ਫੇਸਬੁੱਕ ਅਤੇ ਇੰਸਟਾ ਤੇ ਟਾਇਮ ਬੰਨਣ ਵਾਲਾ 5 ਮੈਂਬਰੀ ਗੈਂਗ ਪੁਲਿਸ ਨੇ ਦਬੋਚੇ, ਡੀਐਸਪੀ ਤਪਾ ਨੇ ਕੀਤੀ ਪ੍ਰੈਸ ਕਾਨਫਰੰਸ

แชร์
ฝัง
  • เผยแพร่เมื่อ 20 ก.ย. 2024
  • ਫੇਸਬੁੱਕ ਅਤੇ ਇੰਸਟਾ ਤੇ ਟਾਇਮ ਬੰਨਣ ਵਾਲਾ 5 ਮੈਂਬਰੀ ਗੈਂਗ ਪੁਲਿਸ ਨੇ ਦਬੋਚੇ,
    ਸ਼ਰਾਰਤੀ ਅਨਸ਼ਰਾਂ ਪੁਲਿਸ ਕਿਸੇ ਵੀ ਹਾਲਤ ਵਿੱਚ ਨਹੀ ਬਖਸ਼ੇਗੀ-ਡੀਐਸਪੀ ਗੁਰਬਿੰਦਰ ਸਿੰਘ ਤਪਾ
    #viralvideo2024 #viralpost2024 #trending2024 #7daynewspunjabi #tapamandi #trendingnow #BarnalaNews #BarnalaPolice #PunajbPolice #DGPPunjab
    Subscribe-
    / @7daynewschannel966
    Our Website- www.7daynews.in
    Like Our Facebook Page-
    / 7daynewspunjabi
    Subscribe / Share / Like / Comment
    ਸਾਡੇ ਚੈਨਲ ਨੂੰ ਸਬਸਕਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾਓ
    --------------------------------------------------------------------------------------------------------------
    ਚੈਨਲ ਦਾ ਮੁੱਖ ਮੰਤਵ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਤੱਕ ਹਰੇਕ ਪ੍ਰਕਾਰ ਦੀਆ ਗਤੀਵਿਧੀਆਂ ਪਹੁੰਚਾਉਣਾ ਹੈ। ਜਿਸ ਵਿਚ ਸਾਡੀ ਇਹ ਕੋਸਿਸ ਬਣੀ ਰਹਿੰਦੀ ਹੈ ਕਿ ਰੋਜਮਰਾਂ ਜਿੰਦਗੀ ਵਿਚ ਫੈਲ ਰਹੀਆ ਝੂਠੀਆ ਅਫਵਾਹਾਂ ਅਤੇ ਫਰਜੀ ਜਾਣਕਾਰੀਆਂ ਤੋਂ ਬਚਿਆ ਜਾ ਸਕੇ। ਅਜੋਕੀ ਭੱਜ ਦੋੜ ਵਾਲੀ ਮਨੁੱਖੀ ਜਿੰਦਗੀ ਵਿਚ ਹਰੇਕ ਜਾਣਕਾਰੀ ਸਾਡੇ ਜੀਵਨ ਅੰਦਰ ਅਹਿਮੀਅਤ ਰੱਖਦੀ ਹੈ। ਬੇਸ਼ੱਕ ਉਹ ਚੈਨਲ ਦੀ ਟੀਮ ਦੇ ਵਿਚਾਰਾਂ ਨਾਲ ਮੇਲ ਨਾ ਵੀ ਖਾਂਦੀ ਹੋਵੇ। ਚੈਨਲ ਵੱਲੋ ਹਰੇਕ ਰਾਜਸੀ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀਆ ਸਿਆਸੀ ਸਰਗਰਮੀਆਂ ਬਿਨਾਂ ਕਿਸੇ ਪੱਖਪਾਤ ਦੇ ਪੇਸ ਕੀਤੀਆ ਜਾਂਦੀਆ ਹਨ। ਬਸ਼ਰਤੇ ਉਹ ਧਾਰਮਿਕ ਕੱਟੜਵਾਦਤਾ, ਨਫਰਤ, ਭੜਕਾੳੂ ਜਾਂ ਕਿਸੇ ਵਿਸ਼ੇਸ ਵਰਗ ਦੇ ਵਿਰੋਧ ਨੂੰ ਉਤਸਾਹਤ ਨਾ ਕਰਦੀ ਹੋਵੇ। ਚੈਨਲ ਦੀ ਜਾਣਕਾਰੀ ਦਾ ਮੁੱਖ ਸਰੋਤ ਸੋਸਲ ਮੀਡੀਆ ਅਤੇ ਆਮ ਲੋਕ ਹੀ ਹਨ। ਜਿਸ ਲਈ ਚੈਨਲ ਕਿਸੇ ਵੀ ਵੀਡੀਓ/ਆਡੀਓ ਵਿਚਲੇ ਤੱਥਾਂ ਦੇ ਸਹੀ ਜਾਂ ਗਲਤ ਹੋਣ ਦੀ ਪੁਸਟੀ ਨਹੀਂ ਕਰਦਾ। ਜਿਸ ਕਾਰਨ ਕਿਸੇ ਵੀ ਨਤੀਜੇ ਤੇ ਪੁੱਜਣ ਲਈ ਤੁਸੀ ਆਪਣੇ ਤੌਰ ’ਤੇ ਛਾਣਬੀਣ ਕਰ ਸਕਦੇ ਹੋ।

ความคิดเห็น • 5

  • @arnsthans8850
    @arnsthans8850 8 วันที่ผ่านมา +1

    ਇਹਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੱਜਾਂ ਤੇ ਵਕੀਲਾਂ ਨੂੰ ਵੀ ਸਮਝਣਾ ਚਾਹੀਦਾ ਹੈ ਦੇਸ਼ ਵਿਚ ਅਮਨ ਸ਼ਾਨਤੀ ਹੋਣੀਂ ਚਾਹੀਦੀ ਹੈ ਅਮਨ ਸ਼ਾਨਤੀ ਫ਼ੇਰ ਹੋਵੇਂਗੀ ਜਦੋਂ ਜੱਜ ਤੇ ਵਕੀਲਾਂ ਨੂੰ ਸਮਝ ਆਵੇਗੀ 😂😂😂

  • @NirmalSingh-bz3si
    @NirmalSingh-bz3si 9 วันที่ผ่านมา +1

    ਪੁਲਸ ਅਫਸਰ ਦੀ ਆਵਾਜ ਵਿੱਚ ਕਿੰਨਾ ਬੇਸ਼ ਆ ,,

  • @James-Prinsep
    @James-Prinsep 9 วันที่ผ่านมา +1

    ਏਹਨਾਂ ਨੂੰ ਜੇਲ ਭੇਜੋ, 3 ਸਾਲ ਬਾਹਰ ਨਾਂਹ ਆਉਣ ਦੇਉ

  • @arnsthans8850
    @arnsthans8850 8 วันที่ผ่านมา +1

    ਇਹਨਾਂ ਦੇ ਗਿੱਟੇ ਤੋੜੇਂ ਜਾਣੇਂ ਚਾਹੀਦੇ ਹਨ

  • @kaur2234
    @kaur2234 9 วันที่ผ่านมา +2

    Police zidabad lota khoa wale sAb noo akl deve grib mar karde 🙏 public bichari dukhi hondi dekhke gàlt Kam Honda looka noo dar lagda ghar too leke bahr zan tak sochda nhi zada maa bap nhi rokde fer dasna kive sochde