ਸ਼ੌਕ ਸੀ ਵਿਦੇਸ਼ ਜਾਣ ਦਾ, ਪਰ ਹੁਣ ਰੋ ਰਿਹਾ! 😭 | ਪੰਜਾਬੀ ਨੌਜਵਾਨ ਦੀ ਸੱਚਾਈ

แชร์
ฝัง
  • เผยแพร่เมื่อ 9 ก.พ. 2025
  • ਸ਼ੌਕ ਸੀ ਵਿਦੇਸ਼ ਜਾਣ ਦਾ, ਪਰ ਹੁਣ ਰੋ ਰਿਹਾ! 😭 | ਪੰਜਾਬੀ ਨੌਜਵਾਨ ਦੀ ਸੱਚਾਈ
    ਕੀ ਤੁਹਾਨੂੰ ਵੀ ਵਿਦੇਸ਼ ਜਾਣ ਦਾ ਸ਼ੌਕ ਹੈ? 🤔 ਇਹ ਵੀਡੀਓ ਤੁਹਾਡੀ ਅੱਖਾਂ ਖੋਲ ਦੇਵੇਗੀ!
    ਹੁਣੇ ਦੇਖੋ ਕਿ ਪੰਜਾਬੀ ਨੌਜਵਾਨ ਵਿਦੇਸ਼ ‘ਚ ਕਿਵੇਂ ਮੁਸ਼ਕਲਾਂ ਦਾ ਸ਼ਿਕਾਰ ਹੋ ਰਹੇ ਹਨ - ਨੌਕਰੀ, ਪੈਸਾ, ਦੁੱਖ, ਤੇ ਪਛਤਾਵਾ! 😢
    👉 ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਹਰੇਕ ਪੰਜਾਬੀ ਇਹ ਜਾਣ ਸਕੇ!
    💬 ਕਮੈਂਟ ਕਰਕੇ ਦੱਸੋ - ਤੁਸੀਂ ਵੀ ਵਿਦੇਸ਼ ਜਾਣ ਦੀ ਸੋਚ ਰਹੇ ਹੋ?
    🔔 Subscribe ਕਰੋ ਜੇਕਰ ਤੁਸੀਂ ਵੀ ਪੰਜਾਬੀਆਂ ਨਾਲ ਜੁੜੀ ਹੋਈ ਅਜਿਹੀਆਂ ਹੀ ਹੋਰ ਵੀਡੀਓਜ਼ ਵੇਖਣੀ ਚਾਹੁੰਦੇ ਹੋ!
    #Punjab #CanadaVisa #PunjabiNRI #PunjabiYouth #CanadaLife #VisaRejected #Immigration #PunjabiNews #PunjabYouth #VideshJaanDaShauk #PunjabisInCanada #StudentVisa #CanadaStruggle #PunjabiVlog #PunjabiKuwait #PunjabiAbroad #PunjabiDiaspora #VideshJaanToPehla #PunjabToCanada

ความคิดเห็น • 17

  • @Jasvindervlogs
    @Jasvindervlogs 6 ชั่วโมงที่ผ่านมา

    ਬਿਲਕੁੱਲ ਸਹੀ ਗੱਲ ਅਸੀ ਅਦਰੋ ਨਹੀਂ ਮੰਨਦੇ ਕਿ ਸਾਡੇ ਨਾਲ ਵੀ ਇਸ ਤਰਾ ਨਹੀਂ ਹੋਣਾ ਕੁਝ😔

  • @VKaurB70
    @VKaurB70 15 ชั่วโมงที่ผ่านมา

    🙏 ਆਪਾਂ ਸਾਰੇ ਇਸ ਗੱਲ ਦਾ ਦੁੱਖ ਮੰਨ ਦੇ ਹਾ ਮੈ ਵੀ ਕੇਨਡਾ ਵਿਚ ਰਹਿਦੀ ਹਾ ਮੈਂ ਹਰ ਵੀਡੀਓ ਦੇਖਦੀ ਹਾਂ ਬਹੁਤ ਜਲਦ ਤੁਹਾਨੂੰ ਮਿਲਣਾ ਆਵਾਂਗੇ ਧੰਨਵਾਦ

  • @dreamlandpublicschool-ln6kd
    @dreamlandpublicschool-ln6kd วันที่ผ่านมา

    ਬਹੁਤ ਜ਼ਰੂਰੀ ਸੀ ਇਸ ਸਮੇਂ ਇਹ ਵਾਰਤਾਲਾਪ, ਧੰਨਵਾਦ ਜੀ

  • @bsingh7247
    @bsingh7247 5 ชั่วโมงที่ผ่านมา

    ਬਾਈ ਜੀ ਪੰਜਾਬ ਦੇ ਲੋਕ ਲੂਜਨ ਵਿੱਚ ਹਨ ਜੀ ਇਹ ਗੁਕੂਆ ਦੀ ਸਿੱਖਿਆ ਭੁੱਲ ਕੇ ਬਿਨਾ ਸੋਚੇ ਬਹੁਤ ਵੱਡੇ ਤੇ ਗਲਤ ਫੈਸਲੇ ਲੈਦੇ ਹਨ ਪੰਦਰਾਂ ਜਾਂ ਵੀ ਲੱਖ ਦੀ ਇੰਨਕਮ ਸਿਰਫ ਪੰਜ ਤੋ ਸੱਤ ਲੱਖ ਲਾ ਕੇ ਬਣਾ ਸਕਦੇ ਹਨ ਪਰ ਸਾਡੀ ਨਸਲ ਫੁਕਰੀ ਹੋ ਗਈ ਹੈ ਜੀ ਧੰਨਵਾਦ ਬਾਈ ਜੀ ਤੁਹਾਡੇ ਵਰਗੇ ਵੀਰਾਂ ਤੋ ਸਹੀ ਸਲਾਂ ਲੈ ਸਕਦੇ ਹਨ ਜੀ 🙏🙏

  • @nardevsingh5899
    @nardevsingh5899 วันที่ผ่านมา +1

    ਬਾਈ ਜੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਮੂਰਖਤਾਈ ਦਾ ਕੋਈ ਹੱਲ ਨਹੀਂ 😢

  • @Pindwalebhainji
    @Pindwalebhainji วันที่ผ่านมา

    Virr ji mainu v support kar do plz waheguru ji chardi kla vich rakhe

  • @mn6704
    @mn6704 วันที่ผ่านมา

    motivate the youth

  • @Punjabdejanme
    @Punjabdejanme วันที่ผ่านมา

    ਸਤਿ ਸ੍ਰੀ ਅਕਾਲ ਜੀ

  • @HarminderMangat-q8d
    @HarminderMangat-q8d วันที่ผ่านมา

    Nice sharing.

  • @ParminderSingh-m4u4h
    @ParminderSingh-m4u4h วันที่ผ่านมา

    🎉🎉

  • @baljinderdeol6716
    @baljinderdeol6716 วันที่ผ่านมา

    🙏🏽🙏🏽

  • @parminderkaur1454
    @parminderkaur1454 วันที่ผ่านมา

    New subscriber 👍🙏

  • @iqbalsingh2302
    @iqbalsingh2302 วันที่ผ่านมา

    ❤🙏

  • @MastLalijatt
    @MastLalijatt วันที่ผ่านมา

    ❤❤❤

  • @manmeetkaur8748
    @manmeetkaur8748 วันที่ผ่านมา +1

    J koi kise nu reality dasse v ta kihnde ne ki aap kiuo gae c 😅

  • @SukhwinderKaur-en9iv
    @SukhwinderKaur-en9iv วันที่ผ่านมา

    Where is sanjha ghr