Geet De Wargi - Tarsem Jassar (Full Song) | Deep Jandu | Punjabi Songs 2018 | Vehli Janta

แชร์
ฝัง
  • เผยแพร่เมื่อ 28 ม.ค. 2025

ความคิดเห็น • 10K

  • @VehliJantaRecords
    @VehliJantaRecords  7 ปีที่แล้ว +4147

    Sat Shri Akal ji Saryan Nu, Umeed Hai Tuhanu Sab Nu Geet Pasand Aya Hou Te Je Geet Vadia Laggya Ta Like, Comment Te Share Karna Na Bhullio
    & Sada TH-cam Channel Subscribe Karna Na Bhullio - bit.ly/SubscrobeVehliJanta

    • @Gurjant001
      @Gurjant001 7 ปีที่แล้ว +33

      VehliJantaRecords ..nice aa jnaab sirra

    • @jgill7935
      @jgill7935 7 ปีที่แล้ว +20

      One of your finest. 🙏🏽

    • @jattwaad2995
      @jattwaad2995 7 ปีที่แล้ว +15

      Siraaa hi la ta 22

    • @KillerBeats078
      @KillerBeats078 7 ปีที่แล้ว +15

      VehliJantaRecords y song ta end a pr jaldi la k aya kro bs wait na krvaya kro

    • @amansalescorporation891
      @amansalescorporation891 7 ปีที่แล้ว +10

      VehliJantaRecords Baba Nanak always bless you

  • @rajunknown.......2734
    @rajunknown.......2734 7 ปีที่แล้ว +448

    ਵਾਹ ਬਾਈ ਜੱਸੜ ਕਮਾਲ ਹੀ ਤੂੰ ਲਿਖੀ ਜਾਨੈ,ਬੜਾ ਸੋਹਣਾ ਚੱਲਦਾ ਦਿਮਾਗ ਤੇਰਾ। ਬਿਨਾਂ ਨੰਗੀਆਂ ਕੁੜੀਆਂ ਨਚਾਏ ਤੋਂ ਹਿੱਟ ਹੈਂ ਤੂਂ,ਸਭ ਤੋਂ ਵੱਖਰਾ ਹਿਸਾਬ ਤੇਰਾ।

  • @gobindaram9175
    @gobindaram9175 2 ปีที่แล้ว +242

    ਜਿਥੇ ਇਸ਼ਕ ਹੈ ਉਥੇ ਦਿਲ ਤੋਂ ਇੱਜਤ ਪੂਰੀ ਆ 👌👌👌👌

  • @Pxog07
    @Pxog07 หลายเดือนก่อน +44

    Anyone in 2025

  • @MrRana041
    @MrRana041 7 ปีที่แล้ว +69

    awesome Heart toucing song 22 ji .. ਵੈਸੇ ਤਾ ਇੱਕ ਇੱਕ ਲਫਜ ਵਧੀਆ ਹੈ। ਪਰ ਜੋ song ਵਿੱਚ ਪਾਇਆ -- ਮੁੱਛਾ ਵਾਲੇ ਵੀ Romantic ਹੋ ਸਕਦੇ"................. heart ਨੂੰ ਟੱਚ ਕਰ ਗਈਆ ਲਾਇਨਾ । ਵਾਹਿਗੁਰੂ ਜੀ ਹੋਰ ਤਰੱਕਿਆ ਬਖਸ਼ਣ ਵੀਰ ਨੂੰ ।

    • @robinsekhon5351
      @robinsekhon5351 7 ปีที่แล้ว +1

      super Hit song veere att karati

    • @kamaljeet9117
      @kamaljeet9117 7 ปีที่แล้ว

      U R Right

    • @MrRana041
      @MrRana041 7 ปีที่แล้ว

      +Kamal Jeet thanks veer ji

  • @gursangatsidhu08
    @gursangatsidhu08 7 ปีที่แล้ว +190

    das ਬਾਈ #ਜੱਸੜਾ ਕਿਥੋਂ ਲਫ਼ਜ਼ ਇਹੋਂ ਜਿਹੇ ਕੱਢਦਾ
    ਇਕੱਲਾ ਇਕੱਲਾ ਅੱਖਰ ਤੇਰਾ ਪ੍ਰਭਾਵ ਐ ਛੱਡਦਾ🙏🙏...
    lyrics ਵਾਲੀ ਵੀਰੇ ਤੂੰ #dhakk👌👌 ਪਾ ਜਾਣਾ ਏ
    ਲੱਚਰਤਾ🛇 ਤੋਂ ਬਿਨਾਂ ਵੀ ਗੀਤ ਹਿੱਟ ਕਰਾ ਜਾਣਾ ਐ🔥...
    ਸੂਈ ਦੇ ਨੱਕੇ ਜਿਹੇ ਬਾਰੀਕ 📍📍ਅਲਫ਼ਾਜ ਲਿਖਦਾਂ
    ਕਲਮ✒✒ ਤੁਹਾਡੀ ਚ sir ਇੱਕ ਸੱਚ ਦਿੱਸਦਾ...
    ਬੰਦੇ ਦੀ ਸੋਚ ਹੀ ਉਸਨੂੰ ਉਚਾਈ ਤੇ ਪਹੁੰਚਾਉਂਦੀ ਏ
    sir ਕਲਮ ਤੁਹਾਡੀ ਸ਼ਖਸੀਅਤ ਦਰਸਾਉਂਦੀ ਐ👳👳
    RESPECT....

    • @harshsingh5252
      @harshsingh5252 7 ปีที่แล้ว +1

      gursangat sidhu Kya baat ay veer!!!

    • @gursangatsidhu08
      @gursangatsidhu08 7 ปีที่แล้ว +1

      Harshmeet Singh ਮਿਹਰਬਾਨੀ ਮਿੱਤਰ ਜੀ 🙏🙏

    • @Gurjatinder-Singh
      @Gurjatinder-Singh 7 ปีที่แล้ว +1

      Tu c v boht sohna likhia veere
      Att hi kara ti

    • @gursangatsidhu08
      @gursangatsidhu08 7 ปีที่แล้ว +1

      Gurjatinder Dhot ਧੰਨਵਾਦ ਮਿੱਤਰ ਜੀ

    • @ameetsingh6830
      @ameetsingh6830 7 ปีที่แล้ว +1

      gursangat sidhu 👏👌👌👌

  • @iqbaltilokewala9438
    @iqbaltilokewala9438 5 ปีที่แล้ว +510

    ਸਦਾਬਹਾਰ ਗਾਣੇ ਆ ਜੱਸੜ ਦੇ❤️❤️

  • @JaswinderKaur-c4j
    @JaswinderKaur-c4j 11 หลายเดือนก่อน +21

    ਕਿੱਥੇ ਰੱਖਦਾਂ ਤੈਨੂੰ ਕੱਢ ਕੇ ਦਿਲ ਯਾਰਾ ਜਿਸ ਨਾਲ ਜ਼ਾਹਰ ਤੈਨੂੰ ਮੇਰਾ ਪਿਆਰ ਹੋਵੇ ❤❤😢

  • @gurvirbuttar1052
    @gurvirbuttar1052 6 ปีที่แล้ว +899

    ਕੌਣ ਕੌਣ ਜੱਸੜ ਦਾ ਗਾਣਾ ਆਉਣ ਤੋਂ 10 ਮਿੰਟ ਪਹਿਲਾ youtube ਖੋਲ ਕੇ ਬੈਠਾ ਹੁੰਦਾ🤔😀

  • @pargatsandhu3824
    @pargatsandhu3824 7 ปีที่แล้ว +96

    ਆ ਮੁੱਛਾਂ ਆਲਾ ਜੱਟ ,ਕੱਢਦਾ ਵਾ ਵੱਟ
    ਠੋਕ ਠੋਕ ਗਾਉਂਦਾ ਜਦੋ ਗੀਤ ਅੱਤ ਦੇ
    ਠਾਲਦਾ ਵੀ ਨ੍ਹੇਰੀ ਜਦੋ ਬਣਦਾ ਵਾ ਪੱਗ
    ਤਾਹਿ ਫ਼ੈਨ ਜੱਸੜ ਦੀਆ ਲਿਖਤਾਂ ਦੇ
    ਸਵਾਦ ਆ ਗਿਆ ਬਾਈ ,
    ਬਹੁਤ ਪਿਆਰਾ ਗੀਤ ਆ

  • @OsmStatus26
    @OsmStatus26 6 ปีที่แล้ว +764

    Punjabi Industry ch sab to Ghaint Lyricist "Tarsem Jassar".
    Who is Agree?

  • @anmolmomi3221
    @anmolmomi3221 ปีที่แล้ว +42

    ਜਿੱਥੇ ਇਸ਼ਕ ਹੈ ਓਥੇ ਇੱਜ਼ਤ ਦਿਲ ਤੋ ਪੂਰੀ ਏ ❤❤❤

  • @surinderkaur2078
    @surinderkaur2078 5 ปีที่แล้ว +868

    Sardara di koi rees ho i ni skdi
    Proud to be a punjabi 👍👍😍

    • @ramneek615
      @ramneek615 4 ปีที่แล้ว +14

      Yes! My thinking is also like u.

    • @ManjinderSingh-gf9tf
      @ManjinderSingh-gf9tf 4 ปีที่แล้ว +10

      Sardar bande jyadatar vadia hi hunde👍

    • @cracksingh515
      @cracksingh515 4 ปีที่แล้ว +11

      😎🙏we sardar bande respect all girls

    • @PBX29.93
      @PBX29.93 3 ปีที่แล้ว +5

      ਹਾਂ ਜੀ
      ਸਰਦਾਰੀ ਕੈਮ ਆ

    • @surinderkaur2078
      @surinderkaur2078 3 ปีที่แล้ว +5

      @@PBX29.93 kaim hi chidi

  • @navneetsingh8570
    @navneetsingh8570 7 ปีที่แล้ว +413

    ਮੁੱਛਾਂ ਵਾਲੇ ਵੀ ਤਾ romantic ਹੋ ਸਕਦੇ ਨੇ like for jassar fan

    • @harmanbai1483
      @harmanbai1483 5 ปีที่แล้ว +1

      👍👌👌👌👌👌

    • @amrinderpb07
      @amrinderpb07 5 ปีที่แล้ว +3

      super

    • @ManpreetKaur-md4nt
      @ManpreetKaur-md4nt 5 ปีที่แล้ว +3

      Tuhada ki mtlab k muchcha wale romantic nhi hunde .badi azeeb gal hai

    • @sagargajs7693
      @sagargajs7693 5 ปีที่แล้ว

      @@ManpreetKaur-md4nt 😂😂😂😂 ho skde aa ji

    • @satgurbawa5166
      @satgurbawa5166 5 ปีที่แล้ว

      Nice ji

  • @BaljinderSingh-cd2zp
    @BaljinderSingh-cd2zp 7 ปีที่แล้ว +12

    fav. Lines..!! 🎶🎶🎶🎶❤✌👌
    ਮੁੱਛਾਂ ਵਾਲੇ ਵੀ ਤਾਂ ਨੇ Romantic😍 ਹੋ ਸਕਦੇ
    ਗੱਲ ਵੱਖ ਕੇ ਬਹੁਤਾ ਜਾਨੂੰ ਜਾਨੂੰ ਕਰਦੇ ਨੀ ।🙂
    ਜਿਥੇ ਇਸ਼ਕ ਹੈ ਓਥੇ ਇੱਜ਼ਤ ਦਿਲ ਤੋਂ ਪੂਰੀ ਐ😇
    ਝੂਠੇ ਤਾਰੇ ਤੋੜ ਕੇ ਗੱਲਾਂ ਦੇ ਵਿਚ ਮੜ੍ਹਦੇ ਨਹੀਂ।🎶👌

  • @hayervicky7713
    @hayervicky7713 5 ปีที่แล้ว +41

    ਕੋਈ ਲਫ਼ਜ ਨੀ ਸਰਦਾਰਾਂ ਕਹਿਣ ਨੂੰ ਦਿਲ ਖੁਸ਼ ਕਰਤਾ ਜਿਉਂਦਾ ਰਹਿ ਵੀਰ

  • @garrysingz0195
    @garrysingz0195 7 ปีที่แล้ว +111

    Yrrrr.....😍😍 Pyaaar Ee Hogyaa Teri Aawaaaj Naaaal . HIT LIKE JE JASSAR VEERE DE GAANE TAANU V PASAND AWW....!!!!

    • @mohdhaleem2691
      @mohdhaleem2691 7 ปีที่แล้ว +1

      Urban Pendu Mani Singh

    • @Spirality
      @Spirality 7 ปีที่แล้ว

      Urban Pendu th-cam.com/video/v0pzlQ-dMJA/w-d-xo.html

    • @ashvinkaurriyaz6053
      @ashvinkaurriyaz6053 7 ปีที่แล้ว +1

      Veryy trueee😇

  • @ramandeepkaur7543
    @ramandeepkaur7543 7 ปีที่แล้ว +67

    Sardara da pyr kismttt valiya nu e milda i am so lucky ki manu milya 😍😎

  • @crazzygamer484
    @crazzygamer484 7 ปีที่แล้ว +95

    Jassar paaji tuhade gaane sun ke jama hi swaad aa janda.....
    Rooh khaush ho jandi aa...😍

  • @SaniyaSaniya-m9v
    @SaniyaSaniya-m9v 4 วันที่ผ่านมา +2

    Anyone feb ❤❤2025

  • @SukhJattizmlive
    @SukhJattizmlive 7 ปีที่แล้ว +184

    *Ik like Tarsem jassar Di Composition + singing + Lyrics Ba-kamaal*
    Hit like if u r agree ✅

  • @amritKaur-bk4ex
    @amritKaur-bk4ex 7 ปีที่แล้ว +8

    Gall sirre la ditti .Ehnu kehnde saaf suthri gayaki😍😍😍😍😍😍😍😍😍😍😍😍😍😍😍😍

  • @shera_sarpanch_officialshe8883
    @shera_sarpanch_officialshe8883 7 ปีที่แล้ว +13

    ਹਰ ਕਿਸੇ ਨੇ tarsem ni bn jana hor ta ਲੱਚਰ ਗਾੲਿਕ ਤਾਂ ਬਹੁਤ ਨੇ lovee uuuuu bro salut aa tuhanu

    • @ohiiyaar339
      @ohiiyaar339 7 ปีที่แล้ว +1

      Shera_sarpanch_official shera Shii Gll aa Vr

    • @shera_sarpanch_officialshe8883
      @shera_sarpanch_officialshe8883 7 ปีที่แล้ว +1

      bai nu dekh mai pagg ban ni shuru kiti a cating ch a vase mai

    • @ohiiyaar339
      @ohiiyaar339 7 ปีที่แล้ว

      Koi Naa Vr Pagg Ch Bndaa Vadhiya Lggdaa

  • @Jordanmovies75
    @Jordanmovies75 4 ปีที่แล้ว +66

    ਮੁੱਛਾਂ ਵਾਲੇ ਵੀ ਤਾਂ ਨੇ ਰੋਮਾਂਟਿਕ ਹੋ ਸਕਦੇ ਗੱਲ ਵੱਖ ਕੇ ਬਹੁਤਾ ਜਾਨੂੰ ਜਾਨੂੰ ਕਰਦੇ ਨੀ siraa ਗੱਲਬਾਤ ਉਸਤਾਦ ਜੀ ਦੀ life time fav song 😍😍😍😘😘😘😘😘😘😘😘😘😘😘😘👌👌👌👌👌

  • @sandeepbrar13
    @sandeepbrar13 7 ปีที่แล้ว +58

    Without fake views... Trending at no 1 ...power of jassar 😎

  • @arshdhaliwal5536
    @arshdhaliwal5536 7 ปีที่แล้ว +49

    ਤਾਰਿਆਂ ਤੋਂ ਉੱਤੇ। ਹੁਣ ਆਹੀ ਚੱਲੂ ਜਿਨਾ ਟਾਇਮ ਨਵਾਂ ਨੀ ਆਉਂਦਾ

    • @jashanhansra
      @jashanhansra 7 ปีที่แล้ว +1

      Arsh Dhaliwal hahaha sachi aa mundea

    • @arshdhaliwal5536
      @arshdhaliwal5536 7 ปีที่แล้ว

      Jashan Chhapa ਪੱਤੇਫੂਕ ਗੀਤ

  • @AmmyGurm
    @AmmyGurm 7 ปีที่แล้ว +9

    Best as always ❤🔥

  • @varneetsodhi6990
    @varneetsodhi6990 3 ปีที่แล้ว +90

    His songs always hits different 🥺❤️
    saare real vuews aa bai de
    horan vaang 100 - 100 million ni chkki firda
    Jassar bai respect aa ❤❤

    • @gskang6451
      @gskang6451 3 ปีที่แล้ว +1

      Eh ganna 1billion views deserve kerda yaar 😔,, jehna de lyrics ehne khas ni hunde ohna de phir vi bahut jeyada views hunde aa te jethe lyrics ehne khaint hon jassar veer ji vargeya de ohthe ta views ehne hunde hi nhi aa 😒

  • @Hemant_6930
    @Hemant_6930 7 ปีที่แล้ว +52

    "Muchaan wale vi taan romantic ho sakde ne" sirra lyrics👌👌

  • @harleen2941
    @harleen2941 7 ปีที่แล้ว +17

    Speechless.. har song repeat te hi chlda tuhada.. God bless u..

  • @arsalannaqvi3248
    @arsalannaqvi3248 5 ปีที่แล้ว +1596

    Who loves Tarseem jasser and voice?

  • @darklife9369
    @darklife9369 4 หลายเดือนก่อน +49

    Anyone here 2024 ❤

  • @SuperJogasingh
    @SuperJogasingh 7 ปีที่แล้ว +17

    ਜੱਸੜ ਬਾਈ ਕਲਮ ਤੇਰੀ ਨੂੰ ਸਲਾਮ ਆ.....salute aa veer

    • @thindsimar3786
      @thindsimar3786 7 ปีที่แล้ว

      Kada guru gobind singh ji di kalam nu salute kita aa

    • @SuperJogasingh
      @SuperJogasingh 7 ปีที่แล้ว +1

      ਉਸ ਵਾਹਿਗੁਰੂ,,,, ਉਸ ਸਾਹੇ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ,,, ਦਸ ਗੁਰੂ ਸਹਿਬਾਨ ਨੂੰ,,,, ਉਸ ਦੀ ਸਿੱਖੀ ਨੂੰ ,,,,, ਉਸ ਦੇ ਖੰਡੇ ਵਾਟੇ ਦੇ ਅੰਮ੍ਰਿਤ ਤੇ ਕਿੰਨਾ ਮਾਣ ਹੈ,,,, ਤੇ ਦਿਲ ਚ ਕਿੰਨਾ ਆਦਰ ਸਤਿਕਾਰ ਹੈ ਮੈਨੂੰ ਦੁਨੀਆਂ ਨੂੰ ਦੱਸਣ ਦੇ ਕੋਈ ਲੋੜ ਨਹੀਂ,,,,ਤਨੁ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ੫੨ ਬਚਨਾ ਦਾ ਪਤਾ ਹੈ ,,,, ਜੋ ਅੰਤਮ ਸਮੇਂ ਦਿਤੇ ਸਨ ,,,, ਨਾਮ ਦੇ ਨਾਲ ਤੂੰ ਗੋਤ ਲਾਈ ਫਿਰਦਾ,,, ਗੱਲ ਮੇਰੀ ਨਾਲ ਸਿੱਖੀ ਦੀ ਕਰਦਾ,,,, ਨਾਮ ਦੇ ਪਿੱਛੇ ਸਿੰਘ ਲਾ ,,, ਗੁਰੂ ਦਾ ਸਿੰਘ ਤਾ ਬਣ ਜਾ ਪਹਿਲਾ ,,, ਵਾਰਤਾਲਾਪ ਫੇਰ ਕਰੀ ਮੇਰੇ ਨਾਲ,,,, ਸਿੱਖੀ ਰਾਹਤ ਮਰਆਦਾ ਪੜ ਪਹਿਲਾ ,,, ਗੁਰੂ ਦਾ ਬਚਨ ਤਾ ਕਮਾ ਪਹਿਲਾ ,,, ਤੂੰ ਤਾਂ ਸਿੱਖੀ ਦਾ ਪਹਿਲੀ ਪੌੜੀ ਨਹੀਂ ਚੜ ਸਕਿਆ,,,ਗੱਲ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਦੀ ਕਰਦਾ,,,,ਪਹਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਕਮਾ,,,

  • @DesiEscoBar
    @DesiEscoBar 7 ปีที่แล้ว +114

    Salute aa Jassar nu Te ohdi Sardari Nu 🙏 Romantic gaane ch v Kaim Sardari dikhayi

    • @kesariyavilayati5534
      @kesariyavilayati5534 7 ปีที่แล้ว

      th-cam.com/video/NnbtvH-NB28/w-d-xo.html

    • @Riar2003
      @Riar2003 7 ปีที่แล้ว

      Desi EscoBar th-cam.com/channels/gA_c_wlE1d9qpUCBU1wxFA.html

  • @GagandeepSingh-tj6cg
    @GagandeepSingh-tj6cg 5 ปีที่แล้ว +590

    2020 ch kon sun reha mere vaangu , like karke hajri davao 🤘🤘🤘🤘🤘🤘🤘🤘🤘🤘🤘🤘🤘😍😍😍😍😍😍😍

  • @Sukhikotra
    @Sukhikotra 7 วันที่ผ่านมา +1

    ❤❤❤❤❤❤❤❤❤❤

  • @vanshdeep.skp2bcn
    @vanshdeep.skp2bcn 6 ปีที่แล้ว +47

    ਬੋਤ ਵਦੀਆ ਸਰ ਜੀ 🙏

  • @Hemant_6930
    @Hemant_6930 7 ปีที่แล้ว +19

    Jassar de sareyan gaaneya wangu 22 eh vi gaana sirra.Gaane sare ghaint aa 22 de kise gaane nu vi bura ni keh sakde👌👌👌👌👌💪💪💪💪

  • @kamalsidhu9946
    @kamalsidhu9946 7 ปีที่แล้ว +13

    Roh khush ho gyi song sun ke. Salute aa tuhadi saaf suthri gayki nu. God bless you.👌🏻

  • @TipuSultan-i4j
    @TipuSultan-i4j 6 หลายเดือนก่อน +23

    Who listen this song in 2024😅

  • @vikashsharma6964
    @vikashsharma6964 7 ปีที่แล้ว +25

    I was reading comments,I didn't find atleast a single negative comment. Love you veere tarsem jassar and love your work

  • @semrankaur
    @semrankaur 7 ปีที่แล้ว +195

    His voice, his style, and his personality is so nice and unique. Never fails to give his best.🙌🏼👌🏼

    • @gillfarm96
      @gillfarm96 7 ปีที่แล้ว +1

      Semi Kaur hy

    • @navsingh8483
      @navsingh8483 7 ปีที่แล้ว +3

      Semi Kaur eh ta banda he sira aa yr lafaz pta nai kitho kd da aa

    • @0945happy
      @0945happy 7 ปีที่แล้ว +2

      Semi Kaur hiii

    • @sukhjeetsandhu5563
      @sukhjeetsandhu5563 7 ปีที่แล้ว +2

      Semi Kaur teri dp krr k tere 1 k followers😂😂😂

    • @semrankaur
      @semrankaur 7 ปีที่แล้ว +2

      Sukhi Sandhu No, because I’ve been commenting on a lot of videos for the past 1-2 years.

  • @tarnaujla2491
    @tarnaujla2491 5 ปีที่แล้ว +29

    Me ta yr 10 wari sun lya gaana dil nu ਛੁਹ gya y ਤੇਰਾ😍

  • @jeetiguru8871
    @jeetiguru8871 3 ปีที่แล้ว +5

    I love it ❤️❤️❤️❤️❤️❤️❤️ jado v iss song nu sunda alagg jhi feeling aoundi ae🙄🙄

  • @ranjitkaur8678
    @ranjitkaur8678 5 ปีที่แล้ว +72

    August 2019 kon kon sun rya repeat 😍😍😍😍😍😍😍

  • @jaspreetarora7336
    @jaspreetarora7336 6 ปีที่แล้ว +65

    Every girl wants promising life partner and I get nd I really really felt like this .thnq so much jassar ji fr this beautiful song .new generation need this true love feeling ever.god bless you 🙏🏻🙏🏻

  • @ishwarjot35
    @ishwarjot35 5 ปีที่แล้ว +17

    Fab song ....jinna vv suno ghat aa ...loved it!!!!!!😍😍😚😚

  • @simranarora4214
    @simranarora4214 4 ปีที่แล้ว +5

    Kithe rakhda tinu kadh k dil yara...jis nal jaahir tinu mera pyaar hove love u sir tarsem jassar eda hi vdia vdia song laike aonde rahio thanks tohada eho jiha song sanu snaon lyi sir

  • @ravneetkaur4404
    @ravneetkaur4404 6 ปีที่แล้ว +70

    Thuhade geeta vich sachai hundi aa waheguru thanu chardi klla vich rakhe
    👃👃👃❤❤❤

  • @mdmiya9885
    @mdmiya9885 5 ปีที่แล้ว +80

    Tarseem jassar your voice is magical 🤩🤩🤩🤩

  • @seeryseery2374
    @seeryseery2374 7 ปีที่แล้ว +36

    ਕੁੰਡੀਆ ਮੁੱਛਾਂ ਆਲਾ ਵੀਰਾ....

  • @lallal1637
    @lallal1637 4 ปีที่แล้ว +6

    🥰🥰🥰🥰 both Sahi a song pajii😘😘

  • @charanjeetsinghbhandal8909
    @charanjeetsinghbhandal8909 7 ปีที่แล้ว +16

    ਜੱਸੜ ਜੀ ਗਾਣੇ ਵਿੱਚ ਜਿਹੜੀ ਮੁੱਛਾ ਵਾਲੇ ਨੇ ਰੋਮਾਟਿਕ ਹੋ ਸਕਦੇ ਲਾਈਨਾ ਗਾਈਆਂ ਸੱਚੀ ਲੁੱਟ ਕੇ ਲੈ ਗਈਆਂ

  • @prabhjotprabh6285
    @prabhjotprabh6285 6 ปีที่แล้ว +439

    kash mai 1 toh Jada like kar sakdi

  • @karandeepsingh4685
    @karandeepsingh4685 7 ปีที่แล้ว +27

    No maan No khan only tarsem jassar punjab di shan

    • @mannkaran5491
      @mannkaran5491 7 ปีที่แล้ว +2

      Karandeep Singh shi keha vr

  • @harshbhardwaj8549
    @harshbhardwaj8549 4 ปีที่แล้ว +32

    No vulgarity only talent🔥❤

  • @rajunknown.......2734
    @rajunknown.......2734 7 ปีที่แล้ว +49

    ਜੇ ਸੱਚਾ ਪਿਆਰ ਕਰਦੇ ਓ ਆਪਣੇ ਹਮਸਫਰ ਨੂੰ ਤਾਂ ਲਾਈਕ ਜਰੂਰ ਕਰੋ।

  • @Sunnychhabra0049
    @Sunnychhabra0049 7 ปีที่แล้ว +33

    Ehe bandaa kadi naraz ni kardaa #Jassar de lyrics awaazz layi ganee nu like. Very nicee line #Adiict ਿਕਥੇ ਰੱਖਦਾ ਤੈਨੂੰ ਕੱਢਕੇ ਦਿਲ ਯਾਰਾ ਜਿਸ ਨਾਲ ਜਾਹਿਰ ਤੈਨੂੰ ਮੇਰਾ ਪਿਆਰ ਹੋਜੇ.... 🙏👌👌👌👌👍

  • @AroraMobilesIndia
    @AroraMobilesIndia 7 ปีที่แล้ว +60

    *ANY DIE HEART TARSEEM JASSAR FAN ...HIT LIKE*

  • @ashishrai8144
    @ashishrai8144 4 ปีที่แล้ว +44

    Legends are wathing in JAN 2021

  • @armankaur2634
    @armankaur2634 7 ปีที่แล้ว +19

    veere mae bht badhi fan ah tuhadii. your personality,nature,voice,lyrics,music ,all are very awsome. waheguru tuhanu tarakiah deve.

  • @Garrypbx
    @Garrypbx 7 ปีที่แล้ว +9

    ਬਹੁਤ ਸੋਹਣਾ ਗਾਣਾ ਹੈ 22 G 💝luv aa thonu💝 very nice Heart Touching song aa ji 😄
    I luv this song very much 👌👌👌

  • @rupindersingh7648
    @rupindersingh7648 5 ปีที่แล้ว +135

    ohh sardara teriyan jinniya sifftan kittiya jaan ghatt ne🙏🙏💙LEGEND 🙏🙏

  • @NOTWHITE444-s2s
    @NOTWHITE444-s2s 7 หลายเดือนก่อน +1

    ਜਿੱਥੇ ਇਸ਼ਕ ਹੈ ਉਥੇ ਇੱਜ਼ਤ ਦਿਲ ਤੋਂ ਪੁਰੀ ਏਹ ਝੁਠੇ ਤਾਰੇ ਤੋੜ ਕੇ ਗੱਲਾਂ ਦੇ ਵਿੱਚ ਵੜ ਦੇ ਨੀ❤❤🫀🕊️🌹🧿💕🪯

  • @kamalrealestate
    @kamalrealestate 7 ปีที่แล้ว +8

    This song just described my relationship with my jaan(wife). Thank you Tarsem Veer. Love your songs. Keep it up brother. Raab hor ve teraki bakhshe tenu. Mithe hoke yara jug te wajdiyan dhagiyan ne. Love that line.

  • @satnamsidhu1119
    @satnamsidhu1119 6 ปีที่แล้ว +59

    Asi ta fan a jasser da

  • @abdussamadbhullar3848
    @abdussamadbhullar3848 7 ปีที่แล้ว +12

    Jassara da kaka💓💓
    Full support from Pakistan

  • @official_harry3214
    @official_harry3214 2 ปีที่แล้ว +3

    Love you sidhu moose wala 😘😘

  • @manjeetsharma3467
    @manjeetsharma3467 6 ปีที่แล้ว +21

    No word to say about real feelings 😍😍love uhh bhai jassar and heartoching song 👌manjeet from haryana ur Big fan bhai😍😍

  • @AMBERBRAROFFICIAL
    @AMBERBRAROFFICIAL 6 ปีที่แล้ว +621

    Kon kon sun reha ji 2019 Vich
    HIT like 😍😘

  • @vikasnadha2429
    @vikasnadha2429 7 ปีที่แล้ว +19

    Seriously veere tuhadi acting👌👌👌👌👌👌👌bilkul genuine lagdi aa.....sachi tuhade fan aa from the core of my heart....👍👍👍👍👍👍👍👍👍edda hee track likhde raho te gaunde raho....Waheguru mehar kare...GBU..👍👍...MUCCHAN WALE V TAN ROMANTIC HO SKDE👍👍👌👌👌👌👌😊😊😊.....LUV U BRO.. #tarsem #jassar veer luv u😘😘❤❤❤

  • @ਸਚਿਨਬੱਗਾ
    @ਸਚਿਨਬੱਗਾ 4 ปีที่แล้ว +5

    ਬਹੁਤ ਖੂਬ 😘

  • @nirmannguys
    @nirmannguys 7 ปีที่แล้ว +10

    ikk babbu maan te dooja Jassar siraa bnde dono.. Ustad bnde👌🏻👌🏻

  • @ravneetkaur9489
    @ravneetkaur9489 7 ปีที่แล้ว +15

    Just like creez, I think this song too is dedicated by Tarsem Jassar to his wife🤔..........and what a mesmerizing voice he has..🎶🎧kudos!

  • @balwinderbajwa9556
    @balwinderbajwa9556 7 ปีที่แล้ว +8

    Lot of respect and love for tarsem jassar...mY favourite singer....😍😍very very nice song .....No words for ur song and lyrics...😊😊
    A great respect to u

  • @appysingh5800
    @appysingh5800 3 ปีที่แล้ว +11

    Speechless.... Awesome song sir. His style, his voice and his personality is so nice and unique. No limits of Talent

  • @REDLEAFTM
    @REDLEAFTM 7 ปีที่แล้ว +27

    Always salute Jassar virree tnu te Teri Sardari nu...... Malak Eda E Mehar bnayi rakhe🙏🙏🙏

  • @randhawaashmeet4838
    @randhawaashmeet4838 6 ปีที่แล้ว +28

    So nice song g ....eh song Sade layi BHT special aa..Mera or mere husband da pechaap hoyea c iss song naal

  • @AnilSharma-kv3sk
    @AnilSharma-kv3sk 5 ปีที่แล้ว +69

    Jmma mere dil diya gallan bai ji...heart touching

  • @BALWINDERSINGH-kl7fd
    @BALWINDERSINGH-kl7fd 3 ปีที่แล้ว +2

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏👍👍

  • @lionheart1784
    @lionheart1784 6 ปีที่แล้ว +7

    very classic and elegant , asli sardaaran di image agge rakhda eh banda . no bullshit no fake views , respect :)

  • @speakysnaps3052
    @speakysnaps3052 7 ปีที่แล้ว +48

    Sardari da trend laun wala sardaar !
    love u ae

  • @mehakdeep4014
    @mehakdeep4014 6 ปีที่แล้ว +25

    May god give every girl the man like you Sir ..... Love it ... and I’m in love of you Tarseem Jassr❤️😘😍

  • @missattitude8849
    @missattitude8849 4 ปีที่แล้ว +1

    Love you jassara . Aapki awaj esi h jise sunte hi sare emotions bahar aane lgte h . Keep it up god bless you 🥰🥰🥰🥰
    Kalle bahke kinne hanju chaunda ha
    Jd v kise apne te dil utte stt mar hoje
    ❤️❤️ Heart touching

  • @surjeetsaini3577
    @surjeetsaini3577 7 ปีที่แล้ว +212

    Bina vulgarity or asle tto vi geet hit ho sakte ne yeh bai ne dhkata luv u bro teri klem nu slaam hai

  • @brandedgill1097
    @brandedgill1097 7 ปีที่แล้ว +21

    Attt song ❤ bai
    ..............
    on repeat 😊
    Jassar di pagg 👳de fan te Singing de fan👳
    cmmnt like krdo 👍

    • @harjikaur9277
      @harjikaur9277 7 ปีที่แล้ว

      Nice song veerji

    • @JitenderSingh-og5th
      @JitenderSingh-og5th 7 ปีที่แล้ว

      hanji asi vi jassar bhai de sb to vadde fan aa

    • @JitenderSingh-og5th
      @JitenderSingh-og5th 7 ปีที่แล้ว

      +Jitender Singh nice sing veer g

    • @JitenderSingh-og5th
      @JitenderSingh-og5th 7 ปีที่แล้ว

      nice sing veer g att. aa👌👌👌👌👌👌👌👌👍👍👍👍👍👍💜💜💜💜💜💜💜💖💖💖💖💖💖💝💝💝💝💝💝💝💝💝💘💘💘

  • @navjotsaini7538
    @navjotsaini7538 6 ปีที่แล้ว +17

    Jassar g tusi best ho😙
    Koi singer da koi muqubala nhi tuhade smne

  • @ਸਾਹਿਤਦੇਰੰਗ
    @ਸਾਹਿਤਦੇਰੰਗ 4 ปีที่แล้ว +1

    ਸ਼ਾਇਦ ਸਮੇਂ ਦੀ ਘਾਟ ਸੀ ਤੁਹਾਡੇ ਕੋਲ ਵੀਰੇ

  • @RajveerSingh-rl4rp
    @RajveerSingh-rl4rp 5 ปีที่แล้ว +10

    ਬਹੁਤ ਵਧੀਆ ਗਾਣਾ ❤️

  • @chandpreet9916
    @chandpreet9916 7 ปีที่แล้ว +64

    ਅੱਤ ਗਾਣਾ 👌👌

  • @ksbrar198
    @ksbrar198 5 ปีที่แล้ว +9

    Wow🖤 .. 2020 vibes with this song🍁

  • @gursehajsinghsehajbatth5685
    @gursehajsinghsehajbatth5685 5 หลายเดือนก่อน

    Aj b bht skoon milda ah song sunke ❤

  • @mansimehta1351
    @mansimehta1351 7 ปีที่แล้ว +13

    sir...beautiful song...💕💕💕💕

  • @sukhwindersingh-uv9ie
    @sukhwindersingh-uv9ie 7 ปีที่แล้ว +9

    Tarsem jassar bai tere varga na koi likh sakda na gaa skda....
    God bless you bai

  • @ramankaur224
    @ramankaur224 7 ปีที่แล้ว +15

    Loved the video. Always amazing work by Avex dhillon. First Challange by Ninja hun eh wali video 👌👌👌

  • @sarvjeetkaur9656
    @sarvjeetkaur9656 4 ปีที่แล้ว +1

    Jesar de song javan sira, att aa....
    Bahut bahut Sohne Song ne..
    Ji karda baar baar Sunde Rahiye...
    Bahut Kismat waliya nu milde aa Sardar...

    • @gskang6451
      @gskang6451 3 ปีที่แล้ว

      Hanji eh gl ta hagi aa ❤❤🙏

  • @ykingbsk5444
    @ykingbsk5444 5 ปีที่แล้ว +17

    2020 ch koi he ta kareyo like ik saal ton ahi lagatar sun da boht passand aa aha geet ✍🏾👌🏾👌🏾👌🏾❤️❤️❤️❤️❤️❤️

  • @rakindersingh5724
    @rakindersingh5724 7 ปีที่แล้ว +10

    A geet nhi ....niri....Aag hain.....love ur style....god bless you....

  • @preetkaur-it8wf
    @preetkaur-it8wf 6 ปีที่แล้ว +14

    Seriously no words for this beautiful song 😍😍😍😍😍😍😘😘❤❤

  • @RajRaj-yg2sr
    @RajRaj-yg2sr 2 ปีที่แล้ว +1

    Musha vale v ta ne romantic ho sakde. Gall vakh k bohta janu janu krde ni . This lines is dedicate to sekhon saab. ❤