Akal Takht Meeting | ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ 'ਤੇ ਵੱਡੀ ਅਪਡੇਟ | Giani Raghbir Singh | News18

แชร์
ฝัง
  • เผยแพร่เมื่อ 4 ก.พ. 2025

ความคิดเห็น • 10

  • @manmohansingh7426
    @manmohansingh7426 9 วันที่ผ่านมา +1

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਇਤਿਹਾਸਿਕ ਰੋਲ ਨਿਭਾਉਣਾ ਚਾਹੀਦਾ, ਅਤੇ ਦੋ ਦਸੰਬਰ ਦੇ ਫ਼ੈਸਲਿਆਂ ਤੇ ਡਟਕੇ ਪਹਿਰਾ ਦੇਣਾ ਚਾਹੀਦਾ ਤਾਂ ਕਿ ਇੱਕ ਸਾਫ਼ ਸੁਥਰਾ ਮਜ਼ਬੂਤ ਅਕਾਲੀ ਦਲ ਹੋਂਦ ਚ ਆ ਕੇ ਇਸ ਨਾਜ਼ੁਕ ਦੌਰ ਚ ਕੌਮ ਦੀ ਅਗਵਾਈ ਕਰੇ ਅਤੇ ਪੰਜਾਬ ਦੇ ਦਰਕਿਨਾਰ ਕੀਤੇ ਮਸਲਿਆਂ ਨੂੰ ਇਮਾਨਦਾਰੀ ਨਾਲ਼ ਹੱਲ ਕਰਾਵੇ।

    • @davindersingh-kf4rx
      @davindersingh-kf4rx 9 วันที่ผ่านมา

      Ikaale jathedaar raghbir singh ji kujh ni kr sakde ona nu gyaani harpreet ji di lod aa. Te o ghare baithe ne.

  • @SherSingh-nc4te
    @SherSingh-nc4te 9 วันที่ผ่านมา +1

    ਆਪ ਈ 28 ਤਰੀਕ ਦੀ ਮੀਟਿੰਗ ਰੱਖੀ ਸੀ ਆਪ ਹੀ ਮੁਲਤਵੀ ਕਰਤੀ ਦੋ ਦਿਨਾਂ ਚ ਕਿਹੜੇ ਜਰੂਰੀ ਰੁਝੇਵੇਂ ਪੈਦਾ ਹੋਗੇ ਲੱਗਦਾ ਨੀ ਕੋਈ ਸਖਤ ਫੈਸਲਾ ਲੈਣਗੇ ਬਸ ਲੋਕਾਂ ਨੂੰ ਭੰਬਲਭੂਸੇ ਚ ਪਾ ਕੇ ਰੱਖਣਾ

  • @GurdeepSinghRakhra
    @GurdeepSinghRakhra 9 วันที่ผ่านมา +3

    ਲਗਦਾ ਪ੍ਰੈਸਰ ਪੈ ਗਿਆਂ

  • @AdeshpartapsinghKhehra
    @AdeshpartapsinghKhehra 9 วันที่ผ่านมา +1

    Jathadar dar gay

  • @bhupindersinghmann5096
    @bhupindersinghmann5096 9 วันที่ผ่านมา +3

    ਡਰਗੇ ਮਸੰਦਾ ਤੋ

    • @davindersingh-kf4rx
      @davindersingh-kf4rx 9 วันที่ผ่านมา

      22 ji ikale jathedaar raghveer singh ji kujh ni kr sakde ona nu gyaani harpreet singh ji di lod aa. 2 december wale fainsle ch v vaada role gyaani harpreet ji da hi c.

  • @martinamorgenstern4002
    @martinamorgenstern4002 9 วันที่ผ่านมา +1

    Darpook