ਅਫੀਮ ਖਾਣੇ ਬਾਬੇ ਨੇ 2022 'ਚ ਕੀਤੀਆਂ 9 ਸੱਚੀਆਂ ਭਵਿੱਖਬਾਣੀਆਂ

แชร์
ฝัง
  • เผยแพร่เมื่อ 10 ก.ย. 2024
  • Subscribe to our Haqeeqat Tv Punjabi TH-cam Channel :-
    / haqeeqattvpunjabi
    Like us on Facebook :-
    / haqeeqat-tv-punjabi-33...

ความคิดเห็น • 274

  • @pritamsingh3273
    @pritamsingh3273 2 ปีที่แล้ว +37

    ਬਾਬਾ ਜੀ ਦੀਆਂ ਸਚੀਆਂ ਤੇ ਖਰੀਆਂ ਗੱਲਾਂ ਅਨਮੋਲ
    ਹਨ ਬਾਬਾ ਜੀ ਦੇ ਬੋਲ ਸਮਝਣ ਲਈ ਅਕਲ਼ ਚਾਹੀਦੀ ਚੜਦੀ ਕਲਾ ਵਿੱਚ ਰੱਖੇ ਚੰਗੀ ਸੋਚ ਨੂੰ
    ਵਾਹਿਗੁਰੂ ਜੀ

    • @aman_2849
      @aman_2849 2 ปีที่แล้ว +3

      Ghint

    • @Rajkaran0077
      @Rajkaran0077 ปีที่แล้ว

      Koi gall ek dujje nal raldi aa.Ha wakiya jabliya samjan lai akal chaidi wa.

    • @balwindersingh320
      @balwindersingh320 9 หลายเดือนก่อน

      Waheguru ji

  • @jasvirsingh79260
    @jasvirsingh79260 2 ปีที่แล้ว +21

    ਬਾਬਾ ਜੀ ਪਟਿਆਲੇ ਤੋ ਆ ਵੋਟ ਤੁਹਾਨੂੰ ਪਾਵਾਗੇ ਖਸਖਸ ਦੀ ਖੇਤੀ ਕਰਾਦੋ ਵਸ

  • @gopidhaliwal4693
    @gopidhaliwal4693 2 ปีที่แล้ว +15

    ਅਫੀਮ ਖਾਣ ਵਾਲਾ ਵੀ ਇਨਸਾਨ ਦੀ ਸੇਵਾ ਕਰ ਸਕਦਾ

    • @arshaulakh3270
      @arshaulakh3270 2 ปีที่แล้ว +1

      Tere samna karn e dya baba sewa

  • @AmandeepSingh-uv9ml
    @AmandeepSingh-uv9ml 2 ปีที่แล้ว +16

    ਬਾਬਾ ਜੀ ਤੁਸੀ ਗਰੇਟ ਹੋ ਵਾਹਿਗੁਰੂ ਜੀ ਕਿਰਪਾ ਕਰਨ ਸਬ ਠੀਕ ਹੋਣ

  • @balkaransingh4917
    @balkaransingh4917 2 ปีที่แล้ว +10

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @Vikramujjianwal
    @Vikramujjianwal 5 หลายเดือนก่อน

    ਖਸਖਸ ਦੀ ਖੇਤੀ ਪੰਜਾਬ ਵਿੱਚ ਹੋ ਜਾਵੇ ਬਾਬਾ ਜੀ। ਪੰਜਾਬ ਵਿੱਚ ਖੁਸ਼ਹਾਲੀ ਆ ਜਾਵੇਗੀ। ਬਾਬਾ ਜੀ ਦੁਆ ਕਰਦੇ ਹਾਂ ਤੁਸੀਂ ਹਮੇਸ਼ਾ ਤੰਦਰੁਸਤ ਰਹੋ।🙏🙏🙏

  • @gangboy2380
    @gangboy2380 2 ปีที่แล้ว +31

    ਬਾਬਾ ਜੀ ਤੁਸੀਂ ਬਹੁਤ ਵਧੀਆ ਗੱਲਾ ਕਿਤੀਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨਾ

  • @mohanvrindersingh7566
    @mohanvrindersingh7566 2 ปีที่แล้ว +11

    ਬਾਬਾ ਜੀ ਕਰਮਾਂ ਵਾਲ਼ੇ ਹੋ ਜਿਹੜੀ ਥੋਨੂ ਸੇਵਾ ਦਾ ਮੌਕਾ ਮਿਲਿਆ

  • @rajnisingh9032
    @rajnisingh9032 2 ปีที่แล้ว +8

    Full Kaim Gallan han Grate Job Full Spot hai BAI JI TUHANU

  • @gurvindersinghbawasran3336
    @gurvindersinghbawasran3336 2 ปีที่แล้ว +5

    ਬਾਬਾ ਦਿਲ ਦਾਂ ਨੀ ਮਾੜਾ,,,, ਇਹ ਗੱਲ ਤਾਂ ਹੈ ❤️

  • @jasveerchana6032
    @jasveerchana6032 2 ปีที่แล้ว +7

    Very nice baba g waheguru ji mehar karan sab da bhala hove

  • @abhinashsinghsandhu8216
    @abhinashsinghsandhu8216 2 ปีที่แล้ว +6

    Waheguru ji always blessed you and your family, BaBa sacha ha ji 🙏

  • @subedarmadhosingharmy4065
    @subedarmadhosingharmy4065 2 ปีที่แล้ว +6

    ਨਹੀਂ ਯਾਰ ਇਹ ਬਾਂਬਾ ਜੀ ਨਾਉਲਜ ਦਾ ਖਜ਼ਾਨਾ ਹੈ ਖਜ਼ਾਨਾ।ਤੇ ਕੰਮ ਵੀ ਕਾਬਲੇ ਤਾਰੀਫ਼ ਹੈ। ਯਾਰ ਕੋਈ ਇਕ ਬੰਦਾ ਨਹੀਂ ਸਾਂਭਦਾ ਤੇ ਇਹ ਭੱਕਰ ਬੰਦਾਂ 50,50,100,100 ਬੇਘਰ ਮਰੀਜ਼ ਸਾਂਭੀ ਜਾਂਦੇ ਹਨ। ਬਾਕੀ ਅਫ਼ੀਮ ਸਾਲੇ ਰਾਜੇ ਮਹਾਰਾਜੇ ਵੀ ਖਾਂਦੇ ਹਨ। ਤੇ ਅੱਜ ਦੇ ਰਾਜੇ ਵੀ ਖਾਂਦੇ ਹਨ

  • @GurpreetSingh-eu9lf
    @GurpreetSingh-eu9lf 2 ปีที่แล้ว +4

    ਬਹੁਤ ਵਧੀਆ ਗਲਾ ਕਰੀਆ ਬਾਬਾ ਜੀ ਨੇ ਬਹੁਤ ਖੁਸੀ ਵੀ ਹੋਊਗੀ ਜਦੋਂ ਪੂਰੀਆ ਕਰਨ ਗੇ

  • @vickyjaimatadigvickyjaimat7025
    @vickyjaimatadigvickyjaimat7025 2 ปีที่แล้ว +4

    Bala hi Sacha banda baba g sidi gal karda jo dil vich aa ohi juwan te 🙏

  • @harpreetsingh7653
    @harpreetsingh7653 2 ปีที่แล้ว +4

    Very good baba g waheguru ji mehar karna

  • @o.pgorakapoorpind6908
    @o.pgorakapoorpind6908 2 ปีที่แล้ว +11

    ਸ਼ਹੀਦ ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਹੀਰਾ ਗੁਆ ਚੁੱਕੇ ਹਨ ਪੰਜਾਬ ਦੇ ਲੋਕਾਂ ਨੇ

  • @satwantkalkat209
    @satwantkalkat209 2 ปีที่แล้ว +22

    ਬਾਬਾ ਜੀ ਦਿਲ ਦੇ ਸਾਫ ਨੇ ਸੀਧੀ ਤੇ ਸਾਫ ਨੀਅਤ ਵਾਲਾ ਇਨਸਾਨ ਆ

  • @sukhiduggankaur384
    @sukhiduggankaur384 2 ปีที่แล้ว +4

    ਬਾਬਾ ਜੀ ਬਹੁਤ ਹੀ ਵਧੀਆ ਲੱਗਿਆ ਗੱਲ ਕਰ ਰਿਹਾ ਹੈ,ਸੱਚਾ ਸਿਧਾ ਬੰਦਾ ਲੱਗਦਾ, ਨਸ਼ੇ ਨਾਲ ਮਰਨੋਂ ਹਟ ਜਾਣਗੇ

  • @jagdevsinghbajwa2652
    @jagdevsinghbajwa2652 2 ปีที่แล้ว +11

    Baba ji 💯👌🙏🙏

  • @SukhpalSingh-bg6jibhupalboy
    @SukhpalSingh-bg6jibhupalboy 2 ปีที่แล้ว +5

    Waheguru ji Waheguru ji Waheguru ji 🙏 💐💐🌺🌺🌷🌷🌹🌹🌸🌸🌻🌻🌼🌼🏵🏵🌺🌺❤🙏🙏

  • @devkinandan9722
    @devkinandan9722 2 ปีที่แล้ว +10

    ਬਾਬਾ ਜੀ ਭਜਨ ਕਰਿਆ ਕਰੋ ਕਿਸੇ ਦੀ ਪ੍ਰਵਾਹ ਨਹੀ ਕਰਦੇ ਹੁੰਦੇ ਬਾਬਾ ਜੀ

  • @jasveerchana6032
    @jasveerchana6032 2 ปีที่แล้ว +6

    CM maan sahib baba g dee narajgi dur Karo satnam Shri waheguru ji

  • @JatinderSingh-jd4rk
    @JatinderSingh-jd4rk 2 ปีที่แล้ว +3

    ਬਾਬਾ ਜੀ ਖ਼ਸ ਖ਼ਸ ਦੀ ਖੇਤੀ ਬਾਰੇ ਵੀ ਭਵਿੱਖ ਬਾਣੀ ਕਰੋ ਸੁਰੂ ਹੋਵੇ ਗੀ ਨਹੀਂ 🙏🙏

  • @SurinderKaur-hv4py
    @SurinderKaur-hv4py 2 ปีที่แล้ว +12

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

    • @gurcharnsingh9291
      @gurcharnsingh9291 2 ปีที่แล้ว +1

      Very good baba je

    • @paramjeetbhullar3463
      @paramjeetbhullar3463 2 ปีที่แล้ว +1

      ਵਾਹਿਗੁਰੂ ਚੜਦੀ ਕਲਾ ਵਿਚ ਰਖਣਾ ਜੀ

  • @robinbhatti909
    @robinbhatti909 2 ปีที่แล้ว +3

    Baba ji di video dekh ke mann khush ho janda hai.bohut khush dil insaan ne.🙏👍🙏

  • @gurvindersinghbawasran3336
    @gurvindersinghbawasran3336 2 ปีที่แล้ว +2

    ਬਾਬਾ ਜੀ ਮਾਰੂ ਨਸ਼ੇ ਬੰਦ ਹੋ ਜਾਣ ਪੰਜਾਬ ਵਿਚੋ ਕਰਦੋ ਐਲਾਨ ਤੇ ਬੈਠ ਜਾਓ ਥਰਨੇ ਤੇ ਦੇਖਿਓ ਸਾਰਾ ਪੰਜਾਬ ਤੁਹਾਡੇ ਸਾਥ ਦੇਣ ਲਈ ਖੜ ਜਾਵੇਂਗਾ

    • @baldevbhullar2394
      @baldevbhullar2394 9 หลายเดือนก่อน +1

      ਵਾਹਿਗੁਰੂ ਪੱਤਰਕਾਰ ਬਹੁਤ ਦੱਲੇ ਹੁੰਦੇ ਐਂ ਨਾਲ਼ੇ ਜਵਾਈ ਕੋਲ਼ ਜਾਂਦੇ ਵਿਉ ਲੈਣ ਦੇ ਮਾਰੇ,ਨਾਲੇ ਹਿਟੰ ਲਿਖਦੇ ਅਫੀਮ ਖਾਣਾ, ਬਾਬਾ ਅਫੀਮ ਦਵਾਈ ਏ ਕੀ ਗ਼ਲਤ ਕਰ ਦਿੱਤਾ ਸਾਰੇ ਬਾਬੇ ਲੀਡਰ ਅਫਸਰ ਕਲਾਂ ਕਾਰ ਐਕਟਰ ਖਾਂਦੇ ਆ ਤੰਦਰੁਸਤ ਨੇਂ

  • @o.pgorakapoorpind6908
    @o.pgorakapoorpind6908 2 ปีที่แล้ว +4

    ਆਮ ਆਦਮੀ ਪਾਰਟੀ ਬਹੁਤ ਹੀ ਧੋਖੇਬਾਜ਼ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਹੀ ਸਮਝਿਆ ਹੈ ਕਿ ਹੁਣ ਇਹਨਾਂ ਨੇ ਕੀ ਕਰਨਾ ਹੈ ਹੁਣ ਤਾਂ ਸਰਕਾਰ ਬਣ ਗਈ ਹੈ ਇਸ ਕਰਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਸ਼ੁਦਾਈ ਸਮਝਿਆ ਹੈ ਇਸ ਕਰਕੇ ਲਾਲੇ ਕੇਜਰੀਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਹੋ ਜਾਵੇਗੀ ਬਿਆਨ ਦਿੱਤਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਕੀਹ ਸੀ ਕਿ ਫਾਇਲ ਮੇਰੇ ਟੇਬਲ ਤੇ ਪੲਈ ਹੈ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਹੀ ਸਮਝ ਕੇ ਜ਼ੋ ਮਰਜ਼ੀ ਵੱਡੀਆਂ-ਵੱਡੀਆਂ ਗੱਪਾਂ ਮਾਰਨੀਆਂ ਬੰਦ ਕਰੋ ਜ਼ਰੂਰੀ ਹੈ

  • @sukhbirsinghdhaliwal4998
    @sukhbirsinghdhaliwal4998 2 ปีที่แล้ว +4

    ਬਾਬੇ ਦੇ ਨਾਲ ਪਹਿਲਾ ਤੋਂ ਨਾਲ ਖੜੇ ਆ ..ਅੱਜ ਤਕ ਬਾਬੇ ਨੂੰ ਮਿੱਲੇ ਵੀ ਨੀ ..ਬਾਬਾ ਸੱਚਾ ...ਪਾਰ ਜ ਕੀਤੇ ਬਾਬੇ ਦਾ ਪੰਗਾ ਹੋ ਗਿਆ ਬੱਸ ਫੇਰ ਇਕੱਠ hovyga

  • @kahansahota2518
    @kahansahota2518 2 ปีที่แล้ว +8

    Baba ji ,you're 🙏 great

  • @Jasmaan279
    @Jasmaan279 2 ปีที่แล้ว +7

    Manukhta de seva sabton vade seva🙏🙏🙏🙏🙏

  • @stalemateplayz7339
    @stalemateplayz7339 2 ปีที่แล้ว +6

    Waheguru ji meher keran 🙏🙏🙏🙏🙏

  • @ParminderSingh-ei9mv
    @ParminderSingh-ei9mv 2 ปีที่แล้ว +8

    ਵਾਹਿਗੁਰੂ ਜੀ🙏🙏🙏🙏 ਵੀਰੇ ਉਹ ਇਨਸਾਨ ਰੱਬ ਹੀ ਹੁੰਦਾ ਜਿਹੜਾ ਦੋਜੀਆ ਲਈ ਕੁਝ ਕਰਦਾ ਇਹ ਬਾਬਾ ਜੀ ਤਾ ਬਹੁਤ ਵੱਡੀ ਸੇਵਾ ਕਰਦਾ

  • @balbirkaur5634
    @balbirkaur5634 2 ปีที่แล้ว +6

    waheguru ji tuhadi har nek manokamna poori kare

  • @kaifkafi7746
    @kaifkafi7746 2 ปีที่แล้ว +3

    Swaad aa gya baba ji thodiya gallan baatan sun ke..waheguru mehar kri

  • @rattandhaliwal
    @rattandhaliwal 2 ปีที่แล้ว +3

    ਬਾਬਾ ਜੀ ਦੀਆਂ ਗੱਲਾਂ ਹਰ ਇੱਕ ਨੂੰ ਨਹੀਂ ਪੱਚਣੀਆਂ।

  • @o.pgorakapoorpind6908
    @o.pgorakapoorpind6908 2 ปีที่แล้ว +1

    ਬਾਬਾ ਗੁਰਿੰਦਰ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਰੱਬ ਭਲੀ ਕਰੂਗਾ ਜੀ

  • @surjitgill662
    @surjitgill662 2 ปีที่แล้ว +13

    ਵਾਹਿਗੁਰੂ ਜੀ ਸਭ ਨੂੰ ਮਾਨਵ ਦੀ ਸੇਵਾ ਜਾ ਬਲ ਤੇ ਬੁਧੀ ਬਖਸ਼ੇ ਜੀ

  • @omkaarghuman6741
    @omkaarghuman6741 2 ปีที่แล้ว

    ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ ਕਿਰਤੀ

  • @sandeepbains2524
    @sandeepbains2524 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @LuckySingh-bv2wi
    @LuckySingh-bv2wi 2 ปีที่แล้ว +5

    Waheguru waheguru ji

  • @gurjitrai108
    @gurjitrai108 ปีที่แล้ว +2

    ਬੰਦੇ ਦੀਆ 10 ਗੱਲਾ ਸੱਚ ਹੋਈਆ ,ਫੇਰ ਕੀ ਹੋ ਗਿਆ ਜੇ ਇਕ ਗੱਲ ਗਲਤ ਹੋ ਗਈ ਬਾਬਾ ਸੱਚ ਤਾ ਬੋਲਦਾ ਬੱਸ ਗੱਲ ਸਮਝਣ ਦੀ ਲੋੜ ਆ 🙏🙏

  • @MANDEEPSINGH-hm3jg
    @MANDEEPSINGH-hm3jg 2 ปีที่แล้ว +2

    Great baba ji Gurwinder Singh ji

  • @gurnav4575
    @gurnav4575 2 ปีที่แล้ว +1

    BabA ji nu jutti firgi🤩🤩

  • @rajbirsinghpattirajbir2883
    @rajbirsinghpattirajbir2883 2 ปีที่แล้ว +3

    Baba ji tusi apna kam Kari jao lok app kise Joge Nahi duje nu mada dasde. Love you Baba ji

  • @rajvirsingh2179
    @rajvirsingh2179 2 ปีที่แล้ว +2

    Baba ji salute

  • @Vijay-qo6fj
    @Vijay-qo6fj 2 ปีที่แล้ว +4

    बहुत बढ़िया बाबा जी

  • @mintusharma7264
    @mintusharma7264 8 หลายเดือนก่อน +1

    Vvvvvvv good beer jı

  • @Balbirsinghusa
    @Balbirsinghusa 2 ปีที่แล้ว +6

    ਕਿਸੇ ਨੂੰ ਵਾਹਿਗੁਰੂ ਨਾਲ ਜੁੜਨ ਦੀ ਜੁਗਤ ਦੱਸੋ ਪਿਅਰਿਉ।

    • @prits4157
      @prits4157 2 ปีที่แล้ว

      Dass dita ??badal koi lanter pawa du ga ..hun harr gaga sukhbir cheeni di bori v nahi ditti..assa baba rab nal joren ga ..

    • @Jasvir-Singh8360
      @Jasvir-Singh8360 2 ปีที่แล้ว

      ਹਰਿ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਹਾ ਭਵਜਲੁ ਤਾਰੇ।।

  • @sonygill8656
    @sonygill8656 2 ปีที่แล้ว +4

    ਜੇ ਬਾਬਾ ਅਫੀਮ ਖਾਣਾ ਏ ਤੁਸੀ ਫਿਰ ਬਾਸ ਲੈਣ ਜਾਦੇ ਫੁਦੂ ਉ ਮੀਡੀਆ ਬਾਬਾ ਸੱਚਾ ਸੁਚਾ ਬੰਦਾ

  • @0001Gujjar
    @0001Gujjar 2 ปีที่แล้ว +7

    ਇਸ ਬੰਦੇ ਨੂੰ ਬਾਬਾ ਕਯੋਂ ਕਿਹਾ ਜਾਂ ਰਿਹਾ? ਪਤਾ ਕਿਸੇ ਨੂੰ, ਦੱਸੋ ਕੋਈ

    • @deepjatt3088
      @deepjatt3088 2 ปีที่แล้ว

      Baba. Ta baba. Hunda

  • @virsasingh6859
    @virsasingh6859 2 ปีที่แล้ว +3

    Baba ji sacha banda hai guru bhala kare

  • @gurjeetsingh5877
    @gurjeetsingh5877 2 ปีที่แล้ว +4

    ਸੇਵਾ ਤਾਂ ਨਿਸ਼ਕਾਮ ਆ ਉਹ ਵੀ ਮੰਦ ਬੁੱਧੀਆ ਦੀ,

  • @satpalsinghvirk5827
    @satpalsinghvirk5827 2 ปีที่แล้ว +2

    Dhan ho babyo.

  • @gurindergrewal9283
    @gurindergrewal9283 2 ปีที่แล้ว +1

    ਮੈਨੂੰ ਲੱਗਦਾ ਬਾਈ ਜੀ ਤੁਸੀਂ ਚੈਨਲ ਚਲਾਉਣ ਦੇ ਕਾਬਲ ਨਹੀਂ ਹੋ ਜੀ , ਤੁਹਾਡੇ ਦਿਲ ਐਨਾ ਸਾਫ ਨਹੀਂ ਜਿੰਨਾ ਹੋਣਾ ਚਾਹੀਦਾ ਇਸ ਕੰਮ ਵਾਸਤੇ ਜੀ ,, ਕੀ ਇਸ ਬੰਦੇ ਦਾ ਨਾਮ ਇਸਦੇ ਮਾਂ ਬਾਪ ਨੇ ਇਸਦਾ ਕੋਈ ਨਾਮ ਨਹੀਂ ਰੱਖਿਆ ਜੀ ,ਤੁਸੀਂ ਫੀਮ ਖਾਣਾ ਫੀਮ ਖਾਣਾ ਬੋਲੀ ਜਾਂਦੇ ਹੋ ਆਪਣੇ ਚੈਨਲ ਤੇ ਜੀ,, ਕੀ ਤਹਾਨੂੰ ਲੱਗਦਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਸ ਬਾਬੇ ਨੂੰ ਇਕ ਘਟੀਆ ਨਾਮ ਲੈਕੇ ਸੱਦਣਾ ,,, ਕੁਝ ਸਿਆਣੇ ਹੋਵੋ ਵੀਰ ਜੀ ,,ਕੋਈ ਨਾ ਕੋਈ ਕਮੀ 99 ਪਰਸੈਂਟ ਇਨਸਾਨਾਂ ਚ ਹੁੰਦੀ ਐ ਜੀ, ਹੋ ਸਕਦਾ ਤੁਹਾਡੇ ਪਰਿਵਾਰ ਚ ਵੀ ਕਿਸੇ ਨੇ ਕੋਈ ਗਲਤੀ ਕੀਤੀ ਹੋਵੇ ਜੀ ਤੇ ਫੇਰ ਉਸਨੂੰ ਉਸਦੀ ਗਲਤੀ ਦਾ ਨਾਮ ਲੈ ਕੇ ਕੇ ਤੁਹਾਡੇ ਵਾਂਗ ਚੈਨਲ ਤੇ ਸਾਰੀ ਦੁਨੀਆ ਚ ਮਸ਼ਹੂਰ ਕੀਤਾ ਜਾਵੋ ਜੀ ,,, ਵੇਖਣ ਨੂੰ ਤੁਸੀਂ ਬਹੁਤ ਸੋਹਣੇ ਹੋ ਜ਼ਜ਼ ਪਰ ਤੁਹਾਡਾ ਆਹ ਅਫੀਮ ਖਾਣਾ ਲਿਖਣਾ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਾ ਜੀ ,,,ਉਮੀਦ ਆ ਜੇ ਤੁਸੀਂ ਆਪਣੇ ਲਿਖੇ ਹੋਏ ਆਹ ਅਫੀਮ ਖਾਣਾ ਬਾਬਾ , ਇਹ ਸ਼ਬਦ thumb ਨੇਲ ਤੋਂ ਜੀ ,, ਇਹ ਨਾ ਹੋਵੇ ਕੋਈ ਇਸ ਬਾਬੇ ਦਾ ਦੋਸਤ ਤੁਹਾਡੇ ਚੈਨਲ ਦੀਆਂ ਰਿਪੋਟਾਂ ਮਾਰੇ ਜੀ ,,, ਸਬ ਦਾ ਸਤਿਕਾਰ ਕਰੋ ਜੀ ,,,🙏🙏🙏🙏🙏

  • @kuldeepkaurlasher9232
    @kuldeepkaurlasher9232 ปีที่แล้ว

    Baba.very.good.bulkul.sahi.aa.baba.ji

  • @kuljeetsingh8917
    @kuljeetsingh8917 2 ปีที่แล้ว +3

    WAHEGURU Ji 🌹

  • @nishansinghgill1464
    @nishansinghgill1464 2 ปีที่แล้ว +2

    Great job U r doing

  • @babbusandhu3133
    @babbusandhu3133 2 ปีที่แล้ว +4

    ਬਾਬਾ ਲੋਕਾਂ ਨੂੰ ਵੀ ਦੱਸਦੇ ਅਫੀਮ ਸੰਡਕੇ ਟੰਲੀ ਵਾਂਗ ਬੋਲਦਾ

  • @AmanSingh-vr6cc
    @AmanSingh-vr6cc 2 ปีที่แล้ว +7

    Waheguru Ji Waheguru Ji Waheguru ji Waheguru Ji Waheguru Ji🙏🙏🙏🙏🙏🙏🙏🙏🙏🙏🙏🙏🙏🙏🙏

  • @gillpassanger
    @gillpassanger 2 ปีที่แล้ว +7

    ਬਾਬਾ ਤਾਂ ਬਾਦਲ ਦੀ ਸਰਕਾਰ ਬਣਵਾ ਰਿਹਾ ਸੀ 6 ਮਹੀਨੇ ਪਹਿਲਾਂ,🙂☺

    • @jogindersingh-dm7ps
      @jogindersingh-dm7ps 2 ปีที่แล้ว +2

      Bilkul sahi keha 😂

    • @Sangrur13..
      @Sangrur13.. 2 ปีที่แล้ว

      Biban...kde...dere...ch...halat...dekh..ake...tenu...pata...lagju

  • @pritamsingh3273
    @pritamsingh3273 2 ปีที่แล้ว +3

    ਸੱਚ ਹੀ ਭਗਤੀ ਦਾ ਦੂਜਾ ਨਾਂ ਹੈ

  • @gurmukhsinghjagdeo7418
    @gurmukhsinghjagdeo7418 2 ปีที่แล้ว +6

    ਚੜ੍ਹਦੀ ਕਲਾ ਵਿਚ ਰਹੋ। ਵਾਹਿਗੁਰੂ ਜੀ ਕੀ ਫਤਿਹ

  • @Jagtarsingh-rx6gk
    @Jagtarsingh-rx6gk ปีที่แล้ว

    Very good baba ji

  • @Punjabisurma
    @Punjabisurma 2 ปีที่แล้ว +1

    ਬਾਬਾ ਗੁਰਵਿੰਦਰ ਸਿੰਘ ਜੀ ਬਹੁਤ ਵਧੀਆ ਇਮਾਨਦਾਰ ਗੱਲਬਾਤ ਕੀਤੀ ਆ ਜੀ

    • @guddumansahia1570
      @guddumansahia1570 2 ปีที่แล้ว

      ਵੀਰ ਕੋਈ ਦੱਸਿਓ ਇਹ ਡੇਰਾ ਕਿਤੇ ਆ !!! ਪੂਰਾ ਅਡਰੈਸ਼ !!

  • @sukhchainsidhu4717
    @sukhchainsidhu4717 2 ปีที่แล้ว +1

    Good

  • @hakamsinghhakamsinghhakams4664
    @hakamsinghhakamsinghhakams4664 ปีที่แล้ว

    ਨਜਾਰੇ ਲਿਆਤੇ ਬਾਬੇ ਨੇ ।ਵਾਹਿਗੁਰੂ ਜੀ ਸੇਵਾਦਾਰ ਦੀ ਉਮਰ ਲੰਬੀ ਬਖਸ਼ਣ ਜੀ ।

  • @o.pgorakapoorpind6908
    @o.pgorakapoorpind6908 2 ปีที่แล้ว +2

    ਸ਼ਹੀਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਠੀਕ ਹੋ ਰਹੀਆਂ ਹਨ ਆਮ ਆਦਮੀ ਪਾਰਟੀ ਨੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ ਅਤੇ ਝੂਠ ਬੋਲ ਕੇ ਲੋਕਾਂ ਨੂੰ ਵੱਡੀਆਂ ਵੱਡੀਆਂ ਗੱਪਾਂ ਮਾਰ ਮਾਰ ਕੇ ਦੰਦੀਆਂ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਸਮਝਿਆ ਹੈ ਅਤੇ ਧੋਖਾ ਦਿੱਤਾ ਹੈ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ

  • @vellymeet9452
    @vellymeet9452 ปีที่แล้ว

    Batasheera Punjab da Sher

  • @kulwinderdhanju5537
    @kulwinderdhanju5537 2 ปีที่แล้ว +4

    ਬਾਬਾ ਸਿੱਧਾ ਚੱਲਦਾ ਕੋਈ ਵੱਲ ਨੀ ਰੱਖਦਾ

  • @user-ts2yt4gk3e
    @user-ts2yt4gk3e 6 หลายเดือนก่อน

    Nice thinking

  • @mohanvrindersingh7566
    @mohanvrindersingh7566 2 ปีที่แล้ว +3

    ਸਿਮਰਨਜੀਤ ਮਾਨ ਕੀ ਕਰੂ ਪਹਿਲਾਂ ਕੀ ਕੀਤਾ ਮਾਨ ਨੇ

  • @kewalsekhon8206
    @kewalsekhon8206 2 ปีที่แล้ว +2

    Good baba g

  • @Tonygill829
    @Tonygill829 2 ปีที่แล้ว +3

    ਬਾਬਾ ਜੀ ਜੇ ਹਫ਼ਤੇ ਚ ਜੇ ਤੋਲ਼ਾ ਖਾਂਦੇ ਸੀ ਫੇਰ ਤਾਂ ਇਨੀ ਮਹਿੰਗੀ 4,5 ਲੱਖ ਦੀ ਦਵਾਈ ਖਾਣ ਦੀ ਕੀ ਲੋੜ ਸੀ ….?

  • @tejveersingh1005
    @tejveersingh1005 ปีที่แล้ว

    ❤️❤️

  • @dhruvchaudhary2952
    @dhruvchaudhary2952 ปีที่แล้ว

    👍👍👍

  • @nasibkaurdhillon6823
    @nasibkaurdhillon6823 2 ปีที่แล้ว

    Fruki veerji di avaj bahut hi piari te mithi hai baba ji sach bolde han

  • @jasvirkaur4902
    @jasvirkaur4902 2 ปีที่แล้ว +3

    Baba ji ur r right🙏

  • @harwindersingh1175
    @harwindersingh1175 2 ปีที่แล้ว +1

    ਬਾਬੇ ਦੀਆ ਗੱਲਾ ਤਾਂ ਬਿਲਕੁਲ ਠੀਕ ਹੈ ਜਿਹੜਾ ਚਵਲ ਗਾਲਾ ਕੱਢਦਾ ਜੁੱਤੀ ਫੇਰੋ ਕੰਝਰਾ ਦੇ ਨਾਲੇ ਪੱਤਰਕਾਰ ਬਾਈ ਤੁਸੀਂ ਵੀ ਅਫ਼ੀਮ ਖਾਣ ਵਾਲਾ ਬਾਬਾ ਕਹਿੰਦੇ ਹੋ ਹਰੇਕ ਦਰਦ ਵਾਲੀ ਦਵਾਈ ਵਿੱਚ ਅਫ਼ੀਮ ਦਾ ਸੱਤ ਪੈਦਾ ਸੀ ਪਰ ਅਫ਼ੀਮ ਮਹਿੰਗੀ ਹੋਣ ਕਰਕੇ ਤੁਹਾਡੇ ਸਰੀਰ ਨੂੰ ਨੁਕਸਾਨ ਵਾਲੀ ਸੈਨਥੈਟਕ ਡਰੱਗ ਪਾਉਂਦੇ ਹਨ ਤਾਂ ਹੀ ਲੋਕ ਬਿਮਾਰ ਹੁੰਦੇ ਹਨ ਜ਼ਿਆਦਾ

  • @balkaransingh4917
    @balkaransingh4917 2 ปีที่แล้ว +3

    Baba ji waheguru ji mehàr karan

  • @paramjeetkaur9316
    @paramjeetkaur9316 2 ปีที่แล้ว +1

    Very good Baba ji yah log theek Honge birthday vichar bahut badhiya

  • @jass_pubggaming9433
    @jass_pubggaming9433 2 ปีที่แล้ว +2

    Waheguru ji ka khalsa waheguru ji ki fateh (baba ji lalch hi bande nu marda hai sara punjab sukvir be anti c tusin os nu c m vekhnha chunde c sanu sikha nu apnha suwarth hi mari janda nehi ta guru de sikha nujitanh wala koi nehi c baba ji leedra ton ki lenha tusin sangat te bharosa rakho leedran di poch na phardro aitan mens to vmarde ne mujh tan par lagado gi par leedsr nahi) waheguru ji waheguru ji waheguru ji

  • @mpsinghplaha8878
    @mpsinghplaha8878 2 ปีที่แล้ว +2

    Saad dang te dere wale sach te chalda degree baba nanak dev ji de ghar ton Mili hai ❤️🙏

  • @balkara8247
    @balkara8247 ปีที่แล้ว

    ♥️♥️♥️♥️

  • @arshaulakh3270
    @arshaulakh3270 2 ปีที่แล้ว +2

    N R I veero baba ji di spot kro baba ji da dil bilkul saaf aa koi jooth nai bolda baba ji..N R I veero tanu koi fark nai paina plz spot kro yr

  • @sanjudhakkon7061
    @sanjudhakkon7061 2 ปีที่แล้ว +1

    ਬਾਈ ਜੀ ਟਾਈਟਲ ਤਾਂ ਚੱਜ ਦਾ ਰੱਖ ਲੈਂਦੇ
    ਹੱਦ ਈ ਕਰਦੇ ਐ ਚੈਨਲ ਵਾਲੇ, ਸਾਮਣੇ ਬਾਬਾ ਜੀ ਖੇੜੀ ਵਾਲੇ ਕਹਿ ਰਿਹਾ ਐ

  • @ManiErs-hi8ls
    @ManiErs-hi8ls ปีที่แล้ว

    Siraaaa

  • @amansinah
    @amansinah ปีที่แล้ว +1

    Baba jado feem tu sadti us din paka Duji pasio Suraj cahdu

  • @jaskiratsingh9428
    @jaskiratsingh9428 2 ปีที่แล้ว +1

    Baba ji sache suche bande ne

  • @jagdeepdhaliwal2013
    @jagdeepdhaliwal2013 ปีที่แล้ว

    ਬਾਬੇ ਕੁਛ ਵੀ ਕਹੋ ਯਾਰ ਟੱਬਰ ਦੇ 5-7 ਮੈਂਬਰ ਸੰਭਾਲ਼ਣੇ ਔਖੇ ਹੋ ਜਾਂਦੇ ਨੇ ਬਾਬਾ ਸੰਗਤ ਦੀ ਮਦਦ ਦੇ ਨਾਲ 60-70 ਮੈਂਬਰ ਉਹ ਵੀ ਅਪਾਹਜ ਸੰਭਾਲ਼ਦਾ ਇਹ ਕੋਈ ਖੇਡ ਨੀ , ਇਕ ਅਪਾਹਜ ਨੂੰ ਸੰਭਾਲ਼ਣਾ ਹੀ ਬਹੁਤ ਔਖਾ🤔🤔
    ਬਾਕੀ ਕੁਝ ਵੀ ਏ ਯਾਰ ਬੰਦਾ ਸੱਚਾ ਪੱਕਾ ਜਿਹਾ ਬੰਦਾ ਸੇਵਾ ਕਰੀ ਜਾਂਦਾ , ਆਪਾ ਜੇਕਰ ਆਪਣੇ ਵੱਲ ਦੇਖੀਏ ਅੱਜ ਕਿੰਨੇ ਕੁ ਬੰਦਿਆਂ ਦੀ ਜ਼ਿੰਮੇਵਾਰ ਚੱਕ ਰਹੇ ਹਾਂ ਘਰਦਿਆ ਤੋਂ ਬਿਨਾ

  • @amriksingh9589
    @amriksingh9589 2 ปีที่แล้ว +3

    ਮੇ ਤਾ ਨਹੀਂ ਮੰਨਦਾ ਕੀ ਬਾਬੇ ਨੇ ਛੱਡਤੀ ਹੋਵੇ ਪਰ ਅਸੀਂ ਕਿਥੋ 5ਲੱਖ, ਰੁਪਏ ਦੀ ਦਵਾਈ ਖਾਈਏ

  • @Prince_416
    @Prince_416 2 ปีที่แล้ว +2

    Good job ❤️

  • @JaspalSingh-qz3ed
    @JaspalSingh-qz3ed ปีที่แล้ว

    Bilkul tik

  • @DaljitSingh-ev4jz
    @DaljitSingh-ev4jz 9 หลายเดือนก่อน

    👍👍🥰🥰🥰

  • @gurbindersingh1592
    @gurbindersingh1592 2 ปีที่แล้ว +4

    5 lakh das yr

  • @harkeshsingh707
    @harkeshsingh707 2 ปีที่แล้ว +2

    Sahi gala kitiya baba ji auj waheguru ji

  • @brownspider-mon
    @brownspider-mon 2 ปีที่แล้ว +2

    Sachaa bandaa feem taa asar galt krgi khaddi baabe ne kabz dujjeya nu krgi, Banda gal sachi krda , gal thik hundi bas baba ni ustaad sahi aa naam

  • @amarjeetkhalsavlogs4188
    @amarjeetkhalsavlogs4188 2 ปีที่แล้ว +2

    Hor da ta pta ni par baba ji eh tusi cannaa pa ta ki tattoo keda banwana ee..sarir da marna muat ni zamir da marna muat aa.. dhanwad baba ji..bilkul sach

  • @Ammar-ls3ed
    @Ammar-ls3ed ปีที่แล้ว

    Good go

  • @DeEp_2101
    @DeEp_2101 2 ปีที่แล้ว

    🙏🙏🙏🙏