If you use coolant with boiling protection in this machine , you would love it even more. Use ethylene glycol based coolant and antifreeze, you don’t have to worry about anything.
Y mai 5911 sara a2z tyar krwaya a ,5 lakh to ghatt paise lagge a te new tractor 9 lakh wale vich v oh sare function nahi milde jo is vich a, te diesel pakho ta bcha te bai ehne jo rate aa ajj da
ਬਾਈ ਜਦੋ ਪੁਰਾਣੀ ਮਸ਼ੀਨਰੀ ਟਿਕ ਜਾਵੇ ਤਾਂ ਠੀਕ ਜੇ ਰਿਪੇਅਰ ਕੱਢਣ ਲੱਗ ਜਾਵੇ ਤਾਂ ਅੱਕ ਜਾਂਦਾ ਬੰਦਾ
ਆਪਣੇ ਮਨਾ ਚ ਗੱਲ ਬੈਠੀ ਹੋਈ ਹੈ ਕਿ ਇੰਜਣ ਨੂੰ ਚਾਬੀ ਲੱਗ ਗਈ ਤਾਂ ਟਰੈਕਟਰ ਕਿਸੇ ਕੰਮ ਦਾ ਨਹੀ ਪਰ ਅਜਿਹੀ ਗੱਲ ਨਹੀ ਹੈ। ਚੰਗਾ ਮਿਸਤਰੀ ਤੇ ਮਾਲਕ ਦੀ ਜਾਣਕਾਰੀ ਟਰੈਕਟਰ ਨੂੰ ਕੁਝ ਨਹੀ ਹੋਣ ਦਿੰਦੀ। ਬਾਕੀ ਤੇਲ ਪਾਣੀ ਸਹੀ ਰੱਖੋ, ਇਸ ਦਾ ਕੁਝ ਨਹੀ ਵਿਗੜਦਾ।
ਹੈਨੀ ਬਾਈ ਏਦੇ ਵਰਗਾ ਕੋਈ
ਨਵਾ ਨਵਾ ਈ ਹੁੰਦਾ ਬਾਈ 12 ਸਾਲ ਪੱਕਾ ਵੀ ਕਿਸੇ ਮਿਸਤਰੀ ਕੋਲ ਨੀ ਜਾਦਾ ਛੇਤੀ ਬਾਈ ਸੰਭਾਲ ਤੇ ਆ
ਪੁਰਾਣਾ ਤੇ ਕਿੰਨਾ ਮਰਜੀ ਲਾ ਦੇ ਉਹਦੀ ਚੂਲ ਵਿਂਗੀ ਰਹਿਣੀ ਆ
ਨਵੀ ਨੌ ਦਿਨ ਪੁਰਾਣੀ ਸੌ ਦਿਨ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੰਗੇਵਾਲਾ ਵਿੱਚ(79) ਮਾਡਲ ਹਿੰਦੁਸਤਾਨ ਨਵਿਆਂ ਟਰੈਕਟਰਾਂ ਨਾਲੋਂ ਵੱਧ ਕੰਮ ਕਰਦਾ
Dekhea veere
ਜੀ 79 ਮਾਡਲ ਵੱਧ ਹੀ ਕੰਮ ਕਰਦੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਲਿਫ਼ਟ ਦੀ ਸੈਂਸਿੰਗ ਜ਼ਿਆਦਾ ਹੁੰਦੀ ਹੈ |
ਬਾਈ ਨਵਾ ਤਾਂ ਨਵਾਂ ਐ ਹੁੰਦਾ। ਰਿਪੇਅਰ ਰੋਜ਼ ਰੋਜ਼ ਦੀ bhot aukha ho jnda
Sahi gll a y
ਹਿੰਦੁਸਤਾਨ ਦੀ ਰਿਪੇਅਰ ਹੈ ਹੀ ਨਹੀਂ ਜੀ
ਵੀਡੀਓ ਬਹੁਤ ਵਧੀਆ ਲੱਗੀ ਬਾਈ ਜੀ।
बहुत अच्छा ट्रैक्टर है
Bohut Vadiya Tractor
ਸੁਪਰ ਟਰੈਕਟਰ।
Friends,
yah bahut ummeedon ke saath shuroo kiya gaya chainal hai. ham aapake samarthan kee aasha karate hain.
2 litter nl kitho trali bhr du y ।gap kyu mari jna
Bht ghat tel pinda y eh
If you use coolant with boiling protection in this machine , you would love it even more. Use ethylene glycol based coolant and antifreeze, you don’t have to worry about anything.
Sekhon Saab ghant aa tractor bai ji 👍🏻 I
Jo HMT engine hunda us da DI nalo vi kharcha ghat hunda
1976 WICH ME NEW BRAND LETTA CE 14 SAL WAH KE WEACH DITA CE JHOTA TRACTOR AA AH 80 WALA TAA SIRRA HI KARE JANDAE
Sonalika di v good👍🚜 h g good avraj h di 60 de
ਮੀਤ ਵੀਰੇ ਨਵੀਂ ਤੋਂ ਨਵੀਂ ਵਡੀਉ ਵਹੁਤ ਵਧੀਆ ਲੇਕੇ ਆਨੀਆ
Y mai 5911 sara a2z tyar krwaya a ,5 lakh to ghatt paise lagge a te new tractor 9 lakh wale vich v oh sare function nahi milde jo is vich a, te diesel pakho ta bcha te bai ehne jo rate aa ajj da
Mehnga rowe ik war sasta rowe rowe war war
Veer g hindustan dekhna te apne coll a 👍 puri gaint cheej a dekhn wala a ah tractor te kuj v nhi us de samne good tractor a je dekhna te dsio
ਰਿਪੇਅਰ ਘੱਟ
ਤੇਲ ਵਧੀਆ ਖਾਦਾ
Nice 👍
Hindustan is best
Khaint trctr bro good video
Very nice g 👌
सुखदीप भाई पाल डीजल वालो के पास भेज देते पावर बढ़वा देते 100 hp करा देते
😂😂😂😂😂
😂😂😂👍🏻
ਕੈਮ ਵੀਡੀਓ
Tractor me power achhi h
Best information👍👌
Chlo vadiya gll aa
But Jina mrji krwa lo nwe di ris nhi krda
Sade area ch boht tractor har ghr ch ek tractor lbju aam sade eh sirsa haryana area ch Hindustan 50 te 80 hp te 61 Hindustan v 35 v hai ne kyi
2ਲੀਟਰ ਨਾਲ ਟਰਾਲੀ ਭਰਦਾ ਯਾਰ ਐਡੇ ਗੱਪ ਨੀ ਚੱਲਦੇ ਹੂੰਦੇ ਅਸੀ ਵੀ ਟਰੈਕਟਰ ਰੱਖਦੇ ਆ
2.25 litre nal sonalika 750
Mere kol h har seejan chalda sade3 leter khanda
Bai 18 de tyer paune aa asi kive theek aa
ghaint aa
eh tracter 60 wang back fast ni janda
te 60 wrgi lift ji mul ta lift te tore da hunda veer
ਬਾੲੀ ਹਿੰਦੁਸਤਾਨ ਡੀ.ਲਕਸ. ਮਾਡਲ ਦੀ ਬੈਕ ਸਪੀਡ ਸਾਰਿਅਾਂ ਟ੍ਰੈਕਟਰਾਂ ਜ਼ਿਅਾਦਾ ਹੁੰਦੀ ਹੈ !🙏
Att att bai
🌺🌹💕
22 adaa mechanic sade eithe hai kriwala lift bgArir Pro to chkkko ga
Mahanga lya bhai.1.50 lakh da thik c
Sonalika da kharcha vadd aa gg
Apne kol v hai.sirhind Fatehgarh Sahib how video banao
Verre farthgarh sahib kehre pind ch he tuhada
Nice video
Sir arjun novo feedback
Mere kol 722 super h oda review kro
8872119580 ਬਾੲੀ ਜੀ ਫੋਟੋ ਭੇਜਿਓ 🙏
Bhai apne kol vi Hindustan
1ST VIEW AND LIKE ❤❤💯💯👍👍✌✌🤟🤟👌👌💪💪
80 HP 👌💪💪
Zetor tractor aa v
Yaar awaj khatt ondi aa ochi boleya karo
ਅੰਗੇ ਵਾਲਾ ਹਿਸਾ ਕਮਾਣੀ ਵਾਲਾ ਲਗਵਾਊ
13 ਹਲ ਸਹੀ ਖਿਚੂ
Bada chlya jido da vechya sukhi ho gye
Zetor da va aa vv
25 di motor te 4 ltr😀😂
ok 22g ok
Bhai Jawan se raha hai
2high ch la oo
fark ta dekh lo
Sade 855 nal kar brabri 15 model nall
ਵੀਰ ਆਪਣਾ ਨੰਬਰ ਭੇਜੋ ਜੀ ਮੈਂ ਟਰੈਕਟਰ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਜੀ ।
ਬਾੲੀ ਹਿੰਦੁਸਤਾਨ ਦਾ 4130 ਸੀ.ਸੀ. ਦਾ ੲਿੰਜਨ ਹੁੰਦਾ 855 ਦਾ 3300 ਸੀ.ਸੀ. |
855 nu eh ki lyi betha
baki eh 804 aa 80 hp aa eh
60 farmtrac 55 hp aa
Sonalika 60 di gall karda oh
🤑🤑🤑2ਲੀਟਰ
22 apne kol same tractor aa for sale
Price dso
9877094830
Rs ki a
Price
630000 hindustan all original modified
Gaapi
Very nice
Khaint trctr bro good video