vagera niche kar dayida jameen te ladayida phir tractor ago kharra nahi hunda te aram nal charr jnda j jameen suki hoye pave teeda charr le te j niche slip hoye tractor nu break la k bilkul sidha kardayida braber tyre sidhe krke te fr lift sut sidha charra le j slip hoye fr puri lift na sute jameen toh 2/3 inch uchi rakhle tyra te weight v bnea rhe te jyada tractor chukea v na jaye ago ja lift chuk tyra te vajan bna k lift da back charr layida a jithe jor kam nahi krda ohthe takneek kam aundi a eh te sirf rotavaiter sade te super seeder v gillia atta toh aram nal charr lainde bt tarike nal jo machinery di faltu di jaan agg v na nikle te kam v pure jor nal hoye belore arring na nikle asli sianap v ohi hundi khu cho pave pani rassi sutt k jor la la rassi hathi khich k kadlo te pave charkhri nal rassi labet k kadlo bina aukhe hoye kadna te pani hi a pave hath dukha k kado pave soukhe hathi kadlo😊

  • @tractorawalejatt5202
    @tractorawalejatt5202 2 ปีที่แล้ว +1

    Vr tu tyre bhr kdde ne sadde ni Ave hunda

  • @LovepreetSingh-fp5hj
    @LovepreetSingh-fp5hj 2 ปีที่แล้ว +2

    Eh hreek ne vss da km ne rotaveter nal kaddu krna prdan sade v holland a sada tn koi ne shdda

    • @ranasandhu4569
      @ranasandhu4569 2 ปีที่แล้ว

      Veer eh rotavator chotta ta chakkar penda eh

    • @RespectFarmerTv
      @RespectFarmerTv  2 ปีที่แล้ว

      Ok bhra koi ni Ehde 2/3 reson a eh right side nu jyda rhnda equal ni dono side & Dono Side ਤਵੀ Nhi haigia & Tyre Chaudeya krya

    • @MandeepSingh-ix3tm
      @MandeepSingh-ix3tm 2 ปีที่แล้ว +1

      @@RespectFarmerTv bai sangl jina ho sake dhille rkh liya kr khet ch .fer mod te sahi rehnda

  • @preetkahlon5587
    @preetkahlon5587 2 ปีที่แล้ว +1

    Rotaweter de pishy koi seeda jeha danda ban deo vat de nal ek Gera de k fer pishy sit dea kro fer leka nhi paindia bilkul padra ho janda

  • @balkardandyan3092
    @balkardandyan3092 2 ปีที่แล้ว +1

    Tawiyan laggiyan da eho faayda hunda gaara khich laindiann oho

  • @sandhu7279
    @sandhu7279 2 ปีที่แล้ว +3

    Pau ji ...tractor pahi te chdon vele tuhadi drivri bhut jada madi c

    • @RespectFarmerTv
      @RespectFarmerTv  2 ปีที่แล้ว

      Hnji Koi na hojo thik hauli hauli

    • @sandhu7279
      @sandhu7279 2 ปีที่แล้ว +1

      @@RespectFarmerTv veer tractor bilkul teda chdao te ..side vala lock gear use kro .. bina kise slip 2 sec ch tractor jidi mrji pahi te chda deo ..bs chdona ewe
      | |\ teda ..try krke dsyo

    • @RespectFarmerTv
      @RespectFarmerTv  2 ปีที่แล้ว

      @@sandhu7279 veer dono tyre ikthe ghume ta phi te ni aunda teda e tilki jnda rhnda .. baki koi ni bhra hun ta km nibd gya nhi ta vdo bna k wtsp krde

    • @sandhu7279
      @sandhu7279 2 ปีที่แล้ว

      @@RespectFarmerTv number dedo .. krdu veer ik killa krn vala ..hega v pahi nal a ..gear 3 low launa a ..slow nhi chd da thoda tej chdona penda..

  • @KarandeepSingh-ln4lr
    @KarandeepSingh-ln4lr 2 ปีที่แล้ว +1

    Bai g kaddu gehre nal hunda ga
    Rahli ni krna chahida

  • @jaspreetrandhawa5726
    @jaspreetrandhawa5726 2 ปีที่แล้ว +1

    22 ji rotaveter. Nal kaddu vdia

  • @gurpiarsingh9899
    @gurpiarsingh9899 2 ปีที่แล้ว +1

    Tvi jrori aa

  • @gurpiarsingh9899
    @gurpiarsingh9899 2 ปีที่แล้ว +1

    Riplay jror dei bhra mai v kheti hi krda

  • @jobanpreetsingh719
    @jobanpreetsingh719 2 ปีที่แล้ว +1

    Brother ik pase ton rotawetr halan de vich rakhiya kro fir ni pendi dhali

    • @RespectFarmerTv
      @RespectFarmerTv  2 ปีที่แล้ว +1

      Hnji Bai Jdo sidda ho janda tractor gedya ch odo ni paindia bai odo vich rkhlyi da

    • @JobFarming
      @JobFarming 2 ปีที่แล้ว +1

      @@RespectFarmerTv ਬਾਈ ਤੂੰ ਇਕੋਦਮ ਮੋੜ ਲੈਂਦਾ ਤਾਹੀਓਂ ਇਹ ਸਭ ਹੁੰਦਾ।ਭਾਵੇਂ ਫੁੱਟ ਵੱਡਾ ਪਾ ਲੈ ਜੇ ਏਵੇਂ ਇਕੋ ਦਮ ਮੋੜੇਗਾ ਤਾਂ ਇਹੀ ਹੋਊ।ਲੰਬਾ ਘੇਰਾ ਰੱਖੇ ਕਰ ਤੇ ਥੋੜਾ ਪਹਿਲੋਂ ਮੋੜਨ ਲਗ ਜਾਇਆ ਕਰ।ਫੇਰ ਸਫ਼ਾਈ ਵਧੀਆ ਆਉਂਦੀ ਆ

    • @RespectFarmerTv
      @RespectFarmerTv  2 ปีที่แล้ว

      ਬਾਈ ਇਹ ਤੁਹਾਡੀ ਗੱਲ ਵਿੱਚ ਕਰੀਆ ਸ਼ਪੈਸ਼ਲ਼ ਦਿਖਾਇਆ ਕੇ ਵੱਡਾ ਹਲਾਂਅ ਵਿੱਚ ਵੀ ਏਦਾ ਹੁੰਦਾ ਮਤਲਬ ਹੋਲੀ ਹੋਲੀ ਮੋੜਿਏ ਤਾਵੀ। ਏਹਦੇ ਤਵੀਅਓਨ ਹੈਨੀ ਉਹ ਕਾਰਨ ਹੁਂਦਾ

    • @jobanpreetsingh719
      @jobanpreetsingh719 2 ปีที่แล้ว +1

      @@RespectFarmerTv brother ਹਲਾਂ vang do gede andrli side laiya kr, ja fir ਘੇਰੇ nal kariya kar kadu, te twiyan v jruri ne

    • @JobFarming
      @JobFarming 2 ปีที่แล้ว +1

      @@RespectFarmerTv ਵੱਡਾ ਹਲਾ ਤਾਂ ਲਿਆ ਤੂੰ ਵੀਰ ਪਰ ਮੋੜਿਆ ਫੇਰ ਵੀ ਜਮਾ ਵੱਟ ਕੋਲ ਲਿਜਾਕੇ ਆ,ਅਸੀਂ 8 ਫੁੱਟੇ ਨਾਲ 5620 ਜੋੜ ਕੇ ਕਰੇਆ ਸੀ ਪਨੀਰੀ ਵਾਲਾ।ਇਹੀ ਕੰਮ ਹੁੰਦਾ ਸੀ,ਦੂਰ ਤੋ ਹੀ ਥੋੜਾ ਥੋੜਾ ਮੋੜਕੇ ਸਫ਼ਾਈ ਰਹਿੰਦੀ,ਇਕੋ ਦਮ ਮੋੜੀਏ ਤਾਂ ਇਹੀ ਹੁੰਦਾ।।ਪਰ ਗੱਲ ਇਹ ਵੀ ਆ ਜਿਹਨੂੰ ਸੁਹਾਗੇ ਨ ਹਿਸਾਬ ਆ ਓਹਦੇ ਕੋਲੋ ਰੋਟਾਵੇਟਰ ਆਲਾ ਲੋਟ ਹੀ ਨੀ ਆਉਂਦਾ ਨਾ ਓਹਨੂੰ ਪਸੰਦ ਆਉਂਦਾ।।

  • @balkarbrarjii
    @balkarbrarjii 2 ปีที่แล้ว +1

    Chacha ji hun fasgya 🤣🤣

  • @GurpreetSingh-gc9lc
    @GurpreetSingh-gc9lc 2 ปีที่แล้ว +1

    Rovatar da gair la ka kad lo

  • @harinderdhaliwal5055
    @harinderdhaliwal5055 2 ปีที่แล้ว +1

    back tyer v bhr kra va ah y

  • @kuldeepsolanki5034
    @kuldeepsolanki5034 2 ปีที่แล้ว +1

    Mok🤣🤣🤣🤣

  • @GurpreetSingh-gc9lc
    @GurpreetSingh-gc9lc 2 ปีที่แล้ว +1

    Veer rotawater na kadu khara lot kar

  • @dilpreetdhaliwal1999
    @dilpreetdhaliwal1999 2 ปีที่แล้ว +1

    3630 lai te 10futta v 8 futt vango hi aa, ehnu prwah thori aa koi nale te turbo v lai te pump v advance tuhanu te 10 hi pona chaida

  • @gurpiarsingh9899
    @gurpiarsingh9899 2 ปีที่แล้ว +1

    Y ji ki kha yrr

  • @abijotbrar3595
    @abijotbrar3595 2 ปีที่แล้ว +1

    Tvi la

  • @attarmavi1925
    @attarmavi1925 2 ปีที่แล้ว +1

    Dono side tavi lado fr ni hunda eve

  • @jagpalsingh3049
    @jagpalsingh3049 2 ปีที่แล้ว +2

    12 de tyer nl fass da vi bht aa

  • @jasbantbatth6838
    @jasbantbatth6838 2 ปีที่แล้ว +3

    🔥🔥🔥❤

  • @balrecords9316
    @balrecords9316 2 ปีที่แล้ว +1

    Bai eda sangal ghuta

  • @maanfttt4633
    @maanfttt4633 2 ปีที่แล้ว +2

    munda Dhakad Si Bchara
    Drya Ni Bilkul Vi
    Ho Jandi aa Glti

    • @RespectFarmerTv
      @RespectFarmerTv  2 ปีที่แล้ว

      Hnji shi gll a bai dreya ni bilkul v

  • @harindersingh-pl7yf
    @harindersingh-pl7yf 2 ปีที่แล้ว +1

    Bai suhaga fir lya kr magro

  • @jashansandhupb0428
    @jashansandhupb0428 2 ปีที่แล้ว +1

    Bai tara tractor da andar gear aa

  • @jaspaljitsingh3052
    @jaspaljitsingh3052 2 ปีที่แล้ว +1

    Good drive

  • @gurpiarsingh9899
    @gurpiarsingh9899 2 ปีที่แล้ว +1

    Y mainu samaj ni aundi k video de mare hi eh sab krde o

    • @RespectFarmerTv
      @RespectFarmerTv  2 ปีที่แล้ว

      Bai Meri gll sun Chlo tuc dsso Pind ton 3 km ton tractor lai k jande kaddan lyi?? Baki Main tan kde dekhya ni 2weel ਢਾਈ ਤਿੰਨ ਫੁੱਟ ਡੂੰਗੇ ਖਾਲੇ ਚੋ ਮੌਕਜ ਨਾਲ ਚੜਦਾ ਤੇ ਬਾਕੀ ਰੋਟਾਵੇਟਰ ਚਲਾ ਕੇ ਦੇਖਿਆ ਜਮਾ ਧੱਕਾ ਨੀ ਮਾਰਦਾ ਕਿਉਕਿ ਵੱਟ ਵੀ ਗਿੱਲੀ ਆ ਬਾਕੀ ਵਿਡਿਉ ਲਈ ਕਦੇ ਵੀ ਟਰੈਕਟਰ ਨੀ ਖਬੋਇਆ ਇਹ ਗੱਲ ਜਰੂਰ ਆ ਲੋਕਾ ਦਾ ਦਿਖਦਾ ਨੀ ਆਪਾਂ ਦਿਖਾ ਦੇਈਦਾ ।।

  • @pkke3630wale2
    @pkke3630wale2 2 ปีที่แล้ว +1

    Lamba ghera mall lo pher ni chda da

  • @Henashots
    @Henashots 2 ปีที่แล้ว +1

    Havey driver😂😂😂😂😂

  • @brargagan855
    @brargagan855 2 ปีที่แล้ว +1

    Rotavator nu geda pa lena c saukha Chad jnda pahi te

    • @RespectFarmerTv
      @RespectFarmerTv  2 ปีที่แล้ว

      Bai Gille ch jma dhka ni marda y dekhya c kyi war . Sgo wtt di dfa dindA

    • @brargagan855
      @brargagan855 2 ปีที่แล้ว +1

      @@RespectFarmerTv ਨਹੀਂ ਕਿਤੇ ਕਿਤੇ ਦਾਅ ਲੱਗ ਈ ਜਾਂਦਾ

    • @RespectFarmerTv
      @RespectFarmerTv  2 ปีที่แล้ว

      @@brargagan855 ਹਾ ਬਾਰੀ ਇਹ ਤਾ ਹੈ ਪਰ ਵੱਟਾ ਜਦੋ ਨੂੰ ਪਈ ਤੇ ਟਾਇਰ ਚੜਦੇ ਉਦੇ ਨੂੰ ਰੋਟਾਵੇਟਰ ਵੱਟ ਤੋ ਵੀ ਦੂਰ ਹੋ ਜਾਂਦਾ

  • @bikarsingh5750
    @bikarsingh5750 2 ปีที่แล้ว +1

    Jatt noo koi hor soch ni aaoudi Punjab

  • @khushpreetsingh8482
    @khushpreetsingh8482 2 ปีที่แล้ว +1

    Nice

  • @tractorawalejatt5202
    @tractorawalejatt5202 2 ปีที่แล้ว +1

    Tyre bhr hn krke mok bhr kdda baki tuhade area da frk houga miti da Sade majhe area ch ni Eve hunda

  • @bikarsingh5750
    @bikarsingh5750 2 ปีที่แล้ว +1

    Punjab dub chaliye jato sody soch lohe nal matha mayi haa

    • @RespectFarmerTv
      @RespectFarmerTv  2 ปีที่แล้ว

      Bai Tuc Dsdo tuc ki krdeya punjab lyi kithe morcha laya Ya chll rha Main othe punchda dsso j na puncha ta kiheo tuhade nal

  • @lakhwinderlaky3454
    @lakhwinderlaky3454 2 ปีที่แล้ว +1

    Tavi la la veer apne kol vi 8ft a

  • @parmtiwana5507
    @parmtiwana5507 2 ปีที่แล้ว

    ਤਵੇ ਲਾੲੇ ਨੀ ਤੋੜੀਆ ਪੈਣੀਆਂ ਸੀ
    ਦੁਜੀ ਗੱਲ ਼ਪਾੜੇ ਘੱਟ ਰੱਖ ਕੇ ਬਾਹੀ ਕਰ