Oh Guru Granth Sahib Da Saroop Kithe Hai Jis Nu Dasam Patshah Ne Gurtagadi Ditti | Dr. Udhoke

แชร์
ฝัง
  • เผยแพร่เมื่อ 14 ธ.ค. 2024

ความคิดเห็น • 184

  • @udhoke
    @udhoke  2 ปีที่แล้ว +25

    4 ਫ਼ਰਵਰੀ 1986 ਸਾਕਾ ਨਕੋਦਰ, ਕਿਉਂ ਨਾ ਮਿਲਿਆ ਇਨਸਾਫ਼ ?, ਦੋਸ਼ੀ ਕੌਣ?
    th-cam.com/video/3zMC4SY914A/w-d-xo.html

    • @punia5709
      @punia5709 2 ปีที่แล้ว +1

      Waheguru ji🌹🙏

    • @jasbirkaurmalhi4968
      @jasbirkaurmalhi4968 2 ปีที่แล้ว +1

      Thanks 🙏

    • @balwantsingh4283
      @balwantsingh4283 2 หลายเดือนก่อน

      WJKK WJKF
      bhai sahib aap ji ne Giani gurdit singh ji di kitaab ''Mundavi'' jaroor parhni. jis vich bahut ohna di research (he was SGPC researcher) vichon aa.
      ik bajurg mutabak ik saroop singha ne yudh to pahilan ik muslim de ghar chadd aayae si te oh naal hi pakistan lae gayae. Eh gal sheheed bhai Fauja singh ji kiha kardae san.
      jo SGGS ji sudhayee hundi aa te likhia eh hunda aa ke damdami beerh to sudhayee kiti aa te oh darbar sahib si to 1984 to baad nahi mili. te naal hi us vich ragmala nahi si.

  • @Iqbalmomi1234
    @Iqbalmomi1234 2 หลายเดือนก่อน +1

    ਮਾਨਯੋਗ ਡਾ:ਸਾਹਿਬ ਮੇਰੀ ਇਕ ਵਾਰ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨਿਕੀ ਜਿਹੀ ਮੁਲਾਕਾਤ ਹੋਈ ਸੀ, ਉਹਨਾ ਦੱਸਿਆ ਸੀ ਕਿ ਜੋ ਨਗਰ ਕੀਰਤਨ ਸਚਖੰਡ ਸ੍ਰੀ ਹਜੂਰ ਸਾਹਿਬ ਤੋ ਆਇਆ ਸੀ ਉਸ ਦੀ ਅਗਵਾਈ ਉਸੇ ਬੀੜ ਸਾਹਿਬ ਨੇ ਕੀਤੀ ਸੀ।

  • @Lakhwinder-vu7ez
    @Lakhwinder-vu7ez 2 ปีที่แล้ว +52

    ਡਾਕਟਰ ਸਾਹਿਬ ਜੀ ਸਿੱਖ ਕੌਮ ਵਿੱਚ ਇਹਨੇ ਉੱਚੇ ਤੇ ਸੁੱਚੇ ਕਿਰਦਾਰ ਵਾਲੇ ਜਰਨੈਲ ਹੋਏ ਹਨ ਕਿ ਸਿੱਖ ਹੋਣ ਤੇ ਮਾਣ ਮਹਿਸੂਸ ਹੁੰਦਾ! ਪਰ ਅੱਜ ਦੇ ਪੰਥਕ ਆਗੂ ਕਹੁਣ ਵਾਲੇ ਜਿਹਨਾਂ ਸਿੱਖ ਧਰਮ ਦਾ ਨੁਕਸਾਨ ਕਰ ਰਹੇ ਹਨ ਸੋਚ ਸੋਚ ਕੇ ਰਾਤ ਨੂੰ ਨੀਂਦ ਨਹੀਂ ਆਉਂਦੀ

    • @virtuosoproductions4589
      @virtuosoproductions4589 2 ปีที่แล้ว +1

      Agreed. I don't find the way out.

    • @pack_9mm
      @pack_9mm 2 ปีที่แล้ว +2

      Just set good examples for the next generation 🙏🏽

    • @palwindersingh526
      @palwindersingh526 ปีที่แล้ว +1

      ਬਾਈ ਤੂੰ ਲੋਕਾਂ ਦਾ ਠੇਕਾ ਲਿਆ ਤੂੰ ਅਪਣਾ ਫਿਕਰ ਕਰ. ਬਾਕੀ parmeshar ਤੇ ਛੱਡ ਦੇ. ਤੂੰ ਅਪਣਾ ਜੀਵਨ ਸਵਾਰ. ਏਥੇ ਕੋਈ ਕਿਸੇ ਦਾ ਨਹੀਂ

    • @kavitakaur2365
      @kavitakaur2365 ปีที่แล้ว

      ​@@palwindersingh526 eho ji soch bande nu dhahandi kalan ch le jandi hai

    • @palwindersingh526
      @palwindersingh526 ปีที่แล้ว

      @@kavitakaur2365 where from u?

  • @ManjitSingh-vq4ee
    @ManjitSingh-vq4ee ปีที่แล้ว +3

    ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਸਿੱਖ ਚਿੰਤਕਾਂ ਦੀ ਉਮਰ ਲੰਬੀ ਕਰੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਹੈ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਗੁਰਦਾਸਪੁਰ ਪੰਜਾਬ

  • @jagirsingh7369
    @jagirsingh7369 2 ปีที่แล้ว +14

    ਤੱਤ ਖਾਲਸਾ ਰਹਿਗਇਓ
    ਗਇਓ ਸੋ ਜੋ ਖੋਟ ਗਵਾਇ
    ਭਾਵ ਖਾਲਸੇ ਦਾ ਜੋਸ਼ (ਤੱਤ) ਬਰਕਰਾਰ ਰਿਹਾ ਅਤੇ ਜੋ ਸਿੰਘ ਸ਼ਹੀਦ ਹੋਏ ਉਹ ਕਈ ਖੋਟ(ਜਰਵਾਣਇਆਂ) ਦੀ ਜਾਨਾਂ ਲੈ ਕੇ ਗਏ ।

  • @jatinderdeol6942
    @jatinderdeol6942 2 ปีที่แล้ว +25

    ਮਾਣਮੱਤਾ ਇਤਿਹਾਸ। ਫ਼ਕਰ ਨਾਲ ਸਿਰ ਉੱਚਾ ਉੱਠ ਜਾਂਦਾ। ਵਾਹਿਗੁਰੂ ਜੀ।

    • @tarsemsingh8977
      @tarsemsingh8977 2 ปีที่แล้ว

      ਉਧੋਕੇ ਸਾਹਿਬ ਨੇ ਹਮੇਸ਼ਾਂ ਅਸਲੀਅਤ ਅਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਸਿਖ ਇਤਿਹਾਸ ਬਾਰੇ 'ਚ, ਉਹ ਵੀ ਤੱਥਾਂ ਦੇ ਅਧਾਰ ਤੇ, ਅਗਰ ਕਿਸੇ ਘਟਨਾ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਤਾਂ ਉਹ ਸਾਫ਼ ਸਾਫ਼ ਦੱਸ ਦਿੰਦੇ ਹਨ, ਬਾਬਾ ਨਾਨਕ ਉਨਾਂ ਨੂੰ ਸਿਹਤ-ਮੰਦ ਰੱਖਣ ਤੇ ਲੰਮੀ ਉਮਰ ਬਖਸ਼ਣ, I've noticed after listening to some of his You Tube videos that he, always, tries to stand by truth and reality,
      ਵਾਹਿਗੁਰੂ ਜੀ ਕਾ ਖ਼ਾਲਸਾ,
      ਵਾਹਿਗੁਰੂ ਜੀ ਕੀ ਫ਼ਤਹਿ,

    • @pawangarg1980
      @pawangarg1980 2 ปีที่แล้ว

      @@warriorclan543 ji You are absolutely right.

  • @jagirsingh7369
    @jagirsingh7369 2 ปีที่แล้ว +8

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।

    • @jasveersharma6917
      @jasveersharma6917 2 ปีที่แล้ว

      गुरु प्रसाद का अर्थ है कि गुरु से नामदान लेना ।

    • @jagbirsingh9900
      @jagbirsingh9900 2 ปีที่แล้ว

      deh dhari gurus can give naam but guru grath sahib bani germinates and flourishes naam within and takes surat next jeevatma and next soul through different layers of regions of naam

  • @rasandeepkaurkular5524
    @rasandeepkaurkular5524 2 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਬਹੁਤ ਜਿਆਦਾ ਮਹੱਤਵਪੂਰਣ ਜਾਣਕਾਰੀ ਦਿੱਤੀ ਹੈ,ਬਹੁਤ ਬਹੁਤ ਧੰਨਵਾਦ ਵੀਰ ਜੀ

  • @balwinderbrar3739
    @balwinderbrar3739 2 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ 🙏🙏

  • @balamangat8338
    @balamangat8338 ปีที่แล้ว +5

    Deep search of Sikh history by Doctor Sahib is appreciated. SATGURU Keep KEEP HOM IN HIGH SPIRIT TO CONTINUE PANTH SERVICE.

    • @joshansingh2014
      @joshansingh2014 ปีที่แล้ว

      Waheguru ji kirpa karan🌺🙏🌺

  • @onehope8779
    @onehope8779 2 ปีที่แล้ว +14

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊

  • @singhdeep9169
    @singhdeep9169 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @Lakhwinder-vu7ez
    @Lakhwinder-vu7ez 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @saranjitsinghravi8076
    @saranjitsinghravi8076 2 ปีที่แล้ว +10

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @GurmeetSingh-rf7dv
    @GurmeetSingh-rf7dv ปีที่แล้ว +2

    Raj karega khalsa

  • @JagjitSingh-xv4br
    @JagjitSingh-xv4br 2 ปีที่แล้ว +6

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 🙏💐💐💐💐💐🙏

  • @ਜਸਵਿੰਦਰਸਿੰਘ-ਸ3ਤ
    @ਜਸਵਿੰਦਰਸਿੰਘ-ਸ3ਤ 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @mandeepaulakh489
    @mandeepaulakh489 2 ปีที่แล้ว

    ਜਿਹਡ਼ਾ ਸਰੂਪ ਪਿੰਡ ਕੁਠਾਲੇ ਬਾਬਾ ਸੁਁਧਾ ਸਿਘ

  • @daulatsinghkhalsa1685
    @daulatsinghkhalsa1685 2 ปีที่แล้ว +1

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @devindarsingh8026
    @devindarsingh8026 2 ปีที่แล้ว

    ਓਹਨਾਂ ਸਿੱਖ ਜਥੇਬੰਦੀਆਂ ਨੂੰ ਕੋਟਾਨ ਕੋਟ ਪ੍ਰਣਾਮ ਨਮਸਕਾਰ ਹੈ ਜੀ ।🙏🙏🙏🙏🙏🔅🔆🏓🥊🔅🔆👏

  • @SukhbirSingh-mi6dt
    @SukhbirSingh-mi6dt 2 ปีที่แล้ว +1

    Kalgiyan Wale Sache Patshahaa mehar karan aap ji nu hamesha Chardikala baxish karan

  • @randhirsingh21
    @randhirsingh21 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ਸੁਰਿੰਦਰਕੋਰਹਰਚਰਨਗਰੇਵਾਲ

    ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਵੀਰ ਜੀ🙏🙏

    • @well.punjab
      @well.punjab 2 หลายเดือนก่อน

      Ki jankari diti ...smj te lgi nhi kuj

    • @well.punjab
      @well.punjab 2 หลายเดือนก่อน

      Jo swal c ome da ome e aa

  • @kulbirsingh8092
    @kulbirsingh8092 ปีที่แล้ว +1

    Weheguru ji

  • @Gurpretsingh_.01
    @Gurpretsingh_.01 2 ปีที่แล้ว +1

    ਵਾਹਿਗੁਰੂ

  • @panjabtech751
    @panjabtech751 2 ปีที่แล้ว +1

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏

  • @simarjitkaut9797
    @simarjitkaut9797 2 ปีที่แล้ว +2

    Very very thanks for knowledge sikh itehas

  • @billafauji9254
    @billafauji9254 2 ปีที่แล้ว +2

    ਵਾਹਿਗੁਰੂ ਜੀ 🙏🙏

  • @jagtarsingh8126
    @jagtarsingh8126 ปีที่แล้ว

    Veer ji bahut hi kamaal di jankari dende han

  • @AvtarSingh-ui7pv
    @AvtarSingh-ui7pv 2 ปีที่แล้ว

    Dr.sukhprit.singhi.sat.sri.akal.baj

  • @bholikaur4622
    @bholikaur4622 2 ปีที่แล้ว +1

    Waheguru ji kirpa karn veer ta🙏🙏

  • @drgurnam6486
    @drgurnam6486 2 ปีที่แล้ว +3

    Dr saab , God bless you

  • @darshangarcha9666
    @darshangarcha9666 ปีที่แล้ว

    Thanks 🙏🏽 🙏🏽

  • @hskhks14
    @hskhks14 2 ปีที่แล้ว

    Bahut achha te nek uprala kar rehe ho

  • @jagseersingh9363
    @jagseersingh9363 2 ปีที่แล้ว +2

    Wahiguru ji

  • @godisone5932
    @godisone5932 2 ปีที่แล้ว +2

    Great philosopher uddoke

  • @chananrayat7267
    @chananrayat7267 2 ปีที่แล้ว +1

    Vaheguru ji, Excellent informations.

  • @MusicLover-wm8yg
    @MusicLover-wm8yg 2 ปีที่แล้ว +3

    ਭਾਈ ਸਾਹਿਬ ਜੀ ਕਰਤਾਰਪੁਰ ਵਾਲੀ ਬੀੜ ਸਾਹਿਬ ਬਾਰੇ ਵੀ ਜਾਣਕਾਰੀ ਜਰੂਰ ਦਿਓ ਜੀ

  • @satwantsinghsssnahal8120
    @satwantsinghsssnahal8120 2 ปีที่แล้ว

    Dhan guru de saheed Singh

  • @LovepreetSingh-mf9mf
    @LovepreetSingh-mf9mf 2 ปีที่แล้ว

    Wahaguru ji Dr.saab nu lambi Umar baksan ji

  • @bhimsainjindal2149
    @bhimsainjindal2149 ปีที่แล้ว

    Very clear

  • @punia5709
    @punia5709 2 ปีที่แล้ว +6

    Waheguru ji🌹🙏

  • @BalwantSingh-xh7ir
    @BalwantSingh-xh7ir 2 ปีที่แล้ว +3

    Waheguru ji

  • @BalwinderSingh-vh6oz
    @BalwinderSingh-vh6oz 2 ปีที่แล้ว

    Waheguru Waheguru ji Dhan Dhan Sahib Shri Guru Granth Sahib ji Dhan Dhan Sahib Shri Guru Granth Sahib ji

  • @rinkuhura279
    @rinkuhura279 2 ปีที่แล้ว +2

    WAHEGURU JI KA KHALSA WAHEGURU JI KI FATEH ..

    • @JogaSingh-jy8pj
      @JogaSingh-jy8pj 2 ปีที่แล้ว

      ਦਮਦਮੀ ਬੀੜ ਦੇ ਦੂਜੇ authenticਸਰੂਪ ਵੀ ਉਪਲੱਬਧ ਹਨ ਕਿ ਨਹੀ?

  • @guri786guri
    @guri786guri 2 ปีที่แล้ว +1

    Waheguru waheguru waheguru waheguru waheguru ji

  • @sheshpalsingh9854
    @sheshpalsingh9854 2 ปีที่แล้ว +1

    Satnam shri waheguru ji 🙏🙏

  • @surjeetkaur4323
    @surjeetkaur4323 2 ปีที่แล้ว

    Thank you so much

  • @daljitkaur2851
    @daljitkaur2851 2 ปีที่แล้ว +1

    Thanku Dr sahib for valuable knowledge 🙏

  • @shahdevsingh7951
    @shahdevsingh7951 2 ปีที่แล้ว

    Waheguru ji ka khalsa
    Waheguru ji ki Fateh

  • @niranjansinghjhinjer1370
    @niranjansinghjhinjer1370 2 ปีที่แล้ว

    Waheguru ji 🙏
    Panth Ki Jeet 👏
    Sarbat Da Bhala

  • @makhansinghmakhansingh1329
    @makhansinghmakhansingh1329 2 ปีที่แล้ว

    Wahegaru Wahegaru ji 🙏

  • @sikanderpangli4535
    @sikanderpangli4535 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬੇਨਤੀ ਹੈ ਜੀ ਕਿ ਗੁਰਤਾਗੱਦੀ ਵਾਲੇ ਸਰੂਪ ਦੇ ਹੋਰ ਉਤਾਰੇ ਹੋਰ ਧਾਰਮਿਕ ਅਸਥਾਨਾਂ ਉੱਪਰ ਸੁਸੋਭਿਤ ਨਹੀਂ ਸਨ ਜਿਵੇ ਕਿ ਸ੍ਰੀ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਸ੍ਰੀ ਦਮਦਮਾ ਸਾਹਿਬ ਜੀ ਉੱਪਰ ਪ੍ਰਕਾਸ਼ ਨਹੀਂ ਸਨ ?

  • @GurjitSingh-rc2s
    @GurjitSingh-rc2s 2 ปีที่แล้ว +1

    Waheguru Ji Waheguru Ji 🙏🙏🙏

  • @RamSingh-gx5fw
    @RamSingh-gx5fw 2 ปีที่แล้ว +2

    ਡੇਰਾ ਬੱਲਾਂ ਬਸਪਾ ਗੁਰਨਾਮ ਸਿੰਘ ਮੁਕਤਸਰ ਇਹਨਾਂ ਵੱਲੋਂ ਨਿਸ਼ਾਨ ਸਾਹਿਬ ਉਤਾਰੇ ਜਾ ਰਹੇ ਹਨ
    ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਠਾਅ ਕੇ ਆਪਣੀ ਹੀ ਲਿਖੀ ਕਿਤਾਬ ਨੂੰ ਰੱਖਿਆ ਜਾ ਰਿਹਾ ਹੈ
    ਧੰਨ ਧੰਨ ਭਗਤ ਰਵਿਦਾਸ ਜੀ ਨੂੰ ਗੁਰੂ ਜਾਂ ਸਤਿਗੁਰੂ ਕਹਾਇਆ ਜਾ ਰਿਹਾ ਹੈ ਹਰਿ ਜਾਂ ਸੋਹੰ ਲਿਖੇ ਝੰਡੇ ਲਾਏ ਜਾ ਰਹੇ ਹਨ
    ਰਾਗੀ ਢਾਡੀ ਕਵੀਸ਼ਰ ਜਿਨ੍ਹਾਂ ਨੂੰ ਪੈਸੇ ਨਾਲ ਜਾਂ ਆਪਣੀ ਅਖੌਤੀ ਜ਼ਾਤ ਨਾਲ ਪਿਆਰ ਹੈ ਸਿੱਖ ਧਰਮ। ਸਿੱਖ ਇਤਿਹਾਸ। ਸਿੱਖ ਰਹਿਤ ਮਰਯਾਦਾ ਨਾਲ ਇਨ੍ਹਾਂ ਨੂੰ ਬਿਲਕੁਲ ਵੀ ਪਿਆਰ ਨਹੀਂ ਹੈ
    ਇਹ ਸਿੱਖ ਇਤਿਹਾਸ ਨੂੰ ਮਨਮਾਨੇ ਢੰਗ ਨਾਲ ਵਿਗਾੜ ਰਹੇ ਹਨ
    ਭਾਈ ਸਾਹਿਬ ਜੀ ਕਿਰਪਾ ਕਰਕੇ ਇਸ ਵਿਸ਼ੇ ਉਪਰ ਵਿਦਵਤਾ ਭਰਪੂਰ ਲੈਕਚਰ ਦਿਓ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @palklair6228
      @palklair6228 2 ปีที่แล้ว +2

      Rsm Singh ਜੀ! 👉🏿⭕ਜਹਿਰ ਵਰਗਾ **ਕੌੜਾ"ਸੱਚ:-**
      ਡਾ:ਸੁਖਪ੍ਰੀਤ ਸਿੰਘ ,ਉਦੋਕੇ ਜੀ & ਹੋਰ ਸ੍ਰੋਤੇ ਨੋਟ ਕਰਨ ਜੀ!
      ਸੋ ਇਸ ਬੀਡੀਓ ਦੇ ਟਾਈਟਲ (ਸਿਰਲੇਖ) ਦਾ ਜਵਾਬ:-
      👉🏿ਕਿ ਲੋਕ ਡੇਰਿਆ ਤੇ ਕਿਉ ਜਾਂਦੇ??, & ਕਿਉ ਮੱਥਾ ਟੇਕਦੇ?
      👉🏿ਉਤੱਰ:- ਆਮ ਲੋਕਾ ਨੂੰ ਤਾ ਛਡੋ ! ਜੋ ਕੁਝ ਸਿਖ ,, ਖੰਡੇ ਬਾਟੇ ਦੀ ਪਾਹੁਲ ਛਕਕੇ, ਤੇ ਪੰਜ ਕੱਕਾਰ ਪਹਿਨਕੇ ਵੀ ਡੇਰਿਆ ਤੇ ਜਾਂਦੇ ਹਨ। ਉਸਦਾ ਕੋੜਾ ਸੱਚ ਇਹ ਹੈ ਕਿ,, ਕੁਝ ਮਿਸਨਰੀ ਪ੍ਰਚਾਰਕ ਹਨ ਤੇ ਦੂਜਾ ਮੇਨ ਕਾਰਣ, ਸਿਖ ਧਰਮ ਵਿਚ **((ਸਬਦ-ਕੀਰਤਨ))** ਪੋਥੀ ਜੋ ਹਜਾਰ ਪੰਨਿਆ ਤੋ ਵੀ ਜਿਆਦਾ , ਪੰਨਿਆ ਵਾਲੀ ਹੈ।
      ਕਿਉਕਿ ਜਦੋ ਕੋਈ ਖੰਡੇ ਦੀ ਪਾਹੁਲ ਛਕਕੇ, ਗੁਰਬਾਣੀ ਪੜ੍ਹਕੇ, ਡੂੰਘੀ ਬਿਚਾਰ ਕਰਦੈ, ਤਾ ਗੁਰਬਾਣੀ ਵਿਤ਼ਚ ਪੰਜ ਸਬਦ, ਼& ਦਸਮ ਦੁਆਰ, ਤੇ ਅਨਹਦ ਸਬਦ, ਦਾ ਜਿਕਰ ਆਉਦਾ ਹੈ। ਤਾ ਸਿਖ & ਹੋਰ ਲੋਕ ਇਨਾ ਤਿੰਨਾ ਦੀ, ਕਿਸੇ ਗੁਰਮੁਖਾ ਰਾਹੀ ਖੋਜ ਕਰਨਾ ਚਾਹੁੰਦੇ ਹਨ।
      ਪਰ ਅਫਸੋਸ!! **((ਕੌੜਾ-ਸੱਚ)(** ਇਹ ਹੈ ਕਿ, ਆਪਣੇ ਕੁਝ ਮਿਸਨਰੀ ਪ੍ਰਚਾਰਕ & ***(((ਸਬਦੁ-ਕੀਰਤਨ))** ਦੇ ਫੁਟ-ਨੋਟ ਵਿਚ ਇਨਾ ਲੇਖਕਾਂ ਨੇ, ਗੁਰਬਾਣੀ ਵਿਚਲੀਆਂ, ਚਾਰ ਗੱਲਾਂ :-
      1- ਦਸਮ-ਦੁਆਰ
      2- ਵਾਜੇ ਪੰਚ-ਸਬਦ--
      3-ਅਨਹਦ-ਸਬਦ
      4-ਕੁਝ ਮਿਸਨਰੀ ਪ੍ਰਚਾਰਕ ਕਹਿੰਦੇ ਗੁਰਬਾਣੀ ਮੁਤਾਬਕ ਕੋਈ **(((ਸੰਤ)))*** ਹੀ ਨਹੀ ਹੁੰਦੇ।
      ਸੋ ਅਨਹਦ ਸਬਦ ਬਗੈਰਾ ਨੂੰ ਜੋਗੀਆਂ ਦਾ ਮਾਰਗ ਕਹਿ ਕੇ **(ਰਿਜੈਕਟ)* ਕਰ ਦਿਤੈ। ਤੇ ਮਿਸਨਰੀ ਪ੍ਰਚਾਰਕ, ਸਿਖ ਧਰਮ ਦੇ ਸਬਦ-ਅਭਿਆਸੀ *ਪੂਰਨ*ਸੰਤਾ* ਦੀ ਰੱਜਕੇ ਨਿੰਦਿਆ ਕਰਦਿਆ ਦੀ ਮੂੰਹ ਤੋ ਝੱਗ ਨਿਕਲਦੀ ਨਹੀ ਹਟਦੀ।
      ਸੰਤਾਂ ਦੀ ਨਿੰਦਿਆ ਤੋ ਡਰਕੇ, ਭਾਈ ਰਣਜੀਤ ਸਿੰਘ **((ਢਢਰੀ))** ਨੇ ਸੰਤਗਿਰੀ ਹੀ ਛੱਡ ਦਿਤੀ। ਤੇ, **((ਭਾਈ))** ਬਣਕੇ, ਹੁਣ ਆਪਹੀ, ਸਾਰੇ ਸੰਤਾ ਦੀ ਨਿੰਦਿਆ ਕਰਕੇ, ਰਹਿੰਦੀ*ਖੂੰਹਦੀ ਕਸਰ ਪੂਰੀ ਕਰ ਦਿੱਤੀ।
      ਸੋ ਕੁਝ ਮਿਸਨਰੀ ਪ੍ਰਚਾਰਕ & **((ਸਬਦ-ਕਹਰਤਨ))** ਪੋਥੀ ਦੇ ਫੁਟ ਨੋਟ ਕਾਰਣ, ਆਮ ਲੋਕਾ ਨੇ ਤਾ ਡੇਰਿਆ ਵਿਚ ਜਾਣਾ ਹੀ ਹੈ, ਪਰ!! ਅੰਮ੍ਰਿਤਧਾਰ ਸਿਖ ਵੀ,, ਇਨਾ ਦੀ ਵਜ੍ਹਾ ਨਾਲ, ਡੇਰਿਆ ਤੇ ਜਾਂਦੇ ਹਨ।
      ਸੋ ਕਸੂਰ ਆਪਣੀ ਸਿਖਕੌਮ ਦਾ ਹੈ। ਤੇ ਹੁਣ ਅਸੀ ਚੀਕਾਂ ਮਾਰਦੇ ਕਾੰ, ਕਿ ਲੋਕ ਡੇਰਿਆ ਤੇ ਜਾ ਕੇ ਮੱਥਾ ਕਿਉ ਟੇਕਦੇ ਹਾ।
      ਸੋ ਜੇ ਸਿਖ ਮਿਸਨਰੀ ਕਟੜਾ ਪ੍ਰਚਾਰਕਾ ਦਾ ਮੂੰਹ ਬੰਦ ਕੀਤਾ ਜਾਵੇ, ਤੇ ਸਬਦ-ਕੀਰਤਨ ਪੋਥੀ ਦੇ **((ਫੁੱਟ-ਨੋਟ))* ਨੂੰ ਸੋਧਿਆ ਜਾਵੇ, ਤਾਂ ਕਾਫੀ ਠੱਲ੍ਹ ਪੈ ਸਕਦੀ ਹੈ।
      ਨਹੀਂ ਤਾਂ-- ਪੈਸਾ ਖੋਟਾ ਆਪਣਾ,, ਬਾਣੀਏ ਨੂੰ ਕਿਉਂ ਦੋਸ?????? ਵਾਲੀ ਗੱਲ ਹੈ ਜੀ!!!
      **ਵਾਹਿਗੁਰੂ ਜੀ ਕਾ ਖਾਲਸਾ।।**
      **ਵਾਹਿਗੁਰੂ ਜੀ ਕੀ ਫਤਹਿ।।**

  • @inderjitsingh893
    @inderjitsingh893 ปีที่แล้ว

    Hlo veer g 🙏 🙏

  • @jasbirmarjara2710
    @jasbirmarjara2710 2 ปีที่แล้ว

    Wala guru ji🙏🏻

  • @Goatfarmvlog123
    @Goatfarmvlog123 2 ปีที่แล้ว

    Waheguru Ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @paramsandhu3887
    @paramsandhu3887 2 ปีที่แล้ว +2

    Sat siri akal veer g ke apa ral ke koi eho jiha uprala kar skde han jive ik month vich ik vaar sikh ithaas te smenaar kreye jis vich loka nu ekatha krke ithaas bare jaankari diti jave

  • @gharvinder55
    @gharvinder55 2 ปีที่แล้ว +1

    ਭਾਈ ਸਾਹਿਬ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਕਥਾ ਵੀ ਕਰੋ🙏

    • @singhji6715
      @singhji6715 13 วันที่ผ่านมา

      ਵੀਰ ਜੀ ਮੈਂ ਵੀ ਉਹਨਾਂ ਦਾ ਜੀਵਨ ਪੜਿਆ ਹੈ ਸ਼੍ਰੋਮਣੀ ਕਮੇਟੀ ਦੈ ਕਿਸੇ ਨੇੜਲੇ ਗੁਰਧਾਮ ਤੋਂ ਮਿਲ ਜਾਂਦਾ ਅਰਥ ਸਹਿਤ ਭਾਗ ਤੀਜਾ ਜੀਵਨੀ ਗੁਰੂ ਅਮਰਦਾਸ ਜੀ ਦੇ ਰੂਹ ਨਾਲ ਮਿਲਨਾ ਫਿਰ ਬਾਰ ਬਾਰ ਵਡਾ ਆਨੰਦ ਸਾਹਿਬ ਸੁਣੋ

    • @singhji6715
      @singhji6715 13 วันที่ผ่านมา

      ਪਰਬਤ ਮੇਰਾਣੁ ਪਿਰੰਸੀਪਲ ਸਤਿਬੀਰ ਸਿੰਘ ਪੜੋ

  • @harjeetkaur9682
    @harjeetkaur9682 3 หลายเดือนก่อน

    Please discuss the relrelated topic

  • @misal.shahidan.wali.
    @misal.shahidan.wali. ปีที่แล้ว +1

    Es wele oh saroop kutha le pind hay g

  • @jaswinderkaurdhillon6832
    @jaswinderkaurdhillon6832 2 ปีที่แล้ว +1

    🙏

  • @Kookaburra-365
    @Kookaburra-365 2 ปีที่แล้ว +10

    punjabiyo,partiya nu vota chahidiya hundiya fir v kise v party ne kisana da sath nai dita, khalse panth ne kise to kuj ni laina fir v kisana da end tak sath dita, khalistan banao guru Gobind singh ji de puttra da raj lai k aaiye 🙏.

    • @pargatsanghera6296
      @pargatsanghera6296 2 ปีที่แล้ว +1

      Sahi gal aa bai
      Khalistan Zindawad

    • @slaveofimmortal4678
      @slaveofimmortal4678 2 ปีที่แล้ว

      Sikh misllan kthiya hoyiya....maharaja Ranjit Singh ji de under KHALSA raaj aya....pr hun leader kursi nu Pye...ena thugga nu kon ktha kru....padd ke rkhta Kom nu veriyan ne....te Kom Anni nasheya che binni pyi aa

    • @slaveofimmortal4678
      @slaveofimmortal4678 2 ปีที่แล้ว

      Kisaan eka kr ke party ni bna skde....is war moka c....loka ne Saab dekheya....suneya yaad v aa...pr a kisaan leader kursi nu pe gye....ena nu ni pta kidda Sikh missla kthiya hoyiya....vota kejriwal ne le janiya.....Khan peen nu bandri....dande Khan nu richh

    • @ManpreetSingh-ix6kl
      @ManpreetSingh-ix6kl 2 ปีที่แล้ว

      Fer hazur saheb waste v passport bnwana paina te Patna saheb waste v na jive pakistan de gurdwAreya di sambh ni ove hi ithe ho jana Punjab ta sambhalda ni in neteya tou veerji

    • @karnailkahlon9542
      @karnailkahlon9542 2 ปีที่แล้ว

      WAHEGURU ji bless All

  • @amarjitsingh8059
    @amarjitsingh8059 2 ปีที่แล้ว

    ਮੈਂ ਕਾਫੀ ਸਮੇਂ ਤੋਂ ਇਸ ਬਾਰੇ ਸੋਚ ਰਿਹਾ ਸੀ

  • @jaspreet3444
    @jaspreet3444 ปีที่แล้ว

    ਏਕ ਪਾਵਨ ਸਰੂਪ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਹੈ ਜੀ ਗੁਰੂ ਘਰ ਸ਼ਹੀਦ ਬਾਬਾ ਸੁਧਾ ਸਿੰਘ ਜੀ ਵਿਖੇ ਹੈ ਜੀ ਹੱਥ ਲਿਖਤ ਸਰੂਪ ਹੈ ਜੀ ਇਹ ਉਹ ਸਰੂਪ ਦਸਿਆ ਜਾਂਦਾ ਹੈ ਜਉ ਕੇ ਵੱਡੇ ਘੱਲੂਘਾਰੇ ਵੇਲੇ ਘੁੰਮ ਹੋ ਗਿਆ ਸੀ

  • @ManpreetSingh-ix6kl
    @ManpreetSingh-ix6kl 2 ปีที่แล้ว

    Hun nanded saheb Haiga kehnde ne log damdami saroop ki a sahi gal h

  • @baljitratol2981
    @baljitratol2981 2 ปีที่แล้ว

    🙏🙏

  • @jasbirkaurmalhi4968
    @jasbirkaurmalhi4968 2 ปีที่แล้ว +1

    🙏🙏🙏❤️🙏

  • @angrejsingh5347
    @angrejsingh5347 2 ปีที่แล้ว

    🙏🙏🙏🙏🙏

  • @amarjitsingh8059
    @amarjitsingh8059 2 ปีที่แล้ว

    ❤️ ❤️ 🧡 💜 💚

  • @harpreetsingh5290
    @harpreetsingh5290 2 ปีที่แล้ว

    👍

  • @damandeepsingh9503
    @damandeepsingh9503 2 ปีที่แล้ว +1

    Dr Sahib
    Ek sawal hai jo Guru maharaj ka swaroop .
    Kartarpur vich hai ,udha uppar bhi ek video banno

  • @kuldeepkaur-wy1cl
    @kuldeepkaur-wy1cl 2 ปีที่แล้ว +1

    Waheguruji,bhai sahib ji eh saroop guru granth sahib ji da ,nanded to punjab koan le ke aaya si, or kisne us saroop di sambhal kiti ,je is bare tusi koe vedio payee h tan usda link bhejna ji

  • @Gurpreet-Singh-kasba
    @Gurpreet-Singh-kasba 2 ปีที่แล้ว

    ਮੈਨੂੰ ਕਿਸੇ ਨੇ ਜਾਣਕਾਰੀ ਦਿੱਤੀ ਕੇ ਜਿਸ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗਦੀ ਦਿੱਤੀ ਸੀ ਉਹ ਸਰੂਪ ਹੁਣ ਜਿਲਾ ਮਾਲੇਰਕੋਟਲਾ ਦੇ ਪਿੰਡ ਕੁਠਾਲਾ (ferozepur kuthala) ਵਿੱਚ ਹੈ ਤੇ ਹਰ ਸੰਗਰਾਂਦ ਨੂੰ ਉਸ ਸਰੂਪ ਦੇ ਦਰਸ਼ਨ ਕਰਵਾਉਂਦੇ ਹਨ।

  • @pawangarg1980
    @pawangarg1980 2 ปีที่แล้ว

    Udo ke Sahib jab chhote sahibjade neehan vich chine gaye si tab Kahan thay.

  • @princebhullar5660
    @princebhullar5660 2 ปีที่แล้ว

    🙏🏻🙏🏻🐯🐯🙏🏻🙏🏻

  • @jasssohii4577
    @jasssohii4577 ปีที่แล้ว

    ਜਿਹੜੀ ਬੀੜ ਆਦਿ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲਾਂ ਪ੍ਕਾਸ਼ ਕੀਤੀ ਸੀ 1604 ਵਿੱਚ ਉਹ ਕਿੱਥੇ ਹੈ ਜੀ

    • @narinder5389
      @narinder5389 ปีที่แล้ว

      Kartarpur sahib .jalandher tou agay

  • @jagbirsingh9900
    @jagbirsingh9900 2 ปีที่แล้ว

    bundle of thanks. is there any historical evidence in other than sikh sources about rasam of gurugadi by dashmesh pita to ggsahib

  • @manjotsingh1772
    @manjotsingh1772 2 ปีที่แล้ว +3

    ਉਦੋਕੇ ਸਾਹਿਬ ਜੀ , ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਨਾਂਦੇੜ ਵਿਖੇ ਗੁਰਤਾ ਗੱਦੀ ਪ੍ਰਾਪਤ ਹੋਈ। ਉਹ ਵਾਪਿਸ ਪੰਜਾਬ ਕਿੱਦਾ ਆ ਗਈ । ਮੈਂ ਸੁਣਿਆ ਹੈ ਉਹ 2 ਸਾਲ ਪਹਿਲਾਂ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੀ ਪਰ RSS ਨੇ ਗਾਇਬ ਕਰ ਦਿੱਤੀ ਹੈ । ਤੁਸੀਂ RSS ਦੇ ਹੱਥੋਂ ਵਿਕ ਕੇ ਗਲਤ ਕਿਉ ਕਹਿ ਰਹੇ ਹੋ ਕਿ ਇਹ ਬੀੜ ਘੱਲੂਘਾਰੇ ਦੌਰਾਨ ਗੁੰਮ ਹੋ ਗਈ ।ਤੁਸੀ ਇਹ RSS ਦੇ ਇਸ਼ਾਰੇ ਤੇ ਕਹਿ ਰਹੇ ਹੋ ਤਾਂ ਕਿ ਪੰਥ ਨੂੰ ਭੁਲੇਖਾ ਪੈ ਸਕੇ।

  • @RamanjotSinghSandhu-i3o
    @RamanjotSinghSandhu-i3o ปีที่แล้ว

    Paji ehs te video bano guru manyo granth kithe likhya hai te saboot ki ne ki eh Guru Granth Sahib ch likhya hai

  • @rattankharbanda1930
    @rattankharbanda1930 2 ปีที่แล้ว +6

    SSA, Dr Sahab,
    Who brought this Beed of Sahib Sri Guru Granth Sahib Ji Maharaj, from Nanded Hazoor Sahib to Punjab, Baba Banda Singh Bahadar, or someone else, pls also clarify this.
    Wahi Guru Ji Ka Khalsa, Sri Wahiguru Ji Ki Fatheh. !!

    • @bsghumaan8501
      @bsghumaan8501 2 ปีที่แล้ว +4

      ਹਾਂ ਜੀ , ਸਵਾਲ ਸਹੀ ਹੈ
      ਨਾਂਦੇੜ ਸਾਹਿਬ ਵਿਖੇ ਓਸ ਸਮੇਂ ਸਿੱਖ/ਸਿੰਘ ਤਾਂ ਰਹਿੰਦੇ ਹੀ ਹੋਣਗੇ ,ਜਿਆਦਾ ਨਹੀਂ ਤਾਂ ਥੋੜ੍ਹੇ
      ਫਿਰ ਵੀ ਗੁਰੂਤਾ ਗੱਦੀ ਵਾਲੀ ਬੀੜ ਸਾਹਿਬ ਪੰਜਾਬ ਕਿਉਂ ਕਰ ਲਿਆਂਦੀ ਗਈ
      ਸ਼ਾਇਦ ਓਸ ਸਮੇਂ ਦੱਖਣ ਭਾਰਤ ਵੱਲ ਬਾਹਰਲੇ ਹਮਲਾਵਰ ਵੀ ਨਹੀਂ ਜਾਂਦੇ ਹੋਣਗੇ
      ਕਿਉਂਕਿ ਲੜਾਈ ਦਾ ਮੈਦਾਨ ਤਾਂ ਬਾਹਰਲੇ ਹਮਲਾਵਰਾਂ ਵਾਸਤੇ ਦਿੱਲੀ ਤੋਂ ਏਧਰ ਪੰਜਾਬ ਵਿੱਚ ਹੀ ਰਿਹਾ ਸੀ
      ਵਾਹਿਗੁਰੂ ਜੀ ਦੀਆਂ ਵਾਹਿਗੁਰੂ ਜੀ ਹੀ ਜਾਣੇ
      ਕੌਮ ਕੋਲ ਆਪਣਾ ਇਤਿਹਾਸ ਸਾਂਭਣ ਲਈ ਸਮਾਂ ਹੀ ਨਹੀਂ ਸੀ ਜੰਗਾਂ ਤੋਂ ਹੀ ਵਿਹਲ ਨਹੀਂ ਸੀ
      ਹੁਣ ਸਮਾਂ ਹੈ ਪਰ ਹੁਣ ਕੌਮ ਦਾ ਲੀਡਰ ਹੀ ਨਹੀਂ
      ਪੁਰਾਤਨ ਇਮਾਰਤ ਢਾਹੁਣ ਤੇ ਪੂਰਾ ਜੋਰ ਲਗਿਆ ਹੋਇਆ ਹੈ ਕੋਈ ਵੀ ਰੋਕਣ ਵਾਲਾ ਨਹੀਂ ਜੇ ਕੋਈ ਰੋਕਣਾ ਚਾਹੁੰਦੀਆਂ ਹਨ ਤਾਂ ਪਰਚੇ ਦਰਜ ਮੁੜਕੇ ਕੋਈ ਸਾਰ ਨਹੀਂ

  • @singhchanneljammu3111
    @singhchanneljammu3111 2 ปีที่แล้ว

    Veer ji oh beerh sahib burhan pur maharstra vich rakhi hai..

    • @tarlsingh5244
      @tarlsingh5244 10 หลายเดือนก่อน

      At what place which gurdwara bhai sahib ji

  • @GurmeetSingh-yc3nr
    @GurmeetSingh-yc3nr 2 ปีที่แล้ว +1

    ਭਾਈ ਸਾਹਿਬ ਜੀ ਅਜ ਤੇਆੳਣ ਵਾਲਾ ਕਲ ਪੰਜਾਬ ਤੇ ਸਿੱਖ ਕੌਮ ਦਾ ਹੀ ਬਾਰੇ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਹੈ ਕਠੇ ਕਰੋ ਕਠੇ ਕਰੀਏ ਅਜ ਹੀ

  • @KuldipSingh-st7lc
    @KuldipSingh-st7lc 2 ปีที่แล้ว

    Why it is not in Nander saheb . How it was move away from Nander Saheb. Please clarify.
    Kuldip Singh. Sr. Citizen
    Kolkata

  • @GagandeepSingh-bc9fw
    @GagandeepSingh-bc9fw 2 ปีที่แล้ว +1

    Veer ji menu ik gal di samaj nahi aundi ke kuj saal Pelham gurta gadhi nu gurgadhi keha janda c ,mata gujri ji nu gujar kaur kehna kis di kaadh jan khuj c please let me get these two questions answer respect G SINGH

  • @slaveofimmortal4678
    @slaveofimmortal4678 2 ปีที่แล้ว +2

    SAT SRI AKAL sir ji....sir mera ik swal hai ki Jatt veera kol eni zameen kitho ayi....ki a pehla pandit ya rajpoot si....kyuki Meri soch hai ki Jatt hi Punjab di barbadi de zimmewar ne....kyuki cm sare Jatt c....mp mla v jyada Jatt si....zameen karobar v jyada ena de....hamesha hr mamle che Jatt hi mohri hunde

    • @surindersharma4509
      @surindersharma4509 2 ปีที่แล้ว +1

      Veer kamboj sikh bradri kol v kafi jada jameen hai a .bamboj bradri sab toh mehnti bradri a .jatt ik bradri hi a pr punjabi vich zameen wohan wale nu jatt bol ditta janda a .north india di dharti te jada ginti ch jatt bradri hi a te ehe lok ldaku bradri a iss lyi zameen de ehe malak bne .ehna nu zameen rajyea walo mili zimidarian miliyan .

    • @kambojashu1681
      @kambojashu1681 ปีที่แล้ว

      🥺🥺

  • @KulwantSingh-gg5qe
    @KulwantSingh-gg5qe 2 ปีที่แล้ว

    ਇਹ ਹੁਣ ਵਾਲੀ ਬੀੜ ਦਾ ਕੀ ਪਤਾ ਲੱਗੇਗਾ ਅਸਲੀ ਵਿਚ ਕੀ ਲਿਖਿਆ ਸੀ ਤਾਂਹੀ ਹਰ ਬੀੜ ਵਿੱਚ ਫਰਕ ਹੈ

  • @manjindersingh00
    @manjindersingh00 2 ปีที่แล้ว

    ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸੀ ਉਹਨਾਂ ਨੂੰ ਗੱਦੀ ਦਿੱਤੀ ਸੀ ਤੇ ਉਹਨਾਂ ਤੋ ਖੁਦ ਪਹੁਲ਼ ਲਿੱਤੀ ਅਤੇ ਪਿਆਰਿਆਂ ਦੇ ਹੁਕਮ ਥੱਲੇ ਹੀ ਅਨੰਦਪੁਰ ਦਾ ਕਿਲ੍ਹਾ ਅਤੇ ਚਮਕੌਰ ਦੀ ਗੜ੍ਹੀ ਛੱਡੀ, ਅੱਗੇ ਗੁਰਤਾ ਗੱਦੀ ਦੇਣ ਦਾ ਅਧਿਕਾਰ ਪੰਜ ਪਿਆਰਿਆਂ ਪਾਸ ਸੀ, ਉਹ ਦੇ ਸਕਦੇ ਸੀ ਗੱਦੀ ਅੱਗੇ। ਖੁਦ ਵਿਚਾਰ ਕਰਕੇ ਦੇਖੋ ਇਸ ਗੱਲ ਤੇ ਉਦੋਕੇ ਜੀ

  • @harjeetkaur9682
    @harjeetkaur9682 3 หลายเดือนก่อน

    relrelated

  • @taraaalam9867
    @taraaalam9867 2 ปีที่แล้ว

    ਭਾਈ ਸਾਹਿਬ ਜੀ ਏਨਾ ਲੰਮਾ ਇਤਿਹਾਸ ਸੁਣਾਇਆ ਵਧੀਆ ਜਾਣਕਾਰੀ ਦਿੱਤੀ ਹੈ ਪਰ ਜਿਸ ਗੱਲ ਦਾ ਵੇਰਵਾ ਦੇਣਾ ਚਾਹੀਦਾ ਸੀ ਉਹ ਤੁਸੀਂ ਅਖੀਰ ਵਿੱਚ ਦੋ ਅੱਖਰਾਂ ਚ ਨਬੇੜਾ ਕਰਤਾ ਕੋਈ ਠੋਸ ਸਬੂਤ ਨਹੀਂ ਦਿੱਤਾ। ਬਾਕੀ ਗੁਰੂ ਸਾਹਿਬਾਨ ਦੀਆਂ ਹੱਥ ਲਿਖਤਾਂ ਵੀ ਸਾਡੇ ਕੋਲ ਹੈ ਨਹੀਂ।

  • @baldevsingh3568
    @baldevsingh3568 ปีที่แล้ว

    Veer g granth sahib di bani hai paati tode Malini paati paati jeo jis pahan ko paati tode so pahan nirjeo pathar di bejan murti te jandar full chadaun da khandan hai Matlab bejaan di Pooja da khandan hai fer ki.koi guru gurbani soch de khilaf bejaan granth nu poijan da furmaan kar sakde ne ki 42 saal di Umar vich guru sahib nu gaddi den di kahli c guru sahib di death zakham fatan te zyada khoon veh jaan Karan hoyi ki is halat vich oh gaddi den Wala kum ho sakda c agya bhayi akal ki dohre Bhai parlad Singh di likhat han Jo usne guru sahib da mukhwak kehke likhe ne par parlad Singh da apna Janam 1714 vich hoya c ohne mukhwak kis to sunia apne ik dohe vich oh guru sahib di sift karda hai khanda ja k haath me kalgi sohe sees so hamri raksha kre kalgidhar Jagdish eh doha guru sahib di apni likhat nahi ho sakda Jain Islam isai dharam vich koi gaddi nahi ditti oh dharam v chalde ne ki sikhi vich gaddi deni jaruri c

  • @manigaming5270
    @manigaming5270 2 ปีที่แล้ว

    Eh tasveer galt aa kyuki jad maharaj ji sikh ban ke gaye fer oh nilla bana paunde si . Te Gurtagaddi Aad Guru Granth Sahib Dasam Shri Guru Granth Sahib te khalse kol hai

  • @usman3819
    @usman3819 2 ปีที่แล้ว +1

    ਵੀਰ ਜੀ ਇਸਲਾਮ ਵਿੱਚ ਤੇ ਔਰਤਾਂ ਤੇ ਬੱਚਿਆਂ ਤੇ ਜੁਲਮ ਨਹੀਂ ਕਰਦੇ ਇਸ ਤੇ ਦੱਸਿਆ

    • @agnostic4806
      @agnostic4806 2 ปีที่แล้ว +4

      ਦੁਨੀਆਂ ਦਾ ਸਭ ਤੋਂ ਵੱਡਾ ਝੂਠ ਹੈ ਕੇ ਇਸਲਾਮ ਵਿਚ ਬੱਚਿਆਂ ਤੇ ਔਰਤਾਂ ਉੱਤੇ ਜ਼ੁਲਮ ਨਹੀਂ ਕੀਤੇ ਜਾਂਦੇ ....ਖੁਦ ਕੁਰਾਨ ਤੇ ਹਦੀਸਾਂ ਗਵਾਹੀ ਭਰਦੀਆਂ ਕੇ ਔਰਤਾਂ ਉੱਤੇ ਖੁਦ ਮੁਹੰਮਦ ਦਾ ਨਜ਼ਰੀਆ ਕਿੰਨਾ ਗੰਦਾ ਤੇ ਘਟੀਆ ਸੀ ....ਔਰਤ ਨੂੰ ਸਭ ਤੋਂ ਵੱਧ ਇੱਜ਼ਤ ਪਾਤਸ਼ਾਹਾਂ ਨੇ ਦਿੱਤੀ ਹੈ ਸਿੱਖੀ ਨੇ ਦਿੱਤੀ ਹੈ

    • @slaveofimmortal4678
      @slaveofimmortal4678 2 ปีที่แล้ว +1

      @@agnostic4806 prayi aurat tuadi bhen beti dhee ya insaan ho skdi....pr londi nahi....jdo tk oh londi bn nu khud Razi na hove....pr Islam dushman diya aurta nu londi bna ke rkhde si

    • @MandeepSingh-yo7zt
      @MandeepSingh-yo7zt 2 ปีที่แล้ว +1

      @@agnostic4806 👍

    • @JagroopSingh-no7xy
      @JagroopSingh-no7xy 2 ปีที่แล้ว

      ਉਹ ਮੂਰਖ ਗਧੇ ਛੋਟੇ ਸਹਿਬਜਾਦੇ ਵੀ ਤੇਰੇ ਇਸਲਾਮ ਨੇ ਸ਼ਹੀਦ ਕੀਤੇ

    • @usman3819
      @usman3819 2 ปีที่แล้ว

      @@JagroopSingh-no7xy ਵੀਰ ਜੁਬਾਨ ਕੰਟਰੋਲ ਰੱਖਣੀ ਸਿੱਖੋ ਤੇ ਸੁਣਿਆ ਸੁਣਾਇਆ ਨਹੀਂ ਇਤਹਾਸ ਪੜੋ ਫੇਰ ਦੱਸਿਔ

  • @AngrejSingh-oo3zq
    @AngrejSingh-oo3zq 2 ปีที่แล้ว +1

    KHALSA JI A JAANKARI SROMNI GURDWARA KAMETTEE KIO NAHI DENDI,,,,,

  • @AngrejSingh-oo3zq
    @AngrejSingh-oo3zq 2 ปีที่แล้ว

    KHALSA JI A JANKARI SHOTIYA DHOTI YA BOOK SHAP K,,,, SADR PENDA VICH VANDNIYA CHAI DIYA HAN

  • @5aab65
    @5aab65 8 หลายเดือนก่อน

    A akel das naranjniye de putt ne hi Bhai Bale wali janam sakhi likhi si. Kion je tusi aise kitab nu pardo ta pata lag da ke aise kime guru nanak ji nu nivaa te Naranjaniye nu bada bana ke paish kita. Sikha di mat daikho kime marr gi aa ke puratan janam sakhi jo 6vi patshahi wale likhi si ouse nu hataa ke bhai bale wali janam sakhi nu apnaa ke apni akel da diwala kadiya. Nale pata ke a janam sakhi 1761 to baad di hai te aise vich kina jhooth te karamata dakhaiya ne, ju Gurua di sikhiya to ulaat ne. Guru nanak ji naal ik ta bhai bala jord ta jo history vich kitey ni milda te dusra jo koor pap sikh ajj kamaa rahe ne o hai Guru nanak ji da janam dihaarda asal din visaakh sudhi 3 1469 hai jo sariya puraniya likhta vich darz hai, sirf ik hi bale wali janam sakhi hai jis vich katak di puranmashi likhi hai. Sikh aina lazy ne ke a aina ni pata kar sakde ke je bhai bala guru ji de nal si ta bhai gurdas ji ne kiyon na ona da naa apniya varaa vich likhiya hale ke ona ne sare sikha da naam likhiya jo guru ji de parsidh sikh sun. Bhai bale nal kadi dushmani si bhai gurdas ji di? Fer Baba Meharvaan vali pothi daikh lo, Baba Meharvaan pancham patsha te shevain patsha ji de samkaali sun. A sariya nalo purani pothi hai.

  • @gurdipsingh8076
    @gurdipsingh8076 2 ปีที่แล้ว +3

    ਮੈਨੂੰ ਇਸ ਗੱਲ ਵਿੱਚ ਕੋਈ ਸਚਾਈ ਨਹੀਂ ਲਗਦੀ ਕਿ ਗੁਰੂ ਸਾਹਿਬਾ ਕਿਸੇ ਵਿਸ਼ੇਸ਼ ਗਰੰਥ ਨੂੰ ਕੋਈ ਗੱਦੀ ਦਿਤੀ ਸੀ ਜਿਸ ਸ਼ਖਸ ਨੇ ਬੰਦਾ ਸਿੰਘ ਬਹਾਦਰ ਨੂੰ ਜ਼ੁਮੇਵਾਰੀ ਦੇ ਕੇ ਪੰਜਾਬ ਭੇਜਿਆ ਉਸ ਵੱਲੋਂ ਵੀ ਅਜੇਹਾ ਕੋਈ ਜ਼ਿਕਰ ਨਹੀਂ ਤੇ ਗੁਰੂ ਸਾਹਿਬਾ ਦੇ ਚਲਾਣੇ ਬਾਹਦ ਇਕ ਸਦੀ ਤੱਕ ਕੋਈ ਐਸਾ ਪ੍ਰਚਾਰ ਨਹੀਂ ਜਾ ਸਰੋਤ ਨਹੀਂ ਹੈ ਜੋ ਇਸ ਗੱਲ ਦੀ ਪੁਂਸਟੀ ਕਰੇ
    ਅਗਲੀ ਗੱਲ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਜਿਹੜਾ ਮਨੁੱਖ ਆਖਰੀ ਸਾਹਾ ਤੇ ਹੋਵੇ ਉਹ ਇੰਜ ਦਾ ਐਲਾਨ ਕਰੇ । ਬਲਕਿ ਕੋਈ ਕਾਰਵਾਈ ਕਰਨ ਯੋਗ ਹੀ ਨਹੀਂ ਹੁੰਦਾ ਕਿ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਪਰਕਰਮਾ ਕਰਕੇ ਗੁਰਗੱਦੀ ਗਰੰਥ ਸਾਹਿਬ ਨੂੰ ਦੇਵੇ
    ਨਾ ਹੀ ਉਸ ਸਮੇਂ ਉਹਨਾ ਕੋਲ ਮੌਜੂਦ ਸਿੰਘਾਂ ਵਿਚੋ ਕਿਸੇ ਦਾ ਡਿਕਲੇਰੇਸਨ ਬਿਆਨ ਹੈ ਕਿ ਉਹਨਾ ਆਖਰੀ ਸਮੇਂ ਕੀਹ ਕਿਹਾ ਕਿਸਨੂੰ ਗੁਰਗੱਦੀ ਦਿਤੀ ਜਾ ਦੋਹਿਰਾ ਜੋ ਇਸ ਪਰਥਾਏ ਪ੍ਰਚਾਰਿਆ ਉਚਾਰਿਆ ਗਿਆ ਦਸਿਆ ਜਾਦਾ ਹੈ ਇਸਦਾ ਕੋਈ ਉਸ ਵਕਤ ਦਾ ਗਵਾਹ ਹੀ ਨਹੀਂ ਹੈ
    ਜੇ ਬੰਦਿਆ ਤੇ ਵਿਸ਼ਵਾਸ ਨਾ ਹੋਕੇ ਗਰੰਥ ਹੀ ਸਭ ਕੁਝ ਹੁੰਦਾ ਤਾ ਉਹ ਬੰਦਾ ਸਿੰਘ ਬਹਾਦਰ ਤੇ ਕਦੀ ਯਕੀਨ ਕਰਕੇ ਉਹਨਾ ਨੂੰ ਮਾ ਭੇਜਦੇ
    ਹਾ ਵਿਚਾਰਨ ਲਈ ਕਹਿੰਦੇ ਤਾ ਗੱਲ ਮੰਨ। ਯੋਗ ਹੈ ਕਿ 35 ਪਰਵਾਨਿਤ ਮਨੁੱਖਾ ਦੇ ਬੋਲ ਹਨ ਉਹਨਾ ਦੇ ਜੀਵਨ ਤਜਰਬੇ ਵਿਚੋ ਨਿਕਲੇ ਹੋਏ ਜ਼ਰੂਰ ਜੀਵਨ ਵਿੱਚ ਕੰਮ ਆਉਣ ਵਾਲੇ ਹੋਣਗੇ ਉਹਨਾ ਤੋ ਗਿਆਨ ਤਾ ਲਿਆ ਜਾ ਸਕਦਾ ਹੈ ਤੇ ਗਿਆਨ ਹਰ ਧਰਮ ਦੀ ਪੁਸਤਕ ਉਹਨਾ ਦੇ ਧਰਮ ਦੀ ਮਾਨਤਾ ਅਨੁਸਾਰ ਦਿੰਦਾ ਹੀ ਹੈ
    ਇਸ ਸੰਭਵ ਹੀ ਨਹੀਂ
    ਜੇ ਐਸਾ ਹੁੰਦਾ ਕਾ ਗੱਦੀ ਦੇਣ ਦਾ ਦਾ ਗੁਰੂ ਦੀ ਮਨਸ਼ਾ ਦਾ ਬਿਆਨ ਬੰਦਾ ਸਿੰਘ ਬਹਾਦਰ ਪੰਜਾਬ ਆਕੇ ਪਹਿਲੋਂ ਪ੍ਰਚਾਰਦਾ

    • @shantu3556
      @shantu3556 2 ปีที่แล้ว

      Kahna kya chahte ho

    • @shantu3556
      @shantu3556 2 ปีที่แล้ว

      Hale luiya karni a fer

    • @JagroopSingh-no7xy
      @JagroopSingh-no7xy 2 ปีที่แล้ว

      ੲੁਹ ਢੰਡਰੀ ਨੇਕੀ ਦੀਆ ਭੇਡਾਂ ਕੁਝ ਵੀ ਕੁਤਰਕ ਕਰ ਸਕਦੀਆਂ ਇਹ ਸਰਕਾਰ ਦੇ ਦੱਲੇ

    • @manigaming5270
      @manigaming5270 2 ปีที่แล้ว

      Salea hun ohne parchar ki karna si jehda khud nu guru kahoda si

    • @manigaming5270
      @manigaming5270 2 ปีที่แล้ว

      Maharaj ji ne Gurtagaddi Aad Guru Granth Sahib Dasam Shri Guru Granth Sahib te khalse panth nu ditti hai

  • @James-Prinsep
    @James-Prinsep 6 หลายเดือนก่อน

    ਜਿਸ ਇਨਸਾਨ ਕੋਲ 1835 ਤੋਂ 1920ਤੱਕ ਛਪੇ ਗੁਰੂ granth ਸਾਹਿਬ ਹਨ ਉਹਨਾਂ ਦੀ ਸੰਭਾਲ ਕਰੋ, ਤੇ pdf ਬਣਾਕੇ ਜਾਰੀ ਕਰੋ

  • @lakhvirsingh5946
    @lakhvirsingh5946 ปีที่แล้ว +1

    Waheguru ji ka khalsa waheguru ji ki Fateh 🙏