ਸਾਡੇ ਮੁਲਕ 'ਚ ਨੌਕਰੀਆਂ ਦੀ ਕੋਈ ਘਾਟ ਨੀ l RISHMAN l EP 37 l Richa Prabhakar l Randeep K Pandher

แชร์
ฝัง

ความคิดเห็น • 70

  • @jyotibansian3816
    @jyotibansian3816 10 หลายเดือนก่อน

    ਤੁਹਾਡੇ ਸੰਸਕਾਰ ਹੀ ਦੱਸਦੇ ਨੇ ਕਿ ਤੁਹਾਡੀ ਪਰਵਰਿਸ਼ ਕਿਵੇਂ ਦੀ ਹੋਈ ਹੈ...👌👌

  • @gurjeetkaur9238
    @gurjeetkaur9238 ปีที่แล้ว +4

    ਦੋਵਾਂ ਭੈਣਾ ਨੂੰ 🙏ਜੀ ਇੱਕ ਔਰਤ ਤੇ ਉਹ ਕੁਦਰਤ ਨਾਲ ਜੁੜ ਕੇ ਆਪਣੇ ਹੱਥੀਂ ਘਰ ਨੂੰ ਸਜਾ ਕੇ ਇੱਕ ਔਰਤ ਸੁਹੱਨਰੀ ਕਹਾਉਂਦੀ ਹੈ ਔਰਤ ਘਰ ਪਰਵਾਰ ਨੂੰ ਹੀ ਘਰ ਮੰਦਰ ਬਣਾਉਂਦੀ ਹੈ ਜੋ ਤੁਸੀਂ ਕਰ ਰਹੇ ਓ ਬਹੁਤ ਹੀ ਵਧੀਆ ਜੀ 🙏

  • @JasbirSingh-iq1ev
    @JasbirSingh-iq1ev ปีที่แล้ว +9

    ਬਹੁਤ ਹੀ ਵਧੀਆ ਸ਼ੌਕ ਕੇ ਟਾਈਮ ਦਾ ਪਤਾ ਨਹੀਂ ਲੱਗਦਾ ਕਿਵੇਂ ਲੱਗ ਜਾਂਦਾ ਨਹੀਂ ਤਾਂ ਆਮ ਦੇਖਿਆ ਜਾਂਦਾ ਬੱਚੇ ਬਹੁਤ ਕਰਕੇ ਫੋਨ ਨੂੰ ਤਰਜੀਹ ਦਿੰਦੇ ਹਨ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @Eastwestpunjabicooking
    @Eastwestpunjabicooking ปีที่แล้ว

    ਬੇਟੀਆ ਰੱਬ ਦੇਵੇ ਵੀ ਪਰ ਇਸ ਤਰਾਂ ਦੀਆ, pls I want talk with u, love u Bety. Bahut pyari Bety. Lucky family Husband , Bety, Mom Dad .

  • @deeprataindia1170
    @deeprataindia1170 ปีที่แล้ว +2

    ਕਹਿੰਦੇ ਮਾਸਟਰ ਦਾ ਮੁੰਡਾ ਕਦੇ ਮਾਸਟਰ ਨਹੀਂ ਲੱਗਦਾ ਇਸ ਗੱਲ ਨੂੰ ਝੂਠ ਕਰ ਕੇ ਵਿਖਾ ਦਿੱਤਾ ਮੁੰਡੇ ਕੁੜੀ ਚ ਅੱਜ ਕੱਲ੍ਹ ਫ਼ਰਕ ਨਹੀਂ ਬਹੁਤ ਹੀ ਵਧੀਆ ਸਿੱਖਿਆ ਲਈ ਤੇ ਉਸਨੂੰ ਹੋਰ ਵਧੀਆ ਕਰਕੇ ਦੁਨੀਆ ਅੱਗੇ ਪੇਸ਼ ਕਰ ਰਹੇ ਹੋ ਜੀ ਕਾਸ਼ ਇਹ ਸਿੱਖਿਆ ਹਰ ਕੋਈ ਸਿੱਖ ਲਵੇ।
    ਬਹੁਤ ਮਹਾਨ ਇੰਨਸਾਨ ਵਾਲੇ ਕੰਮ ਕਰ ਰਹੇ ਹੋ ਬੀਬਾ ਜੀ ਜਿਉਂਦੇ ਵੱਸਦੇ ਰਹੋ ਜੀ ਵਾਹਿਗੁਰੂ ਜੀ ਹਰ ਤਮੰਨਾ ਪੂਰੀ ਕਰਨ ਬਹਾਦੁਰ ਕੁੜੀ ਦੀ।
    ,,Ballu ਰਟੈਂਡਾ,,

  • @AmandeepKaur-cb3qk
    @AmandeepKaur-cb3qk ปีที่แล้ว

    ਬਹੁਤ ਸੋਹਣੀ ਸੋਚ ਤੇ ਸ਼ਖਸ਼ੀਅਤ ਦੀ ਮਾਲਕ ਰੀਚਾ…ਚੰਗੀ ਪਰਵਰਿਸ਼ ਝਲਕ ਰਹੀ ਹੈ..

  • @gaganwadhwa9535
    @gaganwadhwa9535 ปีที่แล้ว +1

    Very nice interview 👌👌
    Great Conversation 👍👍
    Thank you so much for this experience 🙏🙏

  • @geetkarkalakhanpuri4277
    @geetkarkalakhanpuri4277 ปีที่แล้ว

    ਬਹੁਤ ਹੀ ਵਧੀਆ ਸਖਸੀਅਤਾ ਨੂੰ ਬੀ ਸੋਸਲ ਟੀਮ ਪੇਸ ਕਰਦੀ ਹੈ

  • @jaspalsinghkhosa9875
    @jaspalsinghkhosa9875 ปีที่แล้ว +2

    ਬਹੁਤ ਵਧੀਆ ਗੱਲ ਬਾਤ ਜਿਉਂਦੇ ਰਹੋ

  • @manjumiddha982
    @manjumiddha982 ปีที่แล้ว +1

    Excellent discussion. Well conducted by Randeep Pandher❤

  • @inderjitsandhu8737
    @inderjitsandhu8737 ปีที่แล้ว

    Bahut khoob interview,🙏🙏🙏

  • @ribcamasih3540
    @ribcamasih3540 ปีที่แล้ว

    ਬਹੁਤ ਵਧੀਆ ਗੱਲ ਬਾਤ

  • @karandeepkaurmaan977
    @karandeepkaurmaan977 ปีที่แล้ว +2

    She was an intelignt grl. Bold. Creative

  • @diljeetbhangu9778
    @diljeetbhangu9778 ปีที่แล้ว +1

    Hanji Richa mam ik platform bnao jee jis ty tuci sanu hor jankari do 🙏🙏🙏🙏🙏🙏

  • @baudhikchannel
    @baudhikchannel ปีที่แล้ว +1

    Very good conversation

  • @harvinderbaby8846
    @harvinderbaby8846 ปีที่แล้ว

    Very nice conversation 👌

  • @rajivbhanot2268
    @rajivbhanot2268 ปีที่แล้ว +2

    Very nice b social team doing great

  • @Sukhchainsohaloffical8595
    @Sukhchainsohaloffical8595 ปีที่แล้ว

    Sahi gall ae mam

  • @jaspalsinghkhosa9875
    @jaspalsinghkhosa9875 ปีที่แล้ว +2

    ਰਿਚਾ ਬੇਟਾ ਮੈਂ ਥੋਨੂੰ ਮਿਲਣਾ ਚਾਹੁੰਦੀ ਹਾਂ ਅਡਰੈਸ ਦੱਸ ਦਿੱਓ

  • @Kmlpreetk.5
    @Kmlpreetk.5 ปีที่แล้ว

    Motivational video ji

  • @inderpriitwaliaa3270
    @inderpriitwaliaa3270 ปีที่แล้ว

    Wao hats off to her

  • @sukhisidhu1507
    @sukhisidhu1507 ปีที่แล้ว

    Nycc. Information

  • @satindersimmi7012
    @satindersimmi7012 ปีที่แล้ว

    Both vadia👍👍👍

  • @parmjitkaurpami462
    @parmjitkaurpami462 ปีที่แล้ว

    Ramndeep madam di Awaj Wao good

  • @ManpreetKaur-yi8nn
    @ManpreetKaur-yi8nn ปีที่แล้ว

    Very nice 👍👍

  • @jsayurveda_jaswant
    @jsayurveda_jaswant ปีที่แล้ว +1

    Pls online work websites de links pa dio

  • @LoveleenSohi1986
    @LoveleenSohi1986 ปีที่แล้ว +6

    Mam thank u ji..please daso work from home kive mil sakda hai

    • @birsingh5388
      @birsingh5388 ปีที่แล้ว

      upwork, people per hour, Fiverr, freelancer, etc. Check them out online

  • @kulvindersingh2962
    @kulvindersingh2962 ปีที่แล้ว

    She is great 👍

  • @rajinderbrar1830
    @rajinderbrar1830 ปีที่แล้ว

    Very nice

  • @jassakular5597
    @jassakular5597 ปีที่แล้ว

    Good sis ji

  • @diljeetbhangu9778
    @diljeetbhangu9778 ปีที่แล้ว

    Good mam

  • @MANJEETKAUR-pk6nc
    @MANJEETKAUR-pk6nc ปีที่แล้ว

    very nice

  • @jngamer3416
    @jngamer3416 ปีที่แล้ว

    Bilkul sahi gall 👍

  • @parmjitkaurpami462
    @parmjitkaurpami462 ปีที่แล้ว

    Nice ji

  • @simranjitkaur47
    @simranjitkaur47 ปีที่แล้ว

    👌🏻👌🏻👌🏻

  • @surindersinghmavi2380
    @surindersinghmavi2380 ปีที่แล้ว

    Very nice sister

  • @supandeepkaur5345
    @supandeepkaur5345 ปีที่แล้ว

    Plz online earning websites link share krdo Mam.I want to work from home.

  • @moviesforu5188
    @moviesforu5188 ปีที่แล้ว

    👍👍👍👍👏👏

  • @gurinderkaur9184
    @gurinderkaur9184 ปีที่แล้ว

    Very nice 👍 hmare

  • @brar4963
    @brar4963 ปีที่แล้ว

    Bhut wadia galbaat ma'am. Want to talk to Richa ma'am. How is this possible?

  • @rubals9033
    @rubals9033 ปีที่แล้ว +1

    Guide kro g ki kre mein postgraduate b.ed AAA g pher Ghar aaa

  • @tirathchauhan3362
    @tirathchauhan3362 ปีที่แล้ว

    Very inspiring . Good job Richa ji.

    • @jyotijot3303
      @jyotijot3303 ปีที่แล้ว +1

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਬੈਂਕ ਵਾਲੇ ਬੇਜ਼ਤੀ ਕਰਦੇ ਹਨ ਉਤੋਂ ਅੰਤਾ ਦੀ ਗਰੀਬੀ

    • @AmritpalSingh-cg7mc
      @AmritpalSingh-cg7mc ปีที่แล้ว +1

      Richa ji no ki aa gal karna aa ji

  • @harminderkaur5182
    @harminderkaur5182 ปีที่แล้ว

    Kini sohni te intelligent kudi aa richa parbhakar

  • @gv3360
    @gv3360 ปีที่แล้ว +1

    Sister please channal bana ke daso sanu online kam de bare.

  • @Baljeet1986
    @Baljeet1986 11 หลายเดือนก่อน

    G mam koi v mam nal jo contact nhi kr skda mere nal contact kr skde ho

  • @sukhisidhu1507
    @sukhisidhu1507 ปีที่แล้ว

    Mainu Richa mam da no. Mil skda g bhut jyda jruri aaa bhut urgent gll krni AAA g plzzzzz plzzzzzzz

  • @GurpreetKaur-ki6wf
    @GurpreetKaur-ki6wf ปีที่แล้ว

    Mam aap da no nil sakda

  • @kuldipkaur7415
    @kuldipkaur7415 ปีที่แล้ว +1

    Haji mainu v mam da no. Chahida ji pls send me

  • @karandeepkaurmaan977
    @karandeepkaurmaan977 ปีที่แล้ว +1

    My classmate, 2012,govt colg of edu. Patiala

  • @kamalpreetkaur2597
    @kamalpreetkaur2597 ปีที่แล้ว

    Mam da no mil sakda g

  • @rubals9033
    @rubals9033 ปีที่แล้ว

    Guide kro online job le ki kre lg

  • @kamalpreetkaur2597
    @kamalpreetkaur2597 ปีที่แล้ว

    Mai vi job karni a

  • @rubals9033
    @rubals9033 ปีที่แล้ว

    Madam da conduct num give us plz

  • @rubals9033
    @rubals9033 ปีที่แล้ว

    Richa mam da num dao g

  • @arvinderalagh6999
    @arvinderalagh6999 ปีที่แล้ว

    ,ਬਹੁਤ ਕਮਾਲ

  • @jogasingh8b591
    @jogasingh8b591 ปีที่แล้ว

    Mam manu vi dado

  • @jaspreetboparaijaspreetbop1986
    @jaspreetboparaijaspreetbop1986 ปีที่แล้ว

    Excellent mam 👍 I want to contact with you plz tell me how

  • @jaspalsinghkhosa9875
    @jaspalsinghkhosa9875 ปีที่แล้ว +1

    ਮੈਨੂੰ ਤੁਹਡਾ ਨੰਬਰ ਚਾਹੀਦਾ ਮੈ ਸਿਉਂ ਗਈ ਪੋਟਲੀਆਂ ਕਿਰਪਾ ਕਰਕੇ ਭੇਜੋ ਨੰਬਰ

  • @jaspreetsingh-zt6og
    @jaspreetsingh-zt6og ปีที่แล้ว

    Paisey nu kam tey lao....rich lok paisey to kam laindey ney

  • @deepkk9313
    @deepkk9313 10 หลายเดือนก่อน

    Contact no. Of Richa madam

  • @ravinderssingh6177
    @ravinderssingh6177 ปีที่แล้ว

    Mam please contact number work from home ka liya

  • @learntoearn9229
    @learntoearn9229 ปีที่แล้ว

    Very nice

  • @gaganjotkaur8237
    @gaganjotkaur8237 ปีที่แล้ว

    Very nice