ਗ੍ਰੰਥੀ ਅਤੇ ਪਾਠੀ ਸਿੰਘਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬਿਅਦਬੀ। baba Sukhwinder Singh Ji Shant.

แชร์
ฝัง
  • เผยแพร่เมื่อ 28 ก.พ. 2024
  • #gurugranthsahibji #beadbikand #khalsa
    #babasukhwindersinghjishant
    #babaji
    #katha
    #paathisingh
    #kathavichar
    #khalsapanth
    #paath
    #akhandpath
    #sehajpath
    #punjab
    #guruhargobindsahibji
    #sriamritsar
    #saromnikameti
    #sriakaltakhtsahib
    #nanaksarkaleran
    #nanaksarkirtan
    #nanaksarlive
    #babasukhwindersinghjishant #nanaksarbarundiwale
  • ภาพยนตร์และแอนิเมชัน

ความคิดเห็น • 27

  • @GurleenKaur-bg6jo
    @GurleenKaur-bg6jo 4 หลายเดือนก่อน +3

    ਬਿਲਕੁਲ ਸਚੀਆ ਗਲਾ ਭਾਈ ਸਾਹਿਬ ਜਿਹੜੇ ਪਾਠ ਹੀ ਸਮਾਧਾ ਕਰਵਾਉਂਦੇ ਨੇ ਉਨਾ ਨੂੰ ਚੁਭਦੀਆ ਗੁਰਬਾਣੀ ਸਾਨੂੰ ਮੜ੍ਹੀਆ ਕਬਰ ਸਮਾਧਾ ਪੁਜਣ ਤੋ ਮਨਾ ਕੀਤਾ ਪਰ ਸਾਡੇ ਮੂਰਖ ਲੋਕਾ ਨੂੰ ਸਮਝਾਉਣਾ ਬਹੁਤ ਔਖਾ ਕਿੳਂਕਿ ਗੁਰਬਾਣੀ ਦੀ ਬੇਅਦਬੀ ਤਾ ਹਰ ਰੋਜ ਹੁੰਦੀ ਸਮਾਧਾ ਤੇਸਭ ਕੁਝ ਪਿੰਡਾ ਵਿੱਚ ਗੁਰਬਾਣੀ ਤੋ ਉਲਟ ਹੋ ਰਿਹਾ

  • @gurbhejsingh1670
    @gurbhejsingh1670 4 หลายเดือนก่อน +5

    ਜਿੰਨਾ ਮਰਜੀ ਰੌਲਾ ਪਾਈ ਜਾਵੋ ਇਕ ਮਣ ਦਾਣੇ ਛੇ ਮਹੀਨੇ ਬਾਅਦ ਪ੍ਰਤੀ ਘਰ ਮਾੜੀ ਹਾਲਤ ਹੈ ਸੇਵਾਦਾਰਾਂ ਦੀ

    • @harbilassingh122
      @harbilassingh122 4 หลายเดือนก่อน

      ਸਿਰਫ ਤੋਰਾ ਤੋਰਨਾ ਗੁਰੂ ਤੋਂ ਘਰ ਦਾ ਖੁਵਾਇਹਸ਼ਾ ਵੱਡੀਆਂ ਲੋਕਾਂ ਦੀਆਂ

  • @RamSingh-jh1wm
    @RamSingh-jh1wm 4 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ

  • @user-zt8is8jl1f
    @user-zt8is8jl1f 4 หลายเดือนก่อน +2

    ਦੁਖੀ ਆਦਮੀ ਬੋਲ ਰਿਹਾ ਹੈ ਅੰਦਰ ਵੜਕੇ ਬੋਲ ਰਿਹਾ

  • @BaljinderSingh-uf3jk
    @BaljinderSingh-uf3jk 4 หลายเดือนก่อน +1

    Sch da kal pegea khalsa ji

  • @user-fn4xe3pb2c
    @user-fn4xe3pb2c 4 หลายเดือนก่อน +1

    Right said those who are true and sincere Sikh Granthi/preachers/ sevadars etc. should be paid well. They also have the families to look after. These days committees pay them minimum wages that is why wrong doings happen. Thanks

  • @paramjitsg4047
    @paramjitsg4047 4 หลายเดือนก่อน +1

    das denda kon bead i karda hai bhai

  • @PunjabiSikhSangat
    @PunjabiSikhSangat 4 หลายเดือนก่อน +1

    Waheguru JI .............Nankana Sahib de darshan ate Daily Hukamnama Sahib sarvan karan lai sada channel deko ji🌹👍Dhanwad

  • @harbilassingh122
    @harbilassingh122 4 หลายเดือนก่อน +1

    100% sach keha baba aaj mna vich mail bahut a pathi singha de sade pind de faugi pathiaa noo rokde a dereaa te jan to par lok dereaa noo mande a te path hi dere te rkhaude a so pathi singh mna karn ta ajeha na hove

  • @paramjitsg4047
    @paramjitsg4047 4 หลายเดือนก่อน +1

    ke barundi v thath wich v be adbi hundi hai asi v barundi to ha

  • @jiven8306
    @jiven8306 4 หลายเดือนก่อน +4

    ਅਮ੍ਰਿਤ ਵੀ ਛਕੋ
    ਬਾਣੀ ਤੇ ਬਾਣੇ ਦੇ ਧਾਰਨੀ ਹੋਵੋ
    ਫ਼ੈਸਨ ਵੀ ਛੱਡੋ

    • @user-zt8is8jl1f
      @user-zt8is8jl1f 4 หลายเดือนก่อน

      ਸਹੀ ਸਹੀ ਬੋਲਣਾ ਸੋਖਾ ਕਮਾਉਣ ਔਖਾ ਹੈ ਮਜਬੂਰੀ ਮਜਬੂਰੀ ਤੁ ਆਪ ਕੀ ਕੀਤਾ ਭਾਈ ਸਾਹਿਬ ਪਾਠੀ ਸਿੰਘਾ ਲਈ

  • @sukhvindersingh3381
    @sukhvindersingh3381 4 หลายเดือนก่อน +1

    gur pira ki chakri mha krdi sukh sar

  • @ranveersingh249
    @ranveersingh249 4 หลายเดือนก่อน +1

    Veer ji Waheguru ji das ne niskam seva kiti pure 9 sal te 18 sal ho ghe guru ghar jande c guru sahib parkas bina naga seva kiti par jat karke sadi kmeti ne sanu guru the darsan nahi Karan dienda asi nanaksar thath jande c baba ji NE bachan kita c seva Te simaran karan tha asi ki kar sakeda ha 😭😭😭😭😭😭😭

  • @babasidhu1255
    @babasidhu1255 4 หลายเดือนก่อน

    Chiti syok kyon kehande ne tuhanu .baba ji.

  • @paramjitsg4047
    @paramjitsg4047 4 หลายเดือนก่อน +1

    tusi rachhin to ho barudi keo lekhde ho

    • @nanaksarbarundiwale6343
      @nanaksarbarundiwale6343  4 หลายเดือนก่อน

      ਕਿਉਂਕਿ ਸਭ ਕੁਝ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਨਾਨਕਾ ਨਗਰ ਪਿੰਡ ਬੜੂੰਦੀ ਤੋਂ ਹੀ ਸਭ ਕੁੱਝ ਪ੍ਰਾਪਤ ਹੋਇਆ ਹੈ। ਦੁਨੀਆਵੀ ਵਿਦਿਆ ਦੇਣ ਵਾਲੇ ਟੀਚਰ ਸਹਿਬਾਨ ਬੜੂੰਦੀ ਤੋਂ, ਪਰਮਾਰਥ ਦੀ ਵਿਦਿਆ ਦੇਣ ਵਾਲੇ ਮਹਾਂਪੁਰਸ਼ ਬੜੂੰਦੀ ਵਾਲੇ, ਕੀਰਤਨ ਕਰਨ ਲਈ ਸਾਥੀ ਵੀ ਬੜੂੰਦੀ ਵਾਲੇ ਇਸ ਲਈ ਨਾਨਕਸਰ ਬੜੂੰਦੀ ਵਾਲੇ।

  • @jagsirsingh7412
    @jagsirsingh7412 4 หลายเดือนก่อน

    Nanaksar ਵਾਲੇ babe Loka kolo jyada bheta laike pathi Singha nu ghat dende ne

  • @sukhdeepsingh2961
    @sukhdeepsingh2961 4 หลายเดือนก่อน

    ਭਾਈ ਸਾਹਿਬ ਜਿਥੇ ਗ੍ਰੰਥੀ ਸਿੰਘ ਹੁੰਦਾ ਓਥੇ ਕੀਰਤਨ ਨੂੰ ਜੁਆਬ ਦਿਆ ਕਰੋ ਗ੍ਰੰਥੀ ਸਿੰਘਾਂ ਦਾ ਹੱਕ ਨਾ ਖਾਓ

  • @hardevkaur5316
    @hardevkaur5316 4 หลายเดือนก่อน

    Rab nhi tu v Banda h jhootha

    • @harbilassingh122
      @harbilassingh122 4 หลายเดือนก่อน +2

      ਸੱਚ ਸਹਿਣ ਕਰੋ ਬਾਣੀ ਪੜ੍ਹਨ ਵਾਲੇ ਸਮਜਦੇ ਆ ਗੱਲ

    • @GurleenKaur-bg6jo
      @GurleenKaur-bg6jo 4 หลายเดือนก่อน

      ਸਾਡੀ ਕੌਮ ਕੁਰਾਹੇ ਪੈ ਗਈ ਸ਼ਬਦ ਗੁਰੂ ਨਾਲੋ ਟੁੱਟ ਕੇ ਮੜ੍ਹੀਆ ਸਮਾਧਾ ਕਬਰਾ ਜਠੇਰੇ ਮੰਨਣ ਲਗ ਗਈ ਗੁਰੂ ਨਾਨਕ ਦੇ ਸਿਧਾਂਤ ਤੋ ਬਿਲਕੁਲ ਉਲਟ ਚਲ ਰਹੀ

  • @ramankaur188
    @ramankaur188 4 หลายเดือนก่อน +2

    ਤੇਰਾ ਕੰਮ ਵਧੀਆ ਚਲਦਾ ਹੋਊ

    • @harbilassingh122
      @harbilassingh122 4 หลายเดือนก่อน +2

      ਸਹੀ ਗੱਲ ਨੂੰ ਸਮਜੀ ਦਾ ਹੁੰਦਾ ਵੀਰ ਇਹ ਸਿੱਖ ਸਮਜਦੇ ਆ ਗੱਲ