Jugni Kalyug Di - Rami Randhawa And Prince Randhawa

แชร์
ฝัง

ความคิดเห็น • 1K

  • @VarinderSingh-gq6tf
    @VarinderSingh-gq6tf 5 ปีที่แล้ว +8

    ਵੀਰ ਜੀ ਤੁਹਾਡੀ ਸੋਚ ਮੇਰੇ ਪਾਪਾ ਵਰਗੀ ਆ
    ਸਚ ਗਾਉਣ ਲਈ ਬਹੁਤ ਮੇਹਰਬਾਨੀ
    ਤੁਸੀ ਸਾਡੇ ਯੂਥ ਦਾ ਭਵਿੱਖ ਹੋ

  • @ajaytinderchahal4967
    @ajaytinderchahal4967 6 ปีที่แล้ว +82

    ਜੁਗ ਜੁਗ ਜਿਓਂ ਵੀਰੋ....ਸਾਫ-ਸੁਥਰੀ, ਸੱਚਾਈ ਪੇਸ਼ ਕਰਨ ਵਾਲੀ ,ਚੰਗੀ ਸੇਧ ਦੇਣ ਵਾਲੀ ਤੁਹਾਡੀ ਗਾਇਕੀ ਨੂੰ ਦਿਲੋ ਸਲਾਮ ਵੀਰੋ....👌👌

  • @HardeepSingh-im2qj
    @HardeepSingh-im2qj 4 ปีที่แล้ว +2

    ਬਹੁਤ ਸੋਹਣੀ ਜੁਗਨੀ ਗਾਈ ਏ ਵੀਰ ਜੀ ਆਪ ਦੋਵੇਂ ਨੇ ਬਹੁਤ ਬਹੁਤ ਵਧੀਆ ਜੀ

  • @parkashsingh3286
    @parkashsingh3286 5 ปีที่แล้ว

    ਇਹ ਗੱਲਾਂ ਕਰਨ ਯੋਗੇ ਨੇ ਜਿਸ ਗੀਤਕਾਰ ਨੇ ਹੀਰੋ ਬਣਾਉਣ ਲਈ ਦਿਨ ਮੇਹਨਤ ਕੀਤੀ ਉਹ ਧੱਕੇ ਖਾ ਰਿਹਾ

  • @binderwarval7359
    @binderwarval7359 4 ปีที่แล้ว +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @manjeetkingra6643
    @manjeetkingra6643 5 ปีที่แล้ว +12

    ਜੁਗ ਜੁਗ ਜਿਵੋ ਵੀਰੇ ਰਬ ਜੋਡੀ ਸਲਾਮਤ ਰਖੇ

  • @itsyuvrajgill8471
    @itsyuvrajgill8471 4 ปีที่แล้ว

    ਵਾਹ।ਉ।ਵੀਰੋ।ਜਿਉਦੇ।ਰਹੋ।ਰਬ।ਤੁਹਨੂੰ।ਸਦਾ।ਖੁਸ।ਰਖੇ।ਤੇ।ਲੰਮੀ।ਉਮਰ।ਕਰੇ।

  • @tejindernagi7465
    @tejindernagi7465 5 ปีที่แล้ว

    ਬੋਹਤ ਜ਼ਿਆਦਾ ਧਨਵਾਦ ਤੁਹਾਡਾ ਬੋਹਤ ਬੋਹਤ ਸੋਹਣਾ ਕਮ

  • @LovepreetSingh-dp4tk
    @LovepreetSingh-dp4tk 2 ปีที่แล้ว +3

    Bai sidha dil ch utrde ho .
    Waheguru hamesha Chad di kala ch rakhe 🙏💐💐💐💐💐💐💐

  • @NishanSingh-cy5pp
    @NishanSingh-cy5pp 5 ปีที่แล้ว +4

    ਭੁਆ ਤੇ ਭਤੀਜੇ ਵਾਲੀ ਗਲ ਗਲਤ ਆ ਬਾਈ
    Always heavy on your song saab pangotta👍👍👍👍👍

    • @guri009bajwa1
      @guri009bajwa1 5 ปีที่แล้ว

      veer samaj ch jo galla hundia ne

  • @GurdeepSingh-jw4ft
    @GurdeepSingh-jw4ft 3 ปีที่แล้ว

    ਇਹਨਾਂ ਨੂੰ ਗਾਇਕ ਕਹਿ ਸਕਦੇ ਹਾਂ ਨਹੀਂ ਤਾਂ ਲੱਚਰਤਾ ਹੀ ਸੁਣਨ ਨੂੰ ਮਿਲਦੀ ਹੈ 🙏🙏

  • @happyvarta8330
    @happyvarta8330 4 ปีที่แล้ว +2

    ਵੀਰ ਜੀ ਬਹੁਤ ਵਧੀਆ ਗਾਇਆ ਹੈ ਜੀ ਕਿਸੇ ਦੀ ਪਰਵਾਹ ਨਾ ਕਰਿਓ

  • @officialthind6023
    @officialthind6023 6 ปีที่แล้ว +20

    ਵੀਰ ਜੀ ਰੱਬ ਤਰੱਕੀਆਂ ਬਖਸ਼ੇ ਮੈਂਨੂੰ ਤੁਹਾਡੇ ਗੀਤ ਬਹੁਤ ਸੋਹਣੇ ਲੱਗਦੇ ਆ ਸਿੱਧਾ ਦਿਲ ਨੂੰ ਛੂੰਹਦੇ ਨੇ

  • @prabhsimrannahar8854
    @prabhsimrannahar8854 5 ปีที่แล้ว +14

    ਘੈਂਟ ਗੱਲਾਂ ਲਿਖਣਾ ਨੇ ਲਿਖਣ ਵਾਲੇ ਭਰਾ ਨੇ ਸਾਰਾ ਸੱਚ ਏ ਭਰਾ ਜੀ

  • @peterchrist5186
    @peterchrist5186 2 ปีที่แล้ว

    20 ਸਾਲ ਦੀ ਉਮਰ ਇੰਨਾ ਕੁਝ ਦਸਤਾ ਕੁਸ਼ ਵੀ ਨਹੀਂ ਕਹਿ ਸਕਦੇ ਬਹੁਤ ਘੈਂਟ ਯਾਰ ਦਿਲ♥️ਜਿੱਤ ਲਿਆ 22 ji

  • @roshisingh1717
    @roshisingh1717 5 ปีที่แล้ว

    Bilkul right is to uaper koi song nahi ho sakda vry nice song ... ਪੰਜਾਬ ਨੂੰ ਲੋੜ ਹੈ ਇਹੋ ਜਿਹੇ ਸਿੰਗਰਾ ਦੀ ਵਾਹਿਗੁਰੂ ਗੁਰੂ ਹੋਰ ਕਿਰਪਾ ਕਰੇ ਵੀਰਾ ਤੇ,,,,,

  • @jaspaldolike8046
    @jaspaldolike8046 5 ปีที่แล้ว +10

    waheguru sada chardikala rakhe veero rami and prince veero ji

  • @prabhdeepbajwa9446
    @prabhdeepbajwa9446 6 ปีที่แล้ว +1

    ਬਹੁਤ ਵਧੀਆਂ ਜੀ ਸਿਰਾਂ ਹੀ ਲਤਾ ਤੁਸੀ ਤੇ ਵੀਰੋ

  • @GurcharanSingh-bh1sl
    @GurcharanSingh-bh1sl 2 ปีที่แล้ว +1

    Very Good, song,Bhaji,,Your,,Long ,Life,,May,,Goud

  • @lakhwindarsingh6103
    @lakhwindarsingh6103 4 ปีที่แล้ว +5

    End la vir koe v gal miss karn wali nai c shb sach aa

  • @kamaldeepshingkamaldeep2540
    @kamaldeepshingkamaldeep2540 5 ปีที่แล้ว +4

    ਬਹੁਤ ਹੀ ਵਧੀਆ ਢੰਗ ਨਾਲ ਜੁਗਨੀ ਬੋਲੀ ਹੈ ੨💖ਵੀਰਾਂ ਨੇ

  • @DHIMAN_MUSIC
    @DHIMAN_MUSIC 2 ปีที่แล้ว

    ਇਸ ਗੀਤ ਵਿਚ ਔਰਤਾਂ ਨੂੰ ਹੀ ਦੋਸ਼ੀ ਕਹਿੰਦੇ ਹਨ no

  • @JaswinderSingh-ku5jk
    @JaswinderSingh-ku5jk 4 ปีที่แล้ว +1

    ਬਹੁਤ ਵਧੀਆ ਵੀਰ ਜੀ

  • @randhirdhiman8311
    @randhirdhiman8311 6 ปีที่แล้ว +162

    ਇਹਨੂੰ ਕਹਿੰਦੇ ਆ ਸਿੰਗਰ ਜੀਓ ਬਾਇ ਜੀ ਰੱਬ ਤੁਹਾਡੀ ਜੋਡੀ ਬਣਾਈ ਰਾਖੇ ਲਵ ਯੁ ਬਾਈ ਜੀ

    • @KuldeepKaur-ny9bz
      @KuldeepKaur-ny9bz 6 ปีที่แล้ว +1

      Randhir dhiman i

    • @lakhbirsingh6659
      @lakhbirsingh6659 6 ปีที่แล้ว

      Bhut Vadiya g

    • @karanbeersingh5973
      @karanbeersingh5973 5 ปีที่แล้ว

      Randhir dhiman

    • @bhullarsabb2512
      @bhullarsabb2512 5 ปีที่แล้ว

      Randhir dhiman nice

    • @jagtarbadshah6301
      @jagtarbadshah6301 5 ปีที่แล้ว +1

      ਨਵੀਆਂ ਗੁਡੀਆ ਨਵੇਂ ਪਟੋਲੇ,
      ਰਹਿਗੇ ਨਾ ਹੁਣ ਪਰਦੇ ਓਹਲੇ,
      ਅਪਣਾ ਵਿਰਸ਼ਾ ਭੁਲ ਕਈ ਤਣਲੈ ਨਵੇਂ ਤਾਣੇ ।
      ਢਾਂਚਾ ਵਿਗੜ ਗਿਆ ਕਹਿਣ ਲੋਕ ਸਿਆਣੇ
      ਜਗਤਾਰ ਬਾਦਸ਼ਾਹ ਗੀਤਕਾਰ
      ਮੋਬਾਇਲ ਨੰਬਰ 8468800003

  • @official-deepu5162
    @official-deepu5162 6 ปีที่แล้ว +14

    22 ਜੀ ਬੁਹਤ ਵਧੀਆ ਤੇ ਸੱਚ ਗਾਇਆ

  • @JasbirSingh-fy8vy
    @JasbirSingh-fy8vy 2 ปีที่แล้ว +1

    ਖਰੀਆਂ ਗੱਲਾ ਵੀਰਾ ਦੀਆ

  • @harjindersingh4131
    @harjindersingh4131 5 ปีที่แล้ว

    ਤੁਹਾਡੇ ਤੋ ਵੱਡਾ ਕਲਯੁਗ ਕੋਈ ਨਹੀ ਕਜਰੋ

  • @ajaymashi4375
    @ajaymashi4375 5 ปีที่แล้ว +9

    Nhi koi Rees kar sakda A klakara de Siraa broo 👍👍👍👍👍👍🙋‍♂️🙋‍♂️🙋‍♂️👍👍👍👍👍👍👍🙆‍♀️☝️☝️☝️☝️☝️☝️☝️☝️

  • @butasingh4239
    @butasingh4239 6 ปีที่แล้ว +56

    ਬਿੱਲਕੁਲ ਸੱਚੀ ਗੱਲ ਵਧੀਆ ਗੀਤ ਵਧੀਆ ਗਾਇਕ ਪਰਮਾਤਮਾ ਤਰੱਕੀ ਬਕਸੇ ਕਿਸੇ ਦੀ ਪਰਵਾਹ ਨਾ ਕਰੇੳ ਇਦਾ ਦੇ ਗੀਤ ਗਾਵੋ

  • @gurjantaulakh9867
    @gurjantaulakh9867 5 ปีที่แล้ว +2

    ਜਿਉਂਦੇ ਰਹੁ ਵੀਰ ਸੱਚ ਲਿਖਣ ਅਤੇ ਗਾਉਂਣ ਲਈ ਢੇਰ ਸਾਰੀਆਂ ਮੁਬਾਰਕਾਂ ਧੰਨਵਾਦ

    • @harmelsinghbabag1013
      @harmelsinghbabag1013 5 ปีที่แล้ว

      ਬਹੁਤ ਹੀ ਸਹੋਣਾ ਜੁਗਨੀ ਗਾਈ ਆ ਜੁਗ ਜੁਗ ਜੁਓ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @daljeetmohali5286
    @daljeetmohali5286 ปีที่แล้ว

    Veer ji very nice song waheguru ji chardikala vich Rekha

  • @gurpreetinsan2075
    @gurpreetinsan2075 6 ปีที่แล้ว +7

    ਅੱਤ ਬਾਈ ਜੀ

  • @krishankrishan8964
    @krishankrishan8964 5 ปีที่แล้ว +4

    Chardikala vich rakh rabb tuhanu veero rabb bhag lawe tuhadi singing nu.... Bahot sohna te such suna rahe o.... Vry nice ik ik gal suchi aa...

  • @vickysahota4760
    @vickysahota4760 5 ปีที่แล้ว

    ਬਹੁਤ,ਵਧੀਅਾਂਂ,22,ਜੀ

  • @amandeepsingh8662
    @amandeepsingh8662 4 ปีที่แล้ว +8

    ਸਹੀ ਗਲ ਆ ਵੀਰ ਜੀ👌👌👌👌👌👌

  • @raghuveersingh5246
    @raghuveersingh5246 4 ปีที่แล้ว +3

    Balle Balle veer Ji
    Rabaa mere Veera di umar lambi Kari eho hi Aardas hai tere chrna ch Love you veer Ji

  • @lovejeet8204
    @lovejeet8204 2 ปีที่แล้ว +1

    Verry Verry Verry nice brother Ji

  • @roshanram8963
    @roshanram8963 4 ปีที่แล้ว

    veeran ne bhoot vdya dhang naal lokaan diyaan krtutaan biyan kityan ..... ehi jehe klakaran di lod ha punjab nu ..slute e veeran nu ...jende rho

  • @NishanSingh-or2uo
    @NishanSingh-or2uo 6 ปีที่แล้ว +10

    ਬਹੁਤ ਵਧੀਅਾ ਜੀ

  • @geavybhullar9803
    @geavybhullar9803 5 ปีที่แล้ว +6

    Good singer god bless you both of u

  • @preetsandhu309
    @preetsandhu309 4 ปีที่แล้ว +2

    Dona Veera nu gbu mere vlo full sport aa veer eda hi gai jana rukna nhi

  • @sidhusaab2806
    @sidhusaab2806 4 ปีที่แล้ว

    Kya baata sachiya galla Ida hi chakdoo fatte jatio Sanu mam a punjab ni tuade te ustaad

  • @geetkaur7799
    @geetkaur7799 6 ปีที่แล้ว +5

    Awsm its reality in.the world
    God bless uh BRO

  • @guggujangla749
    @guggujangla749 6 ปีที่แล้ว +3

    Nice veer ggggg
    End kertiijjjj

  • @ravidosanjh4787
    @ravidosanjh4787 5 ปีที่แล้ว

    ਭੂਆ ਭਤੀਜੇ ਵਾਲੀ ਗੱਲ ਸਿਰਫ ਤੁਸੀ ਲਾਈਨ ਜੋੜਨ ਲਈ ਕਹਿ ਦਿੱਤੀ ਪਰ ਏਦਾਂ ਕਦੇ ਸੁਣਿਆ ਨੀ ਯਾਰ ਐਦਾਂ ਰਿਸ਼ਤਾ ਨਾ ਖਰਾਬ ਕਰੋ ਬਾਕੀ ਤੁਸੀ ਬਹੁਤ ਸੋਹਣਾ ਗਾਉਂਦੇ ਹੋ

  • @sidhusaab2806
    @sidhusaab2806 4 ปีที่แล้ว

    O ta aj di madir sundi ni kum diya galla baut kuj sikhan nu mila thx god luck y

  • @luckysharma4202
    @luckysharma4202 6 ปีที่แล้ว +15

    Zindgi vich pehli war koi singer vdia lgea a 100%sch

  • @ranasidhu3219
    @ranasidhu3219 6 ปีที่แล้ว +5

    Sariya galla sachiya ne vir g..ahi sab ho reya h g duniya te...

  • @balwindersinghpawar5024
    @balwindersinghpawar5024 5 ปีที่แล้ว +1

    ਬਹੁਤ ਵਧੀਆ ਗੀਤ ਜੀ

  • @makhansinghmakhansingh1329
    @makhansinghmakhansingh1329 4 ปีที่แล้ว +1

    Very very very very very beautiful song veer g 👌👌👌👌👌👌

  • @amandeepmadaan9079
    @amandeepmadaan9079 5 ปีที่แล้ว +3

    Bahut vadiya Song veer g... Voice is also Awesome 👌👌

  • @PLANETPUNJAB
    @PLANETPUNJAB 6 ปีที่แล้ว +178

    ਵੀਰਾਂ ਨੇ ਹਮੇਸ਼ਾ ਸੱਚ ਲਿਖਿਆ ਤੇ ਗਾਇਆ ਰੱਬ ਚੜਦੀਕਲਾ ਚ ਰੱਖੇ । ਤੇ ਬਾਕੀ ਜੋ ਆਹ ਕੁਝ ਕਰਦੇ ਆ ਓ ਏਸ ਸੱਚਾਈ ਨੂੰ ਡਿਸਲਾਈਕ ਵੀ ਕਰਨਗੇ ਤੇ ਕੁਮੈਂਟਾ ਚ ਗਾਲਾ ਵੀ ਪਰ ਸੱਚ ਸੱਚ ਈ ਰਹਿੰਦਾ ਹੁਣ ਕਈਆਂ ਨੂੰ ਤਕਲੀਫ ਵੀ ਹੋਣੀ ਮਚੀ ਜਾਓ😅

  • @brarbrarsab1769
    @brarbrarsab1769 ปีที่แล้ว

    ਜਿਊਂਦੇ ਰਹੋ ਪੂਤਰੋ

  • @gurwindermalhi1042
    @gurwindermalhi1042 5 ปีที่แล้ว

    ਬਹੁਤ ਹੀ ਵਧੀਆ ਜੀ

  • @ramanbrar7554
    @ramanbrar7554 4 ปีที่แล้ว +3

    love you bhai

  • @gill3951
    @gill3951 6 ปีที่แล้ว +8

    Full siraaaaaaaaaaaaaa y ji

  • @angrejsingh2706
    @angrejsingh2706 4 ปีที่แล้ว

    Very nice veer ji rab tahnu labi umar bakhsha

  • @rajchahal4788
    @rajchahal4788 5 ปีที่แล้ว

    ਤੁਸੀ ਸਾਬ ਪੰਨਗੋਟਾ ਨਾਲ ਧੱਕਾ ਕੀਤਾ

  • @mannurai7595
    @mannurai7595 5 ปีที่แล้ว +8

    punjabi virsa😍😘😘😘....salute aaa ji dil toh🤚

  • @dilraj-singh-bajwa5986
    @dilraj-singh-bajwa5986 6 ปีที่แล้ว +6

    Waheguru chardikalan vich rakhe tuhanu

  • @lallisidhu7070
    @lallisidhu7070 5 ปีที่แล้ว

    ਦਿਲੋ ਸਲਾਮ ਆ ਬਾਈ ਜੀ

  • @sherasandhu8823
    @sherasandhu8823 5 ปีที่แล้ว +1

    ਬਹੁਤ ਵਧੀਆ ਰੰਧਾਵੇ ਵੀਰੋ

  • @officialrandhawarandhawa634
    @officialrandhawarandhawa634 6 ปีที่แล้ว +38

    ਬਹੁਤ ਹੀ ਵਧੀਆ22 👌👌👌👌👌👌

  • @gouravhanda8302
    @gouravhanda8302 5 ปีที่แล้ว +4

    Paji very nice song nice voice

  • @jaswindersinghdhaliwal9578
    @jaswindersinghdhaliwal9578 5 ปีที่แล้ว

    Randhawa Veer g tusi dona ne Jo likheya jo gayea bilkul sach a eda hi rab tuhade te Meher rakhe Kalyug di image bilkul Shi dikhai tusi mainu tuhada hr song bahut vdiya lagda sift krn lyi lafaj nhi mere kol

  • @Thehrmngreat
    @Thehrmngreat 4 ปีที่แล้ว

    Kya battaN y👌👌👌👌👌😍😍😍😍😍sirrraaaa..gayiki

  • @Gursewak_singh34
    @Gursewak_singh34 6 ปีที่แล้ว +34

    ਕਿਤਾਬਾਂ ਚ ਹੀਰ ਰਾਝੇ, ਮਹਾਂਪੁਰਖਾਂ ਕੋਲ ਹਨੀਪ੍ਰੀਤ, ਸਿਸਟਮ ਹਿਲ ਗਿਆ ਨੂੰ ਕਹਿਦੇ ਸਬਦ ਲੋਕੀਂ, ਸਹਿਰ ਪਿੰਡ ਸਭਿਆਚਾਰਕ ਮੇਲੇ, ਮੇਲੇ ਵਿਚ ਲੁਚੇ ਗਾਣੇ, ਘਰਾਂ ਵਿੱਚ ਵਿਆਹ ਚ ਲੁਚੇ ਗੀਤ ਨਾ ਮਾ ਰੋਕੇ ਨਾ ਪਿਓ ਨੂੰ ਸਰਮ, ਉਥੇ ਭੈਣਾ ਉਥੇ ਆਰ ਕੈਸਟਰਾ ਨਾਲ ਨਚਦਾ ਭਾਈ ,ਬ੍ਰਹਮਾ ਵਰਗੇ ਅਖੋਤੀ ਭਗਵਾਨ ਉਹ ਵੀ ਆਪਣੀ ਧੀ ਨੂੰ ਗਲਤ ਨੀਅਤ ਨਾਲ ਦੇਖਦਾ ਤੀ, ਇਦ੍ਰ ਵਰਗੇ ਬਲਾਤਕਾਰੀ ਦੇਵਤੇ, ਲੰਡੁ ਬਾਬੇਆਂ ਦੇ ਸੱਤਸਂਗ ਵਿਚ ਲੰਡੁ ਗਾਈਕ ਗੀਤਾਂ ਤੇ ਨੱਚਦੇ ਲੋਕ ਇਨਾ ਕੁਝ ਅੱਖਾ ਮੀਚ ਕੇ ਦੇਖੀਂ ਕਰੀ ਜਾਂਦੇ ਆਂ ਫੇਰ ਕਹਿਦੇ ਕਲਜੁਗ ਆ ਗਿਆ ਲਿਆਦਾਂ ਕਿਹਨੇ...........

  • @Inder-gl9fk
    @Inder-gl9fk 5 ปีที่แล้ว +5

    Endless voice bro...

  • @gurpreetrandhawa5118
    @gurpreetrandhawa5118 5 ปีที่แล้ว

    ਬਹੁਤ ਵਧੀਅਾ

  • @MandeepSingh-rj5zm
    @MandeepSingh-rj5zm 4 ปีที่แล้ว +5

    ਹੀਰੇ ਬੰਦੇ 🖤🖤💕

  • @ManpreetSingh-vz4ze
    @ManpreetSingh-vz4ze 6 ปีที่แล้ว +3

    verra de ek ek shai aa love u verreo rabb chardikla rekha

  • @pammahairbro5679
    @pammahairbro5679 5 ปีที่แล้ว

    ਬਿੱਲ ਕੁੱਲ ਸੱਚੀਂ ਗੱਲ ਹੈ ਬਾੲੀ ਜੀ

  • @gursabsandhu6857
    @gursabsandhu6857 5 ปีที่แล้ว +1

    Saach e aa vrrr ajj kal taa bhain bhraa da rishtaa v ne reh giaa ohvi nakli viah krva k bahar jai jandy aaa😭😭😭

  • @gillgurvir7
    @gillgurvir7 6 ปีที่แล้ว +36

    ਆਹ ਭੂਆ ਭਤੀਜੇ ਵਾਲੀ ਗੱਲ ਕੀ ਸੋਚ ਕੇ ਗਾ ਦਿੱਤੀ

    • @Gopyudhonangal
      @Gopyudhonangal 6 ปีที่แล้ว +3

      Gurvir Gill vir gl kalyug di ho rhi aa kae thava te eh gla hoiaaaa v aaa ,, baki Landu singra nalo vdia ga rhe aaa

    • @jagjitsingh.dhaliwal99
      @jagjitsingh.dhaliwal99 5 ปีที่แล้ว

      Gurvir Gill y ji bilkul sach aa. Apna ala duala dhian naal vekho..j apa sahi aa tan Sara Jag sahi lagda aa..par apna bhulakha hundha

    • @Gur_preetsandhu
      @Gur_preetsandhu 5 ปีที่แล้ว +1

      Veere eh hoya sade nede v...bro sach va ajj kal kalyug a bai everything possible

    • @SukhjinderSingh-cq3sz
      @SukhjinderSingh-cq3sz 5 ปีที่แล้ว

      Really

  • @legendpb0869
    @legendpb0869 6 ปีที่แล้ว +3

    It's true
    God bless you both brothers

  • @jogacheema6071
    @jogacheema6071 2 ปีที่แล้ว

    Bachpan Yad karbadite veer ji Wahaguru ji chardekala vich Rakhana ji

  • @harindepal5811
    @harindepal5811 5 ปีที่แล้ว

    ਬਹੁਤ ਵਧੀਆ ਵੀਰ ਜੀ ਤੁਹਾਡੇ ਤੋ ਇਹੋ ਉਮੀਦ ਆ

  • @Geetkarkamalsipa
    @Geetkarkamalsipa 6 ปีที่แล้ว +29

    bai bacheyan wali gall sira te sach aa

  • @nikkijohal2539
    @nikkijohal2539 5 ปีที่แล้ว +6

    Hello brothers. I always like your songs. You guys said so true.

  • @prabhgill4792
    @prabhgill4792 5 ปีที่แล้ว +1

    shaab da geet eh good shaab veer song

  • @harmanloponkabddo1028
    @harmanloponkabddo1028 ปีที่แล้ว +1

    Sira Yarr Bai love you 😍❤️❤️❤️❤️

  • @kulwantsinghdeol9068
    @kulwantsinghdeol9068 5 ปีที่แล้ว +4

    to good brother

  • @ghaintmedia774
    @ghaintmedia774 6 ปีที่แล้ว +77

    nice song

  • @SukhwinderSingh-of7hl
    @SukhwinderSingh-of7hl 5 ปีที่แล้ว

    Jihre sahab pangote de geet gake loka ton wah wah krwaun dye eh dove gaik. ohde bare ehna nu pusho bhla ki socheya ehna ne. 5 saal os bande gaalte ehna pishe ehna ton ohnu 1 pakka kotha nhi pake ditta giya veero.

  • @NehaVerma-yg1dc
    @NehaVerma-yg1dc 5 ปีที่แล้ว +1

    Bhut vdhyea g tusi great ho veer g menu punjabi hon tey Mann hai g

  • @SunnySingh-xv2sb
    @SunnySingh-xv2sb 4 ปีที่แล้ว +7

    Love you brothers❣️❣️

  • @indermahi9391
    @indermahi9391 6 ปีที่แล้ว +18

    Love u paji kya bat

  • @charanjeetkaur8225
    @charanjeetkaur8225 5 ปีที่แล้ว

    ਬਹੁਤ ਵਧੀਆ ਸਾਬ ਪਨਗੋਟਾ ਲਿਖਦਾ ਹੈ

  • @manpreetpurbamyfsingerlove1919
    @manpreetpurbamyfsingerlove1919 4 ปีที่แล้ว

    saab veer ji da likhya salut veer ji nu

  • @karanhayer2397
    @karanhayer2397 6 ปีที่แล้ว +22

    bhut vadiya sira ji

  • @mandeepkumar5963
    @mandeepkumar5963 6 ปีที่แล้ว +28

    Salute Veera nu

    • @ladigill878
      @ladigill878 5 ปีที่แล้ว

      mandeep mattu hhnjiih

  • @parmjitsingh8629
    @parmjitsingh8629 4 ปีที่แล้ว

    vry nic bro sacchiyan gllan ne atttttttttttt ggg

  • @rajrajdeepsingh4897
    @rajrajdeepsingh4897 4 ปีที่แล้ว

    Nambar 1 singer sera bai sera

  • @prabhjotKaur-td7sb
    @prabhjotKaur-td7sb 6 ปีที่แล้ว +9

    sachia sunaaea baia ne

  • @sandeepdhaliwal8810
    @sandeepdhaliwal8810 5 ปีที่แล้ว +5

    Very nice song bro good bless u

  • @jmaan39
    @jmaan39 6 ปีที่แล้ว +1

    Only these Singers Speak Truth Very True Every one Word have 100% Reality

  • @HarpreetSingh-rb3hr
    @HarpreetSingh-rb3hr 4 ปีที่แล้ว

    Bhut sona song veer ji

  • @jogizira554
    @jogizira554 6 ปีที่แล้ว +4

    Veer comment kite bina reha nhi gya yr 101%sach ❤👌👌👌

  • @NitinKumar-gd4ox
    @NitinKumar-gd4ox 6 ปีที่แล้ว +3

    Jo v keya Sach keya bai huna nee bot vadiya bros

  • @ranutechnical7686
    @ranutechnical7686 5 ปีที่แล้ว

    ਸਾਬ ਦਾ ਹੱਕ ਦੇ ਦੇ ਉ ਨਹੀ ਰੱਬ ਨੇ ਮਾਫ ਨਹੀ ਕਰਨਾ