ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਤਿ ਸ਼੍ਰੀ ਆਕਾਲ ਜੀ, ਤੁਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਥਾਰ ਲਈ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਤੁਹਾਡਾ ਕੰਮ ਸ਼ਲਾਘਾਯੋਗ ਹੈ। ਇੱਕ ਬੇਨਤੀ ਇਹ ਹੈ ਕਿ ਜੇ ਤੁਸੀਂ ਇਹਨਾਂ ਕਹਾਣੀਆਂ ਦੀਆਂ PDF ਵੀ ਅਪਲੋਡ ਕਰ ਸਕੋ, ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ।
ਸਤਿ ਸ੍ਰੀ ਆਕਾਲ ਜੀ ❤
ਬਹੁਤ ਵਧੀਆ ਜੀ. ਮੈਂ ਸਕੂਲ ਟਾਈਮ ਇੱਕ ਬੁੱਕ ਪੜ੍ਹੀ ਸੀ ਜੀ ਤੁਸੀਂ ਉਸ ਨੂੰ ਪੜੋ ਜੀ. ਦੀਵੇ ਦੀ ਲੋਹ
ਸਤਿ ਸ੍ਰੀ ਅਕਾਲ
ਸਤਿਕਾਰਯੋਗ ਭੈਣ ਜੀ ਸਤਿ ਸ੍ਰੀ ਅਕਾਲ ਜੀ ਵੈਸੇ ਤਾਂ ਮੈਂ ਮੈਡੀਕਲ ਦਾ ਡਾਕਟਰ ਹਾਂ ਪਰ ਮੈਨੂੰ ਕਹਾਣੀਆਂ ਲਿਖਣ ਦਾ ਸ਼ੌਕ ਹੈ ਮੈਂ ਤੁਹਾਨੂੰ ਆਪਣੀਆਂ ਕਹਾਣੀਆਂ ਭੇਜ ਸਕਦਾ ਹਾਂ ਜੀ ??
ਜੀ ਜ਼ਰੂਰ... mail ID ruminderjohal@gmail.com
ਬਹੁਤ ਸੋਹਣੀ ਕਹਾਣੀ। ਡਾਢਾ ਲੈਸਨ ਦੇ ਗਈ ਘਰਆਲ਼ੀ
@@Vinca54 ਬਿਲਕੁਲ ਸਹੀ ਕਿਹਾ ਜੀ ਤੁਸੀਂ ਡਾਕਟਰ ਰਮਿੰਦਰ ਜੀ ਦਾ ਕਹਾਣੀ ਪੜ੍ਹਨ ਦਾ ਅੰਦਾਜ਼ ਵੀ ਬਹੁਤ ਵਧੀਆ ਹੈ ਧੰਨਵਾਦ ਜੀ
@@drmalkeet9076 ਹਾਂਜੀ ਇਹਨਾਂ ਦਾ ਕਹਾਣੀ ਪੜ੍ਹਣ ਦਾ ਅੰਦਾਜ਼ ਤਾਂ ਕਹਾਣੀ ਵਿੱਚ ਜਾਨ ਪਾ ਦਿੰਦਾ ਹੈ।
@@Vinca54 ਹਾਂ ਜੀ ਸਹੀ ਕਿਹਾ ਜੀ ਤੁਸੀਂ

ਜੀ ਜ਼ਰੂਰ... mail ID
ruminderjohal@gmail.com