35-40 ਦਿਨ ਦੀ ਕਣਕ ਚ ਫੁਟਾਰੇ ਲਈ ਖਾਸ ਜਰੂਰਤਾਂ ਨੋਟ ਕਰੋ | wheat crop requirements upto 35-40 days

แชร์
ฝัง
  • เผยแพร่เมื่อ 18 ธ.ค. 2024

ความคิดเห็น • 91

  • @chamkaursingh5203
    @chamkaursingh5203 2 วันที่ผ่านมา

    ਡਾਕਟਰ ਸਾਹਿਬ 🙏 ਜੀ,ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਹੀ ਧੰਨਵਾਦ ਜੀ।

  • @partapsingh-ei8ut
    @partapsingh-ei8ut 4 วันที่ผ่านมา +7

    ਡਾ, ਸਾਹਬ ਜੀ ਜਾਣਕਾਰੀ ਦੇਣ ਲਈ ਧੰਨਵਾਦੀ ਹਾਂ ਜੀ

  • @sukhveerdmk
    @sukhveerdmk 4 วันที่ผ่านมา +17

    ਡਾਕਟਰ ਸਾਹਿਬ ਡਾਈ ਖਾਦ ਦਾ ਮੁਕਾਬਲਾ ਹੋਰ ਕੋਈ ਵੀ ਖਾਦ ਨਹੀਂ ਕਰ ਰਹੀ, ਦੂਸਰੀਆਂ ਖਾਦਾਂ ਵਾਲੀ ਕਣਕ ਡਾਈ ਖਾਦ ਵਾਲੀ ਕਣਕ ਨਾਲ ਨਹੀਂ ਰਲ ਰਹੀ, ਰੰਗ ਦਾ ਬਹੁਤ ਫਰਕ ਹੈ।

    • @AgricultureInformationPunjabi
      @AgricultureInformationPunjabi  4 วันที่ผ่านมา +9

      ਸਰ ਜਮੀਨ ਨੂੰ ਤਾਕਤ ਦਿਉ ਰੂੜੀ ਪਾਉ ਹਰੀ ਖਾਦ ਦਿਉ ਡਾਈ ਸਦਾ ਇਸੇ ਕੀਮਤ ਤੇ ਨਹੀਂ ਮਿਲਣੀ🙏

    • @onlykinnwo1425
      @onlykinnwo1425 4 วันที่ผ่านมา +2

      💯

    • @RamanDeep-hg9fd
      @RamanDeep-hg9fd 4 วันที่ผ่านมา

      Vr ji magjin nal loha tat pa jo ji

    • @sandhu84
      @sandhu84 2 วันที่ผ่านมา +1

      @@AgricultureInformationPunjabi ਸਰ ਪਾਊਡਰ ਵਾਲੀ ਕਲੀ ਪਾ ਸਕਦੇ ਹਾ ਡਲੇਆ ਵਾਲੀ ਕਲੀ ਦੀ ਜਗ੍ਹਾ ਤੇ

  • @shindabrar1283
    @shindabrar1283 3 วันที่ผ่านมา

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਜੀ

  • @travelwithharjit2741
    @travelwithharjit2741 ชั่วโมงที่ผ่านมา

    Tatta wali spray naal sagarika mila ke kar sakde ha??

  • @GurdevSinghSaggu-h2j
    @GurdevSinghSaggu-h2j 3 วันที่ผ่านมา +1

    1kg magnese ,150 gram zinc 12%,300 ml zibbrelic acid pr acre de hissab nal sprey kiti c result vadia milega kya ik hor spray te is vich magnesiam te urea add kar skde aa

  • @karanthakur313
    @karanthakur313 4 วันที่ผ่านมา +2

    Topik+ 25 g metri+ 8g metsulfursn kiti nu. 6 din hoge... Tata wali spray kr sakde aa ji hun ya ruk jayiye 2_4 din hor

  • @Sachinjaat1008
    @Sachinjaat1008 3 วันที่ผ่านมา +1

    Jedi ghara de rang vich use hudi hai kali oo leni hai

  • @Pargatsingh-ji8mo
    @Pargatsingh-ji8mo 3 วันที่ผ่านมา +1

    Sir 191919 nal magnese spray kar sakde please reply

  • @DeswalSukhbir
    @DeswalSukhbir 4 วันที่ผ่านมา

    Pani ladne h yuriya v potas v sulfar dal diti sir bhut badiya h ji

  • @balvindersingh3312
    @balvindersingh3312 วันที่ผ่านมา

    ਜੀ ਸਰ,, ਕਣਕ ਸੁਪਰ ਸੀਡਰ ਨਾਲ ਬੀਜੀ ਸੀ ,, ਥੋੜੀ ਘੱਟ ਹੋਣ 20 ਦਿਨ ਤੇ ਪਾਣੀ ਲਾ ਕੇ ਛਿੱਟਾ ਦਿੱਤਾ,,ਪਹਿਲਾ ਯੂਰੀਆ 2ਗੱਟੇ ਵਰਤੇ,,ਅੱਜ ਯੂਰੀਆ ਅਤੇ ਸਲਫ਼ਰ ਮਿਲਾ ਕੇ ਅੱਜ ਪਾਇਆ,, ਚਾਰ ਦਿਨਾਂ ਨੂੰ ਦੂਜਾ ਪਾਣੀ ਲਾਉਣਾ ਦਵਾਰਾ,, ਫੁੱਟਾਰੇ ਲਈ micoraja ਵਰਤ ਸਕਦੇ ਹਾਂ ਜਾਂ ਕੋਈ ਹੋਰ ਦੱਸੋ ,,pleaze reply ,,

  • @KhushveerMaan-j1j
    @KhushveerMaan-j1j 2 วันที่ผ่านมา

    39 ਦਿਨ ਦੀ ਕਣਕ ਹੋਗੀ ਜੀ ਸਭ ਤੱਤ ਪਾ ਦਿੱਤੇ ਜੀ ਪਰ ਕਣਕ ਦੀ ਖਾਣ ਪੀਣ ਵਾਲੀ ਜੜ ਹੀ ਨਹੀਂ ਬਣੀ,,ਹੁਣ ਦੱਸੋ ਕਿ ਕੀਤਾ ਜਾਵੇ,,ਉਗਰਾਈ ਬਾਰਾਂ ਦਿਨ ਵਿੱਚ ਹੋਈ ਸੀ,, ਧੰਨਵਾਦ ਸਹਿਤ

  • @amardeepbajwa4413
    @amardeepbajwa4413 3 วันที่ผ่านมา

    Topik di sapray karan ton kinne din baad kar sakde aa

  • @sammychahal9354
    @sammychahal9354 3 วันที่ผ่านมา

    Dap ght piya hun kive de sakde hn spre naal

  • @PardeepSingh-fv6fq
    @PardeepSingh-fv6fq 15 ชั่วโมงที่ผ่านมา

    ਮੈਗਨੀਸ਼ੀਅਮ ਵੀ ਵਿਚ ਪਾ ਸਕਦੇ ਹਾਂ ਤੱਤਾ ਵਾਲੀ ਸਪਰੇ ਨਾਲ

  • @kuldeepnain7362
    @kuldeepnain7362 4 วันที่ผ่านมา +3

    Good information

  • @SurjeetSingh-p3y
    @SurjeetSingh-p3y 3 วันที่ผ่านมา +1

    Dr sabb jiri vich 24 kg potash Dita c hun jarurt ha

  • @gurikhangura4308
    @gurikhangura4308 3 วันที่ผ่านมา

    Nice Dr sabb

  • @JagtarSingh-dp8lf
    @JagtarSingh-dp8lf 2 วันที่ผ่านมา

    Sir ji sat shri akala ji 🙏

  • @kuldeepdhanoa-d7h
    @kuldeepdhanoa-d7h 4 วันที่ผ่านมา

    Sir ji axil and 24d mix karke spare karsakdiye

  • @chauhan96
    @chauhan96 2 วันที่ผ่านมา

    Water management baare daso time naal please

  • @singostar3894
    @singostar3894 4 วันที่ผ่านมา

    Ipl di5g kar sakde matlav dasi sapre nall mix karke shidak Sakde good hai kya sir ji

  • @makhanmahant5707
    @makhanmahant5707 4 วันที่ผ่านมา

    ਡਾਕਟਰ ਸਾਹਿਬ ਜੀ ਕਣਕ ਦੀ ਜੜ੍ਹ ਦੇ ਵਿਚ ਨਾਲ਼ੀ ਦੇ ਵਿਚ ਛੋਟੀ ਜਿਹੀ ਸੂਡੀ ਹੈ ਕਿਤੇ ਕਿਤੇ ਬੂਟੇ ਸੁੱਕ ਰਹੇ ਹਨ ਪਾਣੀ ਨੂੰ ਹਾਫਤਾ ਹੋ ਗਿਆ ਲਗਾਏ ਨੂੰ ਜ਼ਰੂਰ ਦੱਸਣਾ ਜੀ।🙏🙏

  • @ParamjitBatth-nk2vq
    @ParamjitBatth-nk2vq 3 วันที่ผ่านมา

    Dr Sahib adaka paee c laloo nahi mariaa hun kehri davaee paeeay

  • @khajansingh6612
    @khajansingh6612 4 วันที่ผ่านมา

    Sir meri kanak aje 35 din de hai,mai magnese and uria de spray kiti ,par pani jada lag gya,pani lage nu 7 din ho gye,kanak dab gyi hai,aje nadina wali spray krni hai,pehla nadina wali spray kra ja zink+magnese wali kra??kanak aje bhut gili hai,hun sulfhar pa skada?reply kreyo jaror

  • @GurinderSingh-vb4ux
    @GurinderSingh-vb4ux 4 วันที่ผ่านมา

    ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਾਢੇ ਚਾਰ ਲੀਟਰ ਪਾਣੀ ਵਿੱਚ ਇਕ ਕਿਲੋ ਕਲੀ ਘੋਲ ਕੇ ਰੱਖ ਦਿੱਤੀ ਹੈ। ਅਤੇ 600 ਗ੍ਰਾਮ ਮੈਗਨੀਜ ਸਾਢੇ ਚਾਰ ਲੀਟਰ ਪਾਣੀ ਨਾਲ ਅਤੇ 33% ਵਾਲੇ ਜਿੰਕ ਸਾਢੇ ਚਾਰ ਲੀਟਰ ਪਾਣੀ ਨਾਲ ਇਕ ਕਿਲੋ ਯੂਰੀਆ ਸਾਢੇ ਚਾਰ ਲੀਟਰ ਪਾਣੀ ਨਾਲ ਘੋਲ ਕੇ ਰੱਖਿਆ ਹੈ। ਕਿ ਇਸ ਦੀ ਸਪਰੇ ਕਰਨੀ ਹੈ ਇਹ ਬਿਲਕੁਲ ਸਹੀ ਡੋਜ਼ ਬਣੀ ਹੈ ਤਿੰਨ ਵਿਕੇ ਵਾਣ ਦੀ ਧੰਨਵਾਦ ਦੱਸਣਾ ਜਰੂਰ ਜੀ

  • @deepakrathi607
    @deepakrathi607 4 วันที่ผ่านมา

    Sir har saal pehle Pani to baad kanak pili pehndi hai es baar pehle Pani ch maycoraza te tricodarma 2kg Paya fer b pili pegi kuch daso sir ??

    • @jaggibhuller1092
      @jaggibhuller1092 4 วันที่ผ่านมา +1

      ਚੁੱਪ ਕਰਕੇ 10 ਕਿਲੋ ਏਕੜ ਦਾ ਮੈਗਨਿਸੀਅਮ ਪਾ ਦਿਓ ਫੇਰ ਦੇਖਿਓ ਕਣਕ,,

  • @manpreetsingh-zr4ye
    @manpreetsingh-zr4ye 4 วันที่ผ่านมา

    Paji dap te potash nal magnese di sapray kar sakde ha ji

    • @AgricultureInformationPunjabi
      @AgricultureInformationPunjabi  4 วันที่ผ่านมา +1

      Dap te potash ਜਮੀਨ ਚ pai ਜਾਂਦੀ ਹੈ ਤੇ manganese di spray hundi hai

  • @Adv.Sanjeev__Rao
    @Adv.Sanjeev__Rao 4 วันที่ผ่านมา

    Dr.saab kora ne dabbi hoi aa kanak 40din di ho gyi wich wich doggian ch peeli hoi pai aa 2spray v krtia zinc manganese dia ki kriye ??ya pani la daiye 2nd

    • @AgricultureInformationPunjabi
      @AgricultureInformationPunjabi  4 วันที่ผ่านมา

      Kore ch tan wadia phutara hunda hai time naal pani deo khet khushak hovega

    • @Adv.Sanjeev__Rao
      @Adv.Sanjeev__Rao 4 วันที่ผ่านมา

      @AgricultureInformationPunjabi pta ni sir thodi ji daabi hoi aa kanak 2killa an di

    • @Adv.Sanjeev__Rao
      @Adv.Sanjeev__Rao 4 วันที่ผ่านมา

      @AgricultureInformationPunjabi booja bhot sohna bnaya aa no doubt but odan kanak pili ji aa,21 din te pani laya aa,momi ji spray kiti c

    • @AgricultureInformationPunjabi
      @AgricultureInformationPunjabi  4 วันที่ผ่านมา

      @@Adv.Sanjeev__Rao sulphur nahi paya hona je paya hai tan spray kar deo

    • @Adv.Sanjeev__Rao
      @Adv.Sanjeev__Rao 4 วันที่ผ่านมา

      @@AgricultureInformationPunjabi sir phle pani naal sulphur v powder wala 3kg paya c

  • @modernagricu3006
    @modernagricu3006 4 วันที่ผ่านมา

    ਸੱਤ ਸਰੀ ਅਕਾਲ ਬਾਈ ਜੀ ਮੇਰੇ ਕੋਲੋ zink 33 / ਦੀ doj duble ਪੈ ਗਈ ਸਪਰੇ ਚ plz ਦਸੋ ਕੋਈ ਨੁਕਸਾਨ ਤਾਂ ਨੀ ਕਰਦੀ. ਸਪਰੇ ਚ urea kali ਦਾ ਪਾਣੀ zink magzeen ਕੀਤਾ

  • @lghuman18
    @lghuman18 3 วันที่ผ่านมา

    dale ali kali dsdu sangrur bhawanigarh kito mildi hove

  • @sewaksidhu8032
    @sewaksidhu8032 4 วันที่ผ่านมา

    24d kini kar sakde aa

  • @HarjinderBhullar-ds6hx
    @HarjinderBhullar-ds6hx 4 วันที่ผ่านมา

    Dr saab thank you

  • @ranjodhsaini5078
    @ranjodhsaini5078 3 วันที่ผ่านมา

    ਸਤਿ ਸ਼੍ਰੀ ਅਕਾਲ ਜੀ

  • @ShamSham-bn5tx
    @ShamSham-bn5tx 4 วันที่ผ่านมา

    Dr ਸਾਹਿਬ ਸੁਪਰ ਦੀ ਸਪਰੇਅ ਕਦੋਂ ਕਰੀਏ

  • @sukhpalsingh4785
    @sukhpalsingh4785 4 วันที่ผ่านมา +2

    ਪਿਛਲੇ ਸਾਲ ਜਿਹੜੇ ਕਿਸਾਨ ਨੇ 57 ਦਿਨ ਤੇ ਪਹਿਲਾਂ ਪਾਣੀ ਲਾਇਆ ਸੀ ਉਸ ਦੀ ਕਣਕ
    30/32 ਕੰਵਿਟਲ ਕਿਵੇਂ ਨਿਕਲ ਆਈ ਸੀ

    • @AgricultureInformationPunjabi
      @AgricultureInformationPunjabi  4 วันที่ผ่านมา +2

      ਜਿਸਨੇ 57 ਦਿਨ ਤੇ ਲਾਇਆ ਜਾਂ ਜਿਸਨੇ ਤੈਨੂੰ ਇਹ ਦੱਸਿਆ ਉਹਦੇ ਕੋਲ ਜਾਕੇ ਪੁੱਛ

    • @sukhpalsingh4785
      @sukhpalsingh4785 4 วันที่ผ่านมา +1

      @AgricultureInformationPunjabi ਜਿਹੜੇ ਕਿਸਾਨ ਦੁਬਾਰਾ ਵਾਹ ਕੇ ਬੀਜ ਦੇ ਉਹ ਕਿਥੇ ਸਪਰੇਅ ਕਰਨ
      ਮੇਰੀ ਪਿਛਲੇ ਸਾਲ 28 ਕੰ। ਨਿਕਲੀ ਸੀ ਪਹਿਲਾਂ ਪਾਣੀ 45 ਦਿਨ ਤੇ ਲਾਇਆ ਸੀ

    • @AgricultureInformationPunjabi
      @AgricultureInformationPunjabi  4 วันที่ผ่านมา

      @@sukhpalsingh4785 ਫਿਰ ਨਾ ਕਰ ਸਪਰੇਅ ਇਹ ਕਿਹੜਾ ਜਰੂਰੀ ਆ ਜੇ ਤੇਰੇ ਬਿਨਾਂ ਖਾਦ 32 ਕੁਇੰਟਲ ਨਿਕਲਦੀ ਆ ਤਾਂ ਫਿਰ ਜਰੂਰਤ ਨਹੀਂ ਮੈਂ ਤਾਂ ਇੱਥੇ ਉਸ ਕਣਕ ਦੀ ਗੱਲ ਕਰਦਾ ਜਿੱਥੇ ਕਿਸਾਨ ਜਰੂਰਤ ਸਮਝਦੇ ਆ ਕਰਨ ਜੇ ਤੇਰਾ ਸਰਦਾ ਤਾਂ ਨਾ ਕਰ

    • @AgricultureInformationPunjabi
      @AgricultureInformationPunjabi  4 วันที่ผ่านมา +2

      ਇੱਥੇ ਆਪਣਾ ਨਾਮ ਪਤਾ ਪਿੰਡ ਮੋਬਾਈਲ ਨੰਬਰ ਲਿਖਦੇ ਜੇ ਇਸ ਵਾਰ ਵੀ 57 ਦਿਨ ਤੇ ਪਾਣੀ ਲਾਉਣਾ ਤਾਂ ਜੋ ਨੇੜਲੇ ਕਿਸਾਨ ਵੀਰ ਖੇਤ ਜਾ ਕੇ ਦੇਖ ਸਕਣ

    • @GurinderSingh-vb4ux
      @GurinderSingh-vb4ux 4 วันที่ผ่านมา

      ਇਹ ਡੋਜ਼ ਮੈਂ ਤਿੰਨ ਵਿੱਗੇ ਵਾਹਣ ਦੀ ਬਣਾਈ ਹੈ ਡਾਕਟਰ ਸਾਹਿਬ ਬਿਲਕੁਲ ਸਹੀ ਡੋਜ਼ ਬਣੀ ਹੈ ਦੱਸਿਓ ਜੀ ਜਰੂਰ ਮੈਂ ਤਿੰਨ ਵਿੱਗੇ ਵਾਣ ਵਿੱਚ ਪਹਿਲਾ ਯੂਰੀਆ 28 ਦਿਨਾਂ ਬਾਅਦ ਪਾ ਦਿੱਤਾ ਹੈ ਮੈਂ ਤੱਤਾਂ ਵਾਲੀ ਸਪਰੇ ਕਰਨੀ ਹੈ ਜਿਸ ਵਿੱਚ ਇੱਕ ਕਿਲੋ ਕਲੀ ਦਾ ਪਾਣੀ ਸਾਢੇ ਚਾਰ ਲੀਟਰ ਪਾਣੀ ਵਿੱਚ ਘੋਲ ਲਿਆ ਹੈ ਅਤੇ ਘੜੇ ਵਿੱਚ ਘੋਲਿਆ ਹੈ ਅਤੇ ਇਹ ਤਿੰਨ ਵਿੱਗੇ ਦੀ ਡੋਜ਼ ਹੈ ਮੈਗਨੀਜ 600 ਗਰਾਮ 4ੇਚ ਲੀਟਰ ਪਾਣੀ ਵਿੱਚ ਘੋਲਾਂਗਾ ਅਤੇ ਜਿੰਕ 500 ਗ੍ਰਾਮ ਸਾਢੇ ਚਾਰ ਲੀਟਰ ਪਾਣੀ ਵਿੱਚ ਇਕ ਕਿਲੋ ਯੂਰੀਆ ਸਾਢੇ ਚਾਰ ਲੀਟਰ ਪਾਣੀ ਵਿੱਚ ਘੋਲਾਂਗਾ ਅਤੇ ਫਿਰ ਇਸ ਦੇ ਮੈਂ 20ਵ ਲੀਟਰ ਦੇ ਇੱਕ ਪੰਪ ਬਣਦਾ ਹੈ ਉਸ ਵਿੱਚ ਇੱਕ ਇੱਕ ਲੀਟਰ ਪਾਵਾਂਗਾ ਅਤੇ ਟੋਟਲ ਸਾਢੇ ਚਾਰ ਬਣ ਜਾਣਗੇ

  • @hardeepbassi9006
    @hardeepbassi9006 4 วันที่ผ่านมา

    Dalle wali Kali nu plastic de bhande vch bhio sakde a

    • @AgricultureInformationPunjabi
      @AgricultureInformationPunjabi  4 วันที่ผ่านมา +1

      ਮੋਟੀ ਪਲਾਸਟਿਕ ਚ ਪਤਲੀ ਵਾਲੀ ਚ ਮੋਰੀਆਂ ਹੋ ਸਕਦੀਆਂ

  • @ParamjitBatth-nk2vq
    @ParamjitBatth-nk2vq 3 วันที่ผ่านมา

    Beejan toon ik din band spray kiti c paani v 200 ltr lyaa pehla paani v20 din band laa dita ha

  • @goradeshwal5861
    @goradeshwal5861 4 วันที่ผ่านมา

    Sir,मैंगनीज, कली दा पानी,जिंक 33%, यूरिया 2kg, अलग अलग घोल बनाने के बावजूद टंकी में डालते ही फट जाता है, प्लेज एडवाइज करे🙏🙏

    • @AgricultureInformationPunjabi
      @AgricultureInformationPunjabi  4 วันที่ผ่านมา

      Kali ka pani sabse last me dalo tanki mein and spray karo no problem

    • @sandhu84
      @sandhu84 3 วันที่ผ่านมา +1

      ​@@AgricultureInformationPunjabi sir kali ni mildi dalia wali powder wali pa sakde ea dasio pls

    • @naibdhanoa47
      @naibdhanoa47 3 วันที่ผ่านมา

      Ha vir oh v thik aw​@@sandhu84

    • @sandhu84
      @sandhu84 3 วันที่ผ่านมา +1

      @@AgricultureInformationPunjabi dalia wali kali di jagha powder wali pa sakde ea ji

    • @goradeshwal5861
      @goradeshwal5861 3 วันที่ผ่านมา

      @@AgricultureInformationPunjabi thank u sir🙏🙏

  • @lghuman18
    @lghuman18 4 วันที่ผ่านมา +1

    kli ta mildi n y

  • @ravinderSingh-pf9mf
    @ravinderSingh-pf9mf 4 วันที่ผ่านมา +1

    ਜੇ ਕੋਈ ਕੰਮ ਹੋਜ਼ੇ ਤਾਂ ਕਲੀ ਨੂੰ 2 ਦਿਨ ਬਾਦ ਚ ਸਪਰੇਅ ਲਈ ਵਰਤ ਸਕਤੇ ਹਾਂ

    • @kewalkanjlasongsofficial7813
      @kewalkanjlasongsofficial7813 3 วันที่ผ่านมา +1

      ਕੋਈ ਚੱਕਰ ਨਹੀਂ,,ਪਰ ਵਰਤਣਾ ਸਿਰਫ ਉਪਰਲਾ ਪਾਣੀ ਹੀ ਆ ਵੀਰੇ

    • @ravinderSingh-pf9mf
      @ravinderSingh-pf9mf 3 วันที่ผ่านมา

      @@kewalkanjlasongsofficial7813 ok ji

  • @arshgillgill3345
    @arshgillgill3345 4 วันที่ผ่านมา

    Sir sagarika nala hi karni vai brara spra dai

    • @AgricultureInformationPunjabi
      @AgricultureInformationPunjabi  4 วันที่ผ่านมา

      ਨਾਲ ਪਾ ਸਕਦੇ ਆਮ ਹਾਲਤਾਂ ਚ ਜਰੂਰਤ ਨਹੀਂ ਜੇ ਕਣਕ ਬਹੁਤ ਜਿਆਦੇ ਕਮਜੋਰ ਹੈ

    • @arshgillgill3345
      @arshgillgill3345 4 วันที่ผ่านมา

      @AgricultureInformationPunjabi thx sir

  • @Prabhroopsingh-w3w
    @Prabhroopsingh-w3w 3 วันที่ผ่านมา

    ਡਾਕਟਰ ਸਾਬ ਬਇੳ ਪੈਕੇਟ 2ਕਿਲੋ ਵਿੱਚ ਆਉਂਦੇ ਹਨ ਉਹ ਵੀ ਪਾ ਸਕਦੇ ਹਾ

  • @kamboj6409
    @kamboj6409 4 วันที่ผ่านมา

    dr sab mushal che 25 kg mop payi c hun kank v poni pau ya lod nhi

  • @gurtejbrar8683
    @gurtejbrar8683 4 วันที่ผ่านมา

    Good job 👍 💯

  • @hardeepbassi9006
    @hardeepbassi9006 4 วันที่ผ่านมา +2

    1 kg magnese + 500g magnesium + 200g chelated zinc + 1 kg urea kar sakde a ?

    • @AgricultureInformationPunjabi
      @AgricultureInformationPunjabi  4 วันที่ผ่านมา +2

      ਜੋ ਮਰਜੀ ਕਰੋ ਸਰ ਆਪਾਂ ਜੋ ਦੱਸਣਾ ਸੀ ਦੱਸ ਦਿੱਤਾ

  • @kulwantdhaliwal58
    @kulwantdhaliwal58 4 วันที่ผ่านมา

    In west
    5
    T
    2 troly rice ash in kanak pa saktai han

  • @jeetgill3362
    @jeetgill3362 4 วันที่ผ่านมา

    ਜਿਹਨਾ ਖੇਤਾਂ ਚ ਦਾਈ ਨਾਲ ਸਲਫ਼ਰ 90% ਦਾਣੇਦਾਰ ਪਈ ਓਥੇ ਫੋਟ ਵਧੀਆ ਹੋਈ ਜੀ ਦੋ ਸਾਲ ਤੋਂ ਏਦਾ ਕਰਦੇ

    • @amrindersingh8817
      @amrindersingh8817 4 วันที่ผ่านมา

      ਕਿੱਨੀ ਇਕ ਏਕੜ ਵਿੱਚ ਪਾਉਂਦੇ ਜੇ ਨਾਲੇ ਕਿਹੜੀ ਪਾਉਂਦੇ ਜੇ ਜਿਹੜੀ ਦਾਣੇ ਦਾਰ ਹੁੰਦੀ ਆ ?

    • @jeetgill3362
      @jeetgill3362 4 วันที่ผ่านมา

      @amrindersingh8817 ਦੱਸ ਕਿਲੋ ਕਿੱਲੇ ਦੀ ਦਾਣੇਦਾਰ ਹੁੰਦੀ ਉੱਤਮ ਵਾਲਿਆ ਦੀ hurl di te ਹੋਰ ਵਿ ਕੰਪਨੀਆਂ ਦੀ 90% ਦਾਣੇ ਦਾਰ ਹੁੰਦੀ

  • @BUDDH-SINGH
    @BUDDH-SINGH 4 วันที่ผ่านมา +1

    apa ta bheo diti kalli ajj

  • @lghuman18
    @lghuman18 4 วันที่ผ่านมา

    kli sade ta 5 kg ali packing midi a

  • @gunvanshsingh8607
    @gunvanshsingh8607 4 วันที่ผ่านมา

    Good results

  • @JagdeepSingh-v8f
    @JagdeepSingh-v8f 4 วันที่ผ่านมา +3

    ਡਾ‌ ਸਾਹਿਬ ਬੌਰਨ ਦੀ ਕਮੀ ਦੀ ਨਿਸ਼ਾਨੀਆਂ ਆ ਰਹਿਆ ਨੇ ਕਣਕ 50 ਦਿਨ ਦੀ ਹੋ ਗਈ d v w 327

    • @gurdeepsingh-dx5vm
      @gurdeepsingh-dx5vm วันที่ผ่านมา

      boron di ki kmi di nishaani ki aa veer knk vich

  • @gurpreet3208
    @gurpreet3208 4 วันที่ผ่านมา

    Urea pehla paon da koi faida nyi

  • @tejinder222girgeejimmy2
    @tejinder222girgeejimmy2 4 วันที่ผ่านมา +1

    gg

  • @rajuaulakh7055
    @rajuaulakh7055 4 วันที่ผ่านมา

    ਡਾਕਟਰ ਸਾਬ ਡਲੇ ਵਾਲੀ ਕਲੀ ਬਾਜ਼ਾਰ ਵਿੱਚੋ ਮਿਲਦੀ ਨਹੀਂ ਜਿਹੜੀ ਪੀਸੀ ਕਲੀ ਚਲ ਜਾਓ ਕਿ ਨਹੀਂ

  • @GurjeetSingh-kk8fu
    @GurjeetSingh-kk8fu 4 วันที่ผ่านมา

    ਡਾਕਟਰ ਸਾਹਿਬ ਮੈਗਨੀਸ਼ੀਅਮ ਪ੍ਰਤੀ ਏਕੜ ਕਿੰਨੀ ਕਰਨੀ ਹੈ

    • @karanbhinder1849
      @karanbhinder1849 4 วันที่ผ่านมา +1

      Magnesium nahi karni magnease 30.7% karni aa 1kg/acre