vue now ਡਾਟਾ ਸੈਂਟਰ ਸਕੈਮ , ਕਿਤੇ ਫਸ ਨਾ ਜਾਇਓ| Data Centre Scam Alert ‼️

แชร์
ฝัง
  • เผยแพร่เมื่อ 28 พ.ย. 2024

ความคิดเห็น • 250

  • @Gurjant_Uppal
    @Gurjant_Uppal  7 หลายเดือนก่อน +10

    ਮੇਰਾ ਮਕਸਦ ਸਾਰੇ ਪੰਜਾਬੀ ਭਰਾਵਾਂ ਨੂੰ ਪਰਸਨਲ ਫਾਇਨੈਂਸ ਦੇ ਖੇਤਰ ਵਿਚ ਜਾਗਰੂਕ ਕਰਨਾ ਤੇ ਇੰਡਿਪੇਂਡੈਂਟ ਬਣਾਉਣਾ ਹੈ । ਜੇ ਤੁਹਾਨੂੰ ਵੀਡਿਓਜ਼ ਵਧੀਆ ਲੱਗ ਰਹੀਆਂ ਹਨ ਤਾਂ ਮੇਰੇ ਨਾਲ ਜੁੜੋ ਸਬਸਕ੍ਰਾਈਬ ਕਰੋ ਅੱਗੇ ਹੋਰ ਵਧੀਆ ਏਦਾਂ ਦਾ ਕੰਟੈਂਟ ਆਉਂਦਾ ਰਹੇਗਾ ।

    • @Tomfriends03
      @Tomfriends03 7 หลายเดือนก่อน

      Sir sarkara eh scam kiyu nhi rok rahiya kiyu Edda diya company nu khule aam scam Karn de rahiya..wait kar rahiya jado loka da nuksan ho javega fir sarkara kehngiya Asi eh krage oh krage ...Scam hon to baad kuch ni hath lagda ...baki ehde vich loka di hi galti hai loka ni ehde bare jaagruk hona chahida..
      Tuci bhut vadiya sewa kar rahe ho Loka vich nagativity bhut jyada te positivity ghat.... nagative chiz nu bhut jaldi viral karnge lok...sach kehnde aa half knowledge bhut danger hundi aa....we are with you sir
      Gurmeet from Mohali

    • @balligoldy2973
      @balligoldy2973 7 หลายเดือนก่อน +1

      Very good information

    • @rimplesinghkaler2936
      @rimplesinghkaler2936 7 หลายเดือนก่อน +2

      Good sirji

    • @HUNTREZ123
      @HUNTREZ123 6 หลายเดือนก่อน

      Thanks sir

    • @HardeepSingh-rg6lo
      @HardeepSingh-rg6lo 2 หลายเดือนก่อน

      Tera maksad only paise banauna hor kuchh nhi Tere varge bekar bandey pahadan de hosle nhi torh sakde

  • @rajwindersingh-gf8xb
    @rajwindersingh-gf8xb 7 หลายเดือนก่อน +8

    ਭਰਾਵਾਂ ਤੇਰੀਆਂ ਸਾਰੀਆਂ ਗੱਲਾ ਸੱਚੀਆਂ ਹਨ। ❤ਪਰ ਲਾਲਚੀ ਬੰਦਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਹਨ। ਬਹੁਤ ਬਹੁਤ ਧੰਨਵਾਦ ਗੁਰਜੰਟ ਸਿੰਘ ਜੀ

    • @Gurjant_Uppal
      @Gurjant_Uppal  7 หลายเดือนก่อน

      ਮੈਂ ਤਾਂ ਜੀ ਵੀਡੀਓ ਵਿੱਚ ਕਿਹਾ ਕੇ 4-5 ਬੰਦੇ ਵੀ ਏਸ ਸਕੈਮ ਤੋਂ ਬੱਚ ਗਏ ਤਾਂ ਸਫ਼ਲ ਹੈ ਮੇਰਾ ਕੰਮ ਵੀਡੀਓ ਵਾਲਾ ।

    • @LakhwinderSingh-t7f
      @LakhwinderSingh-t7f หลายเดือนก่อน

      Police nu hune hicomplate karo

  • @sharantillu
    @sharantillu 7 หลายเดือนก่อน +2

    great work sir... need more people to highlight this scam

  • @AmitKumar-iz2hb
    @AmitKumar-iz2hb 7 หลายเดือนก่อน +2

    Ly 22 aj tuhadiya sariya video dekh liya bhut vadiya knowledge mili bhut meherbani

  • @balwantjoga7785
    @balwantjoga7785 2 หลายเดือนก่อน +4

    Thanks bro tuhadia gala bahut sach ne.

  • @jaspalSingh-e7h
    @jaspalSingh-e7h 3 หลายเดือนก่อน +6

    ਬੇਲਸ ਸੀਟ ਜਾ ਕੇ ਚੇਕ ਕਰੋ ਘਰ ਤੋਂ ਤਾਂ ਬਾਹਰ ਨਿਕਲੋ Abacus ਡਾਟਾ ਸੇਂਟਰ ਮੋਹਾਲੀ ਵਿੱਚ ਹੈ ਮੈਂ ਉਸ ਜਗ੍ਹਾ ਤੇ ਜਾਂਦਾ ਰਹਿੰਦਾ ਹਾਂ

  • @gurjindersingh4666
    @gurjindersingh4666 7 หลายเดือนก่อน +2

    VV.Good.job.22.G

  • @HarvinderSingh-oo1vq
    @HarvinderSingh-oo1vq 7 หลายเดือนก่อน +1

    ਸਹੀ ਜਾਣਕਾਰੀ ਆ ਵੀਰ

  • @ginniaustralia
    @ginniaustralia 7 หลายเดือนก่อน +3

    Brother, you have provided great knowledge with facts , keep it up good work 🤞✌️🙏

    • @ranjotveersingh7717
      @ranjotveersingh7717 7 หลายเดือนก่อน

      Koi great nahi a fail hoeya bandda a IT industry vichon Hun changa Kam Karn walean nu dekh k sad Riya a te badnaam kar Riya a

  • @GurpreetSingh-ss5mp
    @GurpreetSingh-ss5mp 7 หลายเดือนก่อน +2

    ਬਹੁਤ ਵਧੀਆ ਜਾਣਕਾਰੀ ਵੀਰ

  • @TarlochanSingh-b7s
    @TarlochanSingh-b7s 3 หลายเดือนก่อน +4

    ਵੀਰੇ ਇਹੋ ਜਿਹੇ ਕੰਮਾਂ 'ਚ ਰਿਸਕ ਤਾਂ ਲੈਣੇ ਪੈਂਦੇ ਆ ਜੇਕਰ ਬੰਦਾ ਇਸ ਤਰ੍ਹਾਂ ਡਰਦਾ ਹੀ ਰਹੂਗਾ ਫਿਰ ਤਾਂ ਬੰਦਾ ਕੁਝ ਨਹੀਂ ਕਰ ਸਕਦਾ ਪੈਸੇ ਨਾਲ ਹੀ ਪੈਸਾ ਕਮਾਇਆ ਜਾਂਦਾ

  • @opendersingh4822
    @opendersingh4822 3 หลายเดือนก่อน +1

    Thanks for your assistance

  • @Capt_Jas
    @Capt_Jas 8 หลายเดือนก่อน +2

    Excellent video..
    Hope you are able to save some innocent people..
    Very noble task..
    Keep it up.. Sir.. 👌

    • @Gurjant_Uppal
      @Gurjant_Uppal  8 หลายเดือนก่อน

      Meherbani sir 👍🏼

  • @chicomartin707
    @chicomartin707 3 หลายเดือนก่อน +4

    Me forever da kamm v kr riha, te vuenow da v,, jisne jo bolna boli jave,,mera ta vadia chall riha

  • @maheshgarg33
    @maheshgarg33 3 หลายเดือนก่อน +6

    ਸਿਰਫ ਇਹ ਦੇਖ ਕੇ ਕਿ ਕੰਪਣੀ 40% Return ਦੇ ਰਹੀ ਹੈ ਤੇ ਇਹ ਹੋ ਨਹੀ ਸਕਦਾ ਕੀਤੇ ਵੀ ਕਹਿਣਾ ਜਾ ਇਹ ਕਹਿਣਾ ਵੀ ਇਹ ਕੋਈ scam ਹੈ, ਇਹ ਗਲਤ ਹੈ।
    ਮੈਨੂੰ ਖੁਸ਼ੀ ਹੈ ਕਿ ਤੁਸੀ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹੋ, ਪਰ ਕੋਈ Facts ਦੇ ਅਧੀਨ ਆਪਣਾ opinion ਰੱਖਦੇ ਤਾਂ ਜਾਦਾ ਵਧੀਆ ਹੁੰਦਾ। ਪੰਜਾਬ ਚ ਕੋਈ ਵੀ IT industry ਨਹੀਂ ਹੈ, ਕਿਉ? ਕਈ ਸ਼ਹਿਰ ਜਿਵੇਂ Banglore, Gurgaon, Jaipur, Ahmedabad ਸਿਰਫ IT industry ਦੇ ਓਥੇ establish ਹੋਣ ਕਰਕੇ ਕਾਮਯਾਬ ਬਣ ਚੁੱਕੇ ਨੇ। ਪਰ ਆਪਣੇ ਸ਼ਹਿਰ Mohali, Ludhiana, Bathinda, Amritsar ਕੀਤੇ ਵੀ IT Industry nu ਸਰਕਾਰ ਪ੍ਰੋਮੋਟ ਨਹੀਂ ਕਰ ਸਕੀ।
    ਆਪਣੇ ਸੂਬੇ ਦੇ ਲੋਕ ਦੂਜੇ ਸ਼ਹਿਰਾ ਵਿੱਚ ਜਾ ਕੇ ਤੇ ਬਾਹਰਲੇ ਮੁਲਕ ਜਾਂਦੇ ਨੇ ਇਸਦੇ ਨਾਲ Brain Drain te Money Drain ਹੋ ਰਿਆ ਹੈ। ਆਪਣੇ ਸੂਬੇ ਦੀ ਪੋਪੁਲੇਸ਼ਨ ਤੇ ਬਾਹਰ ਤੋਂ ਲੋਕਾਂ ਦੀ Migration ਵਧੀ ਜਾਂਦੀ ਹੈ, ਇਸਦੇ ਨਾਲ ਕੇਵਲ ਖੇਤੀ ਤੇ depend ਹੋਕੇ ਨਹੀਂ ਚਲ ਸਕਦੇ। ਅਗਰ ਤੁਸੀ ਕੋਈ IT ਜਾ ਸੈਮੀ ਕੰਡਕਟਰ ਵਾਲੀ ਕੰਪਨੀ ਦੇ ਚੀਫ ਨੂੰ ਮਿਲੋਗੇ ਤਾਂ ਓਹਨਾ ਨੂ ਪੁੱਛਣਾ ਵੀ ਕਿੰਨੀ return ਹੈ ਇਹ ਸੈਕਟਰ ਵਿੱਚ ਕਿਉਂ ਕਿ ਓਹਨਾ ਦੇ ਕਲਾਇੰਟ ਬਾਹਰਲੇ ਮੁਲਕਾਂ ਵਿਚ ਬੈਠੇ ਲੋਕ ਨੇ ਜੀ ਕੀ ਡਾਲਰਾਂ ਵਿਚ ਪੇ ਕਰਦੇ ਨੇ।
    ਰਹੀ ਗਲ ਕੰਪਨੀ ਦੀ, ਥੋਨੂੰ ਕੋਈ ਆਪਣਾ ਫਾਇਨੈਨਸ਼ੀਅਲ Data ਕਿਉਂ ਦਿਖਾਏਗਾ?
    ਮਾਰਕੀਟ ਵਿੱਚ ਬੁਹਤ ਸਟਾਰਟ ਅੱਪ ਆਂਦੇ ਨੇ ਓਹ ਆਪਣਾ Idea ਸ਼ੇਅਰ ਕਰਦੇ ਨੇ Funding ਲੈਣ ਖਾਤਰ, ਜਿਵੇਂ ਤੁਸੀਂ shark tank ਦੇਖਿਆ ਹੋਣਾ। ਅਗਰ ਕਿਸੇ ਦਾ idea ਚੰਗਾ ਲਗਦਾ ਤਾਂ ਅਪਾ ਚਾਹਨੇ ਹੈ ਵੀ ਅਪਾ ਵੀ ਉਸ ਕੰਪਨੀ ਦੇ ਹਿੱਸੇਦਾਰ ਬਣੀਏ। ਐਵੇ ਹੀ ਕੰਪਨੀ ਨੇ ਥੋਨੂੰ ਆਪਣਾ idea ਪੇਸ਼ ਕੀਤਾ ਹੈ, ਥੋਨੂੰ ਚੰਗਾ ਲਗਦਾ ਤਾਂ ਠੀਕ ਨਹੀਂ ਤਾਂ ਇਸ ਨੂੰ ਬਿਨਾ ਕੋਈ Fact ਤੋਂ Scam ਕਹਿਣਾ ਤਾਂ ਮੇਰੇ ਵੀਰ ਗਲਤ ਗੱਲ ਹੈ। ਤੁਸੀ ਆਪ ਕਿਹਾ ਵੀ YT ਤੇ ਅਹਿਜੇ ਕੋਈ ਵੀਡਿਓ ਨਹੀਂ ਹੈ। ਜਾਦਾ return ਦੇਣ ਨਾਲ ਕੋਈ scam ਨਹੀਂ ਪਰ ਇਕ Opportunity ਵੀ ਹੋ ਸਕਦੀ ਹੈ। ਸਾਰੇ ਕੰਮਾਂ ਵਿਚ risk involved ਹੁੰਦਾ। ਤੁਸੀ ਸ਼ਿਅਰ ਮਾਰਕੀਟ ਚ ਵੀ risk ਲੈਂਦੇ ਹੋ ਫੇਰ ਹੀ ਪ੍ਰੋਫਿਟ ਹੁੰਦਾ।
    ਕੰਪਨੀ ਦੀ Balance Sheet, Client List, Profit & Loss ਤੋਂ ਇਲਾਵਾ ਉਸਦਾ ਮਿਸ਼ਨ, ਵਿਸ਼ਨ, ਸੋਚ, ਜਾਦਾ ਜਰੂਰੀ ਹੁੰਦਾ। ਪੈਸਾ ਜਾ ਤਾਂ ਆਪ ਕਮਾ ਹੁੰਦਾ ਜਾ ਕਿਸੇ ਨਾਲ ਜੁੜਕੇ। ਜਾਂ ਤਾਂ ਆਪਣੀ ਸੋਚ ਹੋਵੇ ਜਾ ਕਿਸੇ ਦੀ ਸੋਚ ਤੇ ਚਲਣਾ ਪੈਂਦਾ ਜੀ।
    ਮੈ ਥੋੜੇ Opinon ਨੂੰ respect ਕਰਦਾ ਪਰ ਤੁਸੀ Facts ਦੇ ਨਾਲ ਗੱਲ ਕਰਦੇ ਤਾਂ ਜਾਈਦਾ ਵਧੀਆ ਲੱਗਦਾ। ਧੰਨਵਾਦ ਜੀ।

    • @harpreetchahal2742
      @harpreetchahal2742 2 หลายเดือนก่อน +1

      @@maheshgarg33 bas brother kise cheej nu galat kehna sohka hunda ..ohii kam ehh lok kar rahe han ....

    • @ArunHooda-q3z
      @ArunHooda-q3z 2 หลายเดือนก่อน

      Ok, now here seems someone who is talking about the data centre. Can you please advise the configuration of the data centre (except for the memory part) which this company is setting. Any specifications about the data centre and how it will be connected. Also brother please note that data centre don't need AI, but Vuenow CEO is always talking about AI. How these data centre will be used by the company, just data storage or something else. Also you are the owner of those particles, so you have full authority to ask about the client, as if your particle is used for storage of something unlawful you're also responsible as you are owner.
      For these data centre they require work force to keep it running all time, and as you said they are available in IT hubs of our country, so why setting data centre in MP where you can't easily get the suitable candidates.
      Don't stay blind folded. Just think from yourself, if you are owner of a business that can generate 40% , will you go doors and offer everyone investing 35% or just go to a bank and get a loan at 15%. Although if the business is good enough you can get FDI which is much cheaper. Or else you can go with venture funds.
      I have couple of person in my neighborhood who themselves invested only 2.5lac but the chain below them have invested more than 15cr.
      It's going to be a huge scam and later everyone will be thinking why we didn't faced the facts

    • @kssahota1984
      @kssahota1984 หลายเดือนก่อน

      Bahut wadiya jee ... Aina nu ta views chahide ne te comments jo apa karke Aina agge wada rahe aa

    • @ArunHooda-q3z
      @ArunHooda-q3z หลายเดือนก่อน

      @@kssahota1984 Sir, I posted the comments just because I have been a part of this Data Centre industry. Have worked as oracle corporate trainer and also worked as system administrator for IBM mainframe for Japanese client who have their mainframe in Chennai. Cloud computing and data centre is the services that our client used to provide. These guys are fooling people, it's a simple MLM ponzi scheme nothing more than that. Even ministry of information and technology have confirmed in reply to an RTI filed by one person that no aggreement is signed between Vuenow and Government. Rest all upto you. You can enjoy earnings till they don't runaway.

  • @harbirsingh8445
    @harbirsingh8445 7 หลายเดือนก่อน +2

    Your videos are always encouraging. U always gave right information. Keep the good work bro.

    • @Gurjant_Uppal
      @Gurjant_Uppal  7 หลายเดือนก่อน

      🙏🏼🙏🏼 thank you sir

  • @charanjivsharma3336
    @charanjivsharma3336 6 หลายเดือนก่อน +1

    Wah brother, great to increase knowledge to others

  • @sahibveer7679
    @sahibveer7679 7 หลายเดือนก่อน +1

    THANK,,YOU

  • @singhtmzh
    @singhtmzh 7 หลายเดือนก่อน +6

    ਬੋਹੁਤ ਬੇਬਾਕੀ ਨਾਲ ਸਮਝੋਂਦੇ ਹੋ ਗੁਰਜੰਟ ਵੀਰ ,ਜੀਓ

  • @AjayAjay-gm5mr
    @AjayAjay-gm5mr หลายเดือนก่อน +1

    Vire tere varge bandya de bahut jarrort hai tusi rab hu sade lai❤❤❤❤❤

  • @The_VintageThread
    @The_VintageThread 6 หลายเดือนก่อน +2

    Bahut wadia dusya veer ji tusi ..

  • @balkarnchouhan7803
    @balkarnchouhan7803 7 หลายเดือนก่อน +2

    Good information sir ❤❤

  • @pargatsingh2140
    @pargatsingh2140 7 หลายเดือนก่อน +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @Sachdiawaaz0006
    @Sachdiawaaz0006 7 หลายเดือนก่อน +2

    ਧੰਨਵਾਦ ਵੀਰ ਜੀ ਮੈਂ ਇਨਵੈਸਟਮੈਂਟ ਲਈ ਸੋਚ ਰਿਹਾ ਸੀ

  • @talvirsingh2464
    @talvirsingh2464 3 หลายเดือนก่อน

    Very nice thanks for educating

  • @tirlokchand7699
    @tirlokchand7699 3 หลายเดือนก่อน +1

    ❤shi bol rahe ho Sir Good speach

  • @tirlokchand7699
    @tirlokchand7699 3 หลายเดือนก่อน

    Good speech ❤

  • @ashokagaming7436
    @ashokagaming7436 หลายเดือนก่อน +1

    Thank You

  • @satvindersinghrajput9291
    @satvindersinghrajput9291 6 หลายเดือนก่อน +3

    Same bike boat company ne b ida e fraud kita c 😢😢😢😢😢

  • @RavinderKumar-vt2vf
    @RavinderKumar-vt2vf หลายเดือนก่อน +1

    Bhai ji Aapka bahut bahut Shukriya aapane Mere ko bacha Diya Maine Bhi invest Karne Chala tha

  • @JasveerSingh-ew2vv
    @JasveerSingh-ew2vv 7 หลายเดือนก่อน +1

    ❤ very nice 💯

  • @matordasingh8931
    @matordasingh8931 8 หลายเดือนก่อน +1

    Bai ji thanks and 1hor a ohade bare dasso QFX

  • @gamergaming7002
    @gamergaming7002 3 วันที่ผ่านมา +1

    Bro u were right 😂😂 rent stopped for vuenow investors 😂😂😂 lol

    • @Gurjant_Uppal
      @Gurjant_Uppal  3 วันที่ผ่านมา

      Hahaha i knew it ..ED di raid v pyi aa ehna te

  • @SPECIALLYFORYOUONLY99
    @SPECIALLYFORYOUONLY99 4 หลายเดือนก่อน +1

    Google, Microsoft azure check kro 1 tb te kina charging lende aa

  • @ANANDJEWELLERS-o7c
    @ANANDJEWELLERS-o7c 3 หลายเดือนก่อน +4

    मैंने हुने हुने आज ही 5 लाख के पार्टिकल्स Buy किए |

    • @sandeepsinghbal
      @sandeepsinghbal 2 หลายเดือนก่อน

      @@ANANDJEWELLERS-o7c don’t worry. Just have faith on your decisions.

  • @AjayAjay-gm5mr
    @AjayAjay-gm5mr หลายเดือนก่อน +2

    Don't loose your hard money pls pls vuenow abacus are all scams 😢

  • @PramodKumar-jr8uq
    @PramodKumar-jr8uq 2 หลายเดือนก่อน +1

    Right bro..

  • @harpreetchahal2742
    @harpreetchahal2742 4 หลายเดือนก่อน +5

    Data center is fastest growing sector in india in next 2 to 3 years

    • @rambo9576
      @rambo9576 3 หลายเดือนก่อน

      Bus kar bharav ru ghar baar vech k ladyyy

    • @karunsood1237
      @karunsood1237 3 หลายเดือนก่อน

      True k bohht growing sector hoyega bt eh dso veer ji 40% ROI possible ee ni aa ho e ni skda kdi v enna te kise vddi cmony d ROI v ni aa chlo me kehna tuc data centre dekh k aye howoge kde puchya k kehda data centre kis compny nu lease te ditta aaa data centre bna k lease te denna enna marginal structure ni aaa purri details search kro pta lg jayega balance sheet e dekh lena bhra 0 hoyega ohde ch profit chck kr lena share holde v 50% to zada public ee howegi

    • @harpreetchahal2742
      @harpreetchahal2742 3 หลายเดือนก่อน

      @@karunsood1237 kuch v ho sakda ...
      Par stock market list aa

  • @Haritarsikka9136
    @Haritarsikka9136 7 หลายเดือนก่อน +1

    Very nice

  • @HarmitSingh-v4b
    @HarmitSingh-v4b 2 หลายเดือนก่อน

    Very good sir

  • @SukhChahal-l8s
    @SukhChahal-l8s 4 หลายเดือนก่อน

    Veer g share market save hai daseo. Upper nicha ta share chalda rahda. Pura paisa ta ne udd da ek time daseo veer g

  • @PreetLove07
    @PreetLove07 8 หลายเดือนก่อน +2

    Hdfc vich v eh scheme ayi aa..oh 1 Saal da 50k jama karan nu keh Rahe ne 6 Saal jama karna...2 Saal bad 11000 har Saal millu...ki eh bhi scam aa?

    • @Gurjant_Uppal
      @Gurjant_Uppal  8 หลายเดือนก่อน

      Ek saal da 50k 6 saal da 3 lac ..
      Fir us to 2 saal baad 11000 har saal matlab 916 rs per montn ..eh tan bahut ghat return aa so eh scam nai aa ..waise es scheme ch paisa la k fayeda. Koi ni. Kyuki ohna ne tuhada paisa agge stock market ch invest krke jehri return ohna nu milni. Aa ohde cho tuhanu thodi jei de ke baki aap rakh leni. Aa

    • @PreetLove07
      @PreetLove07 8 หลายเดือนก่อน +1

      @@Gurjant_Uppal OK ji thanks 😊

    • @MrSingh-hq5zd
      @MrSingh-hq5zd 7 หลายเดือนก่อน +1

      @@Gurjant_Uppalpaisa bahvein ghat deyan gey per safe v aa veer. Aam bandah jayda loss kha lainda aa kahi vaar

  • @sandeephundal8613
    @sandeephundal8613 7 หลายเดือนก่อน +1

    Upal sab tuhadi vadia gal manu eh lagi har msg da reply right karda o
    Thanks for your kind information

    • @harjinderchopra416
      @harjinderchopra416 7 หลายเดือนก่อน

      ਮੇਰਾ ਉੱਪਲ ਸਾਬ ਸਾਡੇ ਕੂਮੈਂਟ ਡਿਲੀਟ ਕਿਓਂ ਕਰ ਰਿਹਾ।

  • @BaljinderSingh-ti4fz
    @BaljinderSingh-ti4fz 7 หลายเดือนก่อน +2

    ਬਹੁਤ ਵੱਡਾ ਸਕੈਮ ਆ ਜੀ

    • @Gurjant_Uppal
      @Gurjant_Uppal  7 หลายเดือนก่อน

      ਵੀਰ ਇਹ ਪਰਲ ਤੋ ਜਾਦਾ ਪੈਸੇ ਲੁੱਟ ਕੇ ਲੈਕੇ ਜਾਣਗੇ ਮੈਂ ਦਸ ਰੇਹਾਂ ।
      ਫਿਰ ਵੀ ਕਈ ਏਦਾਂ ਡਿਫੈਂਡ ਕਰਨ ਆ ਜਾਂਦੇ ਆ ਜਿਵੇਂ ਉਹਨਾਂ ਦੇ ਜੀਜੇ ਦੀ ਕੰਪਨੀ ਹੋਵੇ । ਲੋਕ ਲਾਲਚ ਵਿੱਚ ਇੰਨੇ ਅੰਨੇ ਹੋ ਚੁੱਕੇ ਆ ਕੇ ਬੇਸਿਕ ਇਕੋਨੋਮੀ ਤੇ ਕਾਰੋਬਾਰ ਦੇ ਲੋਜਿਕ ਈ ਨਹੀਂ ਸਮਝ ਆ ਰਹੇ ਉਹਨਾਂ ਦੀ ਅਕਲ ਤੇ ਪਰਦਾ ਪੈ ਚੁੱਕਿਆ ।
      ਮੇਰਾ ਮਕਸਦ ਉਹਨਾਂ ਲੋਕਾਂ ਨੂੰ ਬਚਾਉਣਾ ਹੈ ਜਿਹਨਾਂ ਨੇ ਅਜੇ ਪੈਸੇ ਲਾਏ ਨਹੀਂ ਜਾਂ ਸੋਚ ਰਹੇ ਆ ।

  • @tervindersingh9326
    @tervindersingh9326 7 หลายเดือนก่อน

    Good job 👏 👍

  • @sarbjeetsingh1245
    @sarbjeetsingh1245 4 หลายเดือนก่อน +1

    ਹੁਣ ਤਾਂ ਕਈ ਜੇਹੜੇ ਪਿਛਲੇ 7 -8 ਸਾਲ ਤੋਂ ਵੀ ਇਹ Rent ਲਈ ਜਾਂਦੇ ਨੇ ,ਓਹ ਵੀ ਇਸ ਬਾਰੇ ਯਕੀਨ ਪੂਰਾ ਨੀ ਰੱਖ ਰਹੇ ,ਇਹਨਾਂ ਦੇ ਹੀ ਕਿਸੇ ਬੰਦੇ ਨੇ ਕਹਿੰਦੇ ਅਲੱਗ ਤੋਂ ਆਪਣੀ ਨਵੀਂ ਕੰਪਨੀ ਬਣਾ ਕੇ ਇਹ ਸਿਸਟਮ ਵੀ ਚਾਲੂ ਕੀਤਾ ਹੋਇਆ ਹੈ ,ਕੁਛ ਨੂੰ ਓਧਰ ਜਾਣ ਨੂੰ ਕਹਿੰਦੇ ਨੇ ਏਜੰਟ ਲੋਕ ,ਮੇਰੇ ਕੋਲੋਂ ਤਾਂ ਏਥੇ ਪਹੁੰਚ ਈ ਨੀ ਹੋਇਆ ,ਮੈਨੂੰ ਪਹਿਲਾਂ ਈ ਰਾਹ ਚ Nebucoin ਦੇ ਲੁਟੇਰਿਆਂ ਨੇ ਰਗੜ ਕੇ ਰੱਖ ਦਿੱਤਾ ਡੇਢ ਲੱਖ ਚ ,8 ਸਾਲ ਚ ਮਸਾਂ ਜੋੜੇ ਸੀ ਆਪਣਾ ਮਕਾਨ ਦਾ ਲੈਂਟਰ ਪਾਉਣ ਨੂੰ , ਸਾਲ਼ੇ ਮੇਰੇ ,ਹੁਣ ਪਿਛਲੇ 8ਸਾਲ ਚ ਨੀ ਇੰਨਾ ਮਹਿਸੂਸ ਹੋਇਆ , ਜਿੰਨਾ ਹੁਣ 2ਸਾਲ ਤੋਂ ਸੁੰਨੀਆਂ ਕੰਧਾ ਘੂਰਦੀਆਂ ਨੇ ਮੇਰੇ ਵੱਲ

    • @Gurjant_Uppal
      @Gurjant_Uppal  4 หลายเดือนก่อน

      Tuhanu tan veer ji loss ho gya but main chauhna jada to jada lok tuhada eh comment padhan te ohna nu pta lagge ke kive lutere paisa lutt ke bhajj jande aa ..

  • @DhillonSingh-j3g
    @DhillonSingh-j3g 3 หลายเดือนก่อน

    Thanks veer ji❤

  • @Rananaturopath
    @Rananaturopath 8 หลายเดือนก่อน +1

    Ur great bro , ❤

  • @amrinderbirdi1803
    @amrinderbirdi1803 4 วันที่ผ่านมา +1

    22g rent nai aaya vuenow da mere friends nu

  • @apgaggy
    @apgaggy 3 หลายเดือนก่อน

    ਬਾਈ ਸਕੈਮ ਦਾ ਪਤਾ ਲੱਗ ਗਿਆ ਤੁਹਾਨੂੰ, ਪਰ ਜੋ ਮੇਨ ਗੱਲ ਤੁਸੀਂ ਨਾ ਦੱਸੀ, ਨਾ ਪਤਾ ਤੁਹਾਨੂੰ, ਜਿਹੜਾ ਫੈਕਟ ਦੱਸਣਾ ਬਣਦਾ ਸੀ। 😅

  • @saabji5539
    @saabji5539 5 หลายเดือนก่อน +9

    ਪਾਜੀ tuc ਬਚਾ ਲਿਆ ਜੀ ਮੈ ਤਾਂ 10 ਲੱਖ ਨਾਲ ਐਂਟਰੀ ਕਰਨ ਲੱਗਾ ਸੀ ਇਕ veunow ਨਾਮ ਦੀ data centre wali company c thank u paji

    • @Gurjant_Uppal
      @Gurjant_Uppal  4 หลายเดือนก่อน +2

      Bahut vadia decision lea ji ..

    • @JmaedesiPhotography
      @JmaedesiPhotography 4 หลายเดือนก่อน

      EHNU EHVI PUCHO KI KIS AADHAR TE VIDEO PA REHA SIRF VIEW LAIN LAI? KOI CHAJ DI GAL NE LAGI MENU EHDE CHANNEL TE

    • @sarabjitmander3085
      @sarabjitmander3085 4 หลายเดือนก่อน

      Veerji me v decision le lia c. Bach gaya

    • @gaganverma9559
      @gaganverma9559 4 หลายเดือนก่อน

      ​@@JmaedesiPhotographyVeer tuhade lyi nhi hai eh channel, tusi koi vadia gallbaat wala channel subscribe kar lao, ehna di video na dekho, eh veer ne kehda tuhanu invite kita aa

    • @varinderthind2775
      @varinderthind2775 3 หลายเดือนก่อน

      Veer g vuenow company januan company a mere paise Lage nu 3.5 sal ho gy a

  • @AshwaniKumar-jh4hn
    @AshwaniKumar-jh4hn 2 หลายเดือนก่อน +1

    Sip kya hai sir

  • @JASWINDERSINGH-xu6cz
    @JASWINDERSINGH-xu6cz 8 หลายเดือนก่อน +1

    Thx sir ❤

  • @The_VintageThread
    @The_VintageThread 6 หลายเดือนก่อน +2

    Pearl company
    Alpine
    Crown
    Sahara
    Naturway
    Da ki banya sab nu pta

  • @avtarsingh2366
    @avtarsingh2366 6 หลายเดือนก่อน +1

    Yes! Exactly same what I have observed.

  • @jasssaini25
    @jasssaini25 8 หลายเดือนก่อน +2

    Great samjhaoo inaa nu

  • @h3rwanted920
    @h3rwanted920 3 หลายเดือนก่อน +2

    Me datacenter company ch hi km kr reha😂😂
    22 na laayo apna pesha

  • @satnamvirdi6512
    @satnamvirdi6512 7 หลายเดือนก่อน +4

    Mere takk v approach kiti c, eh agents ne, kehnde asi 45-45 lakh lgaya hoya, poora server buy kita, te 175k return monthly.

    • @ishaangogna6884
      @ishaangogna6884 4 หลายเดือนก่อน

      Main vi 10 particle lagaye ne. Monthly income a rahi a

    • @sandeepgraak9554
      @sandeepgraak9554 3 หลายเดือนก่อน

      ​@ishaangogna6884 kb lagaye

    • @ishaangogna6884
      @ishaangogna6884 3 หลายเดือนก่อน

      @@sandeepgraak9554 6-7 months

    • @sandeepgraak9554
      @sandeepgraak9554 3 หลายเดือนก่อน

      @@ishaangogna6884 koi dikkat ni mere 15 particles hh

    • @sandeepsinghbal
      @sandeepsinghbal 2 หลายเดือนก่อน +1

      @@satnamvirdi6512 45-45 lakh hi nahi. Bandea ne apne khud de data centers v laye ne 9cr 44 lakh cost krda ik data center.

  • @sidakpalsingh7513
    @sidakpalsingh7513 7 หลายเดือนก่อน +1

    Sir Fxstock limited bare kuch daso pls

  • @karanstudio1290
    @karanstudio1290 11 วันที่ผ่านมา

    Bhai g.... Ek forex trading di video bnao... Us vch kyi company jhn

  • @JagjeetSingh-nj9yo
    @JagjeetSingh-nj9yo 3 หลายเดือนก่อน +2

    ਵੀਰੇ ek ਵਾਰ data ਸੈਂਟਰ ਜਾ ਕੇ ਆਓ ਫਿਰ ਤੁਹਾਨੂੰ ਪਤਾ ਲਗੂ ਜਿਸਤੋਂ ਕੁਝ ਹੁੰਦਾ ਨਹੀਂ ਓ ਏਦਾ ਹੀ ਬਦਨਾਮ ਕਰਨ ਦੀ ਕੋਸਿਸ ਕਰਦੇ ਨੇ

    • @karunsood1237
      @karunsood1237 3 หลายเดือนก่อน

      Veer ek gl dsa jd tk sanu paisa aa rea hunda aaa td tk apa nu sahi smjhaan wala bnda glt e lgda e pr gl 100 anne sch aa veer ek na ek dinn eh chiz te gl fssu data center jrur honge me mna ni krda bt enna margin data centre business ch ni aaa eh v gl sch aa data centre ki duniya da koi v business ni aa 40% return de ske

    • @karunsood1237
      @karunsood1237 3 หลายเดือนก่อน

      Je fr v meri gl te yakin na howe Pearl group barre pdh lena Golden forest group even Sahara group da naam sunya Team India d T shirt te naam aa chuka Sahara group da te paise loka de dubo gyi

    • @DEEPAKKUMAR-hp9ew
      @DEEPAKKUMAR-hp9ew 2 หลายเดือนก่อน

      Vuenow is safe, police dept de employees ne v paise laye hoye a,, legal docs milde a return de, jihne earn Krna oh kr rhe hai,, eh Banda free da gyaan Jo you tube te de riha, eh aap jaake ek baari check krke Ave,, baki jihre lok earn kr rhe a, kr rhe aa,, jihna eme di gappa marnia, oh maar rhe aa

    • @SinghManjit-p7u
      @SinghManjit-p7u 14 วันที่ผ่านมา

      Veer kite venow vich paise ta ni ditte

  • @manishbansal3790
    @manishbansal3790 7 หลายเดือนก่อน +1

    Very Well explained bro...
    This scam is growing like anything. I have also explained many to avoid such investment. Your video will be helpful in future.

    • @Gurjant_Uppal
      @Gurjant_Uppal  7 หลายเดือนก่อน

      Thank you Manish ji 👍🏼 keep up the good work

  • @karanstudio1290
    @karanstudio1290 11 วันที่ผ่านมา

    Bhai g.... Ek forex trading di video bnao... Us vch kyi company jhn.... Botbro bare

  • @simranpreet6606
    @simranpreet6606 8 หลายเดือนก่อน +1

    thanks g

  • @simarbhallan3858
    @simarbhallan3858 7 หลายเดือนก่อน +1

    ਵੀਰ ਜੀ ਮੈਨੂੰ ਵੀ ਇੱਕ ਬੰਦਾ ਬੋਲ ਰਿਹਾ ਏਦੇ ਲਈ ਇਲੈਕਟ੍ਰਾਨਿਕ ਕੰਮ ਏ ਤੇ AI ਏ ਤੇ ਬੋਲ ਰਿਹਾ ਮੇਰੇ ਪੈਸੇ ਦੇ coin ਮਿਲਣੇ ਮੈਨੂੰ ਤੇ ਹਰ ਮਹੀਨੇ 5 ਹਜ਼ਾਰ ਤੇ 3 ਸਾਲ ਬਾਦ ਜੋ ਵੀ coin ਦਾ ਰੇਟ ਹੋਇਆ ਉਦੇ ਹਿਸਾਬ ਨਾਲ ਮੈਨੂੰ ਪੈਸੇ ਮਿਲਣੇ ਇਹ ਕਿੰਨਾ ਕੁ ਸੱਚ ਏ???ਵੀਰ ਜੀ ਮੇਰੇ ਸਵਾਲ ਦਾ ਜਵਾਬ ਜਰੂਰ ਦਿਓ 👏👏👏👏👏

    • @Gurjant_Uppal
      @Gurjant_Uppal  7 หลายเดือนก่อน +1

      ਬਿਲਕੁਲ ਸਕੈਮ ਆ ਇੱਕ ਰੁਪਈਆ ਵੀ ਨਾ ਫਸਾ ਲੈਣਾ ।

    • @simarbhallan3858
      @simarbhallan3858 7 หลายเดือนก่อน

      ਧੰਨਵਾਦ ਵੀਰ ਜੀ 👏

    • @simarbhallan3858
      @simarbhallan3858 7 หลายเดือนก่อน

      @@Gurjant_Uppal❤

  • @satnamvirdi6512
    @satnamvirdi6512 7 หลายเดือนก่อน

    HDFC de sanchay par advantage, sanchay plus advantage & govt. Banks de pension schemes etc. baare v video bnao veer g.

  • @gbcworldwide.
    @gbcworldwide. 7 หลายเดือนก่อน +2

    Why SEBI allowed them to list on BSE?

    • @Gurjant_Uppal
      @Gurjant_Uppal  7 หลายเดือนก่อน

      becuase its not the same company that is listed on BSE and this data center company.
      dowe alag alag companies aa listed company da duji naal koi lena dena nahi hai.

    • @Gurjant_Uppal
      @Gurjant_Uppal  7 หลายเดือนก่อน +3

      @@harmindersingh2488 veer zindagi ch andh vishwas to upper uth k kade logical mind naal soch k dekho bahut sariya cheeza clear ho jaangiya ..
      Vuenow Infratech Ltd jehri bse te listed hai oh 1993 di company hai aur oh irrigation business vich kamm krdi hai
      Jehri company di mashorri tusi lok kar rhe ho loka ro paise thagg k oh 2019 vich incorporate hoi aa
      Loka de paise thagne band kro koi mehnat di kamai khao aur jaldi ameer banan waliya schema naal sirf nuksan hunda hai ..
      Je koi hor questions v hai tan puch lena lekin pehla apna mind open kro educate kro ..cloud business di knowledge lao .. sirf jo company ne keh dita dikha dita oh sach ni hai

    • @Gurjant_Uppal
      @Gurjant_Uppal  7 หลายเดือนก่อน +3

      @@harmindersingh2488 tusi dasso ki tusi company di balance sheet wekhi aa ? Ki tuhanu paisa k company paisa kive kma rahi hai ?
      Kal nu j company ne paisa dena band krta tan tusi ki kar sakde ho tuhade hath vich ki aa ?
      Baki pearl scam crown scam to eh company kive wakh hai. ?
      Sir asal ch tuhanu kuch v nai pta tusi sirf oh.bol rahe ho jo tuhanu company ne daseya tusi sirf oh wekheya jo tuhanu ohna ne dikhaya
      Ek do cloud lab dikha dita honiya 2-3 saal to loka de account ch paisa aaya oh dikha dita hona ..na tusi balance sheet wekhi
      Tuhanu tan eh v nai pta k company 2019 vich register hoi aa os to pehla tan pvt ltd company hai v nai c
      Tuhanu ehna v nai pta k stock market wali company te eh data center wali company dowe alag alag compnies ne dowa da ek duje naal koi lena dena nai aa ..sir ji thoda de facts leke aao main research krke video banai aa na k hwa vich sare fact mere kol ne tuhade kol sirf galla ne tuhade hath is time kuch nai aa tuhanu eh v nai pta execetly data center kive oprate karda hai main apne hath naal cloud server diya machines assemble kar sakda haan manu 13 saal ho gye aa ea market ch ek ek cheez muh jubaani yaad hai ek mint ch das skada ki scam hai ki nahi

    • @gbcworldwide.
      @gbcworldwide. 7 หลายเดือนก่อน

      @@Gurjant_Uppal www.bseindia.com/xml-data/corpfiling/AttachLive//8e4c1c39-a2c5-4b4d-917b-80a940e78b90.pdf

    • @gbcworldwide.
      @gbcworldwide. 7 หลายเดือนก่อน +1

      @@Gurjant_Uppal je es company da data center nl koi lena dena nhi fr recent announcement ch data center business da zikar kyo hoya.

  • @badalbadal8995
    @badalbadal8995 2 หลายเดือนก่อน +1

  • @asingh3122
    @asingh3122 6 หลายเดือนก่อน +1

    Rmcl
    Future maker
    Ne ki kita lokan nal sab nu pta

  • @BharatRajput-wu2lb
    @BharatRajput-wu2lb หลายเดือนก่อน +1

    kul mila ke ek hi gal nabdi aa india di sarkaar ne is desh di janta nu pura greeb karna bhikhari ban jaan taki sadi sarkaar 100 sala tak chaldi rehe
    loga kol paisa na reh jaye...

  • @Yogigigififuf7g
    @Yogigigififuf7g 6 หลายเดือนก่อน +1

    Bai main ta shear market ch v thodiya video vekh k stock khrid da ta haje tak wrong nai hoyea koi baut knowledge aa rhi aa bai

  • @jatinchopra6560
    @jatinchopra6560 หลายเดือนก่อน

    Eh kah reha Thuda hi paisa tuhanu aa reha, par ki ess tara di scheme 5-6 tak chaldi hai... Vue now is giving return form last 6 years..

  • @rajindermann8669
    @rajindermann8669 7 หลายเดือนก่อน +1

    ਕਰਿਪਟੋਕਰੈਸੀ ਬਾਰੇ ਕੀ ਖਿਆਲ ਹੈ ਵੀਰ ਜੀ

    • @Gurjant_Uppal
      @Gurjant_Uppal  7 หลายเดือนก่อน

      Ek meri hindi vich pichle saal di video check kro main payi c details vich
      Ek new video v punjabi bich banauni aa crypto te full details vich

    • @satnamvirdi6512
      @satnamvirdi6512 7 หลายเดือนก่อน

      ​@@Gurjant_Uppaljaldi bnao veer g, crypto currency te.
      Kujh new coins aye hn like Mether etc. Ohna baare v ਚਾਨਣਾ ਪਾਇਓ ਜੀ

  • @Manjas_vlog1256
    @Manjas_vlog1256 7 หลายเดือนก่อน +1

    App dek sakte ho balance sheet

    • @Gurjant_Uppal
      @Gurjant_Uppal  7 หลายเดือนก่อน

      Kaha dekh sakte hain ?? Bhejo mujhe

    • @JmaedesiPhotography
      @JmaedesiPhotography 7 หลายเดือนก่อน

      @@Gurjant_Uppal gyaan den wale gurjant singh ji check mca site with cin number i know u already have cin number.

    • @Sandeepsharma-co3nu
      @Sandeepsharma-co3nu 4 หลายเดือนก่อน

      BSE listed networth showing 400 cr vuenow I can send you send your WhatsApp number​@@Gurjant_Uppal

    • @akashsharma7711
      @akashsharma7711 หลายเดือนก่อน +1

      ​@@Gurjant_Uppalpaaji inha nu vuenow infra naam di hor koi company da balance sheet dad ke bewkoof bna reh ne

  • @pardeepsingh1570
    @pardeepsingh1570 19 วันที่ผ่านมา +1

    One step bare ki khyal hai

  • @MalkitSingh-hg2db
    @MalkitSingh-hg2db 7 หลายเดือนก่อน +2

    Army with frond chal reha aa veer ji

  • @jatinchopra6560
    @jatinchopra6560 หลายเดือนก่อน

    1 lakh 30000 la ke 4500 aaunda hai je koi ena v risk nhi lai sakda ta oh na lave. par mere view eh hai ki je eh sahi rehiya ta thuna ek side income ban ju. eh vedio march vich bni te jinha ne invest nahi kita , apna decision change kar liya ohna ne 7 month waste kar lai.. vuenow is working form last 6 years and abacus from last 1 year. Both re good compnay..

  • @shammibabbar3704
    @shammibabbar3704 3 หลายเดือนก่อน

    Tum gye data center dekhney twanu pta hain ki honda data center yogi ji ne apne area me data center sukhwinder ji yogi jaise bndae se pnga lengy kya yeh btao

  • @karamjitsingh2622
    @karamjitsingh2622 8 หลายเดือนก่อน +2

    Good sir

  • @gurpreetsingh-tw7yx
    @gurpreetsingh-tw7yx 8 หลายเดือนก่อน +2

    Bht vadia inf. Mere frnd ne v mnu es bare dsya ,us ne 3.lakh laye ne us nu 17000 monthly rent milda mera v dil mann gya c but twadi video dekh ke mnu es scam da pta lag gya. Hun mai nhi invest krda data scam ch .thnk you veer

    • @Gurjant_Uppal
      @Gurjant_Uppal  8 หลายเดือนก่อน

      Bahut khushi hoi sun k. Je Ek banda v scam to bach gya te video da banaon di mehnat safal hoi ..
      Genuinely paisa kamaon de 100 tareeke hunde aa bus thoda jea initially slow process aa but long term ch hamesha aapa baki loka to upper and safe rehne a..short term easy money de chakkar almost har insaan paise loose hi karda ..

    • @gurpreetsingh-tw7yx
      @gurpreetsingh-tw7yx 8 หลายเดือนก่อน +1

      @@Gurjant_Uppal bro mai ta banur kol chitkara University de nal data center v dekh Aya c ki vdia PESA bnega .but hun nhi. Qfx vale v same eda hi monthly payment dende a

  • @amitjha1849
    @amitjha1849 2 หลายเดือนก่อน

    Veer tusi viewnow company bare gal kr rhe ho bahut khusi hai tusi loka nu jagruk kr rhe ho pr tusi koi avidence nhi dita ki tusi kive scam smjhde ho ina company nu

    • @Gurjant_Uppal
      @Gurjant_Uppal  2 หลายเดือนก่อน

      Please check my. New video thanks

  • @spsmind33
    @spsmind33 4 หลายเดือนก่อน +1

    ABACUS INDIA par video banaye

  • @RanjitSingh2008
    @RanjitSingh2008 5 หลายเดือนก่อน +1

    Last 6 years to rent le Raha ha Bhai pehle study Karo turn over check balance v Aap check kar sakde ho aap Data centre di visit Karo Govt se agriment check pehle study Karo

    • @Gurjant_Uppal
      @Gurjant_Uppal  5 หลายเดือนก่อน +2

      Hahaha sab kita hoya ..tusi rent loka de jehre paise aa rahe ohna to le rahe ho ..data center di kamai 0 aa ..
      Koi v business bina revenue to sustain nahi ho sakda ..eh scam hai aur mlm scheme ch shuru de lokan nu benefit hunda os to baad loka nu sirf löss..
      Manu study karan di lorh nai tuhanu lalch to bachan di lorh aa

    • @PUNJABTOPTE
      @PUNJABTOPTE 4 หลายเดือนก่อน

      ​@@Gurjant_Uppal asi lalachi nhi tuhanu study di lod hai jnab phla companies da background check kro and all documents check kro kite tuc scam scam krde rho te duniya ਤਰੱਕੀ ਕਰਕੇ ਅਗਾਂਹ chli ਜਾਵੇ tuc scam da ਝੰਡਾ ਫੜੀ bethe rho mai jehdi company di gll krda oh BSE ch listed hai te othe list hona ਖਾਲਾ ਜੀ ਦਾ ਵਾੜਾ nhi 82 ਤਰਾਂ ਦੀਆ ਅਲੱਗ steps to verify hona penda fr clean chit mildi . Phla study krke fr video bnaun bethe kro

    • @Gurjant_Uppal
      @Gurjant_Uppal  4 หลายเดือนก่อน +1

      @@PUNJABTOPTE ਬਾਲੀਆਂ ਗੱਲਾਂ ਤਾਂ ਚਲੋ ਮੈਂ ਕੀ ਕਰਨੀਆ ਕਿਉਕਿ ਏਦਾ ਦੇ 36 ਕਮੈਂਟ ਆ ਚੁੱਕੇ ਆ ਫੋਕੇ ਬਿਨਾ ਸਿਰ ਪੈਰ ਦੇ ਇਕ ਕੰਮ ਕਰੋ ਮੇਰੇ ਸਵਾਲਾਂ ਦੇ ਜਵਾਬ ਦਿਓ ਬਾਕੀ ਫਿਰ ਦੇਖਦੇ
      ਕਿਹੜੀ ਕੰਪਨੀ ਲਿਸਟਡ ਆ ਕੀ ਨਾਮ ਆ ? ਜਿਹੜੀ ਲਿਸਟਡ ਕੰਪਨੀ ਆ ਉਹ ਇਹੀ ਆ ਯਾ ਸਿਰਫ ਨਾਮ ਇੱਕੋ ਜੇਹੇ ਨੇ ?
      ਕੰਪਨੀ ਦਾ revenue ਕਿੰਨਾ ? clients ਕੌਣ ਆ? ਪੈਸੇ ਕਿੱਥੋ ਆ ਰਹੇ ?

    • @jasdeepoberoi1
      @jasdeepoberoi1 16 วันที่ผ่านมา

      ED CASE ON VUENOW DATA CENTRE COMPANY

  • @indianindian5755
    @indianindian5755 7 หลายเดือนก่อน +1

    Paji mutual funds wale v paj sakde hai???

    • @Gurjant_Uppal
      @Gurjant_Uppal  7 หลายเดือนก่อน

      Oh nai bhajj sakde bahut regulations aa te stocks market to paisa ini asani naal nai kadd sakde oh ..

  • @mrkhan2892
    @mrkhan2892 5 หลายเดือนก่อน

    Sahara walya ne ki kita lokan nal. Eh v ohi kuj karnge. Yr lok sochde samjde hi ni. Lalach deke ehna nu koi v lut sakda.

  • @Chardikala-ji
    @Chardikala-ji 7 หลายเดือนก่อน

    Health Insurance kehdi laing chahidi hai

    • @Gurjant_Uppal
      @Gurjant_Uppal  7 หลายเดือนก่อน

      main ek insurance wali video payi c ohnu details vich check kro ...

  • @SPECIALLYFORYOUONLY99
    @SPECIALLYFORYOUONLY99 4 หลายเดือนก่อน

    Check license

  • @AshwaniKumar-jh4hn
    @AshwaniKumar-jh4hn 2 หลายเดือนก่อน +1

    Sip sabse achi hai

  • @asingh3122
    @asingh3122 6 หลายเดือนก่อน

    Ehna de agent v matric fail hunde te customer v Punjab de lokan nu ehna barbad krta

  • @ranjotveersingh7717
    @ranjotveersingh7717 7 หลายเดือนก่อน +4

    Number send kar tenu dassan k data centre ki hundda a te ona nu rental income kidan aondi a
    Tu koi fail hoeya Banda wan jo change bandean de baranbar te nai aa sakea hun ona diyan latan khich riya en

  • @Sureshpandit407
    @Sureshpandit407 3 หลายเดือนก่อน

    Tum dhakna gaya tha kya
    Mena apna akho sa dhakaa hai
    2000 aker ma hai bhai g ja
    Data center feature of india

  • @swarnsinghkhalsa
    @swarnsinghkhalsa 3 หลายเดือนก่อน

    Eh banda bina jankari ton sabh gallan kr riha. Eh jdon chahe mai es naal behas vaste tiyar han. Eh lokan nu gumrah kr riha hai

  • @jagmeetsingh3499
    @jagmeetsingh3499 6 หลายเดือนก่อน

    Mnu ve paise a rehe pr sukar a mere pese purre ho gye tuhda dhandwad

  • @nitinaggarwal8956
    @nitinaggarwal8956 3 หลายเดือนก่อน

    This is SLB Model

  • @JapinderkaurCheema
    @JapinderkaurCheema 4 หลายเดือนก่อน +2

    Firstly collect full knowledge about vuenow if u decided to take views on the name of vuenow..vuenow is working on Edge Data Centre...and about MOU with UP already number of Edc are built and in operating condition in UP. Kindly do not delete my comment

    • @sharanjitsingh3885
      @sharanjitsingh3885 3 หลายเดือนก่อน

      This youtuber doesn't even know abc of data center.. Officially n legally company check kiddaa karidaa eh respected youtuber saab nu nahi pata... Menu taraas aaah rehaa vechare teh lack of information in IT sector..bandaa ehh respected educated youtuber nu puchooo Data center di working pataa kiddaa hundi aa... Company rent kiddaa aundaa... Ehhnu aahe v puchooo sebi baare pataa... Listed company kyo hundi hai.. Ehh respected educated youtuber saab gal teh kar bethe ...if u r soo much aware then meri Ek gal dassoo do u know whts going to happen in IT industry in future or comming 25 years... Wht india is doing for IT sector..

    • @sandeepsinghbal
      @sandeepsinghbal 2 หลายเดือนก่อน

      @@JapinderkaurCheema menu lgya c kalle mere e comments delete hoye aa. Means hor v lok hege ne jinna de comment delete hunde a.

  • @Manjas_vlog1256
    @Manjas_vlog1256 7 หลายเดือนก่อน +3

    Yeh you tuber hai es sirf view aur comment chiye da na. Es nu data center industry da bare information nahi. Ehna da sirf vedio bana da kam. Agar app plan kar rahe oh ta profer IT sector information la ka karo pl thanks

    • @Gurjant_Uppal
      @Gurjant_Uppal  7 หลายเดือนก่อน

      Oh bus kar bharava koi ek v logic di gall kiti aa apne poore comment vich ??
      Pehla saboot lea fir agge di gall karange..
      ਪੰਜਾਬ ਦੇ ਲੋਕਾ ਨੂੰ ਪਹਿਲਾਂ ਪਰਲ ਵਾਲੇ ਮੀ ਠੱਗਿਆ ਹੁਣ ਤੁਸੀਂ ਲੋਗ ਠੱਗ ਰਹੇ ਹੋ । ਮੈਂ ਕਹਿਨਾ ਕੇ ਤੁਹਾਨੂੰ 2 % ਵੀ ਜਾਣਕਾਰੀ ਹੁੰਦੀ ਨਾ ਏਸ ਸਕੈਮ ਵਾਲੇ ਕੰਮ ਦੀ ਨਾ ਤਾਂ ਤੁਸੀਂ ਆਪ ਠੱਗੇ ਜਾਂਦੇ ਨਾਂ ਲੋਕਾਂ ਨੂੰ ਫਸਾਉਂਦੇ ।
      ਲਿਆਓ ਮੈਂਨੂੰ ਬੈਲੇਂਸ ਸ਼ੀਟ ਪ੍ਰੋਫਿਟ ਐਂਡ ਲੌਸ ਵੈਰੀਫਾਈਡ ਸਟੇਟਮੈਂਟ ਕਲਾਈਂਟ ਲਿਸਟ ਪਿਛਲੇ 5 ਸਾਲ ਦੀ ਦਿਖਾਓ
      ਆਵੇਂ ਏਥੇ ਫਾਲਤੂ ਕਮੈਂਟ ਕਰਕੇ ਆਪਣਾ ਟਾਈਮ ਬਰਬਾਦ ਨਾ ਕਰੋ ।

    • @KrishnaSingh-vu5dw
      @KrishnaSingh-vu5dw 6 หลายเดือนก่อน +1

      Manjas veer thoda wait kar tere sara kush samne aa ju
      Gurjant veer wrong info nhi dede kade

  • @Ajmerkhalsa373
    @Ajmerkhalsa373 2 หลายเดือนก่อน +2

    *ਇਸਕੀ ਟੋਪੀ ਉਸਕੇ ਸਰ ਉਸਕੀ ਟੋਪੀ ਇਸਕੇ ਸਰ*

  • @jasmohansingh2956
    @jasmohansingh2956 7 หลายเดือนก่อน +1

    Vere jad banda lalach vich fasda ta uhda sochna samjna band ho janda.... Tusi jina marzi samjalo.... Ehna nu ni dikhna

  • @MohitSharma-jt1nf
    @MohitSharma-jt1nf 6 หลายเดือนก่อน

    Why you are deleting my comments?

    • @JapinderkaurCheema
      @JapinderkaurCheema 4 หลายเดือนก่อน

      He will delete all comments which will be against his little knowledge....he has little knowledge about IT sector

  • @SPECIALLYFORYOUONLY99
    @SPECIALLYFORYOUONLY99 4 หลายเดือนก่อน

    False know😢