EPISODE- 7 , ਅੱਜ ਦੀ ਅਸਲੀਅਤ । Today’s Reality!

แชร์
ฝัง
  • เผยแพร่เมื่อ 10 ก.ย. 2024
  • After the success of Episode 6, We are back with a 7th and Episode of "TODAY'S REALITY". Created by SURINDER SINGH TEAMPUNJAB.
    Edited, Produced, Written & Directed:- Surinder singh (Insta :- @Its_surinderdingh5)
    Contact For Promotions -78149-68890
    Facebook page -SURINDER SINGH PAGE
    Starring :- Sunny Singh (Insta id- OYE_SUNNY2), Harjinder singh (Bawa) (Insta Id- harjindersinghbawa1) Simran Kaur (insta id- simran_sandhu1229) NEHA (Insta id- neha.gautam2820)
    #
    #punjabi #teampunjab #comedy #foryou #surindersingh #motivation #motivational

ความคิดเห็น • 370

  • @Bhupinder_Singh18-l3h
    @Bhupinder_Singh18-l3h หลายเดือนก่อน +5

    ਦੁਨੀਆਂ ਦੀ ਸਭ ਤੋਂ ਵਧੀਆ ਟੀਮ ਜੋ ਇਹੋ ਜਿਹੀਆਂ videos ਬਣਾ ਕੇ ਕੁਝ ਸਿਖਾਉਂਦੇ ਨੇ ਅਤੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਅਤੇ ਪੰਜਾਬੀਅਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਪਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤੰਦਰੁਸਤ ਰੱਖਣ ਅਤੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦੇਣ🙏❤️

  • @paramjeetkaur433
    @paramjeetkaur433 หลายเดือนก่อน +9

    ਕੋਈ ਸ਼ਬਦ ਨਹੀਂ ਐਪੀਸੋਡ ਦੀ ਅਤੇ ਟੀਮ ਦੇ ਮੈਂਬਰਾ ਦੀ ਐਕਟਿੰਗ ਲਈ ਪ੍ਰਸੰਸਾ ਕਰਨ ਲਈ ।
    ਵਿਸ਼ੇਸ਼ ਕਰਕੇ ਭਾਈ ਸੁਰਿੰਦਰ ਸਿੰਘ ਜੀ ਦੇ ਪਿਆਰ ਨਾਲ ਸਮਝਾਉਣ ਦਾ ਤਰੀਕਾ ਬਾਕਮਾਲ ਹੁੰਦਾ ਹੈ🙏🏻🙏🏻

  • @rubbysharma4018
    @rubbysharma4018 หลายเดือนก่อน +9

    ਵੀਰੇ ਤੁਸੀਂ ਵੀਡੀਉ ਬਹੁਤ ਵਧੀਆ ਬਣਾਉਂਦੇ ਹੋ ਸੱਚੀਂ ਕਹਾ ਪਾਜੀ ਤੁਹਾਡੀ ਵੀਡੀਉ ਤੋ ਬਹੁਤ ਕੁੱਝ ਸਿੱਖਣ ਮਿਲ ਜਾਂਦਾ ਨਾਲੇ ਤੁਹਾਡੀ ਵੀਡੀਉ ਪੂਰੇ ਪਰਿਵਾਰ ਵਿੱਚ ਬੈਠ ਕੇ ਵੇਖੀ ਜਾਦੀ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖਣ

  • @mnsajwan
    @mnsajwan หลายเดือนก่อน +3

    Bahut achchha episode. We are not punjabi, still enjoy and wait for next episode. You depict a true business man.

  • @gurwindersekhon-zg4tq
    @gurwindersekhon-zg4tq หลายเดือนก่อน +3

    ਬਹੁਤ ਵਧੀਆ ਵੀਡੀਉ ਹੁੰਦੀਆਂ ਨੇ ਤੁਹਾਡੀਆਂ ਰੱਬ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @user-hb1fk5xl5o
    @user-hb1fk5xl5o หลายเดือนก่อน +4

    ਕਿ ਜਿਹੜੇ ਚਾਰੇ ਪਾਸੇ ਚਰਚਾ ਦੇ ਵਿਸ਼ੇ ਵਿੱਚ ਆਉਂਦੇ ਨੇ ਉਹ ਹੈਪੀ ਸਟੋਰ ਵਾਲੇ ਕਹਾਉਂਦੇ ਨੇ❤❤❤❤

  • @pindervirk9494
    @pindervirk9494 หลายเดือนก่อน +3

    ਬਹੁਤ ਹੀ ਸੋਹਣੀ ਵੀਡੀਓ ‌ਆ ਭਾਜੀ ਸੁਰਿੰਦਰ ਹੁਣਾਂ ਦੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਮੈਨੂੰ ਤੇ ਸਨੀ ਤੇ ਬਹੁਤ ਤਰਸ ਆਇਆ ਜਦੋਂ ਉਸ ਨੂੰ ਚਾਹ ਵਿੱਚ ਕੁਝ ਮਲਾ ਕੇ ਪਲਾਉਦੇ ਹਨ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੇ ਹਨ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰

  • @santokhrani1395
    @santokhrani1395 หลายเดือนก่อน +1

    ਤੁਹਾਡੀਆਂ ਸਾਰੀਆਂ ਵੀਡੀਓ ਵਿੱਚ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਹਾਡਾ ਸਮਝਾਉਣ ਦਾ ਤਰੀਕਾ ਵੀ ਬਹੁਤ ਵਧੀਆ ਸੁਨੇਹਾ ਦੇਂਦਾ ਹੈ ਪੂਰੀ ਟੀਮ ਵੀ ਇੱਕ ਪਰਿਵਾਰ ਦੀ ਤਰ੍ਹਾਂ ਹੈ

  • @user-uc5gz3nk9k
    @user-uc5gz3nk9k หลายเดือนก่อน +2

    ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ 🙏🙏🙏❤

  • @rinkuverma2374
    @rinkuverma2374 หลายเดือนก่อน +2

    ਬਹੁਤ ਵਧੀਆ ਬਾਈ ਜੀ ਸਾਰੀ ਟੀਮ ਦੀ ਮਿਹਨਤ ਆ. ਬਾਕੀ ਬਹੁਤ ਸਿੱਖਿਆ ਮਿਲਦੀ ਹੈ ਜੀ ਤੁਹਾਡੀ ਵੀਡਿਓ ਤੋ ਅਸੀ ਵੀ ਦੁਕਾਨਦਾਰ ਹਾ ਤੁਹਾਡੇ ਰੂਲ ਫੋਲੋ ਕਰਦੇ ਰਹਿਣੇ ਆ ਦੁਕਾਨ ਤੇ
    ਲਗੇ ਰਹੋ ਦੋਸਤੋ ਫੁੱਲ ਸਪੋਰਟ ਆ

  • @manindersingh392
    @manindersingh392 หลายเดือนก่อน +2

    ਬਹੁਤ ਵਧੀਆ ਜੀ ਪਾਜੀ ਤੁਸੀਂ ਚੋਰ ਲੱਬ ਰੇ ਓ ਤੇ ਮਨਿੰਦਰ ਪਾਜੀ ਹੁਣੀ ਸਨੀ ਤੋਂ ਬਦਲਾ ਲੈ ਰੇ ਆ ਸਨੀ ਨੂੰ ਸਮਜਾਓ ਥੋੜਾ ਜਿਹਾ ਬਾਕੀ ਐਪੀਸੋਡ ਸਬ ਵਧੀਆ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਜੀ 🙏ਵਾਹਿਗੁਰੂ ਜੀ ਮੇਹਰ ਕਰਨ ਪੂਰੀ ਟੀਂਮ 🙏ਬਹੁਤ ਵਧੀਆ ਜੀ👍

  • @rubbysharma4018
    @rubbysharma4018 หลายเดือนก่อน +6

    ਬਾਈ ਵੀਡੀਉ ਤਾਂ ਹੋਰ ਵੀ ਬਹੁਤ ਬਣਾਉਂਦੇ ਨੇ ਪਰ ਤੁਹਾਡੀ ਤੇ ਲੁਧਿਆਣੇ ਤੋ ਦੇਵਗਨ ਫੈਮਲੀ ਦੀ ਵੀਡੀਓ ਬਹੁਤ ਵਧੀਆ ਹੁੰਦੀਆ ਨੇ ਤੁਹਾਡੀਆਂ ਸਾਰੀਆਂ ਵੀਡੀਉਜ ਤੋਂ ਕੁਝ ਨਵਾ ਸਿੱਖਣ ਨੂੰ ਤੇ ਦੇਵਗਨ ਫੈਮਲੀ ਦੀ ਵੀਡੀਓ ਤੋ ਰਿਸ਼ਤੇ ਨਿਭਾਉਣ ਦਾ ਸਿੱਖ ਮਿਲਦਾ ਆ ਜੀ ਸਲੂਟ ਆ ਸੁਰਿੰਦਰ ਪਾਜੀ ਦਿਲ ਤੋ ਵਾਹਿਗੁਰੂ ਤਰੱਕੀਆਂ ਬਖ਼ਸ਼ਣ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @MyRinku
    @MyRinku หลายเดือนก่อน +1

    ਭਾਜੀ ਬਹੁਤ ਵਧੀਆ ਐਪੀਸੋਡ. ਹਰ ਐਪੀਸੋਡ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ ਔਰ ਮੈਂ ਹਰ ਐਪੀਸੋਡ ਸ਼ੇਅਰ ਵੀ ਕਰਦਾ.

  • @SUKHWINDERSINGH-io9rz
    @SUKHWINDERSINGH-io9rz หลายเดือนก่อน +4

    ਤੁਹਾਡੀ ਹਰ ਗੱਲ ਵਿਚ ਖਿੱਚ ਮਹਿਸੂਸ ਕਰਦਾਂ ਹਾਂ ਜੀ ਜੋ ਤੁਸੀਂ ਸੀਰੀਅਲ ਅੰਦਰ ਇਕ ਦੂਜੇ ਨੂੰ ਸਮਜਾਂਦੇ ਓ ਜੀਂ

  • @amritpalkaur4171
    @amritpalkaur4171 หลายเดือนก่อน +2

    ਸਾਨੂੰ ਹੈ ਤੁਹਾਡੀ ਵੀਡੀਓ ਦਾ ਬਹੁਤ craze 🎉
    ਹੋ ਗਈ ਹੁਣ ਟੀਮ ਤੁਹਾਡੀ ਬੜੀ ਤੇਜ਼ 🎉
    ਛਾ ਗਿਆ ਯੂ ਟਿਊਬ ਤੇ
    ਸੁਰਿੰਦਰ ਸਿੰਘ page🎉

  • @bhupenderkumar-mn8wt
    @bhupenderkumar-mn8wt หลายเดือนก่อน +1

    Very good, nice episode, today, surinder singh ji

  • @hakikatkumar5126
    @hakikatkumar5126 หลายเดือนก่อน +2

    ਬਹੁਤ ਹੀ ਵਧੀਆ ਤਰੀਕੇ ਨਾਲ ਸਟੋਰੀ ਬਣਾਈ ਤਾਰੀਫ ਕਰਨ ਲਈ ਸ਼ਬਦ ਹੀ ਖ਼ਤਮ ਹੋ ਗਏ

  • @sukhrajbiring2957
    @sukhrajbiring2957 หลายเดือนก่อน +1

    Sat Sri Akal Veer Ji!! Great episode look forward to your episodes everyday. Much love from California 🇺🇸

  • @TarsemSingh13225
    @TarsemSingh13225 หลายเดือนก่อน

    ਸਿੱਖਣ ਨੂੰ ਕਾਫੀ ਕੁੱਝ ਮਿਲਿਆ ਜੀ good wishes for all team efforts ❤❤👏👏

  • @parmjitkaur9421
    @parmjitkaur9421 หลายเดือนก่อน +2

    ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਬਾਵੇ ਵੀਰੇ ਦੀ ਐਕਟਿੰਗ ਬਹੁਤ ਵਧੀਆ

  • @mohanjitsingh7236
    @mohanjitsingh7236 หลายเดือนก่อน

    ਬਹੁਤ ਵਧੀਆ ਹੈ ਜੀ
    ਮੈਂ ਸਾਰੇ ਐਪੀਸੋਡ ਦੇਖਣ ਦੀ ਕੋਸ਼ਿਸ਼ ਕਰਦਾ ਹਾਂ

  • @sunnytoora
    @sunnytoora หลายเดือนก่อน

    ਸ਼ੋਟਾਂ ਜਾ ਕਾਮੈਂਟ ਕਰਨ ਚ ਮੈ ਇਹੀ ਕਹੂੰ ਗਾ ਕੀ ਨਹੀਂ ਕੋਈ ਜਵਾਬ ਤੁਹਾਡੀ ਸਾਰੀ ਟੀਮ ਦਾ 👍👍 Best of Luck Forever👍22 g

  • @harpreetsingh1843
    @harpreetsingh1843 หลายเดือนก่อน

    Surinder Sir YOU and your whole Male starcast boy wearing beautiful Turban and mainly they are in Fully Beared ( Dadhi ). This was Fantastic & i appreciate that your team Carry forward true Sikhishm which somewhere lost in nowdays.😊😊

  • @priyarani6277
    @priyarani6277 หลายเดือนก่อน +2

    Super action veer Ji. All team is the best.video super se v upper ho gyi c.

  • @anusingla2499
    @anusingla2499 หลายเดือนก่อน

    Aaj di asliyat tital hi bhut sohna, jiss wich aaj di reality hi pesh kiti hai, very nice episode 🎉🎉

  • @ramankumarsimar2046
    @ramankumarsimar2046 หลายเดือนก่อน +1

    Very very nice video surinder paji great

  • @rubyruby2040
    @rubyruby2040 หลายเดือนก่อน +1

    Surinder Veer ji thada episode bhut hi vadeya hai manu har time wait hundi kado next episode Ave daily episode pa deya karo please request hai thanks veer ji gód bless you

  • @surjitsingh-pp3ql
    @surjitsingh-pp3ql หลายเดือนก่อน

    ਕੁਝ ਲੋਕ ਤਾਂ ਆਪਣੇ ਪਰਿਵਾਰ ਦੀ ਵੀਡੀਓ ਹੀ ਪਾਉਂਦੇ ਨੇ ਪਰ ਤੁਹਾਡੀ ਵੀਡੀਉ ਦੇਖ ਬਹੁਤ ਵਧੀਆ ਲਗਦਾ 🎉🎉

  • @HarjeetSingh-pt9qb
    @HarjeetSingh-pt9qb หลายเดือนก่อน

    Bhut vadhiya story aa surinder singh ji dagal krn da treeka mainu bahut vadhiya lgda waheguru ji tuhadi sari team nu chardi kala ch rkn

  • @user-mw3fh5qs3q
    @user-mw3fh5qs3q หลายเดือนก่อน +2

    ਬਹੁਤ ਵਧੀਆ ਐਪੀਸੋਡ।

  • @user-devoffcal
    @user-devoffcal หลายเดือนก่อน +3

    ਸੁਰਿੰਦਰ ਪਾਜੀ ਰੱਬ ਤੇ ਭਰੋਸਾ ਰੱਖੋ ਤਾਂ ਸਭ ਸੱਚ ਬਾਹਰ ਆ ਜਾਂਦਾ ਆ ਤੇ ਇੰਨਾ ਸਿਦਕ ਉਹ ਰੱਬ ਹੀ ਦੇਦਾ ਆ 21:36

  • @pushp50
    @pushp50 หลายเดือนก่อน

    Veer ji mai sachi gal kaha te messages bohot vdia aa rahe ne har ek episode toh… Saare characters perform ehna sohna krde ne… Kise ek person da naam lena vi aukha hai… Har ek character top notch performance de reha hai… ess tarah lgda hai ke eh daily life ch ho reha saadi… har din excitement hundi ke ajj ki hoyega agge episode vich… from writing to performance… everything is perfect … Hats off to your team🫡🫡

  • @jatindermahesh8347
    @jatindermahesh8347 หลายเดือนก่อน +1

    Waheguru ji tuhade te eda he mehar bharea hath rakhan ji main ajj tak kise movie ya serial da ena wait nahi kita jinna roj tuhade episode da wait karda ji baki waheguru ji mehar karn ki tuhadi team vicho koi v bimar na hove ta k roj episodes aa sakan🎉🎉🎉🎉

  • @JaspreetKaur-ww9wq
    @JaspreetKaur-ww9wq หลายเดือนก่อน +2

    Very very nice story veere 👌👌👌👍👍👍🥰🥰

  • @Monikaseth-vz6zk
    @Monikaseth-vz6zk หลายเดือนก่อน +1

    Tuhade members sarre bahut vadia episode cand pura❤❤❤🎉🎉🎉

  • @Yuvraj.Singh.Katwal
    @Yuvraj.Singh.Katwal หลายเดือนก่อน +2

    Waheguru ji

  • @khadkugaming1984
    @khadkugaming1984 หลายเดือนก่อน +1

    Sai ji aap ji nu chardi kala ch rakhe jai sai ji

  • @krishanchhabra324
    @krishanchhabra324 หลายเดือนก่อน +1

    Dil khush ho gaya paji bahut nice video bandi hai ❤

  • @Harmanpreetkaur-o1v
    @Harmanpreetkaur-o1v หลายเดือนก่อน +1

    Nyc episode surinder paji keep it up

  • @YTj98
    @YTj98 หลายเดือนก่อน +1

    👍🏻

  • @damanpreetkaur1812
    @damanpreetkaur1812 หลายเดือนก่อน +1

    ਬਹੁਤ ਵਧੀਆ👍💯

  • @JashandeepJosan-tq4xd
    @JashandeepJosan-tq4xd หลายเดือนก่อน +1

    Surinder paaji boot boot knt paji bhot vedia episode eeve hi raab tanu khush rke te sanu ve khush rko❤❤❤

  • @PaviterKaur-uk5dj
    @PaviterKaur-uk5dj หลายเดือนก่อน +1

    Waheguru ji 🙏💐

  • @jasmeenkaur4500
    @jasmeenkaur4500 หลายเดือนก่อน

    Veerji ... tuhadia series schii best hundia ..or tuhadi team boht mehnat kryi aa iss series vich ...so god bless you all team...hmesha chardikla vich rwo g

  • @KARAMPALSINGHDHILLONDHILLON
    @KARAMPALSINGHDHILLONDHILLON หลายเดือนก่อน +1

    ਬਹੁਤ ਹੀ ਵਧੀਆ ਕਹਾਣੀ ਲੱਗੀ

  • @ramandeepkaurboparai8898
    @ramandeepkaurboparai8898 หลายเดือนก่อน +1

    🎉. Well done !!!

  • @Harman9757
    @Harman9757 หลายเดือนก่อน +1

    Tuhada dita message ma apni life ch hr waar implement krda va thnku so much veere🎉🎉🎉🎉

  • @mandeepsinghboparai1099
    @mandeepsinghboparai1099 หลายเดือนก่อน +1

    bahut sohni video aa well done 👍

  • @luckyamandeep2976
    @luckyamandeep2976 หลายเดือนก่อน

    ਗੁਰੂ ਰਾਮਦਾਸ ਜੀ ਕਿਰਪਾ ਕਰਨ ਆਪ ਸਭ ਤੇ 🙏🏻🙏🏻

  • @JaswinderSingh-ox7zs
    @JaswinderSingh-ox7zs หลายเดือนก่อน +1

    👍🏻👍🏻👍🏻👍🏻

  • @KamaljitJoshi-pw7kz
    @KamaljitJoshi-pw7kz หลายเดือนก่อน +1

    👌👌👌 👌

  • @JasbirSingh-on6rl
    @JasbirSingh-on6rl หลายเดือนก่อน +1

    Well done veer ji god bless you 🎉🎉

  • @damanpreetkaur1812
    @damanpreetkaur1812 หลายเดือนก่อน +1

    ਨੇਹਾ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ 🥰

  • @Kavishsharma1923
    @Kavishsharma1923 หลายเดือนก่อน +1

    Waheguru ji ❤

  • @pariarora1998
    @pariarora1998 หลายเดือนก่อน +1

    Great bhut vdiya episode aaa keep it up gyus 👍 waiting for next episode ☺️
    Nd take care of your health gyus❤

  • @user-pv3fc4ic4j
    @user-pv3fc4ic4j หลายเดือนก่อน +1

    ❤❤❤❤❤❤❤❤❤

  • @bittuteji705
    @bittuteji705 หลายเดือนก่อน +2

    Very nice 👍👍

  • @jatindergill2078
    @jatindergill2078 หลายเดือนก่อน

    Bhaji, thanks for making such a good series.

  • @josankaur5221
    @josankaur5221 หลายเดือนก่อน +1

    Bahut badhiya apisode h ji

  • @Harman9757
    @Harman9757 หลายเดือนก่อน +1

    Veere Mai pishle saal india vch bhuttt videos dekhia tuhadia fr mai Singapore chal gya c ek saal lyi othe ena bzy schedule c tuhadi video dekhne da time ni c lgda te mai miss v bhuttt kitia videos.. bhuttt mushkil nlll mhina -2 mahina baad moka milda c video dekhn da oh v mushkil nll poori dekhi jandi si.. hun ma saal baad mahina ku phla Panjab Aya hoya odo da tuhadi series cover kr rea sari... Love u veere bhuttt sohna act krde oo. Waheguru tuhanu sbnu chardi kala ch rakey🙏🙏🙏❤❤❤❤

  • @PreetYadav-xv7bl
    @PreetYadav-xv7bl หลายเดือนก่อน +1

    Whaguru ji thoda sira parbar nu te sari teem nu bhot khushia bakshan

  • @YTj98
    @YTj98 หลายเดือนก่อน +1

    🎉

  • @parmjitkaur9421
    @parmjitkaur9421 หลายเดือนก่อน +1

    ਵੀਰੇ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ

  • @Anmolfancystore
    @Anmolfancystore หลายเดือนก่อน

    ❤Veerjee aap jee the episode vekh ke bhut kuch sikhne nu milda hai

  • @parmjitkaur9421
    @parmjitkaur9421 หลายเดือนก่อน +1

    ਬਹੁਤ ਵਧੀਆ ਵੀਰ ਜੀ

  • @jasmeetsingh40
    @jasmeetsingh40 หลายเดือนก่อน +1

    ❤❤❤❤❤

  • @gurindersingh1294
    @gurindersingh1294 หลายเดือนก่อน +1

    Bhut vadia story hundi hai y ji.

  • @sumitersinghkhattra3280
    @sumitersinghkhattra3280 หลายเดือนก่อน

    Surinder bai ji m canada rehnda ethe m special time kdd k thodi video jroor dekhda kyuki thodi videos boht meaningfull hundiya veere rabb thonu hmesha tarakki dewe thonu tandrust rkhe te saanu eddn diyan videos dekhn nu milli jaan love your team bai ji❣️❣️😊😊😊

  • @SangeetaSharma-fo7yl
    @SangeetaSharma-fo7yl หลายเดือนก่อน

    Good story sach vich éh aaj kal di reality hai aaj kal aise tarah hunda hai koi kise di traki dekh ke kush nahi hunda sab jalde ne jis tarah sunny nu Holi Holi nashe da shikhar bnaa rahe hai sade sare punjab da eh ho haal hoya hai

  • @ChandKhan-yh2yw
    @ChandKhan-yh2yw หลายเดือนก่อน +1

    🌹🌹🌹🌹🌹🌹🌹🌹🌹🌹🌹🌹🌹🌹

  • @ramansinghsingh7877
    @ramansinghsingh7877 หลายเดือนก่อน +1

    Bhut hi sohni video bnaunde ho ho surinder veer g te tuhadi saari teem nu rabb tarkkia bakshe te thanu sabh nu tandrust rakhe ta hi waheguru ji thanu kmm krn di himmat dinda rhve

  • @SkArts-SK
    @SkArts-SK หลายเดือนก่อน +1

    Bahut wadiya ji

  • @manmeetsingh9704
    @manmeetsingh9704 หลายเดือนก่อน +1

    Very very nice story

  • @AmanmultaniMultani-iy7ro
    @AmanmultaniMultani-iy7ro หลายเดือนก่อน +1

    ❤❤❤❤❤❤❤❤❤❤❤❤❤

  • @JaswinderSingh-ek6fd
    @JaswinderSingh-ek6fd หลายเดือนก่อน +2

    Jaswinder Singh ❤❤❤👍👍🙏🙏

  • @arorarahul1925
    @arorarahul1925 หลายเดือนก่อน +1

    Very

  • @YTj98
    @YTj98 หลายเดือนก่อน +1

    🥰

  • @damanpreetkaur1812
    @damanpreetkaur1812 หลายเดือนก่อน +1

    ਸਾਰੀ ਟੀਮ ਬਹੁਤ ਵਧੀਆ

  • @sukhpreet4855
    @sukhpreet4855 หลายเดือนก่อน

    All videos are so so nice … really appreciate… love from uk to simran and all team ❤

  • @harmanjeetkaur9015
    @harmanjeetkaur9015 หลายเดือนก่อน +1

    Veer g very good this videos and l am share and like l am done

  • @BTSarmy-il1sc
    @BTSarmy-il1sc หลายเดือนก่อน +1

    All actor very good work Bawa and sunny 2good

  • @nishansinghbains448
    @nishansinghbains448 หลายเดือนก่อน

    Paaji boht vadiya content te bhot vadiya team work

  • @sikandershahi1526
    @sikandershahi1526 หลายเดือนก่อน +1

    ❤❤❤❤❤❤❤❤❤❤❤❤

  • @just_pav8009
    @just_pav8009 หลายเดือนก่อน

    Bahut vadia story team work v bahut vadia h

  • @VickySahni-j9f
    @VickySahni-j9f หลายเดือนก่อน

    Keep it up. Love From USA❤

  • @ramankumarsimar2046
    @ramankumarsimar2046 หลายเดือนก่อน

    God bless you puri team nu

  • @Monusethi1313
    @Monusethi1313 หลายเดือนก่อน

    Paji bot vadiya paji sachi paji dill nu chun wale video hundi aa

  • @JASWINDERSingh-io4qf
    @JASWINDERSingh-io4qf หลายเดือนก่อน +2

    Very good 👍

  • @VikasKumar-kb7ko
    @VikasKumar-kb7ko หลายเดือนก่อน

    Bhut vdiaa episode veer ji👌 👍❤❤❤

  • @AjitSingh-hz9ze
    @AjitSingh-hz9ze หลายเดือนก่อน +1

    Ghaint aa Veere Ghaint 👍💯

  • @sarbjitkaur8968
    @sarbjitkaur8968 หลายเดือนก่อน

    You all are very hard working n your work is highly professional n Of high quality... May God Bless u all n ur channels...

  • @mamtasaxena7785
    @mamtasaxena7785 หลายเดือนก่อน

    True Reality Episode 😊😊👍👍

  • @crazydaisy6275
    @crazydaisy6275 หลายเดือนก่อน

    Vdiya bhaji ek suneha hunda tuhadi harek video vch ek jo tuhadi nimrta hai es nu dekh k mai v kosis kr reha ha nimrta rakhan nu ❤❤❤❤thks bhaji

  • @MayankKhanna-js5jx
    @MayankKhanna-js5jx หลายเดือนก่อน

    World best team paji bda mza aanda twade episode vekhn te

  • @manjitkaur7663
    @manjitkaur7663 หลายเดือนก่อน

    👍👍

  • @Harman9757
    @Harman9757 หลายเดือนก่อน +1

    🎉🎉🎉🎉🎉

  • @ashagaind4772
    @ashagaind4772 หลายเดือนก่อน

    Very Very nice video God bless you all

  • @inderjeetsingh1313
    @inderjeetsingh1313 หลายเดือนก่อน +1

    #hardworking Team, inspirational videos, keep it up

  • @balpreetkaurkang837
    @balpreetkaurkang837 24 วันที่ผ่านมา

    Very nice and informative 🙏🙏