ਤੁਰੰਤ ਭੋਗ !! TURANT BHOG ! New Latest Punjabi Webseries 2024 ! Dhillon Mansa Wala ! Aman Dhillon

แชร์
ฝัง
  • เผยแพร่เมื่อ 12 พ.ย. 2024

ความคิดเห็น • 438

  • @KulwinderShergillShergil-tb7jj
    @KulwinderShergillShergil-tb7jj หลายเดือนก่อน +23

    ਅੱਜ ਦਾ ਸੱਚ ਹੈ ਇਹ ਨੂੰਹ ਪੁੱਤ ਇੱਦਾਂ ਹੀ ਕਰਦੇ ਨੇ। ਇੱਧਰ ਅਮਨ ਨੂੰ ਮਾਂ ਦਾ ਫ਼ਿਕਰ ਹੋਇਆ ਪਿਆ ਮਾਂ ਪਿਉ ਦਾ ਦੁੱਖ ਧੀਆਂ ਹੀ ਸਮਝਦੀਆਂ ਨੇ 😢 ਸਹੀ ਕਿਹਾ ਅਮਨ ਨੇ ਕਿ ਮਾਂਵਾਂ ਨਾਲ ਹੀ ਪੇਕੇ ਹੁੰਦੇ ਧੀਆਂ ਦੇ ।। ਲਾਸਟ ਤੇ ਮਨ ਬਹੁਤ ਦੁੱਖੀ ਹੋਇਆ 🥹 ਬਹੁਤ ਵਧੀਆ ਮੈਸਜ ਦਿੱਤਾ ਗਿਆ ਵੀਡਿਉ ਵਿੱਚ ਕਿ ਮਾਂ ਬਾਪ ਦੀ ਸੇਵਾ ਕਰੋ ਜਿੰਨਾਂ ਜਨਮ ਦਿੱਤਾ ਪਾਲਿਆ ਪੜਾਇਆ ਸਾਰੀ ਉਮਰ ਬੱਚਿਆਂ ਲਈ ਬਹੁਤ ਕੁੱਝ ਕਰਦੇ ਨੇ । ਸੋਹਣੀ ਐਕਟਿੰਗ ਅਮਨ ਭੈਣ ਅੰਜਨੀ ਸੋਨੀਆਂ ਸਾਰੀ ਟੀਮ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @rajsingh2776
    @rajsingh2776 หลายเดือนก่อน +2

    ਬਹੁਤ ਵਧੀਆ ਸਟੋਰੀ ਬਣਾਈ ਹੈ ਸਚਮੁੱਚ ਅੱਜ ਕੱਲ੍ਹ ਲੋਕਾਂ ਕੋਲ ਅੰਤਿਮ ਰਸਮਾਂ ਨਿਭਾਉਣ ਦਾ ਵੀ ਟਾਈਮ ਨਹੀਂ ਹੁੰਦਾ ਉਹ ਭੂੱਲ ਜਾਂਦੇ ਹਨ ਕਿ ਜਿਹਨਾਂ ਨੇ ਸਾਡੇ ਲਈ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਦੁਖ ਸਹਿ ਕੇ ਵੀ ਸਾਡੀ ਪਰਵਰਿਸ਼ ਕੀਤੀ ਉਸਦੇ ਲਈ ਅਸੀਂ ਇੱਕ ਡੇਢ ਹਫਤੇ ਦਾ ਸਮਾਂ ਵੀ ਨਹੀਂ ਨਿਕਾਲ ਸਕਦੇ ਬਸ ਉਸਦੇ ਸੰਸਕਾਰ ਤੋਂ ਦੂਜੇ ਦਿਨ ਹੀ ਅੰਤਿਮ ਅਰਦਾਸ ਕਰਾਕੇ ਕੰਮ ਨਿਬੇੜ ਦਿੰਦੇ ਹਨ ਇਹ ਅਰਦਾਸ ਤਾਂ ਫੇਰ ਸੰਸਕਾਰ ਤੋਂ ਬਾਅਦ ਅਲਾਹੁਣੀਆਂ ਦੇ ਪਾਠ ਉਪਰੰਤ ਹੋ ਹੀ ਜਾਂਦੀ ਹੈ ਫੁੱਲਾਂ ਤੱਕ ਵੀ ਕਿਉਂ ਇੰਤਜ਼ਾਰ ਕਰਨਾ ਕਿਉਂਕਿ ਲੋਕਾਂ ਵਿਚ ਆਪਣੇਪਨ ਦੀ ਕਮੀਂ ਹੈ ਸ਼ਾਇਦ ਤੁਹਾਡਾ ਸੀਰੀਅਲ ਦੇਖ ਕੇ ਤੁਹਾਡੀ ਗੱਲ ਮੰਨ ਕੇ ਕੁਝ ਲੋਕਾਂ ਨੂੰ ਸਮਝ ਆ‌ ਜਾਵੇ ਇਸ ਲਈ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @deepakjio5567
    @deepakjio5567 18 วันที่ผ่านมา

    Aman didi video bhut Soni lage mera tan ron Nikal Gaya God bless you all teem

  • @Gulabkaur-h2z
    @Gulabkaur-h2z หลายเดือนก่อน +18

    ਅਮਨ ਬਹੁਤ ਦੁੱਖ ਹੋਇਆ,ਆਹੀ ਹਾਲ ਐ ਪੁੱਤ ਜੇ ਧੀਆਂ ਦਾ ਮਾਵਾਂ ਤੇ ਮਚਦੈ ਤਾਂ ਇਹਨਾਂ ਦੀਆਂ ਇਜ਼ਤਾਂ ਖਰਾਬ ਹੁੰਦੀਐਂ ਧੀਆਂ ਧੀਆਂ ਹੀ ਹੁੰਦੀਐਂ ਰੱਬ ਹਰ ਕਿਸੇ ਧੀ ਦੇਵੇ 🙏

  • @tarigurne6127
    @tarigurne6127 25 วันที่ผ่านมา +1

    ਫ਼ੌਜੀ ਸਾਹਿਬ ਬਹੁਤ ਵਧੀਆ ਰੌਲ,👌👌👍👍👍👍

  • @LaviMaan-lf3px
    @LaviMaan-lf3px หลายเดือนก่อน +22

    ਬਹੁਤ ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਜੀ ਤੈਨੂੰ ਰੋਂਦੀ ਨੂੰ ਵੇਖ ਕੇ ਰੋਣਾ ਆ ਗਿਆ ਸੱਚੀ ਮਾਵਾਂ ਬਿਨਾਂ ਕੋਈ ਨਹੀਂ ਪੁੱਛਦਾ ਮਾਵਾਂ ਨਾਲ ਹੀ ਪੇਕੇ ਨੇ 👍👍👍👍👌👌👌🌹🌹🌹🌹💕💕💕💕💕

    • @dhillonmansawala
      @dhillonmansawala  หลายเดือนก่อน +1

      ਸ਼ੁਕਰਾਨੇ ਜਿਉ🙏

    • @navjottoor1728
      @navjottoor1728 หลายเดือนก่อน

      Ĺĺllq​@@dhillonmansawala

  • @khuspreetkullar5588
    @khuspreetkullar5588 26 วันที่ผ่านมา

    ਬਹੁਤ ਬਹੁਤ ਵਧੀਆ ਵੀਡਿਓ ਸੀ ❤❤❤❤🎉🎉🎉🎉😊😊😊

  • @iqbalsekhon8629
    @iqbalsekhon8629 หลายเดือนก่อน +4

    ਬਹੁਤ ਵਧੀਆ ਸਿੱਖਿਆ ਦੇਣ ਵਾਲੀ ਵੀਡੀਓ ਸੀ ਜੀ ਜੋ ਅੱਜ ਕੱਲ ਚੱਲ ਰਿਹਾ ਪੂਰੀ ਕਹਾਣੀ ਓਸ ਤੇ ਢੁੱਕਦੀ ਸੀ ❤

  • @mandeepmann8730
    @mandeepmann8730 หลายเดือนก่อน +4

    ਬਹੁਤ ਵਧੀਆ ਵੀਡੀਓ ਦੀਦੀ, ਸਹੀ ਗੱਲ ਆ ਇਦਾ ਹੀ ਹੁੰਦਾ ਹੁਣ ਤਾਂ, ਵਾਹਿਗੁਰੂ ਸਭ ਨੂੰ ਤੰਦਰੁਸਤੀਆ ਬਖਸ਼ੇ ਜੀ ❤❤🙏🙏🙏

  • @Maninder_brar
    @Maninder_brar หลายเดือนก่อน +104

    ਸਹੀ ਗੱਲ ਆ ਅਮਨ ਜੀ ਲੋਕਾਂ ਕੋਲ ਵਕਤ ਹੀ ਨਹੀਂ ਰਿਹਾ ਬੱਸ ਇਕ ਦਿਨ ਚ ਹੀ ਭੋਗ ਪਾਉਣ ਦੀ ਕਰਦੇ ਆ,,,ਪਹਿਲਾ ਵਾਲੇ ਟਾਇਮ ਹੀ ਨਹੀਂ ਰਹੇ,,ਬਹੁਤ ਵਧੀਆ ਕੋਸ਼ਿਸ਼ ਕੀਤੀ ਜੀ,,, ਕੋਣ ਕੋਣ ਸਹਿਮਤ ਆ ਇਸ ਵੀਡਿਓ ਰਾਹੀਂ ਦਿੱਤੇ ਸੁਨੇਹੇ ਨਾਲ ਜੀ,,,,,

    • @ParminderAujla-u4n
      @ParminderAujla-u4n หลายเดือนก่อน +2

      😭😭😭😭😭😭😭😭😭😭😭amanlove you❤

    • @tejindersingh1242
      @tejindersingh1242 หลายเดือนก่อน +3

      👌👌👌👌👌🙏🙏

    • @JaspreetKaur-ld3ux
      @JaspreetKaur-ld3ux หลายเดือนก่อน +1

      🙏🙏🙏🙏🙏

  • @kiranpalrai
    @kiranpalrai หลายเดือนก่อน +12

    ਅਮਨ ਬਹੁਤ ਦੁੱਖ ਆਉਂਦਾ ਤੇਰੀਆਂ ਗੱਲਾਂ ਸੁਣਕੇ

  • @meetokaur6000
    @meetokaur6000 หลายเดือนก่อน

    ਅਮਨ ਧੀ ਹੀ ਮਾ ਪਿਉ ਦਾ ਕਰਦੀ ਪੁੱਤ ਕੋਈ ਕੋਈ ਕਰਦਾ ਧੀਆਂ ਤਾ ਸਾਰੀਆਂ ਹੀ ਕਰਦੀ ਆ ਅਜਲਾ ਬਹੁਤ ਹੀ ਬੋਲਦੇ nice video thanks uk 🌹🙏

  • @harjinderdhillon2596
    @harjinderdhillon2596 หลายเดือนก่อน +19

    ਸਹੀ ਗੱਲ ਏ ਅਮਨ ਫੇਰ ਕਹਿੰਦੇ ਕੁੜੀਆ ਬੋਲ ਦੀਆ ਨੇ

  • @amandhillon
    @amandhillon หลายเดือนก่อน +5

    ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਕਿਵੇਂ ਲੱਗੀ ਕੂਮੈਂਟ ਕਰਕੇ ਦੱਸੋ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ 🙏

  • @paramjitkaur6146
    @paramjitkaur6146 หลายเดือนก่อน

    ਵੀਡਿਓ ਦੇਖ ਕੇ ਰੋਣਾ ਆ ਗਿਆ😢😢ਅੱਜ ਦੀ ਸੱਚਾਈ ਆ ਇਹ

  • @SukhpreetKauruppal
    @SukhpreetKauruppal หลายเดือนก่อน +8

    ਮੇਰੀ ਮਾਂ ਅੱਜ ਬਹੁਤ ਯਾਦ ਆਈ ਮੈ ਬਹੁਤ ਰੋਈ ❤❤❤❤❤❤❤❤

  • @ManiKalyan-fx2iw
    @ManiKalyan-fx2iw หลายเดือนก่อน +9

    ਸਹੀ ਗੱਲ ਆ ਅਮਨ ਭੈਣ ਲੋਕ ਬਹੁਤ ਸਵਾਰਥੀ ਹੋ ਗਏ ਹਨ ਜਿਹੜੇ ਅਖੀਰਲੀਆਂ ਰਸਮਾਂ ਵੀ ਸਹੀ ਨਹੀਂ ਨਿਭਾਉਦੇ

  • @KismatKaur-sg1gk
    @KismatKaur-sg1gk หลายเดือนก่อน

    Bhut sohni video ha jiii🎉🎉

  • @Harjinder_x01
    @Harjinder_x01 หลายเดือนก่อน

    Bahut sohni video aa ji God bless you all

  • @ManvijassiManvijassi
    @ManvijassiManvijassi 9 วันที่ผ่านมา

    ਮੈਨੂੰ ਮੇਰੀ ਮੰਮੀ ਯਾਦ ਆ ਗਈ ਏਸੇ ਤਰਾ ਹੀ ਕੀਤੀ ਸੀ ਮੇਰੀਆਂ ਭਰਜਾਈਆਂ ਨੇ ਵੀ

  • @ManojKumar-i2d9u
    @ManojKumar-i2d9u 21 วันที่ผ่านมา

    Nyc video

  • @gurtejBrar-k5x
    @gurtejBrar-k5x หลายเดือนก่อน

    ਨਾਇਸ ਮੈਸ਼ਜ

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @SimranSingh-zx4wj
    @SimranSingh-zx4wj หลายเดือนก่อน +2

    ਬਹੁਤ ਵਧੀਆ ਵੀਡਿਉ ਅਮਨ ਦੀਦੀ ਰਾਜ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @manidhaliwal2404
    @manidhaliwal2404 หลายเดือนก่อน +12

    ਪਲੀਜ਼ ਅੰਮਾ ਗੁੱਲੀ ਵਰਗੀ ਲੰਮੀ ਵੀਡੀਓ ਬਣਾਊ

  • @manjindersingh2671
    @manjindersingh2671 28 วันที่ผ่านมา

    Very very very nice video and good massage bhanji

  • @RupinderShergill-tn9yf
    @RupinderShergill-tn9yf หลายเดือนก่อน

    BHUT VADIA VIDEO💯🙏

  • @AmarjeetKaurRandhawa-e7q
    @AmarjeetKaurRandhawa-e7q หลายเดือนก่อน +1

    ਆਜਲੀ ਤੇ ਹਰਜੀਤ ਸਿੰਘ ਵੋਤ ਸੋਣੇ ਲਾਗਦੇ ਹਨ

  • @GurmeetSingh-if2gb
    @GurmeetSingh-if2gb หลายเดือนก่อน

    ਅਮਨ ਦੀ ਸੁਟ ਬਹੁਤ ਸੋਹਣਾ

  • @gurjitdeol1401
    @gurjitdeol1401 หลายเดือนก่อน

    Very very very nice video good bless you all them good acting kakea uncle de actaing bhot he vidha hundi aa

  • @somasharma6373
    @somasharma6373 หลายเดือนก่อน

    Very heart touching nd reality of today. Exellant.

  • @AmanmultaniMultani-iy7ro
    @AmanmultaniMultani-iy7ro 27 วันที่ผ่านมา

    ❤❤❤❤❤❤❤❤❤❤❤❤❤❤❤

  • @inderveersinghbrar
    @inderveersinghbrar หลายเดือนก่อน +15

    ਮੇਰੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਤੇ ਨਾ ਹੀ ਮੇਰਾ ਕੋਈ ਭਰਾ ਜਦੋਂ ਕੋਈ ਦਿਨ ਦਿਹਾਰ ਆਉਂਦਾ ਤਾਂ ਆਪਣੀ ਮਾਂ ਦਾ ਵੀ ਬਹੁਤ ਚੇਤਾ ਆਉਂਦਾ😢😢

    • @SukhdeepkaurSidhu-j8b
      @SukhdeepkaurSidhu-j8b หลายเดือนก่อน

      ਮੇਰੇ ਵੀ ਵੀਰ ਨਹੀ

    • @dhillonmansawala
      @dhillonmansawala  หลายเดือนก่อน +2

      ਬਹੁਤ ਦੁੱਖ ਹੋਇਆ ਜੀ🥲🥲

    • @Satinder-nm2rc
      @Satinder-nm2rc หลายเดือนก่อน

      ​@@SukhdeepkaurSidhu-j8bmere v na bhain na bhai

  • @charankaur8775
    @charankaur8775 หลายเดือนก่อน +1

    Very excellent clip I liked this true living response clip

  • @arshdeepkaur6895
    @arshdeepkaur6895 หลายเดือนก่อน +1

    Very emotional story &. Nice massage👍👍👍❤❤❤❤

  • @ManjitKaur-lu7oy
    @ManjitKaur-lu7oy หลายเดือนก่อน +2

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਇਹ ਵੀਡੀਓ ਵੀ ਬਹੂਤ ਸੋਣੀ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤

  • @kuldeepk5801
    @kuldeepk5801 หลายเดือนก่อน

    Very nice story Aman dee bahut emotional se rona aa gea dekh k eh sab kus ajj kal ho reha ( Deep uk)

  • @SukhwinderKaur-m5r
    @SukhwinderKaur-m5r หลายเดือนก่อน +1

    Very nice 👏👏

  • @GurinderSingh-ow5wl
    @GurinderSingh-ow5wl หลายเดือนก่อน +1

    Bht vadiya mgs . Main kud deka sade be ik do known ch eh hoya ke marne to bad 2-4 din ch hi bhog pa dita..

  • @kiranarora8354
    @kiranarora8354 หลายเดือนก่อน

    Very nice video god bless you raj veer ji ❤❤

  • @vartiyasaabvlog4193
    @vartiyasaabvlog4193 15 วันที่ผ่านมา

    Bilkul right 👍👍

  • @sukhmindersivia158
    @sukhmindersivia158 หลายเดือนก่อน +2

    Very nice Aman di ji bhut jyad vady good message di ❤❤👍👍👍👍👍👍👍👍👍👍👍👍👍god bless you

  • @Kiranbala-w3c
    @Kiranbala-w3c หลายเดือนก่อน +5

    Very very very nice 👍👍👍👍👍👍👍❤❤❤❤❤ heart touching video

  • @sukhnandanromana1011
    @sukhnandanromana1011 หลายเดือนก่อน

    ਰਮਨਦੀਦੀ ਸਟੌਰੀ ਬਹੁਤ ਹੀ ਵਧੀਆ ਸੀਪਰ ਅੰਖਾ ਵਿਚ ਹੰਝੂ ਬਹੁਤ ਆਏ ਨਹੀ ਰੁਕੇ ਮਾ ਤਾ ਮਾ ਹੁੰਦੀ ਹੈ 😂😂😂😂❤❤❤❤ਅਸੀ ਕੇਨੈਡਾ ਰਹਿੰਦੇ ਹਾ ਬਹੁਤ ਸਟੋਰੀ ਵੇਖ ਦੇ ਹਾ❤❤

  • @babybansal7679
    @babybansal7679 หลายเดือนก่อน +6

    God bless you all team members

  • @jassrehal2511
    @jassrehal2511 หลายเดือนก่อน

    Sacchi ajj ta rona aa gya mava bina kuch ni dunia te

  • @jasmeetkaur4051
    @jasmeetkaur4051 หลายเดือนก่อน

    Bahut vadia story Puri ❤

  • @manjumahajan9731
    @manjumahajan9731 หลายเดือนก่อน

    V .nice concept.Keep it up.

  • @GurtejSingh-yz6cp
    @GurtejSingh-yz6cp หลายเดือนก่อน +3

    video dekh ke ma de bhut yadd aye mere mummy daddy nahi hage

  • @sarbjitkaur9202
    @sarbjitkaur9202 หลายเดือนก่อน +2

    ਬਹੁਤ ਵਧੀਆ ਜੀ ਵਾਹਿਗੁਰੂ ਭਲੀ ਕਰਨ 🙏🙏❤❤

  • @FatehveerFatehveer-n4i
    @FatehveerFatehveer-n4i หลายเดือนก่อน

    ਸਹੀ ਗੱਲ ਭੈਣੇ

  • @manjindersingh1822
    @manjindersingh1822 หลายเดือนก่อน +2

    Very nice video ji waheguru bless u all team members ji

  • @ParmjeetKaur-p8y
    @ParmjeetKaur-p8y หลายเดือนก่อน

    ਅਮਨ ਬੇਟੇ ਬਹੁਤ ਵਧੀਆ ਸਿੱਖਿਆ ਦਿੱਤੀ 😢

  • @MeenaSharma-nx7qg
    @MeenaSharma-nx7qg หลายเดือนก่อน

    Belkol she bat ha varrey nice video God bless you all tem 👍👍

  • @ShwetaSharma-fi1wy
    @ShwetaSharma-fi1wy หลายเดือนก่อน +3

    Very very very very emotional video Aman ji

  • @KirnaRani-h7v
    @KirnaRani-h7v 18 วันที่ผ่านมา

    Very nice 🎉😂❤

  • @Gurleenkaurdeol-o4g
    @Gurleenkaurdeol-o4g หลายเดือนก่อน

    Nice video 😢😢

  • @ParmjeetKaur-p8y
    @ParmjeetKaur-p8y หลายเดือนก่อน

    ਮਾਂ ਤਾਂ ਮਾਂ ਹੁੰਦੀ ਆ😢😭😭😭😭

  • @sukhnandanromana1011
    @sukhnandanromana1011 หลายเดือนก่อน

    ਰਮਨਦੀਦੀ ਅਸੀ ਬਹਿਮਣ ਜੱਸਾ ਸਿੰਘ ਸੁਖਜੀਤ ਕੌਰ ਅਸੀ ਕੇਨੈਡਾ ਰਹਿੰਦੇ ਹਾ ਬਹੁਤ ਸਟੋਰੀ ਵੇਖ ਦੇ ਹਾ ਸੁਬੀ ਮੰਚ ਜਾਦੀ ਹੈ ਪਰ ਬੰਟ ਨਹੀ ਮਚਦਾ🎉🎉🎉❤❤❤

  • @BittuBittugill-v5m
    @BittuBittugill-v5m หลายเดือนก่อน +2

    ਫੌਜੀਅ ਤੈਰੈ ਘਰ ਵਾਲੀ ਨੂ ਤਾ ਪਖਡ ਲਗਦਾ ਤੈਰੀ ਮਾ ਬਮਾਰ ਪੲਈ ਅ 🎉🎉🎉🎉🎉🎉🎉

    • @sukhchainsingh-ch5dg
      @sukhchainsingh-ch5dg หลายเดือนก่อน +1

      ਵੀਰ ਜੀ ਇਹ ਵੀਡੀਓ ਸਮਾਜ ਨੂੰ ਸੇਧ ਦੇਣ ਲਈ ਬਣਾਈ ਹੈ। ਅਸਲ ਜਿੰਦਗੀ ਵਿੱਚ ਅਸੀਂ ਦੋਵੇਂ ਆਪਣੇ ਮਾਂ ਬਾਪ ਭੈਣ ਭਰਾ ਅਤੇ ਰਿਸ਼ਤਿਆਂ ਦੀ ਬਹੁਤ ਕਦਰ ਕਰਦੇ ਹਾਂ। 🙏🙏🙏

    • @dhillonmansawala
      @dhillonmansawala  หลายเดือนก่อน

      ਬਾਈ ਜੀ ਇਹ ਕਹਾਣੀ ਬਣਾਈ ਹੈ ਅਸਲ ਵਿੱਚ ਫੋਜੀ ਸਾਬ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਹੈ ਧੰਨਵਾਦ ਜੀ🙏

  • @gurtarchahal4496
    @gurtarchahal4496 หลายเดือนก่อน +2

    ਅਮਨ ਭੈਣੇ ਵੀਡੀਓ ਸੁਭਾ ਪਾਇਆ ਕਰੋ ਜੋ ਅਸੀਂ ਸਮੇਂ ਸਿਰ ਵੇਖ ਸਕੀਏ

  • @AmritpalSingh-vt9sy
    @AmritpalSingh-vt9sy หลายเดือนก่อน +6

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤❤

  • @crazygamerz136
    @crazygamerz136 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਤੇ ਭੈਣ ❤❤❤❤❤❤😂😢😢

  • @SandeepSingh-ld4cm
    @SandeepSingh-ld4cm หลายเดือนก่อน

    ਅਮਨ ਦੀਦੀ ਬਹੁਤ ਸੋਹਣੀ ਵਿਡੀਓ ਏ ❤❤❤❤❤❤❤ਹਰਦੀਪ ਪਿੰਡ ਘਮੂਰਘਾਟ❤

  • @amninderkundal6549
    @amninderkundal6549 หลายเดือนก่อน +1

    Buhat vadiya video very emotional story 😢

  • @sukhmanff8042
    @sukhmanff8042 หลายเดือนก่อน +2

    Aman de suit bahut sohna lagda pink pink

  • @surindergill5186
    @surindergill5186 หลายเดือนก่อน

    Very nice that’s true this world is very dirty that’s the truth of life in these days ❤❤

  • @JassiKaur-w3d
    @JassiKaur-w3d หลายเดือนก่อน

    Very nice video Aman sister Rajveer Dhillon Veer ji ❤❤❤❤❤❤❤❤🎉🎉🎉🎉🎉❤

    • @pardeepkaur1022
      @pardeepkaur1022 หลายเดือนก่อน

      Very nice video😭😭

  • @pargatsingh-ix4zc
    @pargatsingh-ix4zc หลายเดือนก่อน

    ਬੋਹੋਤ ਬਦੀਆ ਲਗੀ ਸੱਚੀ ਰੋਣਾ 😢ਆ ਗਿਆ ਅੱਜ ਤਾਂ ਅਮਨ ਦੀ❤

  • @avtarbrar-dm8wg
    @avtarbrar-dm8wg หลายเดือนก่อน

    Very nice video thanks

  • @SimranSingh-zx4wj
    @SimranSingh-zx4wj หลายเดือนก่อน

    ਅੱਜ ਦੇ ਸਮੇਂ ਦੇ ਰਿਸ਼ਤਿਆਂ ਦਾ ਸੱਚ 😢😢😢 ਕੋਈ ਕਿਸੇ ਦਾ ਨਹੀਂ

  • @RamanSarao-iz7pw
    @RamanSarao-iz7pw หลายเดือนก่อน

    Boht vadiya video aa ji kismat wale hunde aa jina nu nuh sass changi mile par aj kal ult aa je nuha changiya hon ta sassa ni vdiya mildiya tuc dhee da roll vadiya nibaheya par aj kal ta kus dheeya v ni sheyandiya mavva nu🙏boht vdiya msg dita tuc eda diya videoes di jrurt aa aj de jug ch

  • @happyjoshi5426
    @happyjoshi5426 หลายเดือนก่อน +3

    God blessed 🙏🙏

  • @GurmukhSingh-z8d
    @GurmukhSingh-z8d หลายเดือนก่อน +2

    ਬਹੁਤ ਹੀ ਸੋਹਣੀ ਵੀਡੀਓ ਹੈ ਅਮਨ ਭੈਣ ਜੀ ❤🙏🏻🙏🏻🙏🏻🙏🏻

    • @Satinder-nm2rc
      @Satinder-nm2rc หลายเดือนก่อน

      Meri maa nu mari nu v 10 saal ho gye

  • @swarnjeetkaur5726
    @swarnjeetkaur5726 หลายเดือนก่อน

    Very Very Ryt story Very Very nice acting aAman beta god bless 🙌 you always ji keep it up

  • @baljitkaur6940
    @baljitkaur6940 หลายเดือนก่อน +1

    Ajjkal de time di sachai hai eh jithe maa peo apni aulad lai sari zindgi ohna de lekhe la dinde ne but aulad maa peo lai bande farz kyu bhul jande ne ohna nu v chahida oh apne maa peo thoda time den ohna da har tran de dukh taklif nu samajan very nice video.

    • @dhillonmansawala
      @dhillonmansawala  หลายเดือนก่อน +1

      Haji last time buddy maa baap Rul jandy ne🙏

  • @manjeetbrar6805
    @manjeetbrar6805 หลายเดือนก่อน

    ਬਹੁਤ ਹੀ ਵਧੀਆ ਵੀਡੀਓ ‌ਸੀ ਅਮਨ।ਇਹੋ‌ਜਿਹੀਆ ਦਿਖਾਇਆ ਕਰੋ।

    • @kalyanisyal5839
      @kalyanisyal5839 หลายเดือนก่อน

      Chote bhai bhabhi jema nahi jeche

  • @gurkeeratsingh-p1f
    @gurkeeratsingh-p1f หลายเดือนก่อน

    Full ghant full Emotional video aman dhillon g 💯

  • @balpreetkaur8125
    @balpreetkaur8125 หลายเดือนก่อน +1

    ਅਮਨ ਤੇਰਾ ਸੂਟ ਬਹੁਤ ਸੋਹਣਾ ਕਿਥੋਂ ਲਿਆ

  • @tejindersingh1242
    @tejindersingh1242 หลายเดือนก่อน +5

    ਮੇਰੇ ਮਾਂ ਪਿਓ ਹਨੀ😭😭😭😭😭😭😭😭😭😭😭😭ਅਮਨ ਦੀਦੀ

    • @beena4851
      @beena4851 หลายเดือนก่อน +1

      ਹਾਜੀ ਮੇਰੇ ਵੀ ਨਹੀਂ ਹੈ

  • @sukhrajkaurgrewal3782
    @sukhrajkaurgrewal3782 หลายเดือนก่อน +1

    ਮੇਰੀ ਤਾ ਮਾ ਆਪ ਮੁੱਕੀ ਹੈ ਭੈਣੇ ਮੈਨੂੰ ਤਾ ਬਹੁਤ ਰੋਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਦੇਵੇ

  • @binderdhumi1232
    @binderdhumi1232 หลายเดือนก่อน

    ਬਹੁਤ ਵਧੀਆ ਜੀ❤❤❤❤❤❤❤❤

  • @SandeepKaur-qf1xf
    @SandeepKaur-qf1xf หลายเดือนก่อน

    Bilkul shi gl hai Aman didi 🥺

  • @HusanPreet-yb9wy
    @HusanPreet-yb9wy หลายเดือนก่อน

    ਸਹੀ ਗਲ ਆ ਅਮਨ ਦੀਦੀ ਜੀ

  • @gurnursingh653
    @gurnursingh653 หลายเดือนก่อน

    Shai keha Aman didi😢

  • @SimranKaur-xp8xy
    @SimranKaur-xp8xy หลายเดือนก่อน +1

    very nice god bless you team members 👍👍👌🏻🙏🙏

  • @ramanpreetsingh9435
    @ramanpreetsingh9435 หลายเดือนก่อน +2

    ਬਹੁਤ ਵਧੀਆ ਵੀਡੀਓ ਜੀ❤❤

  • @SandeepSingh-ld4cm
    @SandeepSingh-ld4cm หลายเดือนก่อน

    ਹਾਏ ਹਰਜੀਤ ਕਿੰਨਾ ਸੋਹਣਾ ਬੋਲਦਾ ਏ❤❤

  • @mahekbhatti4229
    @mahekbhatti4229 หลายเดือนก่อน +3

    ❤😊

  • @Arvindpreet
    @Arvindpreet หลายเดือนก่อน +2

    Nice vedio before watching

  • @Sharnjeet-g9k
    @Sharnjeet-g9k หลายเดือนก่อน +1

    Waheguru khush rakhe ❤

  • @desimasti4086
    @desimasti4086 หลายเดือนก่อน

    Very nice video parmjit kaur minian like this story best massage ❤❤❤❤❤

  • @ashasidhu4354
    @ashasidhu4354 หลายเดือนก่อน

    Bht hi emotional story. Aman n raj bai.😢😢😢

  • @beantrenatus4291
    @beantrenatus4291 หลายเดือนก่อน +1

    Very nice video g❤❤❤❤

  • @VijayKumar-hd7yw
    @VijayKumar-hd7yw หลายเดือนก่อน +1

    Very nice video and emotional video🙏🙏🙏 aman didi
    Good massage🙏🙏🙏🙏

  • @PreetMandahar
    @PreetMandahar หลายเดือนก่อน +2

    Very nice and emotional video 😢😢😢😢😢😢

  • @mohinderkaur5763
    @mohinderkaur5763 หลายเดือนก่อน +1

    ਪਹਿਲਾਂ ਲੋਕ ਦਸ ਦਿਨ ਅਫਸੋਸ ਕਰਦੇ। ਹੇਠਾਂ ਪੈਂਦੇ।ਦੋ ਦੋ ਮਹੀਨੇ ਕਾਣਾ ਮਕਾਣਾਂ ਆਈ ਜਾਂਦੀ। ਮੁੱਕਦੀ ਗੱਲ ਇਹ ਕਿ ਹੁਣ ਕਿਸੇ ਕੋਲ ਟਾਈਮ ਹੀ ਨਹੀਂ।

  • @deepmohal1222
    @deepmohal1222 หลายเดือนก่อน +1

    Right

  • @gurbachanbrar4879
    @gurbachanbrar4879 หลายเดือนก่อน +1

    ❤❤❤❤❤❤❤❤❤❤,

  • @mandeepkaurMandeepkaur-hq3lg
    @mandeepkaurMandeepkaur-hq3lg หลายเดือนก่อน +2

    ਸਹੀ ਕਿਹਾ tusi ਅਮਨ ਭੈਣ