ਜਿਉਣ ਨਾਲੋ ਮੌਤ ਚੰਗੀ (ਭਾਗ-2)Jiuan Nalo Maut Changi (Ep-2)Latest Punjabi Movie 2024! Dhillon mansa wala

แชร์
ฝัง
  • เผยแพร่เมื่อ 29 ก.ย. 2024
  • Jiuan Nalo Maut Changi (Ep-2)Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    Manmohan singh
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Jiuan nalo maut changi (Ep-1)
    • ਜਿਉਣ ਨਾਲੋ ਮੌਤ ਚੰਗੀ ! J...
    Dhido Jai aulad (Ep-23)
    • ਢਿੱਡੋ ਜਾਈ ਔਲਾਦ (ਭਾਗ-23...
    Dhido jai aulad (Ep-24)
    • ਢਿੱਡੋ ਜਾਈ ਔਲਾਦ (ਭਾਗ-24...
    Dhido Jai aulad (Ep-25)
    • ਢਿੱਡੋ ਜਾਈ ਔਲਾਦ (ਭਾਗ-25...
    Dhido jai aulad (Ep-26)
    • ਢਿੱਡੋ ਜਾਈ ਔਲਾਦ (ਭਾਗ-26...
    Dhido jai aulad (Ep-27)
    • ਢਿੱਡੋ ਜਾਈ ਔਲਾਦ (ਭਾਗ-27...
    Dhido Jai aulad (Ep-28)
    • ਢਿੱਡੋ ਜਾਈ ਔਲਾਦ (ਆਖਰੀ ਭ...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • บันเทิง

ความคิดเห็น • 330

  • @mohinderkaur5763
    @mohinderkaur5763 4 หลายเดือนก่อน +5

    ਸੱਚੀ ਗੱਲ ਹੈ ਗਰੀਬ ਦਾ ਕੋਈ ਨਹੀਂ ਹੁੰਦਾ।

  • @Reeta_Rani__
    @Reeta_Rani__ 4 หลายเดือนก่อน +2

    ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਵੀਡੀਓ ਨੂੰ ਦੇਖ ਕੇ ਮਨ ਭਰ ਆਇਆ

  • @gurshansingh8127
    @gurshansingh8127 4 หลายเดือนก่อน

    Bahut vadia g

  • @NK-rd4wo
    @NK-rd4wo 4 หลายเดือนก่อน

    Very nice and heart touching video

  • @PalSingh-jo2lf
    @PalSingh-jo2lf 4 หลายเดือนก่อน

    Very nice vedio

  • @wiskyk2863
    @wiskyk2863 4 หลายเดือนก่อน

    Putt and nooh hone ta Aman and Raj Jaise Karmjit dhindsa Amber canada

  • @BachitarKammonke5911
    @BachitarKammonke5911 4 หลายเดือนก่อน +13

    ਅਮਨ ਦੀਦੀ ਵੀਡੀਓ ਤੇ ਬਹੁਤ ਸੋਹਣੀ ਵਾ ਪਰ ਕਾਕੇ ਬਾਪੂ ਨੂੰ ਤੇ ਮਾਤਾ ਚਰਨੋ ਨੂੰ ਵੀਡੀਓ ਵਿੱਚ ਕਿਉਂ ਨਹੀਂ ਲਿਆ ਅਗਲੇ ਭਾਗ ਵਿੱਚ ਉਹਨਾਂ ਦੀ ਐਂਟਰੀਂ ਜਰੂਰ ਕਰੋ ਧੰਨਵਾਦ ਜੀ ਸਾਰਿਆਂ ਦਾ🎉❤

  • @gurvinderkullar5431
    @gurvinderkullar5431 4 หลายเดือนก่อน +24

    ❤ਬੜਾ ਦੁੱਖਦਾਈ ਨਾਟਕ ਹੈ ਬਹੁਤ ਦੁੱਖ ਆਉਂਦਾ ਹੈ ਇਉਂ ਵੀ ਹੁੰਦਾ ਹੈ ਵੇਖਕੇ ਰੋਣ ਆਂਦਾ ਹੈ ਜੀ👍👍

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 4 หลายเดือนก่อน +9

    ਕਾਕੇ ਤੇ ਬੇਬੇ ਚਰਨੋਂ ਦੀ ਘਾਟ ਰੜਕਦੀ ਆ

  • @BalbirSingh-ji6vv
    @BalbirSingh-ji6vv 4 หลายเดือนก่อน +27

    ਜੋਂ ਇਨਸਾਨ ਆਪਣੇ ਮਾਂ ਬਾਪ ਨੂੰ ਦਿਲੋਂ ਤੋ ਪਿਆਰ ਕਰਦੇਂ ਹਨ,
    ਰੱਬ ਵੀ ਉਹਨਾਂ ਦੀ ਰਾਖੀ ਆਪ ਕਰਦਾਂ ਹੈਂ।

  • @kuldipkaur5688
    @kuldipkaur5688 4 หลายเดือนก่อน +9

    ਬਹੁਤ ਵਧੀਆ ਵੀਡੀਓ ਪੁੱਤਰ ਨਹੀਂ ਸਪੁੱਤਰ ਕਿਹਾ ਜਾਂਦਾ ਇਹੋ ਜਿਹੇ ਪੁੱਤਰ ਨੂੰ ਜੋ ਮਾਂ ਬਾਪ ਦੇ ਦੁੱਖ-ਸੁੱਖ ਨੂੰ ਨਾ ਸਹਿ ਸਕੇ ਪ੍ਰਮਾਤਮਾ ਰਾਜ ਵੀਰ ਨੂੰ ਅਤੇ ਅਮਨ ਨੂੰ ਲੰਮੀ ਉਮਰ ਬਖਸ਼ੇ।

  • @Maninder_brar
    @Maninder_brar 4 หลายเดือนก่อน +12

    ਅੰਜਲੀ ਤੇ ਸੋਨੀਆ ਪਤਾ ਨੀ ਕੀ ਸਮਝਦੀਆ ਆਵਦੇ ਆਪ ਨੂੰ ਕਹਿੰਦਿਆ ਕੰਮ ਨੀ ਹੁੰਦਾ ਸਾਡੇ ਤੋਂ ,,,ਜਿਵੇ ਮਹਾਰਾਣੀਆ ਹੁੰਦੀਆਂ,, ਅਮਨ ਬਹੁਤ ਸਬਰ ਤੋ ਕੰਮ ਲੈਂਦੀ ਆ waheguru ਜਰੂਰ ਮਿਹਰ ਕਰਨ ਗੇ🙏🙏🙏

    • @HarjinderSingh-nr4ky
      @HarjinderSingh-nr4ky 4 หลายเดือนก่อน +4

      Brar Saab tusi sahi kiha Anjali te Sonia ta Captain Amrinder dia betia ne 😂😂😂😂

    • @Maninder_brar
      @Maninder_brar 4 หลายเดือนก่อน

      @@HarjinderSingh-nr4ky jadda hi Ameer bandia🙄

    • @ranveersidhu1894
      @ranveersidhu1894 4 หลายเดือนก่อน

      Anjali te Sonia da ki ksoor ohna nu role hi eh ditta gya oh apna role bahut vdia nibha rhiya

    • @Maninder_brar
      @Maninder_brar 4 หลายเดือนก่อน

      @@ranveersidhu1894 eh ta pata Sanu vi k role hi aa

  • @harpreetsharma4125
    @harpreetsharma4125 4 หลายเดือนก่อน +49

    ਬਹੁਤ ਵਧੀਆ ਵੀਡੀਓ ਮਾਂ ਪਿਓ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਜਿਸ ਤਰ੍ਹਾਂ ਰਾਜ ਅਤੇ ਅਮਨ ਆਪਣੀ ਮਾਂ ਦੀ ਕਦਰ ਕਰਦੇ ਹਨ ❤❤ ਪਰਮਜੀਤ ਜਗਰਾਓਂ

    • @deepkaur712
      @deepkaur712 4 หลายเดือนก่อน +7

      Asi kamalpure Tu a

    • @rameshkumari9837
      @rameshkumari9837 4 หลายเดือนก่อน +2

      Gurda transplant me mariz ko pura bhrej rkhna padta isterh khule me nhi lataya jaata mariz ke nd uper wale bnde ke bhi mask lgga hota

  • @NirmalsinghHirka
    @NirmalsinghHirka 4 หลายเดือนก่อน +4

    ਅਮਨ ਬੇਟੇ ਇਸ ਸਟੋਰੀ ਨੇਂ ਤਾਂ ਮਨ ਤੇ ਕਾਬੂ ਪਾਉਣਾ ਬਹੁਤ ਔਖਾ ਹੋ ਗਿਆ ਦਰਦ ਭਰੀ ਕਹਾਣੀ ਹੈ ਪਰਮਾਤਮਾ ਬਹੁਤ ਹੀ ਬਹੁਤ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @paramjeetkaur4230
    @paramjeetkaur4230 4 หลายเดือนก่อน +11

    ਵਾਹਿਗੁਰੂ ਜੀ ਤੋਂ ਡਰ ਕੇ ਰਹਿਨਾ ਹੰਕਾਰ ਨਹੀਂ ਕਰੀਦਾ ਹੁੰਦਾ ਗਰੀਬ ਨੂੰ ਪੈਸੇ ਦੇਕੇ ਵਾਰ ਵਾਰ ਸਣਾਈ ਦਾ ਨਹੀਂ ਹੁੰਦਾ ਗਰੀਬ ਨੂੰ ਤਾਂ ਜਓਮਰਜਈ ਕਹਿ ਲਵੋ ਉਨ੍ਹਾਂ ਨੇ ਤਾਂ ਵਿਚਾਰਿਆਂ ਨੇ ਚੁਪ ਚਾਪ ਸੁਣ ਹੀ ਲੇਂਦੇ ਨੇ

  • @BalbirSingh-ji6vv
    @BalbirSingh-ji6vv 4 หลายเดือนก่อน +5

    ਬਹੁਤ ਹੀ ਵਧੀਆ ਤੇ ਪਰਿਵਾਰਿਕ ਵੀਡੀਓ ਪੁੱਤ ਅਤੇ ਮਾਂ ਦੇ ਸਮੇਂਤ ਨੂੰਹ ਦੇ ਪਿਆਰ ਨੂੰ ਦਰਸਾਉਂਦੀ ਵੀਡੀਓ ਹੈ ਜੀ। ਵਹਿਗੁਰੂ ਸਾਰੀ ਦੁਨੀਆਂ ਦੀਆਂ ਮਾਵਾਂ, ਪੁੱਤਾਂ ਸਮੇਤ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @sanjeevsharma4454
    @sanjeevsharma4454 4 หลายเดือนก่อน +4

    Bohut hi emotional story ji Rona aa gya Rabba kise nu itna dukh na Demi koi kise da ni is duniya Mai itne nishthur log Bohut dukh hua ek ek gal anjali Te Sonia Di dil ko lgi Rona aa gya apki video dekh k

  • @darshansingh5731
    @darshansingh5731 4 หลายเดือนก่อน +1

    ਬਾਈ ਸੋਨੀਆ ਨੇ ਕੱਢ ਕੇ ਪੇਟੀ ਚੋ 100 ਰੁਪੈ ਵਾਲੇ ਸੂਟ ਕਹਿੰਦੀ ਪੱਚੀ ਪੱਚੀ ਸੌ ਦੇ ਆਏ ਨੇ

  • @boharsingh7725
    @boharsingh7725 4 หลายเดือนก่อน +6

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    ✌️✌️✌️✌️✌️

  • @Reeta_Rani__
    @Reeta_Rani__ 4 หลายเดือนก่อน +3

    ਘਰ ਘਰ ਰਾਜ ਵੀਰੇ ਵਰਗੇ ਹੁਣੇ ਚਾਹੀਦੇ ਨੇ ਪੁੱਤ

  • @sukhpreetkaur1504
    @sukhpreetkaur1504 4 หลายเดือนก่อน +1

    Sorry to say but your videos are flop nowadays same storylines nothing different😐

  • @GurpreetKaur-lt9fp
    @GurpreetKaur-lt9fp 4 หลายเดือนก่อน +2

    ਵਾਹਿਗੁਰੂ ਜੀ ਸਭ ਦੇ ਮਾਤਾਂ ਪਿਤਾਂ ਨੂੰ ਤਦਰਸਤ ਦੇਵੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @manavpartapsinghmaan7
    @manavpartapsinghmaan7 4 หลายเดือนก่อน +1

    ਤੁਸੀਂ ਅਸਲ ਵਿੱਚ ਆਪਦੇ ਮਾਂ ਬਾਪ ਸਾਂਭ ਦੇ ਹੋ ਤੁਸੀਂ ਵੀਡਿਓ ਬਣਾਉਂਦੇ ਕਿਹੜੇ ਵੇਲੇ ਟਾਈਮ ਮਿਲਦਾ ਥੋਨੂੰ

  • @hardeepkaur4995
    @hardeepkaur4995 4 หลายเดือนก่อน +4

    Kaka bapu charno mam to bina gal ni bndi

  • @harpreetsaini1214
    @harpreetsaini1214 4 หลายเดือนก่อน +1

    Buhat sunni video a g sacchi maa maa hi hundi .
    Charni diddi ti kaka vir g kity ne una nu vi le ke aoo video c

  • @manjuplaha7723
    @manjuplaha7723 4 หลายเดือนก่อน +1

    Kaka bai charnu te sibo massi bina tuhadi movies vadiya ni haigi🙏🙏🙏pls

  • @somasharma6373
    @somasharma6373 4 หลายเดือนก่อน +3

    Bapu bebe kithe gye. Miss krde han ohna nu. Vedio very touching. Greebi bHut buri cheej hai. Banda haula ho janda hrek jagah.❤❤

  • @mandeepsandhu3436
    @mandeepsandhu3436 4 หลายเดือนก่อน

    ਭਾਈ ਤੁਸੀਂ ਦੋਵੇਂ ਜਣੀਆਂ ਮੰਜੇ ਤੇ ਚੜ੍ਹ ਕੇ ਬੈਠੀਆਂ ਰਹਿਨੀਆਂ। ਕਿਉਂ ਗਰੀਬ ਨੂੰ ਤੰਗ ਕਰਦੀਆਂ ਆਪ ਕੰਮ ਕਰਲੋ ਚਾਰ ਦਿਨ।

  • @HarjinderSingh-nr4ky
    @HarjinderSingh-nr4ky 4 หลายเดือนก่อน +1

    Mam Sonia ji tuhadi bolchal bekar hai apne husband nu tusi gaala bahut dinde ho😂😂😂😂

  • @manheer6429
    @manheer6429 4 หลายเดือนก่อน +4

    ਮਾਂ ਮਾਂ ਹੀ ਹੁੰਦੀ ਆ ❤

  • @mandeepmann8730
    @mandeepmann8730 4 หลายเดือนก่อน +2

    ਜੇ ਦੁੱਖ ਹਨ,ਸੁੱਖ ਵੀ ਜਰੂਰ ਆਊਗਾ, ਪਰਮਾਤਮਾ ਤੁੰਦਰਸਤੀਆ ਬਖਸ਼ੇ ਸਾਰਿਆਂ ਨੂੰ, ❤❤very emotional video ji

  • @AmrikSingh-hx3cf
    @AmrikSingh-hx3cf 4 หลายเดือนก่อน +3

    ❤❤❤❤❤ਵੀਡੀਓ ਵਧੀਆ ਲੱਗੀ ਜੀ॥ਸੱਚੀ ਗੱਲ ਕਿ ਗਰੀਬੀ ਵਿੱਚ ਬਿਮਾਰੀ ਨਾ ਆਵੇ॥

  • @happyjoshi5426
    @happyjoshi5426 4 หลายเดือนก่อน +4

    Bahut hi emotional story hai Aman didi bajurga di seva karni chahidi

  • @channiverma176
    @channiverma176 4 หลายเดือนก่อน +2

    Karma aaj taa shi bol rehe😂😂😂😂sonia nu

    • @Sitare_Punjabde
      @Sitare_Punjabde 4 หลายเดือนก่อน +1

      Thank you so much ji 🙏🥰♥️

  • @bhartig2182
    @bhartig2182 4 หลายเดือนก่อน +3

    Bekar...jma bekar .

  • @GurmukhSingh-z8d
    @GurmukhSingh-z8d 4 หลายเดือนก่อน +12

    ਬਹੁਤ ਹੀ ਦੁੱਖ ਭਰੀ ਕਹਾਣੀ ਹੈ ਅਮਨ ਭੈਣ ਜੀ

  • @GaganDeep-ft1ps
    @GaganDeep-ft1ps 4 หลายเดือนก่อน +1

    Kaka baapu te charno mata nu le k aao video ch

  • @RituRitu-lr5nu
    @RituRitu-lr5nu 4 หลายเดือนก่อน +1

    Ni anjli chz da suith pala kr

  • @jagdishkaur9755
    @jagdishkaur9755 4 หลายเดือนก่อน +2

    ਮਰੇ ਹੋਏ ਜ਼ਜ਼ਬਾਤ ਵਾਲੀ ਕਹਾਣੀ ਨੂੰ ਮਰੋੜ ਤਰੋੜ ਕੇ ਮੁੜ ਤੋਂ ਪੇਸ਼ ਕੀਤਾ ਜਾ ਰਿਹਾ ਹੈ।

    • @CharanjitKaur-jw3bx
      @CharanjitKaur-jw3bx 4 หลายเดือนก่อน

      Sahi gal hai satjug dyia gala natka vich e hundyia

    • @KulwinderKaur-d6w
      @KulwinderKaur-d6w 4 หลายเดือนก่อน

      Main kine time ton yaad kar rhi c ena di same story agge v dekhi c menu naam yaad nhi aa rha c tusi yaad karwa ta

  • @SarabjeetKaur-u5c
    @SarabjeetKaur-u5c 4 หลายเดือนก่อน +2

    ਸੱਚੀ ਗੱਲ ਹੈ ਗਰੀਬ ਦਾ ਕੋਈ ਨਹੀਂ ਹੁੰਦਾ ਉਹਦਾ ਵਾਹਿਗੁਰੂ ਹੁੰਦਾ ❤❤❤❤❤❤

  • @karnaildhiman2568
    @karnaildhiman2568 12 วันที่ผ่านมา

    ਦੇ ਕਾਕਾ ਤੇ ਚਰਨੋਂ ਨੀਂ ਤਾਂ ਵਿਡੀਓ ਫੇਲ੍ਹ ਐ।

  • @PardeepSinghBadesha
    @PardeepSinghBadesha 4 หลายเดือนก่อน +1

    ਚਰਨਜੀਤ ਬਿਨਾਂ ਗੱਲ ਨਹੀਂ ਬਣੀ

  • @jagdishkaur9755
    @jagdishkaur9755 4 หลายเดือนก่อน +1

    ਜੇ ਦੁੱਖ ਵੇਲੇ ਵੀ ਤੀਂਵੀਆਂ ਅਮਨ ਨਾਲ ਇਹੋ ਜਿਹਾ ਵਿਹਾਰ ਕਰਦੀਆਂ ਹਨ ਤਾਂ ਭਾਈਚਾਰਕ ਸਾਂਝ ਕਿਥੇ ਹੈ?

  • @JaspalKaur-ts5xz
    @JaspalKaur-ts5xz 4 หลายเดือนก่อน +1

    ਅਮਨ, ਧੀਏ, ਗਰੀਬ, ਦਾ, ਕੋਈ, ਨਹੀਂ, ਰੱਬ, ਦੁੱਖ, ਵੀ, ਗਰੀਬ, ਨੂੰ, ਹੀ,ਦੇਦਾ

  • @channiverma176
    @channiverma176 4 หลายเดือนก่อน +1

    Aman aap vdo bnaan wali.. Aap hi sonia te anjli vergiaa diaa gllaan sehndi h😮😮😮😮

  • @IqbalSingh-lp6uf
    @IqbalSingh-lp6uf 4 หลายเดือนก่อน +3

    Di thodi sariia stories mostly same e hundiaa...kush different jea krooo...

    • @jagjitsingh6358
      @jagjitsingh6358 4 หลายเดือนก่อน

      Sahi gl aa same storyline hun ede v 40 ep bna dene ena ne

  • @indianconventschoolukg7041
    @indianconventschoolukg7041 4 หลายเดือนก่อน +5

    Anjali nalo vadhya suite te aman ne paya c

    • @anjanisharma5170
      @anjanisharma5170 4 หลายเดือนก่อน

      😂😂 ledo yarr gribb kol hai nii

  • @NirmalSingh-dh1rq
    @NirmalSingh-dh1rq 4 หลายเดือนก่อน +1

    ਸੀਬੋ ਬੇਬੇ ਨੂੂੰ ਭੁੱਲ ਗਏ

  • @jsa-bb2mf
    @jsa-bb2mf 4 หลายเดือนก่อน +2

    Aman di a eda tha end karo tusi duhk vich c ehe video badia ni hagi gi g

  • @sukhwinderkaur4191
    @sukhwinderkaur4191 4 หลายเดือนก่อน +1

    Aman Sar DJ Anjali the pocha bilkul Nahin badhiya Lagta

  • @ManjeetKaur-lf4ws
    @ManjeetKaur-lf4ws 4 หลายเดือนก่อน +1

    Very nice and emotional story. Aman te Raj tusi jiwe Maa baap di sewa karde ho aiwe ta ajj kal ghat hi karde ne. Paise de ke suna ke dite da ki faida?Anjali har video vich paise de hunkar vich hi hundi hai. Sonia v naal hi lagg gyi.

  • @Harmailsingh-gc2ck
    @Harmailsingh-gc2ck 4 หลายเดือนก่อน +1

    ਬਹੁਤ ਵਧੀਆ ਸਟੋਰੀ👌👌👌

  • @munirahmed9204
    @munirahmed9204 4 หลายเดือนก่อน

    You two women dont care about people who are ill dont you know that these two people who had operation how would you like it if your mom or dad was in this situation how would you feel i dont think you would care about your parents you would want then to die shame on you people these people are human being hv some compation
    Good show

  • @Mittal_908
    @Mittal_908 4 หลายเดือนก่อน +2

    Sonia te anjali da dimag bahut kharab hai

  • @sukbdeepdhadda5438
    @sukbdeepdhadda5438 4 หลายเดือนก่อน +1

    Karma and soniya de fight soo funny

    • @soniasonia1865
      @soniasonia1865 4 หลายเดือนก่อน

      Thank u ji ❤❤

  • @swarnjeetkaur5726
    @swarnjeetkaur5726 4 หลายเดือนก่อน

    Very Very emotional vedio ji baba ji Mehr karn ji Very nice acting Aman beta tuhadi hr video bhut hi vadiya hundi hai God bless you always ji keep it up

  • @ManjitKaur-lu7oy
    @ManjitKaur-lu7oy 4 หลายเดือนก่อน +1

    ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 02ਵਾ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @kalyanisyal5839
    @kalyanisyal5839 4 หลายเดือนก่อน +1

    Sonia tah jwan lagen lag gyi

  • @Amandeepkaur-ix4qo
    @Amandeepkaur-ix4qo 4 หลายเดือนก่อน +2

    Aman di babe bapu kithe aa ohna bin tawist hani story chu pls bulwa lao

  • @SukhwinderKaur-m5r
    @SukhwinderKaur-m5r 4 หลายเดือนก่อน +1

    Waheguru ji 🙏🙏

  • @HarjinderSingh-nr4ky
    @HarjinderSingh-nr4ky 4 หลายเดือนก่อน +1

    Mam Sonia ji thoda v landlord da pata lag gia 5000 de suit laike dove mia bivi kalesh karde aude si😂😂😂❤❤❤❤

    • @Sitare_Punjabde
      @Sitare_Punjabde 4 หลายเดือนก่อน

      😂😂😂😂❤❤❤

  • @mandeepgarcha6662
    @mandeepgarcha6662 4 หลายเดือนก่อน +1

    ਅੰਜਲੀ ਤੇ ਸੋਨੀਆ ਦੇ ਬੰਡ ਚ ਡੰਡਾ ਦੇਣ ਵਾਲਾ ਗਰੀਬ ਨਾਲ ਕਿਹਾ ਦਾ ਸਲੂਕ ਕਰਦੀਆਂ ਨੇ

  • @kulvirgill5881
    @kulvirgill5881 4 หลายเดือนก่อน +2

    Very very nice story 👌 parmatma chadhadi kala vich Rakhe sari team nu 👍

  • @chahalsingh6999
    @chahalsingh6999 4 หลายเดือนก่อน +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਸੇਵਾ ਨੂੰ ਲਗਦਾ ਮੇਵਾ ਕਰਕੇ ਕੋਈ ਵੇਖ ਲਵੋ 😊

  • @SandhuGora-wu7mc
    @SandhuGora-wu7mc 4 หลายเดือนก่อน +3

    Aunjli te sonia da ma hani 🎉🎉🎉

  • @sidhubrar5977
    @sidhubrar5977 4 หลายเดือนก่อน +3

    Kaka ni video ch

  • @GurcharanCharan-y6g
    @GurcharanCharan-y6g 4 หลายเดือนก่อน

    ਬਹੁਤ ਵਧੀਆ ਵੀਡੀਓ ਅਮਨ ਦੀਦੀ ਲਈ🎉🎉🎉❤❤❤

  • @parmdhaliwal2787
    @parmdhaliwal2787 4 หลายเดือนก่อน +1

    ❤❤❤👌👌👌🙏🙏🙏🎉🎉🎉🎉🤗🤗🤗🤗🤗😇😇

  • @Sitare_Punjabde
    @Sitare_Punjabde 4 หลายเดือนก่อน

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ
    Karampreet Samra"ਕਰਮਾ"🙏🥰♥️

  • @SukhwinderSingh-wq5ip
    @SukhwinderSingh-wq5ip 4 หลายเดือนก่อน

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KavitaJasuja50
    @KavitaJasuja50 4 หลายเดือนก่อน +3

    First like comment

  • @tanukaur10
    @tanukaur10 4 หลายเดือนก่อน +1

    ❤❤😊😊Very Very Very nice video ji😊😊❤❤

  • @AmritpalSingh-vt9sy
    @AmritpalSingh-vt9sy 4 หลายเดือนก่อน +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਰਬ ਖੁਸ਼ ਰੱਖੇ❤❤

  • @mirze_wala4419
    @mirze_wala4419 4 หลายเดือนก่อน

    1000/ 1 200 deke mul jive le lya hove kise greeb nu dukh sukh ch v na rukn

  • @pirtpalsingh1631
    @pirtpalsingh1631 4 หลายเดือนก่อน +2

    Very nice video

  • @MandeepSingh-o1l9j
    @MandeepSingh-o1l9j 4 หลายเดือนก่อน

    Anjali is very bat langawach

  • @surinderkaur6731
    @surinderkaur6731 4 หลายเดือนก่อน +1

    ❤❤❤❤super super super super super super duper story h all actor very good very very nice video h buht buht sohni story h ❤❤❤❤😮😮😮😮😮😮

  • @mirze_wala4419
    @mirze_wala4419 4 หลายเดือนก่อน

    bnde bnaya. kine jo tivi te kabu ni bna skda nhi dhrant hove kyo paise dite na dite

  • @Harpreetkaur-iu3vl
    @Harpreetkaur-iu3vl 4 หลายเดือนก่อน +3

    First massage

  • @tanveergrewal4630
    @tanveergrewal4630 4 หลายเดือนก่อน

    Anjali nu greeb bnauna c
    Aman nu sardarni bnaunna c
    ਇਹਨਾ ਲੀਰਾਂ ਨੂੰ ਐਵੇ ਸਰਦਾਰਨੀਆ ਬਣਾ ਦਿੱਤਾ

  • @jsa-bb2mf
    @jsa-bb2mf 4 หลายเดือนก่อน +2

    Vary vary vary nice video aman di

  • @Reetkhokhar
    @Reetkhokhar 4 หลายเดือนก่อน +3

    Very nyc video👌🏻👌🏻👌🏻👌🏻

  • @kamalpreetsingh7505
    @kamalpreetsingh7505 4 หลายเดือนก่อน +3

    Very nice video

  • @kaursukhidhillon9272
    @kaursukhidhillon9272 4 หลายเดือนก่อน

    Very nice video aman didi God bless you ❤

  • @Satinder-nm2rc
    @Satinder-nm2rc 4 หลายเดือนก่อน +2

    Aman invertor de ani ne de paucha na lgao

  • @sewasinghbhatti5438
    @sewasinghbhatti5438 4 หลายเดือนก่อน

    ਪ੍ਰੀਤ ਦਾ ਰੋਲ ਬਹੁਤ ਵਧੀਆ ਹੈਂ ਪਰ ਅਮਨ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਕੇ ਵਧੀਆ ਖੁਸ਼ਹਾਲੀ ਵਾਲਾ ਵੀਡੀਓ ਬਣਾਇਆ ਕਰੋ

  • @kawalsingh1309
    @kawalsingh1309 4 หลายเดือนก่อน

    ਸੁਪਰ ਹਿੱਟ ਵੀਡੀਉ ਆ ਅਮਨ ਧੀਏ
    ਕੋਈ ਕੀਮਤ ਨਹੀਂ ਵੀਡੀਉ ਦੀ
    ਸਾਰੇ ਵੀਡੀਉ ਮੈਬਰਾ ਨੂੰ ਪ੍ਰਮਾਤਮਾ ਤੰਦਰੁਸਤੀ ਬਖਸੇ ਜੀ
    ❤❤❤❤❤ ਧੰਨਵਾਦ ਜੀ

  • @navdeeppawan5832
    @navdeeppawan5832 4 หลายเดือนก่อน

    ਅੰਜਲੀ ਗਰੀਬਾਂ ਕੋਲ ਅਕਲ ਤੇ ਦਿਲ ਬਹੁਤ ਵੱਡਾ ਹੁੰਦਾ ਪੈਸਾ ਚਾਹੇ ਨਾ ਹੋਵੇ ਅਮੀਰਾਂ ਕੋਲ ਪੈਸਾ ਹੀ ਹੁੰਦਾ ਦਿਲ ਤੇ ਅਕਲ ਨਹੀਂ ਉਹ ਕਿਸੇ ਦਾ ਦਰਦ ਨਹੀਂ ਸਮਝਦੇ ਪਰ ਹਰ ਚੀਜ਼ ਪੈਸੇ ਨਾਲ ਵੀ ਨਹੀਂ ਮਿਲਦੀ😢😢

  • @SurjeetSingh-md5bk
    @SurjeetSingh-md5bk 4 หลายเดือนก่อน +1

    Raj Aman di love you very nice rol ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaskiratkhaira2965
    @jaskiratkhaira2965 4 หลายเดือนก่อน

    ਰਾਜ,ਵੀਰੇ,ਇਹੇ,ਵੀਡੀਓ,ਬਹੁਤ,ਵਧੀਆ,ਹੈ।ਅਮੀਰ,ਨੂੰ,ਇਹਨਾ,ਹੰਕਾਰ,ਕਰਨਾ,ਚੰਗਾ,ਨਹੀਂ,ਹੁੰਦਾ,ਧੰਨਵਾਦ।❤❤❤❤

  • @KulwinderKaur-lz1eb
    @KulwinderKaur-lz1eb 4 หลายเดือนก่อน +2

    Grebi v kisse nu na deve rabb all team God bless you

  • @palwinderkaur5461
    @palwinderkaur5461 4 หลายเดือนก่อน +2

    Super super super super super super super super super super

  • @Ekammaan123
    @Ekammaan123 4 หลายเดือนก่อน

    Video chh gagan nu lai aaoo na please.please

  • @avtarbrar-dm8wg
    @avtarbrar-dm8wg 4 หลายเดือนก่อน

    Very nice video thanks

  • @JATINDERSINGH-wz2uz
    @JATINDERSINGH-wz2uz 4 หลายเดือนก่อน +2

    Very nice video sister and brother j ❤❤❤❤❤❤

  • @ManukourManwinderkour
    @ManukourManwinderkour 4 หลายเดือนก่อน +3

    Very nice ji 👍👍👍

  • @amandeepkaur9868
    @amandeepkaur9868 4 หลายเดือนก่อน +2

    First comment

  • @sukhdeepsidhu2342
    @sukhdeepsidhu2342 4 หลายเดือนก่อน +1

    Very nice story, Rajveer Dhillon.veer, Aman dhillon sister ji 👍👍👍

  • @SimranSingh-zx4wj
    @SimranSingh-zx4wj 4 หลายเดือนก่อน

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤😢

  • @gaganbilling5152
    @gaganbilling5152 4 หลายเดือนก่อน +2

    Very nice video ji 👍