Punjab - Amar Sehmbi (Official Video) Jassi X | Punjabi Songs 2023 | Jass Records

แชร์
ฝัง
  • เผยแพร่เมื่อ 7 ม.ค. 2025

ความคิดเห็น •

  • @officialjassrecords
    @officialjassrecords  ปีที่แล้ว +1069

    ਵਿਦੇਸ਼ ਪਿੰਜਰੇ ਵਰਗਾ ਲਗਦੈ , ਆਪਣਾ ਵਤਨ ਆਲਣੇ ਵਾਂਗ , ਸੋਹਣਾ ਪਿੰਜਰਾ ਹੁੰਦਾ ਏ ਪਰ ਆਲਣੇ ਦਾ ਆਪਣਾ ਆਨੰਦ ਹੈ ॥

  • @preet_kaur1499
    @preet_kaur1499 ปีที่แล้ว +899

    ਵੀਰ ਨੇ ਇਸ ਗੀਤ ਰਾਹੀਂ ਬਾਹਰ ਜਾ ਰਹੇ ਨੌਜਵਾਨਾਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ 👆💯
    ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ 👍😊

    • @dilshadmalik6570
      @dilshadmalik6570 ปีที่แล้ว +2

      Ryt g

    • @dilshadmalik6570
      @dilshadmalik6570 ปีที่แล้ว +3

      Je ehda hunda Raha ta Chool Punjab ch raj krnge pakka

    • @chahaldeep792
      @chahaldeep792 ปีที่แล้ว +1

      ਬਹੁਤ ਵਧੀਆ ਬੋਲ ਨੇਂ ਸੱਚੀਆ ਗੱਲਾ

    • @hardipsidhu144
      @hardipsidhu144 ปีที่แล้ว +6

      Tattu sehmat eh,, fr kihra bahar jano hatt jan ge, tuci lok geet hi gayi jao, jdo punjab khali ho gya, ohdo vi punjab khali ho gya ohde te geet nava kad deo,,, o rok lo🙏rok lo jana,, koi asar ta hoyea ni eh kihra bahar jano hat ge ne,, lakha geet es tra de ah ge pr lok dino din bahar jayi jande ne,,,

    • @ranbirsingh5100
      @ranbirsingh5100 ปีที่แล้ว

      Ik var ohna nu v pusho Jo bahr ne ki kida chalda ohna da

  • @man.deep_kaur
    @man.deep_kaur ปีที่แล้ว +373

    ਸ਼ੁਕਰ ਹੈ ਰੱਬ ਦਾ ਨੌਜਵਾਨਾਂ ਨੂੰ ਸਹੀ ਰਾਹੇ ਪਾਉਣ ਲਈ ਕਲਾਕਾਰ ਅੱਗੇ ਆਏ ਨੇ❤

    • @kirnmehndiart9705
      @kirnmehndiart9705 ปีที่แล้ว +2

      bhot vdia gll aaw aaha🙏

    • @love-oq2pg
      @love-oq2pg ปีที่แล้ว +1

      Right

    • @Dr.Goyal1486
      @Dr.Goyal1486 ปีที่แล้ว

      Shi gl a ji

    • @nishansinghbrar6835
      @nishansinghbrar6835 ปีที่แล้ว +3

      Mazburiya L k jandiya sis. Koi shonk nal ni janda. Rah ta sub nu patta ..

    • @love-oq2pg
      @love-oq2pg ปีที่แล้ว

      @@nishansinghbrar6835 nhi Mr. Sde aas pas jinne v gye n pure rich ghr de gye n .ona de ki majboori c....ave majboori bna dinde n baad ch

  • @justforstudents4425
    @justforstudents4425 ปีที่แล้ว +33

    ਪੰਜਾਬ ਅਤੇ ਪੰਜਾਬੀਆਂ ਨੂੰ ਬਚਾਉਣ ਲਈ ਏਦਾਂ ਦੇ ਗਾਣੇ ਅਤੇ ਗਾਇਕਾਂ ਦੀ ਲੋੜ ਆ.
    Big Salute to writer and singer.
    ਜਿਊਂਦੇ ਵਸਦੇ ਰਹੋ .

  • @JaskaranSingh-lv3my
    @JaskaranSingh-lv3my ปีที่แล้ว +49

    ਮੈਨੂੰ ਵਿਦੇਸ਼ ਤੋਂ ਨਫ਼ਰਤ ਆ ਮੈਨੂੰ ਆਪਣਾ ਪੰਜਾਬ ਹੀ ਵਧੀਆ ਲੱਗਦਾ ਹੈ i love Punjab 🥰🥰

  • @mandeepsandhu3436
    @mandeepsandhu3436 ปีที่แล้ว +228

    ਪੰਜਾਬ ਛੱਡਕੇ ਨਾ ਜਾਓ ਬਾਈ ਜੀਹਦਾ ਇੱਥੇ ਸਰਦਾ ਸਾਰ ਲਓ। ਫੇਰ ਵੀ ਜੇ ਮਜਬੂਰੀ ਚ ਜਾਣਾ ਪੈਂਦਾ ਤਾਂ ਵਾਪਸ ਜ਼ਰੂਰ ਆਓ ਸਦਾ ਲਈ ਇਕ ਦਿਨ ♥️🙏🏼

    • @sharrybrartharaj4585
      @sharrybrartharaj4585 ปีที่แล้ว +4

      Sahi 👍 bhra

    • @Narinderdhami29
      @Narinderdhami29 ปีที่แล้ว +3

      Veer sahi gal ha

    • @kiran_chopra2001
      @kiran_chopra2001 ปีที่แล้ว +5

      Nhi htde veere loka ne trend bna lea bhr Jan da😢😢 pta ni ki hoya srya nu ..

    • @karamjeetsingh1082
      @karamjeetsingh1082 ปีที่แล้ว +5

      ਸਹੀ ਕਿਹਾ ਵੀਰ ਜੀ

    • @karamjeetsingh1082
      @karamjeetsingh1082 ปีที่แล้ว +4

      ਵੀਰੇ ਬਹੁਤ ਲੋੜ ਹੈ ਸਾਡੇ ਸਮਾਜ ਤੇ ਪੰਜਾਬ ਨੂੰ ਇਹੋ ਜਹੇ ਗੀਤਾਂ ਦੀ ਸ਼ਾਇਦ ਲੋਕਾਂ ਨੂੰ ਅਕਲ ਆ ਜਾਵੇ ਗੀਤ ਸੁਣ ਕੇ ਤੇ ਤੁਹਾਡਾ ਧੰਨਵਾਦ ਇਹੋ ਜਹੇ ਗੀਤ ਗਾਉਣ ਲਈ।🙏

  • @GurtejSingh-qw2sn
    @GurtejSingh-qw2sn ปีที่แล้ว +419

    ਜਦ ਕਿਤੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਕਰ ਹੁੰਦਾ ਦਿਲ ਚ ਹੌਲ ਜਾ ਉਠਦਾ ਕੇ ਪੰਜਾਬ ਤੇ ਦੁਬਾਰਾ ਵੀ ਇਸ ਤਰਾਂ ਦਾ ਰਾਜ ਆ ਸਕਦਾ,ਵਾਹਿਗੁਰੂ ਮੇਹਰ ਕਰੇ🙏🏻

    • @mr.mrs.preetjass7342
      @mr.mrs.preetjass7342 ปีที่แล้ว +6

      Jina time eh sarkara ona time ketho on Dena eh tym 😢

    • @malhi740
      @malhi740 ปีที่แล้ว +6

      ਬਾਈ ਏਥੇ ਮਹਾਰਾਜਾ ਰਣਜੀਤ ਸਿੰਘ ਵਰਗਾ ਹੈ ਕੌਣ ?

    • @CharanjitkaurUppal
      @CharanjitkaurUppal ปีที่แล้ว

      ਸਹੀ ਕਿਹਾ ਤੁਸੀ

    • @GurpreetSinghChahal005
      @GurpreetSinghChahal005 ปีที่แล้ว +17

      ​@@malhi740 ਮਹਾਰਾਜਾ ਰਣਜੀਤ ਸਿੰਘ ਪਿੱਛੇ ਜਿਵੇਂ ਲੋਕ ਖੜ ਦੇ ਸੀ ਆਪਾਂ ਕਦੋਂ ਖੜੇ ਆ ਦਸੋ ???
      ਮਹਾਰਾਜਾ ਰਣਜੀਤ ਸਿੰਘ ਜੀ ਆਪ ਥੋੜੀ ਹੁਣ ਉੱਠ ਕੇ ਆ ਜਾਣ ਗੇ ਕਬਰਾਂ ਚੋ ਜਿਹੜਾ ਬੰਦਾਂ ਉੱਠ ਦਾ ਓਹਦਾ ਹੀ ਸਾਥ ਦੇ ਦਿਆ ਕਰੋ ਵੀਰ ਆਪੇ ਬਣ ਜੂ ਰਣਜੀਤ ਸਿੰਘ ਅੰਮ੍ਰਿਤਪਾਲ ੨੨ ਦਾ ਸਾਥ ਨੀ ਦਿੱਤਾ ਲੋਕਾਂ ਨੇ ਨਹੀਂ ਤਾਂ ਅੱਜ ਕਹਾਣੀ ਕੁਛ ਹੋਰ ਹੁੰਦੀ ||

    • @kapilsinghmanjeliya580
      @kapilsinghmanjeliya580 ปีที่แล้ว +2

      @@GurpreetSinghChahal005 you are right veer ji...

  • @LakhvirSINGH13
    @LakhvirSINGH13 ปีที่แล้ว +123

    ਮਹਾਰਾਜ ਦਾ ਸ਼ੁਕਰ ਆ ਅੱਜ ਦੇ ਗਾਣਿਆ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਚੱਲਣ ਲੱਗ ਪਈ ਹੈ। 🙏🙏🙏🙏

  • @jindersinghathwal5011
    @jindersinghathwal5011 ปีที่แล้ว +47

    ਗੀਤ ਸੁਣ ਕੇ ਅੱਖਾ ਵਿੱਚੋ ਪਾਣੀ ਆ ਗਿਆ ਕੀ ਬਣੂ ਮੇਰੇ ਸੋਹਣੇ ਪੰਜਾਬ ਦਾ ਵਾਹਿਗੁਰੂ ਜੀ। 😢😢😢😢 ਬਹੁਤ ਸੋਹਣਾ ਗੀਤ ਮੇਰੇ ਵੀਰ ਤੂੰ ਗਾਈਆਂ❤❤❤

  • @officiallovebrar5603
    @officiallovebrar5603 ปีที่แล้ว +42

    ਬਹੁਤ ਵੱਡਾ ਉਪਰਾਲਾ ਹੈ ਸਾਰੇ ਕਲਾਕਾਰ ਭਰਾ ਏਹੇ ਜੇ ਗੀਤ ਗਾਉਣ ta ਪੰਜਾਬ ਪੰਜਾਬ ਹੀ ਰਹਿ ਸਕਦਾ ❤❤❤❤

  • @Real.malikp13
    @Real.malikp13 ปีที่แล้ว +103

    ਵੀਰ ਨੇ ਗੀਤ ਪੂਰਾ ਦਿਲ ਤੋ ਗਾ ਕੇ ਦੱਸ ਦਾ ਯਰ ਇਹਨਾ ਵਧੀਆ ਗੀਤ ਬਾਬਾ ਮੇਹਰ ਕਰੇ 🙏 ਪੰਜਾਬ ਨਾ ਛੱਡੋ ਯਾਰ

    • @MandeepSingh-lm5ty
      @MandeepSingh-lm5ty ปีที่แล้ว

      ਬਾਈ ਜੀ ਗੀਤ ਵਧਿਆ ਆ ਸਹੀ ਆ ਪਰ ਗਰੀਬ ਨੂੰ ਰੋਟੀ ਤਕ ਮਤਲਬ ਹੁੰਦਾ

    • @arshdeep6522
      @arshdeep6522 ปีที่แล้ว +1

      ​@@MandeepSingh-lm5tyroti ethe v mil jndi chahe thori mile jida marji mile pukha taa nii rehnda

  • @MANRAJGAMERFF
    @MANRAJGAMERFF ปีที่แล้ว +90

    ਵੀਰੇ ਬਹੁਤ ਵਧੀਆ ਗਾਣਾ ਸਾਨੂੰ ਹੀ ਇਕੱਠੇ ਹੋ ਕੇ ਪੰਜਾਬ ਬਚਾਉਣਾ ਪੈਣਾ ਅਤੇ ਨੌਜਵਾਨਾਂ ਨੂੰ ਵੀ ਸਮਝਾਉਣਾ ਪੈਣਾ ਕਿ ਪੰਜਾਬ ਹੀ ਸਾਡਾ ਹੈ, ਕਦੇ ਵੀ ਬੈਗਾਨੇ ਦੇਸ਼ `ਚPR ਹੋਣ ਨਾਲ ਉਹ ਦੇਸ਼ ਸਾਡਾ ਨਹੀ ਹੁੰਦਾ । ਬਹੁਤ ਵਧੀਆ ਉਪਰਾਲਾ ।

  • @ManjitSingh-yn1et
    @ManjitSingh-yn1et ปีที่แล้ว +126

    ਵਾਹ ਜੀ ਵਾਹ ਮਾਣ ਆ ਤੁਹਾਡੇ ਵਰਗੇ ਵੀਰਾਂ ਤੇ ਜਿਹੜ੍ਹੇ ਪੰਜ਼ਾਬ ਲਈ ਦਰਦ ਰੱਖਦੇ ਆ 🙏🏻🙏🏻 ਧੰਨਵਾਦ ਪੰਜ਼ਾਬ ਦਰਦੀ ਵੀਰੋ ,, ਰੱਬ ਚੜ੍ਹਦੀ ਕਲਾ ਚ
    ਰੱਖੇ ਤੁਹਾਨੂੰ ਸਭ ਨੂੰ 🙏🏻🙏🏻

  • @1313.paramjeetsingh
    @1313.paramjeetsingh ปีที่แล้ว +15

    ਮੇਰੀ ਵੀਰ ਨੂੰ ਬੇਨਤੀ ਆ ਕੇ ਏਹੋ ਜੇਹੇ ਗੀਤਾਂ ਹੋਰ ਬਹੁਤ ਲੋੜ ਐ,ਏਹੋ ਜੇਹੇ ਹੋਰ ਵੀ ਗੀਤ ਲੈਕੇ ਆਓ,ਤਾਂ ਕੇ ਪੰਜਾਬ ਦੀ ਜਵਾਨੀ ਨੂੰ ਬਾਹਰ ਜਾਣ ਤੋਂ ਠੱਲ ਪੈ ਜਾਵੇ ।ਸੱਚ ਮਨੋ ਰੂਹ ਕੰਬ ਉੱਠੀ ਗੀਤ ਸੁਣ ਕੇ ।ਬਾਹਰ ਵਾਲਿਆਂ ਨੂੰ ਸੁਨੇਹਾ ਐ ਕੇ ਬਾਹਰ ਜਾਕੇ ਮੇਹਨਤ ਕਰੋ ਪਰ ਪੱਕੇ ਨਾ ਜਾਓ ਆਪਣਾ ਦੇਸ਼ ਪੰਜਾਬ ਛੱਡ ਕੇ ।ਤੁਹਾਨੂੰ ਤੁਹਾਡੇ ਵੱਡਿਆਂ ਦਾ ਵਾਸਤਾ 🙏🙏

  • @jotgill4938
    @jotgill4938 ปีที่แล้ว +27

    ਬਹੁਤ ਜ਼ਿਆਦਾ ਵਧੀਆ ਗੀਤ, ਮੇਰੇ ਅੱਖਾਂ ਚੌ ਪਾਣੀ ਮੱਲੋ ਮੱਲੀ ਵਗ ਪਿਆ ਏ ਗੀਤ ਸੁਣ ਕੇ, ਅੱਜ ਸਾਡਾ Youth ਦਿਨੋ ਦਿਨ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਿਹਾ ਹੈ। ਪਰ ਸੱਚ ਦੱਸਾਂ ਦੋਸਤੋ, ਪੰਜਾਬ ਵਰਗਾ ਸਕੂਨ ਕਿਤੇ ਵੀ ਨਹੀਂ ਹੈਗਾ 😢

  • @DaljitSingh-nz4fv
    @DaljitSingh-nz4fv ปีที่แล้ว +19

    ਦਰਦ ਨੂੰ ਬੋਹਤ ਵਦੀਆ ਤਰੀਕੇ ਨਾਲ ਬਿਆਨ ਕੀਤਾ ਵੀਰ ਚੜਦੀ ਕਲਾ ਰੱਖੇ ਵਾਹਿਗੁਰੂ ਤੈਨੂੰ ਤੇ ਪੰਜਾਬ ਪੰਜਾਬ ਹੀ ਰਹਿ ਜਾਵੇ

  • @prabhjotkhalsa5318
    @prabhjotkhalsa5318 ปีที่แล้ว +38

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਮਰ ਵੀਰ ਤੁਹਾਡੀ ਪੂਰੀ ਟੀਮ ਨੂੰ 🙏

  • @satnamsingh-wu5mq
    @satnamsingh-wu5mq ปีที่แล้ว +15

    ਪੰਜਾਬੀ ਪੰਜਾਬ ਵਿੱਚੋ ਨਿਕਲ ਸਕਦਾ ਪਰ ਪੰਜਾਬ ਪੰਜਾਬੀ ਵਿੱਚੋ ਕਦੇ ਨਹੀ ਨਿਕਲਦਾ, ਜਿਉਦਾ ਰਹਿ ਵੀਰਿਆ ਪੰਜਾਬ ਦੀ ਬਾਤ ਪਾਈ ਹੈ ਤੇ ਅੱਗਿਓ ਵੀ ਪਾਉਦਾ ਰਹੀ 🙏

  • @kamaldeepsohi9268
    @kamaldeepsohi9268 ปีที่แล้ว +20

    ਵਾਹ ਸੋਹਣਿਆਂ ਪੁੱਤਰਾ ਰੱਬ ਤੈਨੂੰ ਤਰੱਕੀ ਤੇ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ੍,,, ਇਹ ਉਹਨਾਂ ਗੰਦ ਦੱਲੜ ਕਲਾਕਾਰਾਂ ਦੇ ਮੂੰਹ ਤੇ ਚਪੇੜ ਆ ਜਿਨਾਂ ਨੇ ਵਿਦੇਸ਼ਾਂ ਵਿਚ ਆਪਣੇ ਗੀਤਾਂ ਨੂੰ ਗਾਇਆ ਤੇ ਵਦੇਸੀ ਗੱਡੀਆਂ ਨੱਢੀਆਂ ਨਾਲ ਸ਼ੂਟਿੰਗ ਕੀਤੀ ਆ

  • @harbhajansingh4709
    @harbhajansingh4709 ปีที่แล้ว +19

    ਰੋਣ ਨਿਕਲ਼ ਗਿਆ ਗੀਤ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰੋ

  • @preetakash9957
    @preetakash9957 ปีที่แล้ว +72

    ਸਲੂਟ ਆ ਵੀਰੇ ❤ ਬਹੁਤ ਸੋਹਣੀ ਲਿਖਤ ਤੇ ਅਵਾਜ਼ ਇਹ ਗੀਤ ਅੱਜ ਦੀ ਅਸਲੀਅਤ ਬਿਆਨ ਕਰਦਾ ਏ… ਜਿਊਂਦਾ ਵਸਦਾ ਰਹਿ ਅਮਰ ਸੈਂਬੀ ਵੀਰ ਤੇ ਕੱਟੂ ਵਾਲਾ ਭੁੱਲਰ ਵੀਰ…😊

  • @ਅਣਖੀ
    @ਅਣਖੀ ปีที่แล้ว +58

    ਇਸ ਗਾਣੇ ਨੂੰ ਵਟਸਅੱਪ ਤੇ ਸ਼ੇਅਰ ਕਰ ਆਪਣੇ ਲੋਕਾਂ ਤੱਕ ਆਵਦੀ ਸੋਚ ਜਾਹਿਰ ਕਰੋ। ਪੰਜਾਬ ਜਿੰਦਾਂ ਬਾਦ 💪💪💪💪💪 ਪੰਜਾਬ ਹੀ ਰਹਿਣੇ।

  • @Gursimran_singh1313
    @Gursimran_singh1313 ปีที่แล้ว +26

    ਬਹੁਤ ਵਧੀਆ ਸੰਦੇਸ਼ ਆ ਉਹਨਾਂ ਲਈ ਜੋ ਆਪਣਾ ਪੰਜਾਬ ਛੱਡ ਕੇ ਬਾਹਰ ਜਾਦੇ ਆ🙏

  • @videostatus2811
    @videostatus2811 ปีที่แล้ว +15

    ਬਹੁਤ ਸੋਹਣਾ ਗਇਆ ਵੀਰਾ 😢😢 ਸਾਡੇ ਰੰਗਲੇ ਪੰਜਾਬ ਨੂੰ ਪਤਾ ਨਹੀਂ ਕੀ ਹੋ ਗਿਆ ਬਾਹਰ ਜਾ ਕੇ ਗੋਰਿਆ ਦੀ ਗੁਲਾਮੀ ਕਰਨ ਜਾ ਰਹੇ ਨੇ ਪੰਜਾਬ ਸਵਰਗ ਦੀ ਧਰਤੀ ❤

  • @amritsar8947
    @amritsar8947 ปีที่แล้ว +22

    ਅੱਜ ਦੇ ਸਮੇਂ ਵਿੱਚ ਇਸ ਤਰਾਂ ਦੇ ਗੀਤਾਂ ਦੀ ਸਖ਼ਤ ਜ਼ਰੂਰਤ ਹੈ ❤❤❤❤❤

  • @jassaman8951
    @jassaman8951 ปีที่แล้ว +57

    ਜਿੰਨਾ ਮਰਜ਼ੀ ਲਿੱਖ ਗਾ ਲਓ ਪਰ ਜ਼ਮੀਰਾਂ ਮਰੀਆਂ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪੈਣਾ ਪਹਿਲੀ ਨਸਲ ਵੇਖੀ ਜਿਹੜੀ ਆਪਣਾ ਬੀਜ ਨਾਸ ਆਪ ਅਪਨੇ ਹੱਥੀਂ ਕਰ ਰਹੀ ਹੈ (ਕੌੜਾ ਸੱਚ)🙏🏻

    • @maansaab2955
      @maansaab2955 ปีที่แล้ว

      Right brother

    • @humdeep
      @humdeep ปีที่แล้ว

      ਬਾਈ ਜੀ ਸਹਿਮਤ ਹਾਂ ਜੋ ਭੇਡ ਚਾਲ ਸਮਝ ਕੇ ਜਾਂਦੇ ਹਨ ਪਰ ਕਈਆਂ ਦੀਆਂ ਮਜਬੂਰੀਆਂ ਵੀ ਨੇ... ਬਹੁਤ ਬੁਰਾ ਹਾਲ ਹੋ ਜਾਂਦੈ ਤਾਂ ਉਹ ਬਾਹਰ ਨੂੰ ਭੱਜਦੇ ਨੇ...ਹਿਣ ਫੇਰ ਆਪਣੀ ਅਸਲੀ ਅਜਾਦੀ ਤੇ ਵੀ ਗੀਤ ਲਿਖੋ ਤੇ ਗਾਓ, ਜਿਹੜੀ ਇੰਡੀਅਨ ਸਟੇਟ ਹੱਥੋਂ ਗੁਲਾਮ ਹੈ

  • @garrysingh-sq6ps
    @garrysingh-sq6ps ปีที่แล้ว +22

    ਬਾਈ ਸੱਚ ਗੱਲ ਆ,,,ਪਰ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਆ ਆਪਣੇ ਪੰਜਾਬ ਨੂੰ ਬਚਾਉਣ ਲਈ,, ਉਮੀਦ ਵੀ ਆ ਕਿ ਜਰੂਰ ਮੋੜਾ ਪੈ ਜਾਣਾ ਚਾਹੇ ਅੱਜ ਜਾਂ ਕੱਲ

  • @nirmalsinghchahal4842
    @nirmalsinghchahal4842 ปีที่แล้ว +24

    ਬਹੁਤ ਸੋਹਣਾ ਵੀਰੇ ਦਿਲ ਵਿੱਚ ਖਿੱਚ ਪਾਉਂਦਾ ❤

  • @kamalbajwa3397
    @kamalbajwa3397 ปีที่แล้ว +64

    ਪੰਜਾਬ ਸਿਆਂ ਉਡੀਕ ਰੱਖੀਂ ,,, ਅਸੀਂ ਮੁੜਾਂਗੇ ਜਰੂਰ❤❤❤

    • @shalushalumalhi3016
      @shalushalumalhi3016 ปีที่แล้ว +2

      Tusi kithe murna hun

    • @andyk8533
      @andyk8533 ปีที่แล้ว

      kiyon jhooth bolde ho pu jab tan mar jana fer ohde full chugan layi hi jayoge ??

    • @Sidhu5911.....
      @Sidhu5911..... ปีที่แล้ว

      Waheguru ji🙏🙏🙏

    • @SubaSingh-j8s
      @SubaSingh-j8s ปีที่แล้ว +3

      Ithy punjab siaw ni fir bihar saw huna

    • @talwindersingh3721
      @talwindersingh3721 ปีที่แล้ว

      Kise ni mudna

  • @sanjeev19881
    @sanjeev19881 ปีที่แล้ว +5

    ਸੱਚ ਸੁਣਾਇਆ ਵੀਰ ਨੇ। ਜੇ ਇਹੀ ਸੋਚ ਹੋਵੇ ਸਾਰਿਆ ਦੀ ਤਾਂ ਕਦੀ ਵੀ ਨਹੀਂ ਖਾਲੀ ਨਹੀਂ ਹੋਯੋ ਆਪਣਾ ਪੰਜਾਬ।।।

  • @khushmahal697
    @khushmahal697 ปีที่แล้ว +15

    ਜਿੳਂਂਦਾ ਵਸਦਾ ਰਹਿ ਵੀਰੇ ....
    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਨ...

  • @pavitersinghkaler734
    @pavitersinghkaler734 ปีที่แล้ว +12

    ਬਹੁਤ ਵਧੀਆ ਗੀਤ ਗਇਆ ਬਹੁਤ ਲੋੜ ਆ ਅਜਿਹੇ ਗੀਤਾਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਬਾਹਰ ਤੋ ਰੁਕਣ ਲਈ

  • @SinghSingh-pi2tm
    @SinghSingh-pi2tm ปีที่แล้ว +34

    ਵਾਹਿਗੁਰੂ ਸਭ ਨੂੰ ਮੋੜ ਕੇ ਲੈ ਆਵੇ ਮੇਰੇ ਸੋਹਣੇ ਪੰਜਾਬ ਦੇ ਵੀਰਾ ਭੈਣਾਂ ਨੂੰ 🙏🙏🙏🙏🙏

    • @SK-lb4hv
      @SK-lb4hv ปีที่แล้ว

      Din wich kinni vaar chalda mere ghar man bahut odas hunda sun ke mooh wicho ehi niklda baar baar sada punjab pehla wala ranla punjab ho jave🥲🥲🙏🙏🙏🙏

  • @lambarsingh96
    @lambarsingh96 ปีที่แล้ว +11

    ਬਹੁਤ ਵਧੀਆ ਗੀਤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ ਚੜਦੀ ਕਲਾ ਵਿੱਚ ਰੱਖੇ ਅਮਰ ਵੀਰ ਪੂਰੀ ਟੀਮ ਨੂੰ ਬਹੁਤ ਸੋਹਣਾ ਵੀਰੇ ਦਿਲ ਵਿੱਚ ਖਿੱਚ ਪਾਉਂਦਾ❤ ਸਹੀ ਗੱਲ ਪਿਹਲਾ ਗੋਿਰਆ ਨੂੰ ਪੰਜਾਬ ਤੋਂ ਕੱਢਣ ਲਈ ਦਿਨ ਰਾਤ ਇੱਕ ਕਰਤੀ ਹੁਣ ਗੋਰਿਆ ਕੋਲ ਜਾਣ ਲਈ ਦਿਨ ਰਾਤ ਇੱਕ ਕਰ ਰਹੇ

  • @paramjitdass7023
    @paramjitdass7023 9 หลายเดือนก่อน +4

    ਜਿੰਨਾ ਘਰਾਂ ਨੂੰ ਬਣਾਉਣ ਵਿੱਚ ਸਾਡੇ ਪੁਰਖਿਆ ਨੂੰ ਏਨੇ ਵਰੇ ਲੱਗ ਗੇ ਉਹਨਾਂ ਨੂੰ ਵਿਦੇਸ਼ਾ ਦੀ ਖਿੱਚ ਨੇ ਮਕਾਨ ਬਣਾ ਕੇ ਰੱਖ ਤਾ😢😢

  • @harmandeepsingh8436
    @harmandeepsingh8436 ปีที่แล้ว +7

    ਬਹੁਤ ਵਧੀਆ ਗੀਤ ਹੈ।
    ਅੱਜ ਦੇ ਸਮੇਂ ਅਤੇ ਅੱਜ ਦੇ ਦੌਰ ਦਾ।
    ਬਾਉਤ ਵਧੀਆ ਤਰੀਕੇ ਨਾਲ ਗਾਇਆ ਹੈ ਸੈਂਬੀ ਵੀਰ ਨੇ।
    ਵਾਹਿਗੁਰੂ ਮਿਹਰ ਕਰੇ ਤੁਹਾਡੇ ਉੱਤੇ ਵੀਰ।
    ਇਦਾਂ ਦੇ ਹੋਰ ਵੀ ਗਾਓ।
    ਤਾਂ ਜੋ ਹਰ ਇਕ ਪੰਜਾਬੀ ਨੂੰ ਸਮਝ ਆਵੇ।
    ਪੰਜਾਬ ਸਾਰਾ ਖਾਲੀ ਹੋਈ ਜਾ ਰਿਹਾ ਹੈ।
    ਦਿਲ ਬਹੁਤ ਦੁਖਦਾ ਏ ਕਿ ਪੰਜਾਬ ਦੇ ਵਾਰਿਸ ਪੰਜਾਬ ਨੂੰ ਹੀ ਛੱਡੀ ਜਾ ਰਹੇ ਨੇ।

  • @AmritSingh-vn9dt
    @AmritSingh-vn9dt ปีที่แล้ว +4

    ਲੋਕਾਂ ਨੇ ਮਾਹੂਲ ਹੀ ਇੱਦਾਂ ਦਾ ਬਣਾ ਲਿਆ ਵਾ ਕਿ ਨਿੱਕੇ ਨਿੱਕੇ ਜਵਾਕਾਂ ਦਾ ਏਕੋ ਹੈ ਟਾਰਗੇਟ ਰਹਿ ਗਿਆ ਅੱਜ ਬਾਹਰ ਜਾਣ ਦਾ। ਗਲਤੀ ਮਾ ਪਿਉ ਦੀ ਵੀ ਆ ਘਰੇ ਵੀ ਇਹੋ ਜਿਹਾ ਮਾਹੌਲ ਬਣਾ ਕੇ ਰੱਖਿਆ ਹੋਇਆ ਸਾਰੇ ਸੜੀ ਜਾਂਦੇ ਆ ਇਕ ਦੂਜੇ ਤੋਂ

  • @NirmalSingh-bf8zv
    @NirmalSingh-bf8zv ปีที่แล้ว +4

    ਜਮਾਂ ਸਹੀ ਗੱਲ ਹੈ ਜੀ, ਲੋਕਾਂ ਨੇ ਪਾਖੰਡ ਹੀ ਬਣਾ ਕੇ ਰੱਖ ਦਿੱਤਾ ਗੁਰੂ ਘਰਾਂ ਵਿੱਚ ਅਰਦਾਸ ਕਰਵਾਉਣ ਵਾਲਾ ਤਾਂ, ਇਹ ਸਭ ਕੁਝ ਬੰਦ ਹੋਣਾ ਚਾਹੀਦਾ ਹੈ 🙏🙏🙏

  • @labhsinghpb10
    @labhsinghpb10 5 หลายเดือนก่อน +1

    ਇਹ ਗੀਤ ਸੁਣ ਕੇ ਤਾਂ ਬਹੁਤ ਸਾਰੇ ਮੇਰੇ ਪਰਦੇਸੀ ਭੈਣ ਭਰਾ ਪਿੰਡ ਗੇੜਾ ਲਾ ਕੇ ਆਏ ਹੋਣਗੇ ਜਾਂ ਲਾਉਣ ਜਾਣਗੇ। ਬਹੁਤ ਸੋਹਣਾ ਲਿਖਿਆ ਤੇ ਗਾਇਆ ਮੇਰੇ ਵੀਰ ਤੁਸੀਂ ਇਹ ਗੀਤ ❤

  • @baljeetkhadial9430
    @baljeetkhadial9430 ปีที่แล้ว +11

    ਬਹੁਤ ਵਧੀਆ ਵੀਰ❤ ਰੱਬ ਤੈਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ😊😊

  • @Jandu_Ramgarhia
    @Jandu_Ramgarhia ปีที่แล้ว +6

    ਜਿਉਂਦਾ ਰਹਿ ਵੀਰ, ਇੱਕ ਇੱਕ ਸ਼ਬਦ ਦਿਲ ਨੂੰ ਚੋਟ ਕਰਦਾ ...👌

  • @Jaswiderkaur1311
    @Jaswiderkaur1311 ปีที่แล้ว +4

    ਵਾਹਿਗੁਰੂ ਮਿਹਰ ਕਰੇ ਤੇਰੇ ਤੇ ਵੀਰੇ।ਵਾਹਿਗੁਰੂ ਕਰੇ ਪੰਜਾਬ ਦੀ ਸੰਗਤ ਨੇ ਇਸ ਦਾ ਅਸਰ ਹੋ ਜਾਵੇ

  • @GurdeepSingh-lv2jl
    @GurdeepSingh-lv2jl ปีที่แล้ว +2

    ਦੌਰ ਬਦਲ ਰਿਹਾ ਏ ਵਿਰਸੇ ਸੰਭਾਲ ਸਬੰਧੀ ਗੀਤ ਆ ਰਹੇ ਨੇ ਵਹਿਗੁਰੂ ਜੀ ਮੇਹਰ ਕਰਨ ਜਲਦੀ ਸਾਰੇ ਪੰਜਾਬ ਵਾਪਸੀ ਕਰਨ ਵਹ

  • @kultarsingh413
    @kultarsingh413 2 หลายเดือนก่อน +1

    ਮੇਰੀ ਜਾਨ ਮੇਰਾ ਦੇਸ਼ ਪੰਜਾਬ
    ਭਾਵੇਂ ਮੈ ਮਜ਼ਦੂਰ ਹਾ ਮੈਨੂੰ ਮੇਰੇ ਪੰਜਾਬ ਤੋਂ ਕੁਝ ਪਿਆਰਾ ਨੂੰ

  • @kaurbhullar6282
    @kaurbhullar6282 ปีที่แล้ว +28

    ਬਹੁਤ ਵਧੀਆ ਉਪਰਾਲਾ ਵੀਰ ਸਲਾਮ ਆ ਏਹੋ ਜਿਹੀ ਸੋਚ ਨੂੰ ਮਾਲਕ ਤਰੱਕੀਆਂ ਬਕਸ਼ੇ 🙏🏻☺️

  • @amanbassi916
    @amanbassi916 ปีที่แล้ว +4

    ਬਹੁਤ ਲੋੜ ਹੁੰਦੀ ਆ ਵੇਲੇ ਸਿਰ ਜਾਗਣ ਦੀ ,ਬਹੁਤ ਸੋਹਣੇ ਸ਼ਬਦ

  • @prabhjotkhalsa5318
    @prabhjotkhalsa5318 ปีที่แล้ว +8

    ਵਾਹਿਗੁਰੂ ਭੁੱਲਰ ਕੱਟੂ ਵਾਲ਼ੇ ਤੇ ਸੈਂਬੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @amritpalbhangu2208
    @amritpalbhangu2208 ปีที่แล้ว +1

    Bhullar bai sira lata likhan wala te bai sehmbi ne gaun wala parmatma tarakki bakhshe sari team nu.

  • @amrindersingh771
    @amrindersingh771 ปีที่แล้ว +8

    ਜਮਾ ਬਾਵੇ ਵਰਗੀ ਅਵਾਜ਼❤

  • @beantsinghsidhurameana8992
    @beantsinghsidhurameana8992 ปีที่แล้ว +7

    ਬਹੁਤ ਹੀ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਜੀ, ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਬਾਈ ਅਮਰ ਸੈਂਬੀ ਜੀ ਨੇ, ਵਾਹਿਗੁਰੂ ਜੀ ਪੂਰੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ ❤❤

  • @Ramveer13may
    @Ramveer13may ปีที่แล้ว +29

    Mind blowing song . ❤️ Lyrics, voice, emotion 🥺💔 just wow amar bhai.. ❤️🙏

  • @ashnisharma3810
    @ashnisharma3810 ปีที่แล้ว +8

    ਬਹੁਤ ਸੋਹਣਾ ਗੀਤ ਲਿਖਿਆ ਵੀਰ ਨੇ ਪੰਜਾਬ ਤੇ 🙏

  • @HarmeetSingh-ml9tj
    @HarmeetSingh-ml9tj ปีที่แล้ว +1

    God bless you veer
    Punjab vargi kite moj ni jithe mrji chale jayo
    Jida punjab vich sarda a o punjab vich e rho apne privar vich rho bebe bapu kol

  • @ParvindeKaur-w7h
    @ParvindeKaur-w7h ปีที่แล้ว +7

    ਬੁਹਤ ਸੋਹਣਾ ਲਿਖਿਆ ਵੀਰ ❤ touching all words

  • @Veerpalkaur-uj3sj
    @Veerpalkaur-uj3sj ปีที่แล้ว +9

    ❤❤ ਸ਼ੁਕਰ ਸੱਚੇ ਪਾਤਸ਼ਾਹ ਜੀ ਸਾਡੇ ਵੀਰੇ ਸੱਚ ਬੋਲਣ ਤੇ ਸੋਹਣਾ ਗਾਉਣ ਲੱਗੇ

  • @ravinder2157
    @ravinder2157 ปีที่แล้ว +3

    ਲਿਖਣੇ ਵਾਲੇ ਨੇ ਸੋਹਣਾ ਲਿਖ ਤਾ ਤੇ ਗਾਉਣ ਵਾਲੇ ਨੇ ਸੋਹਣਾ ਗਾ ਤਾ
    ਹੁਣ ਆਪਾ ਸਾਰੇ ਲਾਇਕ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਉਣਾ ਤਾਂ ਜੋ ਇਸ ਤਰ੍ਹਾਂ ਦੇ ਚੰਗੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਵੱਧ ਤੋਂ ਵੱਧ ਆਉਣ👌

  • @kuljitsingh5556
    @kuljitsingh5556 ปีที่แล้ว +5

    ਅੱਜ ਦੀ ਸਚਾਈ ਬਿਆਨ ਕਰਦਾ ਬਹੁਤ ਵਧੀਆ ਗੀਤ ।

  • @preetsandhu2688
    @preetsandhu2688 ปีที่แล้ว +2

    ਪੰਜਾਬ ਕਦੇ ਖਾਲੀ ਨੀ ਹੁੰਦਾ ਜਿੰਨੇ ਮਰਜੀ ਜਾਈ ਜਾਣ ਇਹ ਓਹ ਜਾਂਦੇ ਆ ਜਿੰਨਾ ਨੂੰ ਲਗਦਾ ਓਥੇ ਨਜਾਰੇ ਲਵਾਗੇ ਪਰ ਓਥੇ ਪੰਜਾਬ ਤੋਂ ਵੀ ਬੁਰਾ ਹਾਲ ਆ ਪੰਜਾਬੀਆਂ ਦਾ,,

  • @japandepunjabi5692
    @japandepunjabi5692 2 หลายเดือนก่อน +1

    2024 aale veer bhen Haazri lwao 🙏🏻😇

  • @8um8um19
    @8um8um19 ปีที่แล้ว +29

    it’s so heartbreaking to see everyone leave punjab and knowing that one day punjab will be empty but still not being able to do anything is heart wrenching. Our cultural, traditions, and legacy is all dying😔💔

  • @ajaykumarmehra.1249
    @ajaykumarmehra.1249 ปีที่แล้ว +6

    ਯਾਰ ਸਚਾਈ ਹੈ 😢 ਵੀਰ ਦੀ ਅਵਾਜ ਨੇ ਪਰਦੇਸ ਰਹਿਣ ਵਲੇ ਵੀਰਾ ਦੀ ਗੱਲ ਕੀਤਾ ਬਹੁਤ ਵਧੀਆ ਲੱਗਿਆ ਯਰ m ਖ਼ੁਦ 4ਸਾਲ ਬਾਦ ਇੰਡੀਆ ਆਇਆ ਲੇਕਿਨ ਉਹ ਪੂਰਨਾ ਮੋਹਲ ਨਹੀ ਲੱਭਦਾ ਯਾਰ

  • @PeetAhluwalia-9429
    @PeetAhluwalia-9429 ปีที่แล้ว +7

    ਅੱਜ ਕੱਲ੍ਹ ਸਿਰਫ਼ ਕਲਾਕਾਰ ਨੇ ਜੋ ਨਵੀਂ ਪੀੜ੍ਹੀ ਨੂੰ ਪੰਜਾਬ ਦੀ ਅਸਲ ਜੜ੍ਹ ਨਾਲ ਜੋੜ ਸਕਦੀ ਆ plz ਵਧ ਤੋ ਵਧ ਗੀਤ ਬਣਾਓ ਸਿੱਖ ਕੌਮ ਤੇ ਪੰਜਾਬੀ ਵਿਰਸੇ ਤੇ ਜਵਾਕ ਤਾਹਨੂੰ follow wd krde ne ❤❤🎉😢

  • @rambosingh6740
    @rambosingh6740 10 หลายเดือนก่อน +2

    ਮੈਨੂੰ ਤਾਂ ਇਹ ਗੀਤ ਇਕ ਸਵਾਰਗ ਵਰਗਾ ਲੱਗਦਾ ਹੈ ਪਰ ਕਿਸ ਦਾ ਦਿਲ ਕਰਦਾ ਕੇ ਆਪਣੇ ਪਰਿਵਾਰ ਨੂੰ ਹਮੇਸ਼ਾ ਲਈ ਛੱਡ ਕੇ ਜਾਣ ਦਾ ਪਰ ਇੱਥੇ ਤਾਂ ਇਹ ਗੱਲ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਖੋਹ ਲਏ ਹਨ ਤਾਂ ਹੀ ਜ਼ਿਆਦਾ ਨੌਜਵਾਨ
    ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਕਮਾਈ ਕਰਨ ਲਈ ਜਾਂਦੇ ਹਨ |
    ਇਹ ਗੱਲ ਕਿਸ -ਕਿਸ ਨੂੰ ਸੋਹਣੀ ਲੱਗੀ ਹੈ ਤਾਂ ਉਹ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🦅🦅🙏

  • @amandeepkaur7309
    @amandeepkaur7309 ปีที่แล้ว +2

    Kash eh ghana 6 mnth pehla aa jnda ta asi shayid na aunde schi veere ..rona nikl gya song sun ke asi v ardas krva ke aye se

  • @parvindermotivetions1711
    @parvindermotivetions1711 ปีที่แล้ว +9

    Buhat vadiya msg dita vir ,,,Waheguru ji charhdikla ch rkhe tenu hmesha

  • @SK-dd8vb
    @SK-dd8vb ปีที่แล้ว +7

    ਵੀਰ ਇਸ ਵਾਰ ਵਿਸਾਖੀ ਤੇ ਬੁਹਤੇ ਬਾਹਰਲੇ ਸੂਬਿਆਂ U.P, ਬਿਹਾਰ
    ਵਾਲ਼ੇ ਦਿਖ ਰਹੇ ਸਨ, ਮੈਨੂੰ ਇਹ ਦੇਖ ਕੇ ਬੁਹਤ ਦੁੱਖ ਲੱਗਾ ਸੀ 😢😢

  • @pardeep_teja
    @pardeep_teja ปีที่แล้ว +6

    ਬਹੁਤ ਚੰਗਾ ਸੁਨੇਹਾ ਬਾਈ 👍👍

  • @iqbalsingh3240
    @iqbalsingh3240 ปีที่แล้ว +1

    ਬਿਲਕੁਲ ਸਹੀ ਆ, ਗੁਰੂ ਘਰ ਜਹਾਜ਼ ਲੈ ਕੇ ਜਾਂਦੇ ਲੋਕ।

  • @Anhad_ShabadTV
    @Anhad_ShabadTV ปีที่แล้ว +1

    ਅਸੀਂ ਯਾਰ ਕਦੀ ਨਹੀਂ ਜਾਣਾ ਗੁਰਾਂ ਦੀ ਧਰਤੀ ਪੰਜਾਬ ਨੂੰ ਛੱਡ ਕੇ 😭😭😭😭😭😭 ਲਵ ਯੂ ਬਾਪੂ ਗੋਬਿੰਦ ਸਿੰਘ ਜੀ 😭😭🥰🥰😭😭😭🙏🏻🙏🏻🙇🏻‍♂🙇🏻‍♂🙇🏻‍♂ਜਿਹੜੇ ਜਾ ਰਹੇ ਆ ਉਹ ਸਤਿਗੁਰ ਜੀ ਨੂੰ ਬਿਦਾਵਾ ਦੇ ਰਹੇ 🙏🏻🙏🏻😭😭😭

  • @Dosanjh84
    @Dosanjh84 ปีที่แล้ว +8

    ਅੱਖਾਂ ਭਰ ਆਈਆਂ ਗਾਣਾ ਸੁਣ ਕੇ ਪਰ ਸੱਚਾਈ ਆ, ਜੀਓ ਵੀਰ

  • @GurpreetSingh-xb2hh
    @GurpreetSingh-xb2hh ปีที่แล้ว +7

    ਬਹੁਤ ਹੀ ਵਧੀਆ ਗੀਤ ਆ ਵੀਰ ਜੀ ਤੁਹਾਡਾ ❤❤❤❤
    ਸਾਰੀ Shooting ਮੇਰੇ ਪਿੰਡ ਦੀ ਆ

    • @ajaibsingh3948
      @ajaibsingh3948 ปีที่แล้ว

      ਕਿਹੜਾ ਪਿੰਡ ਵੀਰ ਜੀ

    • @GurpreetSingh-xb2hh
      @GurpreetSingh-xb2hh ปีที่แล้ว

      Pind Gidarpur near Landran ,,(Mohali ) Aa Veer Ji

  • @GurjantSingh-gb4fr
    @GurjantSingh-gb4fr ปีที่แล้ว +5

    ਬਹੁਤ ਚੰਗੀ ਸੋਚ ਏ ਵੀਰੇ ਤੇਰੀ❤🙏💪

  • @Ramanpreetkaur-xm5mb
    @Ramanpreetkaur-xm5mb ปีที่แล้ว +1

    ਕੋਈ ਸ਼ਬਦ ਹੀ ਨਹੀਂ ਜਿੰਨੀ ਸਿਫ਼ਤ ਕੀਤੀ ਜਾਵੇ ਓਨੀ ਘੱਟ ਏ👍🏼🙌

  • @tejindermalhi9703
    @tejindermalhi9703 ปีที่แล้ว +1

    ਲਿਖਿਆ ਬਹੁਤ ਵਧੀਆ ਨਿਭਾਇਆ ਹੋਰ ਵੀ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤

  • @gurmeetsingh4360
    @gurmeetsingh4360 ปีที่แล้ว +6

    I love you my son ❤️ I left Punjab 35 years ago your song insisting me to come back .I will try my best

  • @pummysidhusandhu4038
    @pummysidhusandhu4038 ปีที่แล้ว +18

    Amar Puttar, lovely song. I have shared on Facebook. We can only do this to make people aware! Thank you!

  • @ankitmehrda4080
    @ankitmehrda4080 ปีที่แล้ว +4

    Bot sohna likhya veer g 🙏🙏🙏 waheguru ji mehar krn Punjab te punjabiea te❤

  • @inderjeet.04x
    @inderjeet.04x 11 หลายเดือนก่อน +1

    ਕੋਈ ਕੁੱਝ ਵੀ ਕਹੇਂ ਪਰ , ਗਾਣਾ ਤੇ ਗਾਣੇ ਦਾ ਸੁਨੇਹਾ ਬਹੁਤ ਹੀ ਵਧੀਆ ❤

  • @sukhrajsingh7300
    @sukhrajsingh7300 ปีที่แล้ว +1

    ਬਹੁਤ ਵਧੀਆ ਜੀ ਅੱਜ ਦੇ ਸਮੇ ਨੂੰ ਲੋੜ ਹੈ ਇਸ ਤਰਾਂ ਦੇ ਗੀਤਾਂ ਦੀ,,

  • @SatnamSingh-hd8gb
    @SatnamSingh-hd8gb ปีที่แล้ว +10

    ਕੌੜਾ ਸੱਚ ਦੱਸਿਆ 22 ਨੇ ਬਹੁਤ ਸੋਹਣਾ ਗੀਤ

  • @gurmatgurudimat426
    @gurmatgurudimat426 ปีที่แล้ว +3

    Rona nikl gya Mera sun k 😢

  • @gandhimoosewalla
    @gandhimoosewalla ปีที่แล้ว +13

    ਬਹੁਤ ਈ ਸੋਹਣਾ ਗੀਤ ਵੀਰ ਭਾਵੁਕ ਕਰਤਾ 😢❤

  • @japindermaan3080
    @japindermaan3080 ปีที่แล้ว +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜਿਉਂਦਾ ਰਹਿ ਵੀਰ

  • @robinmahal03-s1o
    @robinmahal03-s1o ปีที่แล้ว +2

    Word ni hege yr vdde veer dil nu lggeya geet tera emotional krta yr god bless you brother ❤✨🤍jeonda wasda reh dila

  • @sahil2490g
    @sahil2490g ปีที่แล้ว +14

    ਸਹੀ ਗੱਲ ਪਹਿਲਾ ਗੋਰਿਆ ਨੂੰ ਪੰਜਾਬ ਤੋ ਕੱਢਣ ਲਈ ਦਿਨ ਰਾਤ ਇੱਕ ਕਰਤੀ ਹੁਣ ਗੋਰਿਆ ਕੋਲ ਜਾਣ ਲਈ ਦਿਨ ਰਾਤ ਇੱਕ ਕਰ ਰਹੇ ਬਾਕੀ song nyc aa voice v bahut vadia Amar sehmbi bro di saari team ne vadia kam kita all the best ☺️👍

  • @GURU_LOFI_HEAVEN
    @GURU_LOFI_HEAVEN ปีที่แล้ว +5

    More more more love from Rajasthan ❤
    Love Punjab ❤

  • @x_sodhi001
    @x_sodhi001 ปีที่แล้ว +6

    Beautiful& Heart touched song👌👌

  • @GD-ffctzacbtr
    @GD-ffctzacbtr ปีที่แล้ว

    ਜਲਦੀ ਹੀ ਮੁੜਨਾ... ਅੱਜ ਹਾਲਾਤ ਹੀ ਏਸ ਤਰ੍ਹਾਂ ਦੇ ਨੇ ਕੇ ਦਿਲ ਕਿਸੇ ਦਾ ਨੀ ਕਰਦਾ ਜਾਣ ਨੂੰ.. ਜੋ ਗਏ ਨੇ ਓਹਨਾ ਦਾ ਵੀ ਦਿਲ ਕਰਦਾ ਮੁੜ ਕ ਆਉਣ ਨੂੰ.. ਬਹੁਤ ਜਲਦੀ ਹੀ ਪੰਜਾਬ ਵਾਪਿਸ ਆਉਣ ਦੀ ਲਹਿਰ ਵੀ ਚਲ ਪੈਣੀ..

  • @mr_mrs.Sandhu
    @mr_mrs.Sandhu ปีที่แล้ว +2

    Ajkl di reality ds diti tuc song ch its too good sida dil te lgya song

  • @CheemaKauniWala
    @CheemaKauniWala ปีที่แล้ว +4

    Bai bhut sohna geet gya te bhut vadia msg dita 😊❤

  • @a.s.morinda8873
    @a.s.morinda8873 ปีที่แล้ว +6

    Rongte khade kar ditte 22
    Lyricist ne asal sachai pesh kiti hai
    Punjab nu eho jehe ganeyan di bahut lod hai
    In the end congrats all the team members best of luck
    Hope this will viral soon 🙏

  • @jaspreetrayat2550
    @jaspreetrayat2550 ปีที่แล้ว +4

    U have conveyed very nice msg to every punjabi .gbu bro 🥰

  • @jaswindersingh-yk9te
    @jaswindersingh-yk9te ปีที่แล้ว +1

    ਵਿਦੇਸ਼ ਸੋਨੇ ਦਾ ਪਿੰਜਰਾ ਜਿਹਦੇ ਚ ਕੈਦ ਹੋਣ ਲਈ ਅਰਦਾਸਾਂ ਹੋ ਰਹੀਆਂ
    ਤੇ ਇਥੇ ਭਾਵੇਂ ਕੱਖਾਂ ਦੇ ਆਲ੍ਹਣੇ ਆ ਪਰ ਲੱਖਾਂ ਦੇ ਆ ਤੇ ਉਹ ਵੀ ਅਪਣੇ ਜਿਹਦੇ ਅਸੀਂ ਮਾਲਕ ਹਾਂ ਉਹ ਛੱਡ ਕੇ ਅਸੀਂ ਗੁਲਾਮੀ ਵੱਲ ਤੁਰ ਪਏ 😢😢

  • @rajwindersingh8863
    @rajwindersingh8863 10 หลายเดือนก่อน

    Bhai ji ❤ bahut sira, waheguru din dugni rat ghugni tarakki kare .. Ripan bhai da v Thanks jis ne lende Punjab to tahanu janu krawa..

  • @kulbirsandhu
    @kulbirsandhu ปีที่แล้ว +5

    ਬੁਹਤ ਸੋਹਣਾਂ ਗੀਤ ❤❤

  • @user-manu12cheema34
    @user-manu12cheema34 ปีที่แล้ว +3

    Mind blowing song veere

  • @MaahiTrivedi-kp2ss
    @MaahiTrivedi-kp2ss ปีที่แล้ว +6

    Lovely track ❤

  • @SatnamSingh-bk1hn
    @SatnamSingh-bk1hn ปีที่แล้ว +2

    ਬਹੁਤ ਵਧੀਆ ਮੈਸਜ਼ ਦਿੱਤਾ ਬਾਈ ❤️

  • @Kamal-c7c
    @Kamal-c7c ปีที่แล้ว +3

    Vadia song ❤❤❤

  • @hemrajlimba292
    @hemrajlimba292 ปีที่แล้ว +3

    Big salute for this song