Malkeet bi g enne khushi taa jatt de ghar putt jmman de nhi hundi jine nava tractor aaon te hundi aa keo k sara ghar khet es de naal chalda jatt de rozi, roti es de naal judi aa bi g bhot bhot khushi hoe prmatma mehar krn te eh tractor thode lie bhot vddia sant hove te din dugne te raat chogne trakki krave love you all truck🚛🚚 bhar k Maninder Singh (BUNTY) mandi Dabwali too
Sat shri akal ji sarea nu waheguru ji chardikla tandrusti te sarbat da bhla wakshan te fer toh mubarka vadhian ji malkit bai ji nu baba nanak ji lehna krn
Congratulations bakki gal edda p ihnu ghatt toe ghatt 100 ekker chahhidaa evey vekho vikhy jameen te appnay kol 5 ekker toe vadd hae nhi kissy kol te thekky dd jameen toe kuj nahi bachdda sewway appneeaa deharreeaa toe.
ਮਲਕੀਤ ਬਾਈ ਸਾਰੇ ਪਰਿਵਾਰ ਨੂੰ ਸਾਰੇ ਸੱਜਣਾ ਮਿਤਰਾਂ ਨੂੰ ਬਹੁਤ ਬਹੁਤ ਵਧਾਈਆਂ ਸਬ ਤੋਂ ਲਾਜਵਾਜ ਟਰੈਕਟਰ ਆ ਬਾਈ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ 🙏🙏🎉🎉🎉🎉
ਤੁਹਾਡੇ ਪਿੰਡ ਦਾ ਏਕਾ ਬਹੁਤ ਆ ❤❤❤❤
ਮਾਹਲਾ ਪਿੰਡ ਪੂਰੇ ਨੂੰ ਬਹੁਤ ਹੀ
ਮੁਕਬਰਕਾ ਮਲਕੀਤ ਸਿੰਘ ਬੲਈ
ਅੱਜ ਬਣ ਗਈ ਆ ਵਧਿਇਆ. ਬਹੁਤ ਬਹੁਤ ਖੁਸ਼ੀ ਹੋਈ ਵੀਰ. ਵਾਹਿਗੁਰੂ ਹੋਰ ਕਾਮਜਾਬ ਕਰੇ ਤੈਨੂੰ. ਲਵ ਫਰੋਮ ਜਲੰਧਰ ਏਰੀਆ ❤️🙏👍😍👌.
ਇਹ ਹੈ ਪੰਜਾਬ ਮੁਬਾਰਕਾਂ ਮਾਹਲਾ ਪਿੰਡ ਨੂੰ 🎉🎉🎉
ਮਲਕੀਤ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਗੰਨਾ ਤੁਹਾਡੇ ਆਵਦਾ ਦੋ ਚਾਰ ਬਣਾ ਲੈਣੇ ਸੀ,
ਜੱਬਲ ਮਾਰ ਨਾਲ ਬਣਨ ਤੋਂ ਹੱਟ ਗਈ ਉਹ ਕੱਲਾ ਨੀ ਆਇਆ ਥੋਡਾ ਉਸਤਾਦ ਯੂ ਟਿਊਬ ਦਾ ਜਾ ਮੱਚਦਾ ਟਰੈਕਟਰ ਤੋਂ
ਸਾਹਿਬਜੋਤ ਵੀ ਧੱਕੇ ਤੋ ਹੀ ਮਾਸਟਰ ਬਣ ਜਾਂਦਾ😂
Sahi gll a y eh uii hawa ken lg jnda
@@jaspreetpandher2087
@@jaspreetpandher2087
😂😂😂
@@tindamahal ਸਹੀ ਗੱਲ ਨੀ ਬਈ
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਜੀ … Balwinder singh Jawandha Germany
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤
Congratulations to malkeet bai and to all Mahal team
ਵਧਾਈਆਂ ਜੀ
Malkeet bi g enne khushi taa jatt de ghar putt jmman de nhi hundi jine nava tractor aaon te hundi aa keo k sara ghar khet es de naal chalda jatt de rozi, roti es de naal judi aa bi g bhot bhot khushi hoe prmatma mehar krn te eh tractor thode lie bhot vddia sant hove te din dugne te raat chogne trakki krave love you all truck🚛🚚 bhar k Maninder Singh (BUNTY) mandi Dabwali too
Mubaraka small brother 🎉
Malkit bai te arshveer nu mubarkan
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਜੀ … 🎉🎉🎉❤❤❤❤
Sat shri akal ji sarea nu waheguru ji chardikla tandrusti te sarbat da bhla wakshan te fer toh mubarka vadhian ji malkit bai ji nu baba nanak ji lehna krn
ਵਧਾਈਆਂ 🎉🎉 ਜੀ ਸਾਰੇ ਪਰਿਵਾਰ ਨੂੰ 🎉
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਫੈਮਲੀ ਨੂੰ 🎉🎉🎉🎉 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏
ਹਰਛਵੀਰ ਸਿੰਘ ਜੀ ਮੇਰੇ ਵੱਡੇ ਵੀਰ ਮੇਰੇ ਵੱਲੋਂ ਆਪ ਜੀ ਨੂੰ ਅਤੇ ਸਾਰੇ ਪਿੰਡ ਨੂੰ ਬੇਨਤੀ ਸੋਟੀ ਜਹੀ ਸਨੇਹਾ ਜੀ
ਮੇਰੇ ਪਿੰਡ ਬੋਦਲਾਂ ਤਹਿ ਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ
ਮੇਰਾ ਭਰਾ ਛੋਟਾਂ ਗੁੰਮ ਹੈ ਜੀ
ਮੇਰੀ ਬੇਨਤੀ ਹੈ ਜੀ ਤੁਸੀਂ ਮੇਰੀ ਬੇਨਤੀ ਸਵਿਕਾਰ ਕਰਨ ਜੀ ਉਸ ਦੀ ਫੋਟੋ ਸਾਂਝੀ ਕਰਦਾ ਹਾਂ ਜੀ ਇਸ ਦਾ ਕੋਈ ਵੀ ਪਤਾ ਨਹੀਂ ਲੱਗਦਾ ਹੈ ਕਿਰਪਾ ਕਰਕੇ
ਮੇਰੀ ਮੱਦਦ ਕੀਤੀ ਜਾਵੇ ਮੈਂ ਆਪ ਜੀ ਦਾ ਬਹੁਤ ਜ਼ਿਆਦਾ ਰਿਣੀ ਰਹੇਗਾ ਜੀ ❤😂 ਮੈਂ ਬਹੁਤ ਗਰੀਬ ਹਾਂ gallery 3:15
ਬਾਈ ਜੀ ਬਹੁਤ ਬਹੁਤ ਖੁਸ਼ੀ ਹੁੰਦੀ ਜਦੋਂ ਤੁਹਾਡੇ ਸਾਰਿਆ ਦੇ ਇਕੱਠ ਨੂੰ ਦੇਖਦੇ 🎉🎉🎉🎉🎉❤❤❤❤❤ ਦਿਲੋਂ ਪਿਆਰ ਆ ਮਾਹਲਾਂ ਵਾਲੇ ਵੀਰਾਂ ਨਾਲ ❤❤❤❤❤
ਜਗਦੀਪ ਨੀ ਦੇਖਦਾ
ਮਲਕੀਤ ਬਾਈ ਤੇ ਹਰਸ਼ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ❤ਵਾਹਿਗੁਰੂ ਭਲੀ ਕਰੇ
🎉congratulations
Ssa 22 G ਸਾਰਿਆ nu ਮਲਕੀਤ ਸਿੰਘ 22 kaint banda full 🎉mubarka g
ਸਾਰੇ ਪਿੰਡ ਮਹਲਾ ਨੂੰ ਮੁਬਾਰਕਬਾਦ ਆ ਜੀ
Mubarak veer Ji
ਨਿੰਮਾ ਜੱਟ ਨੀ ਸੱਦੀਆਂ ਯਾਰ ਤੁਸੀ।
❤️❤️❤️❤️❤️❤️❤️🎂🎂🎂🎂🎂🎂🎂🎂🎂🎂🎂🎂🎂🎂ਮੁਵਾਰਕਾ ਬਾਈ ਮਿਹਨਤ ਵੀ ਬਹੁਤ ਹੈ ਡੁਹਾਡੀ ਮਿੱਟੀ ਨਾਲ ਮਿੱਟੀ ਹੁੰਦੇ ਵੀਰ ❤❤
ਮੁਵਾਰਕ ਜੀ ਬਹੁਤ ਬਹੁਤ
congratulations🎉🎉🎉🎉🎉❤❤❤malkeet bhi harsveer all teem mahlan
waheguru tarakian bakhshe 🙏🏻🙏🏻
ਮੁਬਾਰਕਾਂ ਮਲਕੀਤ ਬਾਈ ਟੀਮ ਨੂੰ
ਪੈੱਗ ਨਹੀਂ ਚੱਲਦਾ,ਸੁਕੀ ਪਾਰਟੀ ਮੁਬਾਰਕ
ਵਾਧਾਈਆਂ ਜੀ ਪਿੰਡ ਬੜੀ ਹਵੇਲੀ ਜਿਲ੍ਹਾ ਰੋਪੜ
Bahut bahut mubarka ji 😇🙏🥳👌🚜 parmatma eda h tarakia bakshn
Congratulations 22 g
ਬਹੁਤ ਵਧਾਈਆਂ ਜੀ ❤
Mubarakan harshvir nu shari mahalan village nu❤
Congratulations harshveer ❤❤
Bahut bahut badhaiyan Veeru🎉🎉🎉
Manu lgda pehli baar 4×4 dekhya ehni pind ne
ਮੁਬਾਰਕਾਂ ਮਲਕੀਤ ਬਾਈ ਨੂੰ ਤੇ ਸਾਰੀ ਟੀਮ ਨੂੰ🎉
Bhut bhut mubarka vr ji
Vadaaiyan harshveer 🎉🎉
Bht bht mubraka Malqeet & harshveer te sare mahalan Pind nu 🎉
Congratulations all team well done
Nice 👍🏻👍🏻👍🏻👍🏻👍🏻👍🏻🎉🎉🎉🎉🎉
ਵਧਾਈਆਂ ਜੀ ਵਧਾਈਆਂ, ਵੱਲੋਂ ਗੁਲਬਾਹਾਰ ਸਿੰਘ ਢਿੱਲੋਂ ਪਿੰਡ ਦੱਫਰ ਪੁਰ,ਨੇੜਾ ਰਾਮਗੜ੍ਹ HR
Congratulations
BHAI JEE SASRIKAL ,BHAI JEE BAHUIT DIL KHUSH HUNDA THUIDEA EAKKA DEKH KE ,NEHI TE AJ DE TIME VICH APNE 4, BANDE EKHETTAE NEHI DEKHEN NU NEHI MILDE .
Congratulations bro khaint tractor atttttttttttttttt
Congratulations 🎉🎉all family 🎉
Mubarka Bai malkeet sarayan nu🎉
Good luck
God bless you brother
Waddayian bai sare pind nu
ਅਰਜੁਨ ਤੇ ਅਰਜੁਨ ਆ. ਅਸੀਂ ਵੀ ਦਵਾਲੀ ਤੇ ਲਿਆ ਸੀ 605 ms
Congratulations All Family 💐🎉🎊🎉🎉🎊
Congratulations malkeet brother love from UK🙏💕💕💕💕
Malkit 22 harshveer nu bhout bhout mubarka ❤❤❤🎉🎉🎉
Congratulations ji sub nu Waheguru har medaan fateh bhakhshan ji bless you all🙏🏻🎊👍🎂🎁🎈🎉🙏🏻
ਬਹੁਤ ਬਹੁਤ ਮੁਬਾਰਕਾਂ ਵੀਰੇ
Congratulations bro
Congratulations bakki gal edda p ihnu ghatt toe ghatt 100 ekker chahhidaa evey vekho vikhy jameen te appnay kol 5 ekker toe vadd hae nhi kissy kol te thekky dd jameen toe kuj nahi bachdda sewway appneeaa deharreeaa toe.
Oo pra chacha mgr na pooo malketi bai bhut hadwork karda dona pua putt
Waheguru Ji mehar karange baljinder Canada ton
Mubarka bai bhot bhot sare pariwar ni 🫡
Con🎉🎉🎉🎉🎉🎉grs
Lakh Lakh mubharka malkit 22 nu
Congratulations arsveer y God bless you 🥳🎉
Mubarak Bai malkeet Sarayan nu🎉
mubarkan by g ❤❤❤❤
Congratulations 🎉
Every person good ❤😊
ਅਰਸਵੀਰ ਦੇ ਸਾਹੁਰਿਆਂ ਵੱਲੋਂ ਨਹੀਂ ਆਇਆ ਕੋਈ
ਵਾਦਾਈਆਂ ਜੀ ਬਹੁੱਤ bahut
Congratulations good luck 👍
ਬਹੁਤ ਬਹੁਤ ਵਧਾਈਆਂ ਬਾਈ ਜੀ 🎉🎉
Mubarkha bhai ji
Congratulations all family 🎉
Congratulations Mahlan group
❤❤🎉🎉
Apa fan malkit 22 de
ਏਤਾਂ ਟੈਂਕ ਟਰੈਟਰ ਏ ਲੈ ਆਦਾਂ ਬਾਈ
Vadhiya bai g
Congratulations malkeet g
Kheti 50 kila krlo hun fir shi a 20 kila gnna chida ahnu
Sherpur basti dist ludhiana block machiwara congratulion 🎉🎉🎉
Congratulations for new tractor
ਚੱਕਰ ਚੵ ਹੀ ਪੈਣਾ ਜਿਵੂਂ ਮਰਜੀ ਪੈਜੋ ਨਿਕਲਣ ਬਾਰੇ ਸੋਚਣ ਦਾ ਕੋਈ ਹੀ ਸੋਚਦਾ
Congratulations bro...🎉
Mubarak virg
ਵਧਾਈਆਂ ਜੀ👍
Congratulations Mahal family
Congratulations God bless you
🎉🎉🎉🎉🎉 congratulations from Surrey canada
congratulations to Malkeet Bai
Congratulations malkit bai family and team
Congratulations bro 🎉
Jaggi bhero majra valo v mubarkan
ਮੁਬਾਰਕਾਂ ਵੀਰ ਜੀ ਪਾਰਟੀ ਹੋਗੀ ਜੀ