LAAT ( OFFICIAL VIDEO ) GUNTAJ DANDIWAL & GURLEJ AKHTER FT MAHI SHARMA | NEW PUNJABI SONG 2024

แชร์
ฝัง
  • เผยแพร่เมื่อ 13 ธ.ค. 2024

ความคิดเห็น • 1.3K

  • @GuntajDandiwal434
    @GuntajDandiwal434 หลายเดือนก่อน +255

    ਹਾਂਜੀ ਕਿਵੇਂ ਲਗਿਆ ਆਪਣਾ ਨਵਾਂ ਗੀਤ ਲਾਟ💥 ਸਾਰੇ ਭਰਾ ਕਮੇਂਟ ਕਰਕੇ ਜਰੂਰ ਦੱਸੋ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਸਾਰੇ ਭਰਾ❤️❤️❤️ ਟੀਮ ਪਿਕਚਰ 07 ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਟੀਮ ਨੂੰ ਮੁਬਾਰਕਬਾਦ 🎉🎉🎉🎉🎉

  • @dhaliwalcreations
    @dhaliwalcreations หลายเดือนก่อน +9

    ਮਾਨਸਾ ਆਲੇ ਆ ਜਨਾਬ ਲਾਟ ਤਾਂ ਕਢਾਕੇ ਰੱਖਾਂ ਗੇ❤❤❤❤❤

  • @SanjayJhanda
    @SanjayJhanda หลายเดือนก่อน +13

    Only guntaj bai ❤❤❤❤

  • @karmitakaur3390
    @karmitakaur3390 หลายเดือนก่อน +23

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @khushdeepkaur3244
    @khushdeepkaur3244 หลายเดือนก่อน +6

    Sirra song

  • @dhaliwalcreations
    @dhaliwalcreations หลายเดือนก่อน +14

    ਮਾਨਸਾ ਆਲੇ ਆ ਜਨਾਬ ਸਿਰਾ ਤਾਂ ਲੱਗੂ ਗਾ ਹੀ 🔥🔥🔥🔥

    • @deepkuldeep3302
      @deepkuldeep3302 หลายเดือนก่อน +2

      22 Guntaj sirrrrrrrra ❤❤

  • @Iguntajdandiwal
    @Iguntajdandiwal หลายเดือนก่อน +11

    ਸਤਿ ਸ੍ਰੀ ਅਕਾਲ ਜੀ । ਕਿਵੇਂ ਲੱਗਾ ਜੀ ਆਪਣਾ ਸੌਂਗ ਲਾਟ । ਆਪਣੇ ਕੀਮਤੀ ਕਮੈਂਟ ਕਰਕੇ ਜਰੂਰ ਦੱਸੋ । ਹੋਰ ਨਵੇ ਨਵੇ ਗਾਣੇ ਸੁਣਨ ਲਾਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ❤

    • @jashansandhu9391
      @jashansandhu9391 หลายเดือนก่อน

      Laat hi aa bai gana oye

    • @jashansandhu9391
      @jashansandhu9391 หลายเดือนก่อน

      Eh bandooka kitho mildia desa dia 😅

  • @pushkarkochar9416
    @pushkarkochar9416 หลายเดือนก่อน +7

    Siraaa🔥🔥

  • @VillainJaggu
    @VillainJaggu หลายเดือนก่อน +10

    ਸਾਰੇ ਵੀਰਾਂ ਨੂੰ ਹੱਥ🙏 ਜੋੜ ਕੇ ਬੇਨਤੀ ਹੈ ਕਿ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਜੀ ਕੇ ਮੇਰਾ ਕੰਮ ਕਿਸ ਤਰ੍ਹਾਂ ਦਾ ਲੱਗਾ

  • @sewaksingh7854
    @sewaksingh7854 หลายเดือนก่อน +7

    Siraaa y❤

  • @kansalvlogs6715
    @kansalvlogs6715 หลายเดือนก่อน +7

    ਬਹੁਤ ਹੀ ਸੋਹਣਾ ਗਾਇਆ ਤੇ ਫ਼ਿਲਮਾਇਆ 🎉🎉🎉🎉🎉

  • @BalwinderSingh-qy2jh
    @BalwinderSingh-qy2jh หลายเดือนก่อน +15

    PB31 ਵਾਲੇ ਹਾਜ਼ਰੀ ਲਵਾਉ

  • @gillgurmel5184
    @gillgurmel5184 หลายเดือนก่อน +6

    ਸਾਨੂੰ ਮਾਣ ਯਾਰਾ ਦੀ ਯਾਰੀ ਤੇ 🔥🔥🤟

  • @AmrinderSingh-d7n
    @AmrinderSingh-d7n หลายเดือนก่อน +5

    ਗੁਨਤਾਜ ਬਾਈ ਫਿਲਮ ਹੀ ਬਣਾ ਦਿੱਤੀ ਸਿਰਾ🔫🚙🚜

  • @VillainJaggu
    @VillainJaggu หลายเดือนก่อน +12

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @statusboy3494
    @statusboy3494 หลายเดือนก่อน +16

    ਕਈਆਂ ਦੇ ਅੱਗ ਕਾਲਜ਼ੇ ਲਾ ਦਿੱਤੀ ਬਰਨਾਲਾ ਸੱਚੀ ਲਾਟ ਕਢਾ ਦਿੱਤੀ 🔥💥

  • @birbelsingh1608
    @birbelsingh1608 หลายเดือนก่อน +7

    ਸਿਰਾਂ y❤❤❤❤❤

  • @VillainJaggu
    @VillainJaggu หลายเดือนก่อน +21

    ਗੁਣਤਾਜ ਵੀਰੇ ਪਰਮਾਤਮਾ ਤੁਹਾਂਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉❤

    • @gurmanbrar-k5q
      @gurmanbrar-k5q หลายเดือนก่อน

      🙏🏻🙏🏻 heera bnda guntaj

    • @amanmann5014
      @amanmann5014 หลายเดือนก่อน

  • @gillgurmel5184
    @gillgurmel5184 หลายเดือนก่อน +7

    ਸਿਰਾ ਗੱਲ baat aa bai❤

  • @harshnadha
    @harshnadha หลายเดือนก่อน +7

    gaitt aa jaan ❤️👌

  • @sahiljhorar5617
    @sahiljhorar5617 หลายเดือนก่อน +7

    ❤️‍🔥

  • @HappySingh-zy7td
    @HappySingh-zy7td หลายเดือนก่อน +7

    ਸਿਰਾਂ y❤️❤️👍👍👍👍

  • @cheatyshian3529
    @cheatyshian3529 หลายเดือนก่อน +10

    ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @gurmanbrar-k5q
      @gurmanbrar-k5q หลายเดือนก่อน

      Shi kiha vire bhut kaint bnda , te gane Oss to v siraaa

  • @Rit_Kaur
    @Rit_Kaur หลายเดือนก่อน +10

    ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ.....!💞😘

  • @gillgurmel5184
    @gillgurmel5184 หลายเดือนก่อน +7

    ਸਰਪੰਚੀ ਵਾਲੀ line te bhut reela bn rhiya❤

  • @yaddhaliwalmusic
    @yaddhaliwalmusic หลายเดือนก่อน +7

    ਬਹੁਤ ਸੋਹਣਾ song ਆ ਵੀਰ ਬਾਬਾ ਹੋਰ ਤੱਰਕੀਆ ਬਕਸੇ ❤❤❤❤❤❤❤

  • @sukhwindersingh1480
    @sukhwindersingh1480 หลายเดือนก่อน +10

    ਬਹੁਤ ਵਧੀਆ ਵੀਰ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ

  • @Jagseersingh-ex7mg
    @Jagseersingh-ex7mg หลายเดือนก่อน +9

    guntaj bai sirraaa

  • @Vishaljindal04
    @Vishaljindal04 หลายเดือนก่อน +6

    Wow ❤❤

  • @BaldevSingh-f9e
    @BaldevSingh-f9e หลายเดือนก่อน +7

    ਸਿਰਾਂ ਕਰਵਾ ਦਿੱਤਾ

  • @AJESHWARSINGHPAWAR
    @AJESHWARSINGHPAWAR หลายเดือนก่อน +5

    ❤️❤️❤️🔥🔥🔥🔥

  • @Dhillonpb
    @Dhillonpb หลายเดือนก่อน +6

    Sirrra gal baat bai

  • @VillainJaggu
    @VillainJaggu หลายเดือนก่อน +12

    ਡਾਇਰੈਕਟਰ ਪਰਮ ਜੀ ਤੁਸੀਂ ਤਾਂ ਸਿਰਾ ਹੀ ਲਗਾ ਦਿੱਤਾ

    • @gurmanbrar-k5q
      @gurmanbrar-k5q หลายเดือนก่อน

      Lajbab kam bai param Sira video

  • @sukhsingingtalent1045
    @sukhsingingtalent1045 หลายเดือนก่อน +6

    ਸਿਰਾ ਸੌਂਗ ਘੈਂਟ ਗੱਲਬਾਤ 🔥🔥🔥🔥😍😍👍👍

  • @SukhwinderSingh-wq5ip
    @SukhwinderSingh-wq5ip หลายเดือนก่อน +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kansalvlogs6715
    @kansalvlogs6715 หลายเดือนก่อน +7

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਸਿਰਾ ਤਾਂ ਹੋਣਾ ਏ ❤❤

  • @palidhaliwal9755
    @palidhaliwal9755 หลายเดือนก่อน +3

    Okay aa reporta 🎉

  • @Anmol..1313
    @Anmol..1313 หลายเดือนก่อน +39

    Only for ਮਾਹੀ ਸ਼ਰਮਾ ❤

    • @gurmanbrar-k5q
      @gurmanbrar-k5q หลายเดือนก่อน +2

    • @gurmanbrar-k5q
      @gurmanbrar-k5q หลายเดือนก่อน +2

      Bhut vdia acting krdi aa mahi sharma❤🎉

    • @VishalRaj-g9j
      @VishalRaj-g9j หลายเดือนก่อน

      Yes bro 😊

  • @gurmanbrar-k5q
    @gurmanbrar-k5q หลายเดือนก่อน +6

    Sarpanchi ali line jmaa siraaaaa

  • @armaanbrar7609
    @armaanbrar7609 หลายเดือนก่อน +8

    aggg laati mere veereyo ❤

  • @gurmanbrar-k5q
    @gurmanbrar-k5q หลายเดือนก่อน +6

    Haryane vallo full support aa ❤

  • @parmjeet1241
    @parmjeet1241 หลายเดือนก่อน +8

    Bhai bhut sona song aa❤

  • @Kamaljatt1234
    @Kamaljatt1234 หลายเดือนก่อน +5

    ਸਾਡੀ ਚਾਹ ਸਾਡੀ ਫੀਮ 🗣️🔥
    ਗੁਣਤਾਜ ਬਾਈ ਸਿਰਾ ਸੋਂਗ 🗣️❤️

  • @shergillpharwahi1530
    @shergillpharwahi1530 หลายเดือนก่อน +3

    Gant jatta 👌👌👌👌

  • @Vishaljindal04
    @Vishaljindal04 หลายเดือนก่อน +4

    🎉🎉❤❤❤❤❤

  • @kansalvlogs6715
    @kansalvlogs6715 หลายเดือนก่อน +5

    ਨਹੀਂ ਰੀਸਾਂ ਮਾਨਸਾ ਆਲੇ ਜੱਟ ਦੀਆਂ ❤❤❤

  • @gurpreetpannu5736
    @gurpreetpannu5736 หลายเดือนก่อน +6

    Bhut wait krvahi y

  • @gillgurmel5184
    @gillgurmel5184 หลายเดือนก่อน +6

    Dil da ਹੀਰਾ ਬੰਦਾ hai@guntaj bai

  • @SahilLadher-m1o
    @SahilLadher-m1o หลายเดือนก่อน +8

    Bai guntaj dandiwal ❤❤❤❤

  • @SahilLadher-m1o
    @SahilLadher-m1o หลายเดือนก่อน +8

    Dil da Raja bai guntaj

  • @jashansandhu9391
    @jashansandhu9391 หลายเดือนก่อน +3

    Bhut vadia song❤

  • @HAZAROREASIONS
    @HAZAROREASIONS หลายเดือนก่อน +9

    Repeat 🔁 Mode On

  • @gurnamsingh8109
    @gurnamsingh8109 หลายเดือนก่อน +12

    ਬਹੁਤ ਹੀ ਸੋਹਣਾ ਗਾਇਕੀ ਗੁਣਤਾਜ ਜੀ। ਪ੍ਰਮਾਤਮਾ ਇਸੇ ਤਰ੍ਹਾਂ ਹੀ ਤਰੱਕੀਆਂ ਬਖਸੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ। Proud of you y g
    ਵੱਲੋਂ - ਮਾਸਟਰ ਗੁਰਨਾਮ ਬਰਨਾਲਾ

    • @gurmanbrar-k5q
      @gurmanbrar-k5q หลายเดือนก่อน +1

      Main khare pind to haan sir ❤ ssa 🙏🏻🙏🏻

  • @gurmanbrar-k5q
    @gurmanbrar-k5q หลายเดือนก่อน +9

    Baba sukh rakhe gana hitt sa jmaaa

  • @AvtarSingh-nd4ji
    @AvtarSingh-nd4ji หลายเดือนก่อน +9

    ਬਾਕੀ ਸਾਰੇ ਗੀਤਾਂ ਵਾਂਗੂ ਇਹ ਵੀ ਵਾਹਕਮਾਲ ਗੀਤ ਐ ਛੋਟੇ ਵੀਰ ਰੱਬ ਹੋਰ ਤਰੱਕੀ ਦੇਵੇ ਤੁਹਾਡੀ ਮਿਹਨਤ।
    ਅਵਤਾਰ ਮਾਸਟਰ ਬਰਨਾਲਾ

  • @parmjeet1241
    @parmjeet1241 หลายเดือนก่อน +7

    Sirra gll batt aa Bhai ❤❤😊

  • @amanmann5014
    @amanmann5014 หลายเดือนก่อน +4

    End a

  • @BirbalSingh-y3t
    @BirbalSingh-y3t หลายเดือนก่อน +8

    Bahut bahut mubarak bahut badhiya geet hai

  • @amanmann5014
    @amanmann5014 หลายเดือนก่อน +7

    Trending #18 repeat te chl riha 🎚️🕺🏻

  • @gurmanbrar-k5q
    @gurmanbrar-k5q หลายเดือนก่อน +7

    Video Bali bomb bnai aa baki tan gallan dia gallan ❤

  • @gurmanbrar-k5q
    @gurmanbrar-k5q หลายเดือนก่อน +6

    Gana likhya v Sohna te gaya v sohna te video v siraaa jinda baad yaari❤

  • @GurpreetSingh-fc6wp
    @GurpreetSingh-fc6wp หลายเดือนก่อน +7

    Bhut vdyia song aa bro ❤❤🙏🙏 sira bro

  • @ramandeepsandhu2466
    @ramandeepsandhu2466 หลายเดือนก่อน +3

    Maan yaara di yaari te❤❤

  • @gurmanbrar-k5q
    @gurmanbrar-k5q หลายเดือนก่อน +6

    Mansa alea ne gaiki ch apni alag jgha bnai aa ❤

  • @kuldeepralla8557
    @kuldeepralla8557 หลายเดือนก่อน +7

    ਕਿਆ ਬਾਤ ਆ ਬਹੁਤ ਸੋਹਣਾ

  • @gillgurmel5184
    @gillgurmel5184 หลายเดือนก่อน +7

    ਪਵਾ ਤੀ Laat 🔥🤟

  • @jashansandhu9391
    @jashansandhu9391 หลายเดือนก่อน +2

    Sohna song ❤

  • @amitgodara4765
    @amitgodara4765 หลายเดือนก่อน +3

    Love from sirsa ❤
    only guntaaj veera. ❤
    love you dila❤

  • @bhainialagill5939
    @bhainialagill5939 หลายเดือนก่อน +1

    Gll batt a vr puri song cha ❤❤❤❤❤

  • @gurbhejdandiwal9097
    @gurbhejdandiwal9097 หลายเดือนก่อน +8

    ਦੰਦੀਵਾਲ ਸਾਬ ਸਿਰਾ ਲਾਤਾ ਜੱਟਾ

  • @kansalvlogs6715
    @kansalvlogs6715 หลายเดือนก่อน +2

    ਸਾਡੀਆ ਚਾਹਾ ਸਾਡੀਆ ਫੀਮਾ ਨੀ ਸਾਡੇ ਤੇ ਲਾਉਣ ਸਕੀਮਾਂ ਨੀ 😂😂😂

  • @STAR-ii5ph
    @STAR-ii5ph หลายเดือนก่อน +2

    Blast🎉

  • @RishabhKumar-yk4xw
    @RishabhKumar-yk4xw หลายเดือนก่อน +4

    Bhut bhut ghaint aa song ❤

  • @gillgurmel5184
    @gillgurmel5184 หลายเดือนก่อน +3

    Tenu Dil ch ਬਿਠਾਇਆ ਲੋਕਾਂ ਨੇ @guntaj dandiwal

  • @AvtarSingh-kz8lu
    @AvtarSingh-kz8lu หลายเดือนก่อน +6

    Eind hoia pea ❤❤ me airbads la k ful awaaj kr k 22 wari sunia pr dil ni bharia ❤❤

  • @gillgurmel5184
    @gillgurmel5184 หลายเดือนก่อน +1

    Sadiya chwa Sadiya feema 😮❤

  • @amanychauhan
    @amanychauhan หลายเดือนก่อน +8

    ਬੋ ਵਧੀਆ ਬਾਈ ❤❤❤😊😊😊😊

  • @amanmann5014
    @amanmann5014 หลายเดือนก่อน +3

    Sachi Laat pvaaa Rakhi aa vadde vadde di

  • @punjaabupdates
    @punjaabupdates 11 วันที่ผ่านมา +1

    Mahi meri jnn❤

  • @bholabarnala7122
    @bholabarnala7122 หลายเดือนก่อน +15

    ਸਿਰਾਂ। Y. ❤❤❤❤

    • @BimlaDevi-yo3fj
      @BimlaDevi-yo3fj 8 วันที่ผ่านมา

      ❤❤❤❤❤❤❤
      ❤❤jammu

  • @AmrinderSingh-d7n
    @AmrinderSingh-d7n หลายเดือนก่อน +2

    ਮਾਹੀ ਜੀ ਤੁਹਾਨੂੰ ਦੁਨਾਲੀ ਦੀ ਕੀ ਲੋੜ ਆ, ਤੁਹਾਡੀ ਤਾ ਅੱਖ ਹੀ ਦੁਨਾਲੀ ਵਰਗੀ ਆ🔫❤

  • @ASMMOVIES1
    @ASMMOVIES1 หลายเดือนก่อน +10

    ਸਿਰਾ ਗੱਲ ਬਾਤ

  • @jass_tweetz_31
    @jass_tweetz_31 หลายเดือนก่อน +9

    ਸੀਰਾ ਬਾਈ ਗਾਣਾ

  • @kuldeepralla8557
    @kuldeepralla8557 หลายเดือนก่อน +5

    ਸ਼ਾ ਗੇ ਮੱਲ ji 🎉

  • @retrovibesproduction1629
    @retrovibesproduction1629 12 วันที่ผ่านมา +1

    ਬਹੁਤ ਹੀ ਵਧੀਆ ਗੀਤ ਹੈ ਜੀ ਬੜਾ ਸੋਹਣਾ ਲੱਗਿਆ ਸੁਣ ਕੇ

  • @BaljinderSingh-nw5tv
    @BaljinderSingh-nw5tv หลายเดือนก่อน +9

    ਮਾਹੀ ਜੀ ਤੁਹਾਨੂੰ ਦੁਨਾਲੀ ਦੀ ਕੀ ਲੋੜ ਆ
    ਤੁਹਾਡੀ ਤਾ ਅੱਖ ਹੀ ਦੁਨਾਲੀ ਵਰਗੀ ਆ

  • @gillgurmel5184
    @gillgurmel5184 หลายเดือนก่อน +1

    ਹੱਥ jina sir Babe da

  • @BALWANTSINGH-ii5im
    @BALWANTSINGH-ii5im หลายเดือนก่อน +8

    Congratulations pra siraaa lata jaane song 🔥🔥🔥🔥❤️❤️❤️❤️

  • @kdbaniaala6701
    @kdbaniaala6701 หลายเดือนก่อน +3

    sirsa to full support

  • @chathapb3169
    @chathapb3169 หลายเดือนก่อน +1

    Nice sade ala pb31 ❤

  • @jagirsandhu6356
    @jagirsandhu6356 หลายเดือนก่อน +6

    Very nice video ❤❤❤

  • @manigill5960
    @manigill5960 หลายเดือนก่อน +2

    ਵੀਰ ਕੀ ਖ਼ਾ ਕੇ ਲਿਖਿਆ ਆ❤❤❤❤

  • @jashansandhu9391
    @jashansandhu9391 หลายเดือนก่อน +5

    Dolu marya mahi ne 😅

  • @amanmann5014
    @amanmann5014 หลายเดือนก่อน +2

    End

  • @userfriendsdjsoundkabarwala
    @userfriendsdjsoundkabarwala หลายเดือนก่อน +4

    OK report 👌 👏 👍

  • @PreetBoyal
    @PreetBoyal หลายเดือนก่อน +1

    Jis song ch mahi Sharma Hove mein oh song sunda aa😊😊😊❤❤❤❤❤

  • @KuldeepSingh-qz3ur
    @KuldeepSingh-qz3ur 21 วันที่ผ่านมา

    ❤❤ਬਹੁਤ ਖੂਬ ਹੁਣ ਇਸੇ ਗੀਤ ਨੂੰ ਬਾਈ dute ਸੌਂਗ ਬਣਾ ਕੇ ਗਾਓ ਦੇਖਦੇ ਆ ਕੀ ਬਣਦਾ😊😊

  • @gillgurmel5184
    @gillgurmel5184 หลายเดือนก่อน

    Agg hi kad ti gane ch 🔥🔥

  • @gurmanbrar-k5q
    @gurmanbrar-k5q หลายเดือนก่อน +1

    GUNTAJ DANDIWAL 🫶🏼

  • @jashansandhu9391
    @jashansandhu9391 หลายเดือนก่อน +1

    ❤❤❤❤🎉🎉🎉🎉