ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
🙏 ਵਾਹਿਗੁਰੂ ਜੀ 🙏
ਕੁੱਲ ਧਰਤੀ ਤੇ ਕਿਸੇ ਮਾ ਨੇ ਅਜਿਹਾ ਪੁੱਤ ਨੀ ਜੰਮਿਆ ਜੌ ਕਲਗ਼ੀਧਰ ਪਿੱਤਾ ਨੁ ਹੁਕਮ ਸੁਣਾਉਣ ਦੀ ਔਕਾਤ ਰੱਖਦਾ ਹੋਵੇ। ਪੰਜ ਪਿਆਰਿਆਂ ਦਾ ਹੁਕਮ ਪੰਥ ਵਿਚ ਸਿਰਮੌਰ ਹੈ, ਲੇਕਿਨ ਦਸਵੇਂ ਪਾਤਿਸ਼ਾਹ ਜੀ ਦਾ ਹੁਕਮ ਪੰਜ ਪਿਆਰਿਆਂ ਤੋਂ ਭਾਰੂ ਹੈ। ਸੰਤਾਂ ਦੀ ਗੱਲ ਸੋ ਫ਼ੀਸਦ ਸੱਚ ਹੈ। ਅਸੀ ਵਾਕੇਇ ਚੇਲਾ ਬਣਾਉਣ ਨਿਕਲ ਜਾਂਦੇ ਆ ਗੁਰੂ ਨੁ, ਏਹੇ ਭੁੱਲ ਜਾਂਦੇ ਨੇ ਪਿਓ ਪਿਓ ਹੀ ਹੁੰਦਾ। ਸਾਹਿਬ ਦੀ ਵਡਿਆਈ ਹੈ ਜੌ ਮਾਣ ਦਿੱਤਾ ਹੋਇਆ ਖ਼ਾਲਸੇ ਨੁ। ਹੰਕਾਂਰ ਕਰਨਾ ਗਲਤ ਹੈ। ਜੇ ਅਸੀ ਪੰਜਾ ਪਿਆਰਿਆਂ ਦੀ ਚਰਨੀ ਧੂੜ ਦੇ ਬਰੋਬਰ ਹਾਂ, ਤੇ ਪੰਜ ਪਿਆਰੇ ਗੁਰੂ ਮਹਾਰਾਜ ਦੀ ਚਰਨੀ ਧੂੜ ਦੇ ਬਰਾਬਰ ਹਨ...
Waheguru ji
ਵਾਹਿਗੁਰੂ ਜੀ
ਧੰਨ ਵਾਹਿਗੁਰੂ ਜੀ
Dhanwaad for true information
ਖਾਲਸਾ ਜੀ ਸੰਤਾਂ ਦੀ ਪੂਰੀ ਕਥਾ ਪਾ ਦਿਓ ਜੀ👏
th-cam.com/play/PL6AKr3Nx3kywqgt3-tLeUnejRgHICvcX6.html&si=Xk7h81LwSR-ST7h7
Waheguru ji good
ਬਹੁਤੇ ਢਾਢੀ ਪੈਗ ਵੀ ਲਾਓਂਦੇ ਨੇ ਕੌੜਾ ਸਚੁ ਵਾਂਪਰ ਟਕਸਾਲ ਪੰਥ ਦਾ ਦਿਮਾਗ ਵਾ
🙏 ਵਾਹਿਗੁਰੂ ਜੀ 🙏
ਕੁੱਲ ਧਰਤੀ ਤੇ ਕਿਸੇ ਮਾ ਨੇ ਅਜਿਹਾ ਪੁੱਤ ਨੀ ਜੰਮਿਆ ਜੌ ਕਲਗ਼ੀਧਰ ਪਿੱਤਾ ਨੁ ਹੁਕਮ ਸੁਣਾਉਣ ਦੀ ਔਕਾਤ ਰੱਖਦਾ ਹੋਵੇ। ਪੰਜ ਪਿਆਰਿਆਂ ਦਾ ਹੁਕਮ ਪੰਥ ਵਿਚ ਸਿਰਮੌਰ ਹੈ, ਲੇਕਿਨ ਦਸਵੇਂ ਪਾਤਿਸ਼ਾਹ ਜੀ ਦਾ ਹੁਕਮ ਪੰਜ ਪਿਆਰਿਆਂ ਤੋਂ ਭਾਰੂ ਹੈ।
ਸੰਤਾਂ ਦੀ ਗੱਲ ਸੋ ਫ਼ੀਸਦ ਸੱਚ ਹੈ। ਅਸੀ ਵਾਕੇਇ ਚੇਲਾ ਬਣਾਉਣ ਨਿਕਲ ਜਾਂਦੇ ਆ ਗੁਰੂ ਨੁ, ਏਹੇ ਭੁੱਲ ਜਾਂਦੇ ਨੇ ਪਿਓ ਪਿਓ ਹੀ ਹੁੰਦਾ। ਸਾਹਿਬ ਦੀ ਵਡਿਆਈ ਹੈ ਜੌ ਮਾਣ ਦਿੱਤਾ ਹੋਇਆ ਖ਼ਾਲਸੇ ਨੁ। ਹੰਕਾਂਰ ਕਰਨਾ ਗਲਤ ਹੈ। ਜੇ ਅਸੀ ਪੰਜਾ ਪਿਆਰਿਆਂ ਦੀ ਚਰਨੀ ਧੂੜ ਦੇ ਬਰੋਬਰ ਹਾਂ, ਤੇ ਪੰਜ ਪਿਆਰੇ ਗੁਰੂ ਮਹਾਰਾਜ ਦੀ ਚਰਨੀ ਧੂੜ ਦੇ ਬਰਾਬਰ ਹਨ...
Waheguru ji
ਵਾਹਿਗੁਰੂ ਜੀ
ਧੰਨ ਵਾਹਿਗੁਰੂ ਜੀ
Dhanwaad for true information
ਖਾਲਸਾ ਜੀ ਸੰਤਾਂ ਦੀ ਪੂਰੀ ਕਥਾ ਪਾ ਦਿਓ ਜੀ👏
th-cam.com/play/PL6AKr3Nx3kywqgt3-tLeUnejRgHICvcX6.html&si=Xk7h81LwSR-ST7h7
Waheguru ji good
ਬਹੁਤੇ ਢਾਢੀ ਪੈਗ ਵੀ ਲਾਓਂਦੇ ਨੇ ਕੌੜਾ ਸਚੁ ਵਾਂ
ਪਰ ਟਕਸਾਲ ਪੰਥ ਦਾ ਦਿਮਾਗ ਵਾ