PIND DE NAZARE 🇮🇳 | ROUNK MELA 😀| FUN WITH FAMILY

แชร์
ฝัง
  • เผยแพร่เมื่อ 7 ก.พ. 2025

ความคิดเห็น • 28

  • @ManpreetSingh-eh3zo
    @ManpreetSingh-eh3zo 6 วันที่ผ่านมา

    ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸ਼ੁੱਕਰ ਵਾਹਿਗੁਰੂ ਦਾ ਜੀ
    ਵੀਰ ਜੀ ਕੁਦਰਤ ਪੁੱਤਰ ਨੂੰ ਬੋਹੁਤ ਯਾਦ ਕੀਤਾ ਹੁਣਾ ਵਾ ਬੋਹੁਤ ਖੁਸ਼ੀ ਹੁੰਦੀ ਵਾ ਜੀ ਜਦ ਪਰਿਵਾਰ ਨੂੰ ਮਿਲਦੇ ਵਾਂ ਜੀ ਸੱਚੀ
    ਬਾਬਾ ਜੀ ਚਰਦੀਆਂ ਕਲਾਂ ਚ ਰੱਖਣ ਸਬ ਨੂੰ ਜੀ

  • @HarpreetSingh-ux1ex
    @HarpreetSingh-ux1ex 6 วันที่ผ่านมา

    ਧੀ ਰਾਣੀ ਕੁਦਰਤ ਨੂੰ ਬਹੁਤ ਬਹੁਤ ਪਿਆਰ ਅਸੀਸਾਂ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ , ਸਾਡੇ ਵੱਲੋਂ ਸਾਰੇ ਪਰਿਵਾਰ ਨੂੰ ❤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏

  • @Chanansingh-uc8ot
    @Chanansingh-uc8ot 5 วันที่ผ่านมา

    ਬੱਚਿਆਂ ਦੇ ਨਾਮ ਅਤੇਉਸਤੋਪਿਆਰੇ ਬੱਚੇ ਬਾਬਾ ਲੰਮੀਆਂ ਉਮਰਾਂ ਕਰੇ ਸਾਰੇ ਪਰਿਵਾਰ ਦੀਆਂ

  • @sunnylakhowalia5350
    @sunnylakhowalia5350 6 วันที่ผ่านมา

    Love you bai g❤

  • @manjinderdhaliwal6557
    @manjinderdhaliwal6557 5 วันที่ผ่านมา

    ਜੱਟਾ ਅੱਜ ਤੇਰੇ ਮਹੀਨੇ ਵਾਅਦ ਦੇਖੇ ਬਲੋਗ😊😊😊

  • @manjinderdhaliwal6557
    @manjinderdhaliwal6557 5 วันที่ผ่านมา

    Kudrat has become quite big now😂❤😊❤

  • @HarwinderSingh-me1tr
    @HarwinderSingh-me1tr 6 วันที่ผ่านมา

    ਭਰਾ ਇਹ ਪਲੈਸ ਮੱਲੇ ਪਿੰਡ ਤੋਂ ਮੱਣੂਕੇ ਸੜਕ ਉਪਰ ਬਣਿਆ ਹੋਇਆ ਮੈਂ ਇਹਦੇ ਵਿਚ ਗਿਆ ਵਿਆਹ ਤੇ ਪਿੰਡ ਕਿਹੜੇ ਏਰੀਆ ਵਿੱਚ ਮੋਟਰ ਤੇ ਖੜ੍ਹੇ❤❤

  • @grindersinghhoney7924
    @grindersinghhoney7924 6 วันที่ผ่านมา

    Satsriakal bai ji panjab da first vlog ❤❤

  • @Chanansingh-uc8ot
    @Chanansingh-uc8ot 5 วันที่ผ่านมา

    ਮੈਂ ਵੀਰ ਤੇਰੀਆਂ ਵੀਡੀਓ ਦੇਖਦਾ ਹੁੰਦਾ ਕੋਟ ਈਸੇ ਖਾਂ ਤੋਂ ਮਸੀਤਾਂ ਪਿੰਡ ਮੇਰਾ

  • @ManiShah-l9y
    @ManiShah-l9y 6 วันที่ผ่านมา +1

    🇵🇰🇵🇰❤❤❤🥰🥰🥰🥰🥰❤❤❤❤😘😘👍

  • @nirmalsingh-cf1vs
    @nirmalsingh-cf1vs 6 วันที่ผ่านมา

    ਕਿੰਦੇ ਬਾਈ ਜੀ ਕੀ ਹਾਲ ਹੈ ਠੀਕ ਠਾਕ ਪਹੁੰਚੇ ਪੰਜਾਬ

  • @Chanansingh-uc8ot
    @Chanansingh-uc8ot 5 วันที่ผ่านมา

    ਮੇਰੇ ਦੋ ਬੱਚੇ ਅਤੇ ਛੋਟਾ ਬਰਦਰ ਕਨੇਡਾ ਹਨ

  • @HarwinderSingh-me1tr
    @HarwinderSingh-me1tr 6 วันที่ผ่านมา

    ਇਹ ਪਲੈਸ ਰਸੂਲਪੁਰ ਮੱਲੇ ਰੋਡ ਉਪਰ ਬਣਿਆ ਹੋਇਆ ਬਾਈ ਤੁਸੀਂ ਦੱਸੋ ਭਰਾ

  • @HarwinderSingh-me1tr
    @HarwinderSingh-me1tr 6 วันที่ผ่านมา

    ਹਾਂਜੀ ਬਾਈ ਜੀ ਕੀ ਹਾਲ ਚਾਲ ਘਰ ਪਰਿਵਾਰ ਠੀਕ ਠਾਕ ਕਿੰਨਾ ਟਾਇਮ ਰਹਿਣਾ ਪੰਜਾਬ ਭਰਾ ਜਗਰਾਉਂ ਸਾਈਡ ਆਏ ਤਾਂ ਜ਼ਰੂਰ ਦੱਸਣਾ ਮਿਲਣ ਤੁਹਾਨੂੰ ਭਰਾ ਬਹੁਤ ਧੰਨਵਾਦ❤❤। ਮਿੱਤਰਾਂ ਦਾ ਸ਼ਹਿਰ ਜਗਰਾਵਾਂ ਠੰਡੀਆਂ ਛਾਵਾਂ

    • @Kindasurreywala
      @Kindasurreywala  6 วันที่ผ่านมา

      Hanji veer bilkul g

    • @HarwinderSingh-me1tr
      @HarwinderSingh-me1tr 6 วันที่ผ่านมา

      @Kindasurreywala ਫੋਨ ਕਰਨਾ

    • @HarwinderSingh-me1tr
      @HarwinderSingh-me1tr 6 วันที่ผ่านมา

      @Kindasurreywala ਮੇਰਾ ਨੰਬਰ ਤੁਹਾਡੇ ਕੋਲ ਹੈ ਕਿ ਨਹੀਂ ਦੱਸੋ

  • @Chanansingh-uc8ot
    @Chanansingh-uc8ot 5 วันที่ผ่านมา

    ਵੀਰ ਪਿੰਡ ਆਇਆ ਤਾਂ ਮਿਲ ਕੇ ਜਾ

  • @manjinderdhaliwal6557
    @manjinderdhaliwal6557 5 วันที่ผ่านมา

    Veere, who is going to get married at your house?😂😂😂