ਕੈਪਟਨ ਲਾਉਣਗੇ ਮੁਲਾਜ਼ਮਾਂ ਦੀਆਂ ਮੰਗਾਂ ਉਪਰ ਅੰਤਿਮ ਮੋਹਰ | Punjab Latest News

แชร์
ฝัง
  • เผยแพร่เมื่อ 9 พ.ย. 2024

ความคิดเห็น • 69

  • @DevSingh-tm4eq
    @DevSingh-tm4eq 3 ปีที่แล้ว +8

    ਮੁਲਾਜ਼ਮਾਂ ਦੀ ਮਿਤੀ 29/7/2021 ਨੂੰ ਪਟਿਆਲਾ ਵਿਖੇ ਹੋਣ ਵਾਲੀ ਮਹਾਂ ਰੈਲੀ ਸਬੰਧੀ ਇੰਟੈਲੀਜੈਂਸ ਨੇ ਕੈਪਟਨ ਨੂੰ ਰਿਪੋਰਟ ਦਿੱਤੀ ਹੋਵੇਗੀ ਕਿ ਇਹ ਰੈਲੀ ਕੈਪਟਨ ਦਾ ਰਾਜਨੀਤਿਕ ਭਵਿੱਖ ਖਤਮ ਕਰ ਸਕਦੀ ਹੈ ਕਿਉਂਕਿ ਸਿੱਧੂ ਦੇ ਪਾਰਟੀ ਪ੍ਰਧਾਨ ਬਣਨ ਕਰਕੇ ਕੈਪਟਨ ਦੀ ਪਹਿਲਾਂ ਹੀ ਹੇਠੀ ਹੋ ਚੁੱਕੀ ਹੈ।ਇਸ ਲਈ ਹੁਣ ਮੰਤਰੀ ਅਪੀਲ ਕਰ ਰਹੇ ਹਨ ਪਰ ਇਹਨਾਂ ਦੀਆਂ ਅਪੀਲਾਂ ਸਭ ਧੋਖੇ ਵਾਲੀਆਂ ਹਨ ਕਿਉਂਕਿ ਇਹਨਾਂ ਨੇ ਹੁਣ ਤੱਕ ਐਨੇ ਜਿਆਦਾ ਝੂਠ ਬੋਲੇ ਹਨ ਕਿ ਇਹਨਾਂ ਨੇ ਆਪਣਾ ਭਰੋਸਾ ਆਪ ਹੀ ਖਤਮ ਕਰ ਲਿਆ ਹੈ। "ਕਿਸਾਨ-ਮਜ਼ਦੂਰ-ਮੁਲਾਜ਼ਮ-ਏਕਤਾ-ਜ਼ਿੰਦਾਬਾਦ"
    ਜਲਦ ਮੈਦਾਨ ਫਤਿਹ ਹੋਵੇਗਾ।

  • @VeerSingh-np9cg
    @VeerSingh-np9cg 3 ปีที่แล้ว +3

    ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕਾ ਕਰੋ ਜੀ ਕੈਪਟਨ ਅਮਰਿੰਦਰ ਸਿੰਘ

  • @jagtarsingh468
    @jagtarsingh468 3 ปีที่แล้ว +1

    ਛੇਵਾਂ ਪੇਅ ਕਮਿਸ਼ਨ ਵਿੱਚ ਸੁਧਾਰ ਕਰੋ
    ਡਾਕਟਰਾਂ ਤੇ ਇੰਜੀਨੀਅਰਾਂ ਨੂੰ ਮਿਲ ਕੇ ਹੱਲ ਕੱਢੋ ਖਜਾਨਾ ਮੰਤਰੀ ਜੀ।
    ਮੁਲਾਜਮ ਹੜਤਾਲ ਤੇ ਬੈਠੇ ਨੇ।
    ਮੁਲਾਜਮਾਂ ਨਾਲ ਗੱਲਬਾਤ ਕਰੋ।
    ਪੇਅ ਕਮਿਸ਼ਨ ਦੁਬਾਰਾ ਲਾਗੂ ਕਰੋ ਸਹੀ ਤਰੀਕੇ ਨਾਲ ਜੀ।।

  • @VeerSingh-np9cg
    @VeerSingh-np9cg 3 ปีที่แล้ว +3

    ਕੱਲ੍ਹ ਨੂੰ ਆ ਰਹੇ ਹਨ ਪਟਿਆਲਾ ਕੱਚੇ ਅਧਿਆਪਕਾਂ ਦਾ ਹੜ੍ਹ

  • @alicedrawing421
    @alicedrawing421 3 ปีที่แล้ว +2

    ਸਮਾਂ ਆ ਗਿਆ ਹੈ ਵਜਾਰਤੀ ਕਾਮਿਆਂ ਨੂੰ ਆਪਣਾ ਸਟੈਂਡ ਪੱਕਾ ਰੱਖਣ ਲਈ ਸਾਲ 1990 ਦੀ ਹੜਤਾਲ ਨੂੰ ਦੁਹਰਾਣ ਦਾ ਓਹ ਸਮਾਂ ਨਾਜ਼ਕ ਸੀ ਕਾਰਨ ਗਵਰਨਰੀ ਰਾਜ ਸੀ ਹੜਤਾਲ ਕਰਨੀ ਔਖੀ ਸੀ ਮੁਲਾਜਮਾਂ ਨੇ ਹੜਤਾਲ ਦੌਰਾਨ ਲੈੱਟਰ ਜਾਰੀ ਕਰਵਾ ਕੇ ਫਿਰ ਹੜਤਾਲ ਵਾਪਸ ਲਈ ਸੀ ਪਹਿਲਾਂ ਮੁਜ਼ਾਲਮ ਡਰਦੇ ਸੀ ਹੁਣ ਤਾਂ ਬਹੁਤ ਖੁਸ਼ੀ ਹੋਈ ਹੈ ਮੁਲਾਜਮ ਵਰਗ ਦਾ ਏਕਾ ਦੇਖ ਕੇ ਇਹੀ ਮੌਕਾ ਹੈ ਜੋ ਨਾਅਰੇ ਮਾਰੇ ਜਾਂਦੇ ਹਨ ਉਹਨਾਂ ਦਾ ਮੁੱਲ ਪਾਉਣ ਦਾ ਡਟੇ ਰਹੋ ਡਰ ਅਗੇ ਭੂਤ ਨੱਚਦੇ ਨੇ ਡਰਨ ਦੀ ਲੋੜ ਨਹੀਂ ਜਿੱਤ ਦੇ ਨੇੜੇ ਹੋ ਰੱਬ ਭਲੀ ਕਰੂਗਾ ਇਹੀ ਸਮਾਂ ਹੈ ਮਾਰਚ 1990 ਦਾ ਇਤਿਹਾਸ ਦੁਹਰਾਓਣ ਦਾ ਜੋ ਆਉਂਣ ਵਾਲੇ ਸਮੇਂ ਵਿਚ ਯਾਦ ਰੱਖਿਆ ਜਾਵੇਗਾ

  • @mohitrajput5817
    @mohitrajput5817 3 ปีที่แล้ว +4

    ਪੀ ਆਰ ਟੀ ਸੀ ਪੰਜਾਬ ਰੋਡਵੇਜ਼ ਦੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਜੀ 🙏

  • @rashidmasih1051
    @rashidmasih1051 3 ปีที่แล้ว

    ਪੰਜਾਬ ਸਰਕਾਰ ਮੁਲਾਜ਼ਮ ਨੇਤਾਵਾਂ ਨਾਲ ਸੌਦੇਬਾਜੀ ਦਾ ਰਾਹ ਤਿਆਗ ਕੇ ਸਮੂੰਹ ਮੁਲਾਜ਼ਮਾਂ ਦੇ ਫਾਇਦੇ ਵਾਲੀ ਗੱਲ ਮੰਨ ਲਵੇ

  • @VeerSingh-np9cg
    @VeerSingh-np9cg 3 ปีที่แล้ว +6

    ਕੱਚੇ ਅਧਿਆਪਕਾਂ ਦੀ ਵੀ ਗੱਲ ਕੀਤੀ ਜਾਵੇ ਜੀ ਮੁਹਾਲੀ ਵਿਖੇ ਧਰਨੇ ਤੇ ਬੈਠੇ

  • @jaswindersinghprtc5639
    @jaswindersinghprtc5639 3 ปีที่แล้ว

    ਕੱਚੇ ਕਾਮਿਆਂ ਨੂੰ ਪੱਕੇ ਕਰੋ ਪੀ ਆਰ ਟੀ ਸੀ ਼ਪਨਬਸ ਮੁਲਾਜ਼ਮਾਂ ਨੂੰ ਪੱਕੇ ਕਰੋ

  • @JaskaranSingh-rm9qf
    @JaskaranSingh-rm9qf 3 ปีที่แล้ว +1

    Bai Ji Jo ਮੁਲਾਜਮ 11 ਚ ਰੇ ਗੇ ਓਨਾ ਨੂੰ ਵ ਨਾਲ ਰਾਖਉ।ਆਪਣਾ ਹੀ ਉਲੂ ਸਿੱਧਾ ਨਾ ਰੱਖਿਓ

  • @SukhdevRam74927
    @SukhdevRam74927 3 ปีที่แล้ว +2

    ਕਰੋਨਾ ਯੋਧੇ ਪੱਕੇ ਕਰੋ

  • @Manjeetsingh-cs6wr
    @Manjeetsingh-cs6wr 3 ปีที่แล้ว +1

    ਅਾੳੁਣ ਵਾਲੀਅਾਂ ਚੋਣਾਂ ਵਿੱਚ ਵੀ ਦੇਖਾਂਗੇ ਡਟੇ ਰਹੋ।ਮੰਗਾਂ ਤਾਂ ਮੰਨਣੀਅਾਂ ਪੈਣੀਅਾਂ ਨੇ।

  • @ਅਮਨਦੀਪਸਿੰਘਵੜਵਾਲ
    @ਅਮਨਦੀਪਸਿੰਘਵੜਵਾਲ 3 ปีที่แล้ว +2

    Khaira Saab 🥰🥰

  • @rameshkumarmanchanda3260
    @rameshkumarmanchanda3260 3 ปีที่แล้ว

    Waheguru ji

  • @jeetkiran7748
    @jeetkiran7748 3 ปีที่แล้ว +2

    ਕੱਚੇ ਅਧਿਆਪਕ ਪੱਕੇ ਕਰੋ

  • @rubysangha3934
    @rubysangha3934 3 ปีที่แล้ว +1

    pension bahal zarruri hai

  • @narinderrandhawa6400
    @narinderrandhawa6400 3 ปีที่แล้ว +2

    ਪੱਤਰਕਾਰ ਗੱਲ ਬਹੁਤ ਕੱਟਦਾ ਅੱਗਲੇ ਦੀ

  • @prabhjitsingh6064
    @prabhjitsingh6064 3 ปีที่แล้ว

    Thx orc news

  • @jatindersingh9311
    @jatindersingh9311 3 ปีที่แล้ว +1

    ਅੱਗੇ ਵਧੋ ਤੁਸੀਂ ਮੁਲਾਜ਼ਮਾਂ ਦੇ ਪਰਿਵਾਰ ਵੀ ਤੂਹਾਡੇ ਨਾਲ ਨੇ।

    • @RandomWRLDW
      @RandomWRLDW 3 ปีที่แล้ว

      Waheguru ji maher karo ji

  • @trrinkukumar229
    @trrinkukumar229 3 ปีที่แล้ว +1

    Mulazam ekta jindabad

  • @arungill1311
    @arungill1311 3 ปีที่แล้ว +1

    Very good sir ji....

  • @rachitsingh9729
    @rachitsingh9729 3 ปีที่แล้ว +2

    Nice

  • @kewalkrishan5745
    @kewalkrishan5745 3 ปีที่แล้ว +3

    Msnpreet badal kithe hai.congress di Koi game ta nahin .

  • @PawanKumar-de3ws
    @PawanKumar-de3ws 3 ปีที่แล้ว +1

    Nice video 👍👍sir

  • @bajwasaab3999
    @bajwasaab3999 3 ปีที่แล้ว +1

    👍👍

  • @kuldeepkaur2311
    @kuldeepkaur2311 3 ปีที่แล้ว +4

    Kaise sarkar 5saal pura hon nu aye aje tek 6uh pay commission de report nhi diti na koi D.A kee aglee sarkar Congress honi chi de hai Sidlhu nu pardhan bna ke agge karna eh b sarkar da ik drama hai m apni keemti voot CONGRESS nu nhi pawa ge ji sarkar sadde hkka de rakhwali karege voot b use sarkar nu TOTALLY boycott CONGRESS andAkali sarkar shri waheguru ji ka Khalsa shri waheguru ji ki fateh 🙏🙏🙏🙏🙏❤❤

  • @loveleenkaur4393
    @loveleenkaur4393 3 ปีที่แล้ว

    AAP good party Maan saab

  • @inderjeetgogna5926
    @inderjeetgogna5926 3 ปีที่แล้ว

    Khaira saab. Dont faith wg Government without any decision.

  • @Gaggitoor2013
    @Gaggitoor2013 3 ปีที่แล้ว +1

    Waheguru ji waheguru ji

  • @lsglsg2968
    @lsglsg2968 3 ปีที่แล้ว +1

    Sada EEka jindabad

  • @parvinderkumar9401
    @parvinderkumar9401 3 ปีที่แล้ว

    ਮੁਲਾਜ਼ਮ ਕਦੇ ਵੀ ਨਹੀਂ ਰੱਜਦੇ ਚਾਹੇਂ 90000/ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਰਕਾਰ ਤਨਖਾਹ ਦੇ ਦੇਵੇ।

  • @garrygillgarry3592
    @garrygillgarry3592 3 ปีที่แล้ว

    V gud khira g

  • @RanjitSingh-qv6re
    @RanjitSingh-qv6re 3 ปีที่แล้ว +1

    Jal.saplai.kame.pake.kite.jaan.g

  • @deepsran9430
    @deepsran9430 3 ปีที่แล้ว +4

    Pkka muljsm apna 6 pay cmson de he gal krda ne koi v outsors muljam nu paka krna de koi gal ne krda bs usa krda na

  • @varindermohanbhandari9006
    @varindermohanbhandari9006 3 ปีที่แล้ว

    Offer him and Finance minister good bribe.Seek permission from Employees and pensioners.

  • @RanjitSingh-tv8us
    @RanjitSingh-tv8us 3 ปีที่แล้ว +2

    Sir ,kache teachers di v gal kro ji,tushi kache mulajam di ek v gal nahi kiti .

  • @rajaji4558
    @rajaji4558 3 ปีที่แล้ว +1

    bhull jo k congress kuch kar sakdiaaa

  • @indianfoodtravelplaces3081
    @indianfoodtravelplaces3081 3 ปีที่แล้ว +2

    outsource hospital safai kameya di v koi gal krlo

  • @AvtarSingh-lw6nk
    @AvtarSingh-lw6nk 3 ปีที่แล้ว

    4 sal Sarkar kuchh nahin kar rahi do char din ki karegi jis karke yahi chahie

  • @jagjittoora8625
    @jagjittoora8625 3 ปีที่แล้ว +1

    ਨਾਨ ਟੀਚਿੰਗ ਕਰਮਚਾਰੀਆਂ ਦਾ ਲਿਖਤੀ ਰੂਪ ਵਿੱਚ ਟਾਈਪ ਟੈਸਟ ਵੀ ਲਵੋ ਸਿੱਖਿਆ ਵਿਭਾਗ ਵਿਚ ਮੁੱਦਾ ਚਕੋ

  • @taranjitsingh3883
    @taranjitsingh3883 3 ปีที่แล้ว +2

    governement A v dekhan k 1 employee and 1 pensioner naal 5 vote gharde ne.
    agar hor dekhe ta 15 vote v rakh skda.
    5 lakh employee + pensioner rakho.

  • @JatinderSingh-gh1cu
    @JatinderSingh-gh1cu 3 ปีที่แล้ว +1

    Drama aa congress daa

  • @nksharma9229
    @nksharma9229 3 ปีที่แล้ว +1

    Captain Saab, Out -source or contract vale bachche pade likhe Engineer Doctor jine vi berozgar han ,ona nu regularise pakke kar do, tusi ek vaar fer public ch hero ban jaavoge teh tusi fer Punjab ch chamkoge.

  • @arshpuri2100
    @arshpuri2100 3 ปีที่แล้ว

    C h v kama nu packa Karo

  • @bharatsingla2990
    @bharatsingla2990 3 ปีที่แล้ว

    Nsqf teachers di v gal karo

  • @Funhack263
    @Funhack263 3 ปีที่แล้ว +1

    Sada eeka jindabad

  • @JaswinderSingh-ei5lq
    @JaswinderSingh-ei5lq 3 ปีที่แล้ว

    17 7 2020 to Pehla wale pke kro

  • @nishansingh-pr1zh
    @nishansingh-pr1zh 3 ปีที่แล้ว

    Xa

  • @AvtarSingh-lw6nk
    @AvtarSingh-lw6nk 3 ปีที่แล้ว

    2016 the pay commission 2020 26 10 sal bad gadi gadi pay commission report ki

  • @rajivsharma8814
    @rajivsharma8814 3 ปีที่แล้ว

    Notification jari tak

  • @korisingh7331
    @korisingh7331 3 ปีที่แล้ว

    Parivet malazma v deklo salyo o ni desda kamal a yr

  • @harmindermidas2652
    @harmindermidas2652 3 ปีที่แล้ว +1

    😀😀😀😀😀😀😀😀😀,,eh backbone ,,aa....break karoge ta...paralysed ,,sarkaar bhi hoegi

  • @kashmirkaur8235
    @kashmirkaur8235 3 ปีที่แล้ว

    Berujgari da muda v lia jave ji vad to vad posts kadian jan

  • @bikramsingh6101
    @bikramsingh6101 3 ปีที่แล้ว

    Outsourcing employees d v sar lo ji .
    ona nu apne under lo.
    sarkar t koi viti boj nahi pawega( CM Sir)

  • @sukdeepkaur6901
    @sukdeepkaur6901 3 ปีที่แล้ว

    Bhai glla da krah CM bnouga bs udo takk chon jabta lg jana

  • @SSJ-f2s
    @SSJ-f2s 3 ปีที่แล้ว

    afsara diya tankhanba bahut jiada han unha diya tankhanba ghataiya jania chahdia han chhote mulazma clerical staff tankhnba badayia jania chahidiya han,pension 50,000 ton uppar kise nu nahi milni chahidi.

  • @sushmasahni5600
    @sushmasahni5600 3 ปีที่แล้ว

    Thook ke chtn wali sarkar hei jnab .captain daa koi bhrosa nhi .manpreet kol taa shero shaieri hai urdu di .

  • @paramjeetpammamachhiwara7777
    @paramjeetpammamachhiwara7777 3 ปีที่แล้ว +1

    👍👍

  • @nishansingh-pr1zh
    @nishansingh-pr1zh 3 ปีที่แล้ว

    Xa