ਨਵੇਂ ਸਾਲ ਦੀਆਂ ਮੁਬਾਰਕਾਂ ਨਾਲੇ ਖ਼ੁਸ਼ਖਬਰੀ 💐✌🏻 Happy New Year 2025 🎊My YouTube Family

แชร์
ฝัง
  • เผยแพร่เมื่อ 5 ม.ค. 2025

ความคิดเห็น • 409

  • @Simranjitkaur-8283
    @Simranjitkaur-8283 4 วันที่ผ่านมา +2

    ਸੰਦੀਪ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਸੂਟ ਬਹੁਤ ਸੋਹਣੇ ਹਨ ਸੋ਼ਰੂਮ ਜਲਦੀ ਨਾਲ ਬਣਜੇ

    • @SehajKaur-dc4xb
      @SehajKaur-dc4xb 4 วันที่ผ่านมา

      ❤❤❤❤ nice collection 🎉❤🎉❤🎉 Happy New year

  • @bhupinderkaur9904
    @bhupinderkaur9904 4 วันที่ผ่านมา

    ਨਵਾਂ ਸੋਰੂਮ ਬਣਾਉਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਸ਼ੂਟ ਸੋਹਣੇ ਆ ਜੀ ਬਜਟ ਵਾਲ਼ੇ ਆ

  • @Karankahlon-q3q
    @Karankahlon-q3q 5 วันที่ผ่านมา +3

    ਬਹੁਤ ਵਧੀਆ ਸੁਟ 🎉🎉🎉🎉ਗੁਰਦਾਸਪੁਰ

  • @Rano-k9v3m
    @Rano-k9v3m 5 วันที่ผ่านมา +3

    ਬਹੁਤ ਹੀ ਸੋਹਣੇ ਸੂਟ ਹੈ ਪਰਮਾਤਮਾ ਸਦਾ ਖੁਸ਼ ਰੱਖੇ ❤🎉🎉🎉🎉

  • @harpreetkaurdeol3616
    @harpreetkaurdeol3616 5 วันที่ผ่านมา

    Same to you ji ਬਹੁਤ ਬਹੁਤ ਵਧਾਈਆਂ ਜੀ

  • @Blifeideal
    @Blifeideal 4 วันที่ผ่านมา

    ਦੀਦੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਤੁਹਾਡਾ ਸੋ ਰੂਮ ਦੀਆਂ ਵੀ ਬਹੁਤ ਮੁਬਾਰਕਾਂ 🎉🎉🎉🎉🎉🎉❤❤❤❤❤❤❤❤❤

  • @baljeetkaur1967
    @baljeetkaur1967 5 วันที่ผ่านมา +3

    ਨਵਾ ਸਾਲ ਮੁਬਾਰਕਾ ਸਾਰਿਆ ਨੂੰ ਤੇ ਦੀਦੀ ਨਵਾ ਸੋਰੂਮ ਬਣਾਉਣ ਦੀਆ ਵੀ ਬਹੁਤ ਬਹੁਤ ਮੁਬਾਰਕਾ ❤❤❤❤❤❤🎉🎉🎉🎉🎉

  • @charnjitkkaur3059
    @charnjitkkaur3059 4 วันที่ผ่านมา

    ਨਵੇਂ ਸਾਲ ਦੀ ਵਧਾਈ ਹੋਵੇ ਜੀ ਸੂਟ ਬਹੁਤ ਸੋਹਣੇ ਨੇ ਮੈਡਮ ਜੀ ਜਦੋਂ ਤੁਸੀਂ ਵੀਡੀਓਜ਼

  • @karamvirkaur2426
    @karamvirkaur2426 5 วันที่ผ่านมา

    ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੀਵੀ ਜੀ ਨਵੇਂ ਸਾਲ ਦੀਆਂ ਅਤੇ ਸ਼ੋਰੂਮ ਖੋਲਣ ਦੀਆਂ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਤਰੱਕੀ ਬਖਸ਼ਣ❤🎉

  • @rickyseerha5668
    @rickyseerha5668 5 วันที่ผ่านมา

    ਸਾਰੇ ਸੂਟ ਬਹੁਤ ਹੀ ਵਧੀਆ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਤਦਰੁਸਤੀ ਬਖ਼ਸ਼ੇ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @Sharansingh_vie
    @Sharansingh_vie 5 วันที่ผ่านมา +1

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਬਹੁਤ ਹੀ ਵਧੀਆ ਸੂਟ ਨੇ ਜੀ ❤❤❤❤

  • @surindersahota8410
    @surindersahota8410 4 วันที่ผ่านมา

    ਨਵਾ ਸਾਲ ਮੁਬਾਰਕ ਸਾਰਿਆਂ ਨੂੰ ਜੀ ਆਪ ਜੀ ਨੂੰ ਸ਼ੋ ਰੂਮ ਦੀਆਂ ਬਹੁਤ ਬਹੁਤ ਮੁਬਾਰਕ ਹੋਵੇ ਜੀਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ

  • @Sarbjitkaur-g9o
    @Sarbjitkaur-g9o 5 วันที่ผ่านมา +1

    ਬਹੁਤ ਵਧੀਆ ਸੂਟ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @GamerBro8871
    @GamerBro8871 4 วันที่ผ่านมา

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਸ਼ੋਰੂਮ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ਣ ♥️♥️🎉🎉🎉🎊🎊🎊🎊🎊🎊

  • @GurdevsinghGill-i1z
    @GurdevsinghGill-i1z 5 วันที่ผ่านมา

    ਨਵੇੰ ਸਾਲ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਤੁਹਾਡੇ ਨਵੇਂ ਸ਼ੋਅ ਰੂਮ ਦੀਆਂ ਬਾਕੀ ਕੁਲੈਕਸ਼ਨ ਬਹੁਤ ਪਿਆਰੀ ਹੈ ਜੀ

  • @arshdeepsingharshnarra5401
    @arshdeepsingharshnarra5401 4 วันที่ผ่านมา

    ਵਧਾਈਆਂ ਜੀ ਵਧਾਈਆਂ ਨਵੇਂ ਸਾਲ ਸਾਲ ਦਿਆ

  • @khushdhaliwal407
    @khushdhaliwal407 4 วันที่ผ่านมา

    ਬਹੁਤ ਸੋਹਣੇ ਸੂਟ ਹਨ ਦੀਦੀ ਜੀ ❤❤ ਨਵਾਂ ਸਾਲ ਮੁਬਾਰਕ ਜੀ ਦਾਤਾ ਜੀ ਮੇਹਰ ਰੱਖੇ ❤❤❤

  • @JasbirKaur-mk1ne
    @JasbirKaur-mk1ne 4 วันที่ผ่านมา

    ਬਹੁਤ ਵਧੀਆ ਸੂਟ ਬੇਟਾ ਚੜਦੀਕਲਾ ਰਹੋ ਨਵਾਂ ਸਾਲ ਮੁਬਾਰਕ ❤🎉❤🎉❤🎉❤🎉🎉🎉🎉🎉🎉🎉

  • @BaljitKaur-ok2ct
    @BaljitKaur-ok2ct 5 วันที่ผ่านมา +1

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤❤🙏🙏🌹🌹

  • @sukhjitkaur-mb2qy
    @sukhjitkaur-mb2qy 5 วันที่ผ่านมา

    🙏ਜੀ ਬਹੁਤ ਸੋਹਣੇ ਸੂਟ ਨੇ ਜੀ❤️🎉🌹❤️🎉🌹👍👌👍👌👍👍👌ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ

  • @ਪੰਜਾਬੀਸਮੱਗਰੀ
    @ਪੰਜਾਬੀਸਮੱਗਰੀ 5 วันที่ผ่านมา

    ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਜੀ ,,,ਬਹੁਤ ਸੋਹਣੇ ਸੂਟ ਜੀ

  • @balbirsinghsingh771
    @balbirsinghsingh771 5 วันที่ผ่านมา

    ਬਹੁਤ ਹੀ ਸੋਹਣੇ ਸੂਟ colour v ਸੋਹਣੇ han parmatma ਚੜ੍ਹਦੀ ਕਲਾ ਵਿੱਚ ਰੱਖੇ 🎉🎉🎉❤❤❤

  • @UdhamSingh-vv4ry
    @UdhamSingh-vv4ry 5 วันที่ผ่านมา

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ❤❤❤❤❤❤❤❤❤❤❤❤❤ਬਹੁਤ ਸੋਹਣੇ ਸੂਟ ਨੇ ਜੀ🎉🎉🎉🎉🎉🎉❤❤❤❤❤❤

  • @KuldeepDhaliwal663
    @KuldeepDhaliwal663 5 วันที่ผ่านมา

    ਮੁਬਾਰਕਾਂ ਬੇਟਾ ਜੀ ਨਵੇਂ ਸਾਲ ਦੀਆਂ ਸੂਟ ਸਾਰੇ ਬਹੁਤ ਵਧੀਆ ਹਨ 🎉🎉🎉🎉❤❤❤❤🌷🌹💕🌺💐🙏

  • @PrabhHundal-b2r
    @PrabhHundal-b2r 5 วันที่ผ่านมา

    ਸੂਟ ਤਾਂ ਹਰ ਰੋਜ ਦੀ ਤਰ੍ਹਾਂ ਬਹੁਤ ਹੀ ਸੋਹਣੀ ਨਵੇਂ ਸਾਲ ਦੀਆਂ ਮੁਬਾਰਕਾਂ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਰੱਖੀ ਬਖਸ਼ੀ ਤਰੱਕੀ ਬਖਸ਼ਣ 🌹🌹🌹🌹🌹

  • @ajmersingh8166
    @ajmersingh8166 5 วันที่ผ่านมา

    ਨਵਾਂ ਸਾਲ ਮੁਬਾਰਕ ਜੀ
    ਸੂਟ ਵਧੀਆ ਨੇ ਜੀ ਤੁਹਾਡੇ
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ ਜੀ🙏

  • @a-s-t-17
    @a-s-t-17 5 วันที่ผ่านมา +1

    ਨਵੇਂ ਸਾਲ ਦੀ ਮੁਬਾਰਕਬਾਦ 🎉🎉ਬਹੁਤ ਪਿਆਰੇ ਸੂਟ ❤❤❤❤

  • @bhullarbhullar4600
    @bhullarbhullar4600 5 วันที่ผ่านมา

    ਬੁਹਤ ਵਧੀਆ ਸੂਟ ਭੈਣ ਜੀ ਨਵੇਂ ਸਾਲ ਦੀ ਵਧਾਈ ਜੀ ਵਾਹਿਗੂਰ ਜੀ ਚੜ੍ਹਦੀ ਕਲਾ ਞਿਚ ਰੱਖਣ 🙏🙏

  • @ParamjeetKaur-uy4wn
    @ParamjeetKaur-uy4wn 5 วันที่ผ่านมา

    ਬਹੁਤ ਬਹੁਤ ਵਧਾਈਆਂ ਜੀ 🎉🎉❤️❤️

  • @SukhSandhu-bx4td
    @SukhSandhu-bx4td 5 วันที่ผ่านมา

    ਸਾਰੇ ਸੂਟ ਬਹੁਤ ਹੀ ਸੋਹਣੇ ਹਨ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ🎉🎉🎉🎉🎉🎉🎉❤❤❤❤❤❤❤

  • @amrindersingh7753
    @amrindersingh7753 5 วันที่ผ่านมา

    ਬਹੁਤ ਵਧੀਆ ਸੂਟ ਹਨ ਜੀ ਨਵੇ ਸਾਲ ਦੀਅ ਮੁਬਾਰਕਾ 🎉🎉🎉🎉🎉🎉🎉❤❤❤❤❤

  • @Rano-k9v3m
    @Rano-k9v3m 5 วันที่ผ่านมา +1

    ਅੱਜ ਵਾਲੇ ਸੂਟ ਬੁਹਤ ਸੋਹਣੇ ਘੈਂਟ ❤🎉🎉🎉🎉🎉

  • @UdhamSingh-vv4ry
    @UdhamSingh-vv4ry 5 วันที่ผ่านมา

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ❤❤❤❤❤❤❤❤❤❤❤❤❤

  • @RanjitSingh-cp1qd
    @RanjitSingh-cp1qd 5 วันที่ผ่านมา

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ 🎉🎉🎉🎉❤❤❤

  • @NavdeepSingh-qy7yr
    @NavdeepSingh-qy7yr 4 วันที่ผ่านมา

    ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ❤❤❤❤❤❤🎉🎉🎉🎉🎉

  • @Rano-k9v3m
    @Rano-k9v3m 5 วันที่ผ่านมา

    ਦੀਦੀ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤

  • @jaskarandeepsingh9299
    @jaskarandeepsingh9299 5 วันที่ผ่านมา

    ਪਸਮੀਨੇ ਦੇ ਸਾਰੇ ਹੀ ਸੂਟ ਬਹੁਤ ਸੋਹਣੇ ਹਨ ਦੀਦੀ ਜੀ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਦੀਦੀ ਜੀ❤❤🎉🎉

  • @BaljitKaur-ok2ct
    @BaljitKaur-ok2ct 5 วันที่ผ่านมา

    ਘੈਂਟ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ 🦚🔥🦚🔥👌💕👌💕👌💕👌💕👌

  • @BaljitKaur-ok2ct
    @BaljitKaur-ok2ct 5 วันที่ผ่านมา

    ਖੁਬਸੂਰਤ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤❤❤

  • @gurbajsingh1744
    @gurbajsingh1744 5 วันที่ผ่านมา

    ਨਵੇ ਸਾਲ ਦੀਆ ਮੁਬਾਰਕਾ🎉🎉ਸਬ ਨੂੰ🎉🎉❤❤🎉🎉🌹🌹🙏🙏👌🎂

  • @manjeetkaurwaraich1059
    @manjeetkaurwaraich1059 5 วันที่ผ่านมา

    🎉🎉 ਅੱਜ ਵਾਲੇ ਸੂਟ ਬਹੁਤ ਹੀ ਵਧੀਆ ਤੇ ਸੋਹਣੇ ਸੂਟ ਹਨ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉🎉🎉🎉

  • @Simranjitkaur-8283
    @Simranjitkaur-8283 4 วันที่ผ่านมา +1

    ਮੁਬਾਰਕਾਂ ਜੀ ਸਭ ਨੂੰ

  • @kulwinderkaur6078
    @kulwinderkaur6078 5 วันที่ผ่านมา

    ਬਹੁਤ ਵਧੀਆ ਸੂਟ ਨੇ ਜੀ ਨਵੇ ਸਾਲ ਦੀਆ ਮਬਾਰਕਾ❤❤❤❤❤❤❤

  • @RajwinderBhangu
    @RajwinderBhangu 5 วันที่ผ่านมา

    ਨਵਾ ਸਾਲ ਮੁਬਾਰਕ ਜੀ

  • @rickyseerha5668
    @rickyseerha5668 5 วันที่ผ่านมา

    ਵਧਾਈਆਂ ਹੋਣ ਜੀ

  • @jaswinderkaur6950
    @jaswinderkaur6950 4 วันที่ผ่านมา

    ਬਹੁਤ ਵੱਧੀਆ ਸੂਟ ❤❤❤

  • @ParamjeetKaur-uy4wn
    @ParamjeetKaur-uy4wn 5 วันที่ผ่านมา

    ਬਹੁਤ ਵਧੀਆ ਲੱਗੇ ਜੀ ਸਾਰੇ ਸੂਟ 🎉🎉🎉🌹🌹🌹

  • @Davinderkaur-f3s
    @Davinderkaur-f3s 4 วันที่ผ่านมา

    shoroom dian buhat buhat mubarkan ji so beautiful suit aa suit ❤ te beautiful collection ji ❤❤❤❤

  • @dkb5314
    @dkb5314 5 วันที่ผ่านมา

    ਨਵੇਂ ਸਾਲ ਤੇ ਨਵੇਂ ਸ਼ੋ ਰੂਮ ਦੀਆਂ ਵਧਾਈਆਂ ਜੀ

  • @SukhSandhu-bx4td
    @SukhSandhu-bx4td 5 วันที่ผ่านมา

    ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਹੋਣ ਤੁਹਾਨੂੰ 🎉🎉🎉🎉🎉❤❤❤❤❤

  • @harjeetlitt4864
    @harjeetlitt4864 4 วันที่ผ่านมา

    Sab to pihlan Happy new year nd ajj de sare suit print bahut hi sohne ne thnx so much ❤🎉❤🎉❤🎉

  • @charnjitkkaur3059
    @charnjitkkaur3059 4 วันที่ผ่านมา

    ਤੁਹਾਨੂੰ ਤੁਹਾਡੇ ਸ਼ੋਅ ਰੂਮ ਦੀ ਵਧਾਈ ਹੋਵੇ ❤❤

  • @gaggusingh8083
    @gaggusingh8083 4 วันที่ผ่านมา

    Buhat he khoobsurat collection

  • @GurpreetKaur-go8sm
    @GurpreetKaur-go8sm 4 วันที่ผ่านมา

    Very beautiful and reasonable prices collection
    👍🏻🎂👍🏻👌🏼👍🏻

  • @pavvybrar6549
    @pavvybrar6549 4 วันที่ผ่านมา

    Shoroom di buhat uhat mubar ji❤❤❤🎉🎉🎉beautiful collection ji ji

  • @gurveervirk3423
    @gurveervirk3423 5 วันที่ผ่านมา

    Very nice colour collection parmatma chardikale vich rakha ji🎉🎉

  • @balbirkaur8393
    @balbirkaur8393 5 วันที่ผ่านมา

    Happy new year ji rab hor trikya bakshe mubarka ji

  • @JujharSingh-f6k
    @JujharSingh-f6k 5 วันที่ผ่านมา

    Boht pyare suit ne. G. Waheguru ji mhr krn.nd. Happy new year g❤🎉

  • @parvinderkaur4186
    @parvinderkaur4186 5 วันที่ผ่านมา

    Bahut vadia suit hun ji 👌🙏❤️ waheguru Ji chardi kala vich rakhan ji ❤❤❤❤❤❤❤

  • @RanjitkaurSandhu-zu8kq
    @RanjitkaurSandhu-zu8kq 5 วันที่ผ่านมา

    ਨਵੇ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਆਪ ਸਭ ਨੂੰ❤❤🎉🎉

  • @gurdialsingh6843
    @gurdialsingh6843 5 วันที่ผ่านมา

    Rabb tuhanu hmesha khush rkhe tarakkia bakhse tuhade karowar ch wada howe jii 👍👍👍🙏🙏🙏

  • @gurdialsingh6843
    @gurdialsingh6843 5 วันที่ผ่านมา

    Happy new year ji khush rho khushal rho hasde wasde rho jii ❤️👌👌

  • @gurdialsingh6843
    @gurdialsingh6843 5 วันที่ผ่านมา

    Sooo beautiful and different design jii 👌👌👌

  • @SonuSandhu-fv5lt
    @SonuSandhu-fv5lt 5 วันที่ผ่านมา

    Waheguru ji thanu hemasha chardikala ch rakhn te tarrikan bakshan tuc hasde wasde raho❤❤❤

  • @gurjeetkaur8539
    @gurjeetkaur8539 5 วันที่ผ่านมา

    Boht vdia uit ne bheine tuhanu dabbanl mubarkan g

  • @Hazel1-j7p
    @Hazel1-j7p 4 วันที่ผ่านมา

    Very Very nice suit ❤❤❤❤❤❤God bless you 👌 👍 👏 congratulations 🎊 👏 💐

  • @gurdialsingh6843
    @gurdialsingh6843 5 วันที่ผ่านมา

    Just beautiful and different design jii 👌👌👌

  • @gurdialsingh6843
    @gurdialsingh6843 5 วันที่ผ่านมา

    Khush rho khushal rho sanu sohne sohne sohne suits vekhande rho Didi 👌

  • @ManinderKaur-e7v
    @ManinderKaur-e7v 4 วันที่ผ่านมา

    Happy New Year
    Congratulations , God bless you always ❤🎉🎉🎉🎉🎉🎉🎉🎉

  • @harveersaini2855
    @harveersaini2855 5 วันที่ผ่านมา

    Bahut he beautiful collection he ji 🎉🎉❤

  • @TaranVeer-vg6sd
    @TaranVeer-vg6sd 5 วันที่ผ่านมา

    ਵਧਾਈਆ

  • @BaljitKaur-ok2ct
    @BaljitKaur-ok2ct 5 วันที่ผ่านมา

    ਸੂਟ ਤਾਂ ਇੱਕ ਤੋਂ ਇੱਕ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਜੀ 🎉🎉🎉🎉🎉🎉

  • @SonuSandhu-fv5lt
    @SonuSandhu-fv5lt 5 วันที่ผ่านมา

    Thaudi collection bhut 👌👌👌❤❤❤pyari hude aw hemasha

  • @SukhiDeol-r1h
    @SukhiDeol-r1h 5 วันที่ผ่านมา

    ਬਹੁਤ ਸੋਹਣੇ ਸੂਟ ਜੀ ❤❤❤

  • @gurmeetkaurpandher9057
    @gurmeetkaurpandher9057 5 วันที่ผ่านมา

    ਬਹੁਤ ਹੀ ਸੋਹਣੇ ਸੂਟ ❤❤❤❤❤

  • @karamjitkaur2374
    @karamjitkaur2374 5 วันที่ผ่านมา

    ਬਹੁਤ ਸੋਹਣੇ ਸੂਟ 🎉🎉

  • @Rano-k9v3m
    @Rano-k9v3m 5 วันที่ผ่านมา

    ਬਹੁਤ ਹੀ ਸੋਹਣੇ ਪਿੱਟ੍ਰ ਕਲਰ ਬਹੁਤ ਸੋਹਣੇ ਲੱਗਦੇ ❤🎉🎉🎉🎉🎉

  • @balvinderkaur115
    @balvinderkaur115 5 วันที่ผ่านมา

    happy naymubark jinice ji

  • @deppasim5172
    @deppasim5172 5 วันที่ผ่านมา

    Collection hamesha hi bhut sohni hundi a g just pik suits ❤🎉🎉🎉🎉🎉🎉 Mandeep Kaur 🙏🏻

  • @viveksaroye294
    @viveksaroye294 5 วันที่ผ่านมา

    Happy new year de ji❤very nice collection ji❤hamesha chardi kala vich raho ji❤👌👌👌👌🙏

  • @shashinagpal6046
    @shashinagpal6046 5 วันที่ผ่านมา

    Happy new year beautiful collection God blessed always khush raho ji🎉🎉❤❤

  • @ParminderKaur-q3n
    @ParminderKaur-q3n 5 วันที่ผ่านมา

    Happy new year g sat sir Akal g congratulations g Waheguru g Mahar Karan g very very beautiful suit g🙏🙏❤️❤️❤️❤️❤️👌👌👌👌👌

  • @BaljitKaur-ln8jd
    @BaljitKaur-ln8jd 4 วันที่ผ่านมา

    Congratulations ji suit bhut sohne ne ji sare 🎉🎉🎉🎉🎉🎉❤❤❤❤❤❤❤

  • @janpannu8278
    @janpannu8278 4 วันที่ผ่านมา

    Happy New Year and congratulations for new showroom 🙏❤️
    Beautiful collection ❤️🙏

  • @deppasim5172
    @deppasim5172 5 วันที่ผ่านมา

    Happy new year 🎊 sister 🤗 Mandeep Kaur 🙏🏻 waheguru tandurusti bakshe sareya nu🙏🏻

  • @harjinderdhaliwal6558
    @harjinderdhaliwal6558 5 วันที่ผ่านมา

    Very nice beautiful 👌👌👌👍👍👍❤️❤️❤️happy new year 🌷🌷🌷🌷🌷🌷

  • @loverosebal5668
    @loverosebal5668 4 วันที่ผ่านมา

    Happy new year waheguru ji mehar karn❤❤

  • @dalbirkamboj8752
    @dalbirkamboj8752 4 วันที่ผ่านมา

    Happy New year dear ❤❤❤❤ rab tavanu hmesha khush rakhe te tharkia bakshe ji ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @mandeepmavi7849
    @mandeepmavi7849 5 วันที่ผ่านมา

    Bahut bahut congratulations for ur progress 🎉🎉

  • @HardGamer98
    @HardGamer98 5 วันที่ผ่านมา

    Beautiful collection ❤❤❤❤Happy new year 🎉🎉🎉🎉🎉

  • @bimlarani1127
    @bimlarani1127 5 วันที่ผ่านมา

    Very nice and beautiful collection new show room te congregation❤❤❤

  • @prabhjotkaur3890
    @prabhjotkaur3890 5 วันที่ผ่านมา

    Nic collection didi nd hoy new year ji from chamkaur sahib

  • @shashinagpal6046
    @shashinagpal6046 5 วันที่ผ่านมา

    Congratulations for new showroom God bless you khush raho🎉🎉

  • @jaswantkaur-ib7jy
    @jaswantkaur-ib7jy 5 วันที่ผ่านมา

    very,2nice suit thanks god bless you putter ji ❤❤❤❤❤❤❤

  • @KaramjitKaur-s3n
    @KaramjitKaur-s3n 5 วันที่ผ่านมา

    Waheguru hamesha charddi Kella ch rakhan 🙏👏👏👏👏👏👏👏👏👏👏👏👏👏👏

  • @PannuGaming777
    @PannuGaming777 4 วันที่ผ่านมา

    Very beautiful collection 👌👌 happy new year 💕💕

  • @inderjeetkaur3159
    @inderjeetkaur3159 4 วันที่ผ่านมา

    Congratulations to you did ji God bless you 🙏🙏❤️❤️👌👌

  • @divinderkaur8941
    @divinderkaur8941 4 วันที่ผ่านมา

    Very beautiful collection dear ❤❤❤❤❤❤❤🎉🎉🎉🎉🎉🎉🎉

  • @jaspalkaur4135
    @jaspalkaur4135 5 วันที่ผ่านมา

    ਬਹੁਤ ਹੀ ਵਧੀਆ ਸੂਟ ਤੇ ਡਿਜ਼ਾਇਨ ਨੇ ਜੀ ਅੱਜ ਵਾਲੇ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਤੇ ਸੋਅ ਰੂਮ ਦੀਆਂ ਜਸਪਾਲ ਕੌਰ ਮਲੇਰਕੋਟਲਾ

  • @deppasim5172
    @deppasim5172 5 วันที่ผ่านมา

    Colour bhut pyare aa 🤗❤️ Mandeep Kaur 🙏🏻