ਸੁਖਮਨੀ ਸਾਹਿਬ ਜੀ ਅਸ਼ਟਪਦੀ ਤੀਜੀ ਅਰਥਾਂ ਸਮੇਤ। सुखमनी साहिब जी अशटपदी तीसरी Sukhmani Sahib ji.
ฝัง
- เผยแพร่เมื่อ 11 พ.ย. 2024
- GURBANI AMRIT MOTI # SUBSCRIBE THIS CHANNEL TO RECITE GURBANI WITH US. ਸੁਖਮਨੀ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਜਿਸ ਨੂੰ ਪੜ੍ਹ ਕੇ ਸਾਰੇ ਦੁੱਖ ਦਰਦ ਟੁੱਟ ਜਾਂਦੇ ਹਨ। ਤੀਜੀ ਅਸ਼ਟਪਦੀ ਵਿਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰੀ ਨਾਮ ਅਮੋਲਕ ਹੈ ਸੋ ਸੋ ਸੁੱਖ ਜੀਵ ਆਤਮਾ ਨੂੰ ਓਸ ਹਰੀ ਦਾ ਨਾਮ ਜਪ ਕੇ ਮਿਲਣਾ ਹੈ ਓਹ ਕਰਮ ਕਾਂਡ ਕਰਕੇ, ਜੰਗਲਾ ਵਿਚ ਜਾ ਕੇ ਤਪ ਕਰਕੇ ਜਾਂ ਫੇਰ ਵਰਤ ਰੱਖ ਕੇ ਨਹੀਂ ਮਿਲਦਾ ਸਗੋਂ ਗੁਰੂ ਚਰਨਾਂ ਦਾ ਧਿਆਨ ਧਰਨਾ ਪੈਂਦਾ ਹੈ। ਸੋਨਾ,ਹਾਥੀ, ਘੋੜੇ ਭਾਵੇਂ ਜ਼ਮੀਨ ਦਾਨ ਕਰ ਦੇਵੇ, ਔਖੇ ਕੰਮ ਵੀ ਕਰੇ, ਥੋੜਾ - ਥੋੜਾ ਤਨ ਵੀ ਵਢਾਵੇ ਤਾਂ ਵੀ ਮਨ ਦੀ ਜੋ ਮੈਲ ਹੈ ਓਹ ਨਹੀਂ ਜਾਂਦੀ। ਹੇ ਮਨ! ਹਰੀ ਦੇ ਨਾਮ ਦੀ ਮਹਿਮਾ ਬੜੀ ਉੱਚੀ ਹੈ ਓਹ ਦੇ ਚਰਨਾਂ ਦਾ ਧਿਆਨ ਧਰਿਆ ਕਰ।# ਸਾਧਸੰਗਤਿ ਜੀ ਹਰ ਰੋਜ਼ ਗੁਰਬਾਣੀ ਜ਼ਰੂਰ ਪੜ੍ਹਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਨ ਸੁਣਨ ਦਾ ਸੋ ਅਨੰਦ ਹੈ ਓਹ ਸਾਡੇ ਪੂਰੇ ਦਿਨ ਨੂੰ ਅਨੰਦਮਈ ਬਣਾ ਦਿੰਦਾ ਹੈ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨਹੀਂ ਪੜ੍ਹ ਸਕਦੇ ਕਿਸੇ ਕਾਰਨ ਕਰਕੇ ਤਾਂ ਜਦੋਂ ਵੀ ਦਿਨ ਵੇਲੇ ਸਮਾਂ ਹੋਵੇ ਉਦੋਂ ਜ਼ਰੂਰ ਗੁਰਬਾਣੀ ਪੜਿਆ ਕਰੋ। ਭੁੱਲ ਚੁੱਕ ਦੀ ਮੁਆਫੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ # ਗੁਰਬਾਣੀ ਅਮ੍ਰਿਤ ਮੋਤੀ ਦੁਆਰਾ ਗੁਰਬਾਣੀ ਨਾਲ ਜੁੜੋ #
ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ।