ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth

แชร์
ฝัง
  • เผยแพร่เมื่อ 25 ก.พ. 2024
  • ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth
    ਜਦੋਂ ਸ਼ਿਵਜੀ ਨੇ ਰਿਖੀ ਬਣਕੇ ਜਨਮ ਲਿਆ
    ਸ਼ਿਵਜੀ ਨੇ ਕਿਸਨੂੰ ਗੁਰੂ ਧਾਰਨ ਕੀਤਾ
    ਕਥਾ ਸ਼ਿਵਜੀ ਦਾ ਉਪ ਅਵਤਾਰ
    How was mahadev born?
    Mother of mahadev (Shiva)
    Chaubis Avatar Dasam Granth
    Guru Gobind Singh ji dasam Granth
    Guru Gobind Singh ji about shiva
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #remixkatha #gurugobindsinghji #shiva #brahma #anasuya #devidevta #dasamgranth #sikhitihas

ความคิดเห็น • 556

  • @meetokaur6000
    @meetokaur6000 หลายเดือนก่อน +10

    ਵਾਹ ਵਾਹ ਗੁਰੂ ਗੋਬਿੰਦ ਜੀ ਧਨ ਧਨ ਗੁਰੂ ਗੋਬਿੰਦ ਜੀ ਸਾਹਿਬ ਜੀ very nice ਕਥਾ thanks ਬੇਟਾ ਬਹੁਤ ਹੀ ਸੋਹਣੀ ਕਥਾ ਆਪ ਦੀ ਬਹੁਤ ਹੀ ਮਿੱਠੀ ਅਵਾਜ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲਾ ਵਿਚ ਰੱਖੇ 👌❤ uk

  • @surjitsingh1975
    @surjitsingh1975 3 หลายเดือนก่อน +18

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਤਮਾ ਦੀ ਹੀ ਵਡਿਆਈ ਕਰਦੇ ਨੇ

  • @sarabjitk.dhindsa9798
    @sarabjitk.dhindsa9798 3 หลายเดือนก่อน +21

    ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਕਥਾ ਦਾ ਵਰਨਣ ਕਰਦੇ ਹੋ, ਮਨ ਨੂੰ ਬਹੁਤ ਸਕੂਨ ਮਿਲਦਾ 🙏
    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸੁਮੱਤ ਬਖਸ਼ਣ 🙏🙏🙏🙏🙏

  • @kuldeepsingh-yc7ls
    @kuldeepsingh-yc7ls 4 หลายเดือนก่อน +48

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @avtarsingh3158
    @avtarsingh3158 4 หลายเดือนก่อน +25

    (❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤)

  • @gandhisidhu1469
    @gandhisidhu1469 4 หลายเดือนก่อน +23

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @HarjinderSingh-gf7yq
    @HarjinderSingh-gf7yq 4 หลายเดือนก่อน +25

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।
    ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ।

  • @KewalKrishan-le5us
    @KewalKrishan-le5us 3 หลายเดือนก่อน +13

    Dhan Dhan Guru Gobind Singh Maharaj ji

  • @shingaradeol8535
    @shingaradeol8535 4 หลายเดือนก่อน +37

    ਸ਼ੁੱਧ ਮਨ ਵਾਲੇ ਗੀਆਨੀ ਪ੍ਰਚਾਰਕ ਤੇ ਰੱਬ ਮੇਹਰ ਕਰੇ ਜਿਹੜਾ ਕਿਸੇ ਵੀ ਦੇਵੀ,ਦੇਵਤੇ,ਗੁਰੂ, ਪੀਰ, ਸਾਧੂ, ਸੰਤ,ਭਗਤ, ਦੀ ਨਿੰਦਿਆ, ਕਰਦਾ ਓਸਦਾ ਕੋਈ ਧਰਮ ਨਹੀਂ ਹੁੰਦਾ
    ਗਰੀਬ, ਸੰਤੋ ਕਾਰਣ ਸੱਭ ਰਚਿਆ , ਸਕਲ ਜਿਮੀ ਅਸਮਾਨ,,ਚੰਦ ਸੂਰਜ ਪਾਣੀ ਪਵਨ, ਜਗ੍ਹ ਤੀਰਥ ਔਰ ਦਾਨ
    ਜਿ ਸੌ ਚੰਦਾ ਉਗਵੈ, ਸੂਰਜ ਚੜੇ ਹਜਾਰ
    ਏਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ

    • @surjitchadha8413
      @surjitchadha8413 4 หลายเดือนก่อน +1

      Mahakal jagat mata adhakali nu keha ji eka matyi jugat viyayi 3 chele parvaan Brahma Vishnu Mahesh Brahma ne sansar di rachna kiti Vishnu sakshat krishan te Mahesh shiv guru Gobind Singh ne mahakal jagat mata adhkali to Shakti layi

    • @Gur_preet_singh-
      @Gur_preet_singh- 2 หลายเดือนก่อน +2

      ​@@surjitchadha8413 Bani padho guru sahib ne kise to shakti nhi lye.proof dasso

  • @AvtarNirman
    @AvtarNirman 3 หลายเดือนก่อน +13

    ਵਾਹਿਗੁਰੂ ਜੀ ❤❤❤

  • @EET255
    @EET255 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @fakirsaida786
    @fakirsaida786 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਜੀ ਜੈ ਸ਼ਿਵ ਸ਼ੰਕਰ ਭੋਲੇ ਨਾਥ ਜੀ 🔱🙏🙏🔱

  • @ChandNahar-pv6nk
    @ChandNahar-pv6nk 3 หลายเดือนก่อน +9

    ❤❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ❤❤

  • @mohindersingh8893
    @mohindersingh8893 3 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shankar_bpt3885
    @shankar_bpt3885 3 หลายเดือนก่อน +7

    Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏

  • @gandhisidhu1469
    @gandhisidhu1469 4 หลายเดือนก่อน +11

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @RanjitSingh-yn3of
    @RanjitSingh-yn3of 4 หลายเดือนก่อน +15

    ਵਾਹਿਗੁਰੂ ਜੀ 🙏

  • @InderjitSingh-ek4zn
    @InderjitSingh-ek4zn 3 หลายเดือนก่อน +9

    ਵਾਹਿਗੁਰੂ

  • @subhashchander1044
    @subhashchander1044 2 หลายเดือนก่อน +9

    ਵਾਹਿਗੁਰੂ ਜੀ ਆਪਣੀ ਕਿਰਪਾ ਕਰਨੀ ਜੀ

  • @user-zc2em1bu7w
    @user-zc2em1bu7w 4 หลายเดือนก่อน +7

    Tan tan Guru Gobind Singh Ji Maharaj Waheguru Ji Waheguru ji

  • @justseeker141
    @justseeker141 4 หลายเดือนก่อน +19

    ਬ੍ਰਹਮਾ ਜੀ ਦੇ ਅਵਤਾਰ =ਬਾਲਮੀਕ ਜੀ ,ਵੇਦ ਵਿਆਸ ਜੀ, ਤੁਲਸੀ ਦਾਸ ਜੀ ਅਤੇ ਗੁਰੂ ਕਾਲ ਸਮੇਂ ਭੱਟ ਭਿਖਾ ਜੀ।

    • @dd-sj6dy
      @dd-sj6dy หลายเดือนก่อน

      ਤੁਲਸੀ ਦਾਸ ਕਿਦਾ ਬਰਹਮਾ ਦਾ ਅਵਤਾਰ ਹੈ , ਉਹ ਔਰਤਾਂ ਬਾਰੇ ਮਾੜਾ ਬੋਲਦਾ ,ਬਰਹਮਾ ਔਰਤਾਂ ਦੇ ਵਾਰੇ ਘਟੀਆ ਗਲਾ ਕਹੂ ਕੀ ੳਨੋ ਪਤਾ ਨੀ ਸੀ ਕਿ ੳਹ ਬਰਹਮਾ ਹੈ

  • @reemuteenuclub
    @reemuteenuclub 3 หลายเดือนก่อน +7

    Dhan Dhan Sri Gutu Granth Sahib Ji, Waheguru Ji

  • @DavinderSingh-sj2sl
    @DavinderSingh-sj2sl 3 หลายเดือนก่อน +15

    ਪਹਿਲਾਂ ਤਾਂ ਸਾਨੂ ਕਿਸੇ ਦੀ ਨਿਦਆ ਕਰਨੀਂ ਹੀ ਨਹੀਂ ਚਾਹੀਦੀ।ਦੂਸਰਾ ਇਹਨਾਂ ਗੱਲਾਂ ਦਾ ਪੁਰਾਨਾ ਵਿਚ ਕੋਈ ਸਬੂਤ ਕਯੋਂ ਨਹੀ ਮਿਲਦਾ।ਵਹਿਗੁਰੂ ਜੀ।

    • @honeyhoney9928
      @honeyhoney9928 3 หลายเดือนก่อน +1

      Veer ithe nidhya ne kise de v eh 10w granth sahib vich likhya

    • @samsungedgeplus3588
      @samsungedgeplus3588 2 หลายเดือนก่อน

      Proof ta das guru sahib da v koi ni..na koi photos ne...koda raksas kalyug vich rakasas kitho aage..sava lakh nal ik banda kida lad sakda j ladea c ta orngeb kyu ni mreaa..proof ni viswash hunda jida tuhanu aa oda e sanu aa

    • @honeyhoney9928
      @honeyhoney9928 2 หลายเดือนก่อน

      Murk lock ne jehre guru gobind singh jii bare ne jan de ohne bharat nu bsaun lye putt shahed krwa dete ainy wadhi kurbani kise mayi de laal ne nhi deti ohde wrga ne koi na koi hona

    • @honeyhoney9928
      @honeyhoney9928 2 หลายเดือนก่อน

      @@samsungedgeplus3588 kine paroof dwa Anand pur sahib aja chamkour shaib aja Fateh ghar sahib aja uthe prof mil jau sare

    • @inderpreetsinghPB02
      @inderpreetsinghPB02 2 หลายเดือนก่อน

      @@samsungedgeplus3588 ਵੀਰ ਗੁਰੂ ਸਾਹਿਬ ਚਾਂਦੇ ਤਾਂ ਔਰੰਗਜ਼ੇਬ ਨੂੰ ਇਕ ਸੈਕੰਡ ਚ ਖਤਮ ਕਰ ਸਕਦੇ ਸੀ ਪਰ ਓਹਨਾ ਨੇ ਆਮ ਇਨਸਾਨਾਂ ਅੰਦਰ o ਜਜਬਾ ਦਲੇਰੀ ਭਰਨੀ ਸੀ ਨਹੀਂ ਤਾਂ ਕੋਈ ਜੁਲਮ ਦੇ ਖਿਲਾਫ ਨਾ ਲੜਦਾ ਸੱਭ ਇਹੋ ਕੈਂਦੇ o ਤਾਂ ਗੁਰੂ ਸਾਹਿਬ ਸੀ ਓਹਨਾ ਕੋਲ ਸਕਤੀਆ ਸੀ ਅਸੀਂ ਕੀ ਕਰ ਸਕਦੇ ਹਾਂ ਇਸ ਲਈ ਗੁਰੂ ਸਾਹਿਬ ਨੇ ਕੱਲੇ ਕੱਲੇ ਸਿੱਖ ਅੰਦਰ ਓ ਜਜਬਾ ਭਰਿਆ ਸਾਹਿਬਜ਼ਾਦਾ ਅਜੀਤ ਸਿੰਘ ਸਵਾਲਖ ਨਾਲ ਲੜ ਕੇ ਸ਼ਹੀਦ ਹੋਏ ਸੀ

  • @jujsingh994
    @jujsingh994 3 หลายเดือนก่อน +11

    Wo khud hi makaal hai❤

  • @SukhpreetSingh-jb5gt
    @SukhpreetSingh-jb5gt หลายเดือนก่อน +1

    ਬਾਈ ਜੀ ਸ਼ਿਵ ਜੀ ਦਾ ਕੋਈ ਰੂਪ ਨੀ ਕੋਈ ਜੂਨੀ ਨੀ ਕੋਈ ਓਹਦਾ ਰੰਗ ਰੂਪ ਨੀ,,, ਇਹ ਸ਼ਬਦ ਗੁਰੂ ਬਾਣੀ ਚ ਆਉਂਦਾ ਅਕਾਲ ਮੂਰਤ ਅਜੁਨੀ ਸੇਭੰਗ

  • @rajsaini6400
    @rajsaini6400 หลายเดือนก่อน +1

    DHAN SATGURU NANK,TUHI,NIRANKAR

  • @rajwantkaur1412
    @rajwantkaur1412 3 หลายเดือนก่อน +12

    Jai shiv baba 💟

  • @mahadevstatus6336
    @mahadevstatus6336 4 หลายเดือนก่อน +20

    Har Har Mahadev 🙏🕉️ jai ho shambhu ❤

  • @user-kx7sx9hm6z
    @user-kx7sx9hm6z 3 หลายเดือนก่อน +4

    Satnam waheguru ji dhan dhan guru nanak dev ji dhan dhan guru Gobind Singh Ji

  • @JaswinderSingh-sp9ii
    @JaswinderSingh-sp9ii 3 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @hunnysingh5602
    @hunnysingh5602 3 หลายเดือนก่อน +4

    Dhan akalpurkh nirankar waheguru ji

  • @baljeetkaur2214
    @baljeetkaur2214 4 หลายเดือนก่อน +12

    Waheguru ji

  • @harmailsingh6472
    @harmailsingh6472 4 หลายเดือนก่อน +13

    ਵਾਹਿਗੁਰ ਮੇਹਰਕਰ

  • @batinderbhamra8725
    @batinderbhamra8725 4 หลายเดือนก่อน +8

    Satnam ji waheguru ji 🙏

  • @user-zh7qy9gq9z
    @user-zh7qy9gq9z 3 หลายเดือนก่อน +5

    Waheguru Waheguru ji🙏🙏🙏🌹💐💐💐💐🌷🌷🌷⭐️⭐️⭐️⭐️⭐️

  • @BalwinderSingh-pl2hd
    @BalwinderSingh-pl2hd 22 วันที่ผ่านมา

    Sab te wdda sat gur nanak jin kal rakhi meri ❤ Waheguru ji tere najar vich koi hankari nhi bn sakda ❤❤

  • @rajsaini6400
    @rajsaini6400 หลายเดือนก่อน +1

    DHAN NIRANKARJEE SANTON JEE

  • @user-no7be5do8n
    @user-no7be5do8n 2 หลายเดือนก่อน +3

    ਵਾਹਿਗੁਰੂ ਨਿੰਰਕਾਰ ਪ੍ਰਮਾਤਮਾ ਜੀ ਹਰ ਇੱਕ ਜੀਵ ਦੇ ਐਨਾਂ ਨੇੜੇ ਹੈ ਜਿੰਨਾ ਮਛਲੀ ਨੇੜੇ ਪਾਣੀ ਹੈ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਨਿੰਰਕਾਰ ਰੂਪ ਵਿੱਚ ਸੂਰਜ ਦੀ ਰੌਸ਼ਨੀ ਵਰਗਾਂ ਹਰ ਥਾਂ ਮੌਜੂਦ ਨਿੰਰਕਾਰ ਰੂਪ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਜਿਸ ਮਾਲਕ ਨਿੰਰਕਾਰ ਪ੍ਰਮਾਤਮਾ ਜੀ ਵਾਹਿਗੁਰੂ ਜੀ ਨੇ ਆਪਣੇ ਆਪ ਤੋਂ ਇਹ ਜਗਤ ਪੈਦਾ ਕਰਕੇ ਆਪ ਦੇਖਭਾਲ ਕਰ ਰਿਹਾ ਹੈ ਕੋਲ ਖੜਾ ਭਾਈ ਸਾਹਿਬ ਜੀ

  • @gurlalsingh9859
    @gurlalsingh9859 หลายเดือนก่อน

    Satnam waheguru ji satnam waheguru ji satnam waheguru ji satnam waheguru ji
    Dhan Dhan Sri guru Gobind singh ji

  • @rajsaini6400
    @rajsaini6400 หลายเดือนก่อน +1

    WAHEGURUJEE

  • @SandeepKumar-ng2bq
    @SandeepKumar-ng2bq 4 หลายเดือนก่อน +8

    Har har mahadev ji

  • @KrishnaSingh-nw1so
    @KrishnaSingh-nw1so 4 หลายเดือนก่อน +6

    Waheguru ji ka khalsa waheguru ji ki Fateh ji 🙏❤️

  • @SanatanDharm1082
    @SanatanDharm1082 3 หลายเดือนก่อน +32

    🙏ਕਰਤਾ ਕਰ ਨਾ ਸਕੇ। ਸ਼ਿਵ ਕਰੇ ਸੋ ਹੋਏ। ਤਿੰਨੋ ਲੋਕ ਨੋ ਖੰਡ ਮੇਂ।ਮੇਰੇ ਮਹਾਕਾਲ ਸੇ ਬੜਾ ਨਾ ਕੋਈ।🔱

    • @user-hz3dj3uk5m
      @user-hz3dj3uk5m 3 หลายเดือนก่อน +4

      Har har Mahadev ji ❤ waho waho ❤❤ guru Gobind Singh Ji Maharaj

    • @prakashkumarsharma5142
      @prakashkumarsharma5142 2 หลายเดือนก่อน

      Yhi toh problem hai sanatan dharm me

    • @Inderjitsingh-ny9if
      @Inderjitsingh-ny9if หลายเดือนก่อน

      सनातन धर्म पता नहीं पता नहीं पता नहीं

  • @ranishonpal7133
    @ranishonpal7133 4 หลายเดือนก่อน +6

    Waheguru ji satnaam waheguru ❤

  • @KewalKrishan-le5us
    @KewalKrishan-le5us 3 หลายเดือนก่อน +4

    Har har Mahadev ji di

  • @HarjitSingh-il4ce
    @HarjitSingh-il4ce 4 หลายเดือนก่อน +5

    ਵਹਿਗੁਰੂ ਜੀ ਸਤਿਨਾਮ ਜੀ

  • @user-pk7vd7hq7k
    @user-pk7vd7hq7k 3 หลายเดือนก่อน +8

    Shiv to param bharam h unse hi sab h ve hi sabke parmatma h unka koi parmatma nahi h

    • @TheHarman73
      @TheHarman73 2 หลายเดือนก่อน

      Parmatma sabi ka unka bhi h kyo ki bhakti hi Shakti h

  • @SatpalSingh-xf8lc
    @SatpalSingh-xf8lc หลายเดือนก่อน

    Dhan Dhan Guru Granth Sahib Ji Maharaj

  • @karamjitkaursipre6726
    @karamjitkaursipre6726 2 หลายเดือนก่อน +1

    🙏🏻🌻🌷🙏🏼waheguru jee waheguru jee waheguru jee waheguru jee waheguru jee sab ta mahar karan jee ❤❤❤🙏🏼🌷🌻🌹🌻🏵🌹🌻🌷🌷🌱

  • @chandenbssii
    @chandenbssii 4 หลายเดือนก่อน +10

    Par asal ch Jo ik nirankar hai oh shiv g hi hun mtlb ohda hi roop hun sakar

  • @shahdevsingh7951
    @shahdevsingh7951 4 หลายเดือนก่อน +3

    Waheguru Waheguru Waheguru ji

  • @rajsaini6400
    @rajsaini6400 หลายเดือนก่อน +1

    BIn BHATI,KOI,NA KABOOL
    DHAN GURUDEV GOBIND SINGH JEE

  • @anshveerhayer9593
    @anshveerhayer9593 2 หลายเดือนก่อน +1

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻

  • @user-dq2hr8ee9h
    @user-dq2hr8ee9h 4 หลายเดือนก่อน +5

    WAHEGURU ji

  • @MohanSingh-qe9wn
    @MohanSingh-qe9wn 2 หลายเดือนก่อน +1

    Dhan dhan guru Granth sahib ji waheguru ji waheguru ji

  • @DavinderSingh-oo6zs
    @DavinderSingh-oo6zs 4 หลายเดือนก่อน +10

    ਵਾਹਿਗੁਰੂ ਜੀ

  • @user-ik5hx7kp9q
    @user-ik5hx7kp9q 13 วันที่ผ่านมา

    ❤SATNAM wahaguru kirpa kro ji Maharaja ji

  • @Gurmeetsingh-1699
    @Gurmeetsingh-1699 2 หลายเดือนก่อน +1

    Dhan dhan guru Gobind singh ji maharaaj

  • @user-wf8ck4fc2m
    @user-wf8ck4fc2m 2 หลายเดือนก่อน +1

    🥀🪯🥀🪯🥀🪯🥀🪯🥀🪯🥀
    ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਰਬਤ ਦਾ ਭਲਾ
    🙏🙏🙏🙏🙏🙏🙏🙏🙏🙏🙏

  • @nitishtrikha1260
    @nitishtrikha1260 4 หลายเดือนก่อน +4

    Shiv ji ta khud MAHAKAAL hai.

  • @akshaysharma7511
    @akshaysharma7511 3 หลายเดือนก่อน +5

    Shiv ji Da na koi Peta hai na koi mata hai...shiv ji ta kul duniyan da Peta hai ..

  • @gandhisidhu1469
    @gandhisidhu1469 4 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰੇ ਜੀ

  • @kamleshkumar-jw4ku
    @kamleshkumar-jw4ku 3 หลายเดือนก่อน +1

    Satnam shri waheguru ji

  • @NeelamMalhotra-m8j
    @NeelamMalhotra-m8j 3 วันที่ผ่านมา

    ❤shive ji hi mahakal hai

  • @s.k.haridas6726
    @s.k.haridas6726 3 หลายเดือนก่อน +2

    Shiv, Brahma, and Vishnu are one

  • @Viralpunjab390
    @Viralpunjab390 2 หลายเดือนก่อน +1

    Shivji hi akal purakh c or mahakal v shivji toh upar na koi c na koi hai na koi hona 🙏

    • @sukhchainsingh5537
      @sukhchainsingh5537 2 หลายเดือนก่อน

      Guru gobind singh ne to nhi likha esa fir

  • @hemaarora6025
    @hemaarora6025 3 หลายเดือนก่อน +2

    Bhut sundar

  • @kuldeepkuldeep2526
    @kuldeepkuldeep2526 4 หลายเดือนก่อน +4

    Mahakal ki jai ho jisko akal bi kehte hai durga maa ji ke pati 🙏🙏🙏

  • @palwinderkaur9842
    @palwinderkaur9842 หลายเดือนก่อน

    Waheguru ji 🙏🙏

  • @Harmansukh676
    @Harmansukh676 3 หลายเดือนก่อน +2

    Waheguru Ji ❤

  • @ranjodhsingh488
    @ranjodhsingh488 4 หลายเดือนก่อน +2

    Weheguru g weheguru g

  • @user-qj1oh9ey2z
    @user-qj1oh9ey2z หลายเดือนก่อน

    Waheguruji ❤❤❤

  • @SunnySingh-wb7df
    @SunnySingh-wb7df 3 หลายเดือนก่อน +2

    🙏🙏

  • @user-hu5se9fj9m
    @user-hu5se9fj9m 4 หลายเดือนก่อน +3

    ਸ੍ਰੀ ਵਾਹਿਗੁਰੂ ਜੀ

  • @heerakumar5868
    @heerakumar5868 3 หลายเดือนก่อน +2

    Sdashiv parmatma ki jai Har Har mahadev sanatan dharm ki jai

  • @preetsehgalsehgal2828
    @preetsehgalsehgal2828 2 หลายเดือนก่อน

    Waheguru ji waheguru ji 🙏🙏🙏🙏

  • @satgursingh4075
    @satgursingh4075 3 หลายเดือนก่อน

    jai Bholenath ji ❤SHIV SHANKAR jai ho❤❤

  • @satindersingh4498
    @satindersingh4498 3 หลายเดือนก่อน +1

    🙏🌹🌹🙏

  • @shankar_bpt3885
    @shankar_bpt3885 3 หลายเดือนก่อน +5

    Har Har mahadev 🙏🙏🙏🙏🙏

  • @VIJAYCABLETV-cy2fy
    @VIJAYCABLETV-cy2fy หลายเดือนก่อน

    Har har Mahadev

  • @parmjitkaur9810
    @parmjitkaur9810 2 หลายเดือนก่อน

    Whaguru ji whaguru ji 🙏🙏🌹🌺🌺❤

  • @AVTARSINGH-cu5jn
    @AVTARSINGH-cu5jn 4 หลายเดือนก่อน +2

    Har Har Mahadev

  • @pradeepbanger4819
    @pradeepbanger4819 3 หลายเดือนก่อน +2

    Nirankaar hi shiv hai ya shiv hi nirankarhai

  • @user-gx5tz4eg4s
    @user-gx5tz4eg4s 2 หลายเดือนก่อน

    Bhut vadiya ji sun ke ruhh khus hogi❤

  • @user-zt7tw4yh9g
    @user-zt7tw4yh9g 3 หลายเดือนก่อน +5

    🙏🕉️🕉️🕉️🕉️🕉️🔱🔱🔱🔱🔱🔱🙏jai Mahadev ❤️ Ji 🙏🕉️🕉️🕉️🕉️🕉️🕉️🕉️🕉️🕉️🕉️🕉️🕉️🔱🕉️🕉️🕉️🕉️

  • @HariOMsharnP-qy3fd
    @HariOMsharnP-qy3fd 3 หลายเดือนก่อน +1

    Om namah shivay

  • @parmjitkaur9810
    @parmjitkaur9810 2 หลายเดือนก่อน

    Har har Mahadev ji ki jai ho 🙏🙏🙏🌹🌹🌺🌺💐💐❤❤

  • @satishkainthkainth
    @satishkainthkainth 3 หลายเดือนก่อน +1

    Har har Mahadev 🙏🙏

  • @johaltalwan4653
    @johaltalwan4653 3 หลายเดือนก่อน

    waheguru guru garanth saheb ji. 🙏🙏🙏🙏🙏

  • @49robbey56
    @49robbey56 3 หลายเดือนก่อน

    Dhan Dhan Guru Gobind Singh Ji Maharaj waheguru ji

  • @user-qy3wv8lg2b
    @user-qy3wv8lg2b 4 หลายเดือนก่อน +1

    Dhan dhan pittah guru 🙏 Dusat Daman ji 🙏 maharaj sahib

  • @Rajendrysinghjoshan
    @Rajendrysinghjoshan หลายเดือนก่อน

    मेरे वीर तेरी जानकारी बहुत वदिया लगी गुरु बिना गत हैनी
    होन मेरा सवाल=की शिवजी और दत्तात्रेय दी मुक्ति हो गई है के नहीं

  • @manoranjanbigboy2026
    @manoranjanbigboy2026 3 หลายเดือนก่อน

    Har Har Mahadev ji 🙏

  • @bhagwantnijjar4336
    @bhagwantnijjar4336 4 หลายเดือนก่อน +1

    🙏🏻🙏🏻

  • @loveneetsingh672
    @loveneetsingh672 3 หลายเดือนก่อน +1

    Guru Gobind Singh SAHIB
    NE LEKYHYA HAI
    Shiv shiv karte
    Jo Narr deyavee
    Balddd chade DARU damkave!!

  • @surindersingh3330
    @surindersingh3330 หลายเดือนก่อน

    Wahaguru g guru rakha g sada aung sung g

  • @newlife9209
    @newlife9209 4 หลายเดือนก่อน +2

    🙏🙏🙏🙏🙏

  • @puneetsharma6538
    @puneetsharma6538 4 หลายเดือนก่อน +1

    Wmk

  • @amandeepkaur6611
    @amandeepkaur6611 4 หลายเดือนก่อน

    Sarb klaa sampuran Dhan Dhan Guru Granth Sahib ji 🙏

  • @vanshjatt1722
    @vanshjatt1722 4 หลายเดือนก่อน

    Dan shri guru ji