'ਜਦੋਂ ਗੋਲੀਕਾਂਡ ਹੋਇਆ ਮੈਂ ਇੱਥੇ ਨਹੀਂ ਸੀ' - ਸੁਖਬੀਰ ਬਾਦਲ ਦੇ ਬਿਆਨ ਨੇ ਮੁੜ ਗਰਮਾਈ ਸਿਆਸਤ, ਇਲਜ਼ਾਮ ਝੂਠੇ ਜਾਂ ਕਬੂਲ

แชร์
ฝัง
  • เผยแพร่เมื่อ 6 ม.ค. 2025

ความคิดเห็น •

  • @RozanaSpokesmanOfficial
    @RozanaSpokesmanOfficial  14 ชั่วโมงที่ผ่านมา

    ਪਤਾ ਨਹੀਂ ਸੁਖਬੀਰ ਬਾਦਲ ਹੁਣ ਝੂਠ ਬੋਲਦੇ ਹਨ
    ਜਾਂ ਉਨ੍ਹਾਂ ਅਕਾਲ ਤਖ਼ਤ ਸਾਹਿਬ ਉੱਤੇ ਝੂਠ ਬੋਲਿਆ
    2 ਦਸੰਬਰ ਵਾਲਾ ਹੁਕਮਨਾਮਾ ਲਾਗੂ ਨਾ ਹੋਣ ਉੱਤੇ ਬੋਲੇ ਪ੍ਰੇਮ ਸਿੰਘ ਚੰਦੂਮਾਜਰਾ
    th-cam.com/video/7NwpQGFYz5Y/w-d-xo.html

  • @sabi-mansa
    @sabi-mansa วันที่ผ่านมา +6

    ਦੋਖੀ ਅਜੇ ਵੀ ਪੂਛ ਚੱਕੀ ਫਿਰਦੇ
    ਲੱਖ ਲਾਹਨਤ ਜੁੰਡਲੀ ਉਤੇ

  • @buntydhaliwal7488
    @buntydhaliwal7488 วันที่ผ่านมา +5

    Guru na maff nahi krna

  • @ravindersinghgill314
    @ravindersinghgill314 วันที่ผ่านมา +5

    ਸਾਰੀ ਸਾਜ਼ਿਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਇਕੱਠਿਆਂ ਨੇ ਰਚੀ ਤੇ ਇਸੇ ਤਹਿਤ ਹੀ ਸੁਖਬੀਰ ਬਾਦਲ ਨੂੰ ਬਾਹਰ ਭੇਜ ਦਿੱਤਾ ਗਿਆ ਤਾਂ ਜੋ ਇਸ ਤੇ ਇਲਜ਼ਾਮ ਨਾਂ ਲੱਗ ਸਕੇ ।।

  • @piarasingh5633
    @piarasingh5633 วันที่ผ่านมา +6

    Sharamkro

  • @ParamjitsinghButtar
    @ParamjitsinghButtar 17 ชั่วโมงที่ผ่านมา +1

    ਸੁਣਨ ਵਾਲਿਆਂ ਦੀਆਂ ਲਾਸਾਂ ਈ ਹਾਜਰ ਨੇ

  • @BalrajSingh-to1bm
    @BalrajSingh-to1bm 18 ชั่วโมงที่ผ่านมา

    4

  • @KuldeepSingh-no7hl
    @KuldeepSingh-no7hl 13 ชั่วโมงที่ผ่านมา

    ਜੇ ਤੁਸੀਂ ਗੁਰੂ ਨੂੰ ਸਿਰ ਝਕਾਉਂਦੇ ਹੋ ਤੁਸੀਂ ਕਬੂਲ ਵੀ ਕੀਤਾ ਗੁਰੂ ਰਾਮਦਾਸ ਦੇ ਘਰ ਕੀਤੇ ਗੁਨਾਹ ਹੁਣ ਕਹੀ ਜਾਨੇ ਆ ਅਸੀਂ ਕੀਤੇ ਹੀ ਨਹੀਂ ਸ਼ਰਮ ਕਰੋ ਸ਼ਰਮ ਕਰੋ ਅਕਾਲੀ ਦਲ ਨਹੀਂ ਖਤਮ ਹੋਇਆ ਤੁਹਾਡੀ ਕੰਪਨੀ ਖਤਮ ਹੋਈ ਹੈ

  • @nachatarsingh8376
    @nachatarsingh8376 10 ชั่วโมงที่ผ่านมา

    ਬਾਦਲ ਸਿਰੇ ਦਾ ਝੂਠਾ ਬੰਦਾ ਬਚੇ ਬੱਚੇ ਨੰ ਪਤਾ ਇਨਾ ਨੇ ਸਾਰੇ ਗਨਾ ਕਬੂਲ ਲੈ ਪਰ ਸਾਨੰ ਆ ਸਮਝ ਨਹੀ ਆੳਦੀ ਕਿ ਜਹਿੜੇ ਲੋਕ ਇਨਾ ਦੇ ਆਗੇ ਬੈਠੇ ਨੇ ਉਹਨਾ ਨੰ ਜਰਾ ਪਰ ਸ਼ਰਮ ਨਹੀ ਆਉਦੀ

  • @gurvinderpalsingh679
    @gurvinderpalsingh679 17 ชั่วโมงที่ผ่านมา

    SUKHBIR BADAL 50000CR DA MALIK BANGYA