Sikander Singh Maluka in Newsroom Kathera | ਇਧਰ ਜਾਂ ਉਧਰ, ਮਲੂਕਾ ਕਿਸ ਦੇ ਨਾਲ ? News18 Punjab

แชร์
ฝัง
  • เผยแพร่เมื่อ 30 ม.ค. 2025

ความคิดเห็น • 29

  • @SukhwinderSingh-bo2xo
    @SukhwinderSingh-bo2xo 12 วันที่ผ่านมา +2

    Akal takht Mahan hai Sikh panth De saan hai 🙏🙏🙏🙏

  • @harmitsingh3753
    @harmitsingh3753 12 วันที่ผ่านมา +6

    ਅੱਜਕਲ੍ਹ ਰਾਜਨੀਤੀ ਅੰਦਰ ਸਪਸ਼ਟ ਬੰਦੇ ਦਾ ਸਮਾਂ ਨਹੀਂ ਹੈ ਅੱਜ ਕੱਲ ਰਾਜਨੀਤੀ ਅੰਦਰ ਸਮਾਂ ਹੀ ਦੋਗਲੇ ਬੰਦਿਆਂ ਦਾ ਹੈ

  • @sutanterdullat9163
    @sutanterdullat9163 11 วันที่ผ่านมา +1

    ਮੈਨੂੰ ਤਾਂ ਮਲੂਕਾ ਸਾਹਿਬ ਦੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਆਕਾਲ ਤਖ਼ਤ ਸਾਹਿਬ ਦੀ ਮਾਨਤਾ ਸਿਰ ਮੱਥੇ ਹੋਣੀ ਚਾਹੀਦੀ ਹੈ,ਸੌ ਸਰਕਾਰਾਂ ਕੁਰਬਾਨ ਹੋ ਜਾਣ ਬੇਸ਼ੱਕ

  • @satpalbhunder-iu9cn
    @satpalbhunder-iu9cn 11 วันที่ผ่านมา

    ਮਲੂਕਾ ਸਾਹਿਬ, ਸੱਚੀਆਂ ਗੱਲਾਂ ਕਰਦੈ ਹਨ

  • @GurmeetkaurTejay
    @GurmeetkaurTejay 12 วันที่ผ่านมา

    Vv good

  • @harbansbadesha
    @harbansbadesha 12 วันที่ผ่านมา +3

    ਰੌਲ਼ਾ ਐਸਜੀਪੀਸੀ ਤੇ ਕਬਜੇ ਦਾ

  • @amarjeetsingh7561
    @amarjeetsingh7561 12 วันที่ผ่านมา +2

    ਕਮੀਨਾ ਲੀਡਰ।ਮਲਾਈ ਖਾਣ ਤੋਂ ਬਾਅਦ ਹੁਣ ਸਾਰਾ ਟੱਬਰ ਬਾਗੀ ਹੋ ਗਿਆ ਹੈ।ਛਿਤੱਰ ਪਰੇਡ ਕਰਨੀ ਚਾਹੀਦੀ ਹੈ ਮਲੂਕਾ ਦੀ।

  • @rattansingh2980
    @rattansingh2980 11 วันที่ผ่านมา

    ਬੁੱਢਾਪਾ ਪੈਨਸ਼ਨ 3000ਰੁਪੲਏ, ਕਰੋ ਪੰਜਾਬ ਸਰਕਾਰ, ਕਿਉਂ ਕਿ ਹਰਿਆਣਾ ਵਿੱਚ ਪੈਨਸ਼ਨ 3000.ਰਪਏ, ਹੈ

  • @jagtarbrar4794
    @jagtarbrar4794 12 วันที่ผ่านมา +2

    ਵਿਜੇ,,, ਮੈਨੂੰ ਵੀ ਪਤਾ ਕੌਣ ਐ, ਉਹ ਪੰਜ ਸੱਤ ਬੰਦੇ

  • @Sukhwindersingh-f3k5f
    @Sukhwindersingh-f3k5f 12 วันที่ผ่านมา

    ਅਕਾਲੀ ਦਲ ਦਾ ਸਮਝੌਤਾ ਹੋਏ ਤੋਂ ਬਿਨਾਂ ਕੋਈ ਰਾਹ ਨਹੀਂ ਇਹ ਗੱਲ ਬਿਲਕੁਲ ਇਹਨਾਂ ਦੀ ਸਹੀ ਹੈ ਇਹਦੇ ਵਿੱਚ ਦੋ ਰਾਵਾਂ ਨਹੀਂ ਆ ਜੇ ਅਕਾਲੀ ਦਲ ਬੀਜੇਪੀ ਨਾਲ ਸਮਝੌਤਾ ਕਰੂਗਾ ਤੇ ਫਾਇਦੇ ਚ ਰਹੂਗਾ ਨਹੀਂ ਤਾਂ ਨੁਕਸਾਨ ਹੀ ਆ ਜਿੰਨਾ ਮਰਜ਼ੀ ਹੋ ਜੇ ਬਾਕੀ ਇਹ ਆਪਣਾ ਦੋਵੇਂ ਤਰਫੀ ਗੱਲ ਕਰਨੇ ਇਨਾ ਵੀ ਦੋਵਾਂ ਬੇੜੀਆਂ ਚ ਪੈਰ ਰੱਖੇ ਆ ਬਾਕੀ ਇਹਨਾਂ ਦੀ ਗੱਲ ਸਹੀ ਹ ਬੀਜੇਪੀ ਦਾ ਅਕਾਲੀ ਦਲ ਨਾਲ ਸਮਝੌਤਾ 100% ਹੋਣਾ ਚਾਹੀਦਾ ਹੈ ਹੋਰ ਕੋਈ ਵੀ ਮਸਲੇ ਦਾ ਹੱਲ ਨਹੀਂ ਹ ਲੋਕ ਰਮਲਾ ਪਾਉਣ ਜੋ ਮਰਜ਼ੀ ਕਰਨ ਵੋਟਾਂ ਪੈਣਗੀਆਂ ਥੱਪਾ ਥਪ ਵੋਟਾਂ ਪੈਣਗੀਆਂ ਜਿੰਨਾ ਮਰਜੀ ਬੋਲੀ ਜਾਣ ਕਿ ਹੋਣਾ ਨਹੀਂ ਚਾਹੀਦਾ ਦਾ ਹੋ ਗਿਆ ਉਦਾ ਹੋ ਗਿਆ ਵੋਟਾਂ ਨਿਕਲਣਗੀਆਂ ਡੱਬਿਆਂ ਚੋਂ ਇਹ ਗੱਲ

  • @JasvirKaur-hi1vf
    @JasvirKaur-hi1vf 12 วันที่ผ่านมา +1

    ਚੀਮੇ ਵਰਗੇ

  • @kuldipsinghmaluka
    @kuldipsinghmaluka 11 วันที่ผ่านมา

    ਇਕੱਠੇ ਹੋਏ ਬਿਨਾਂ ਗੁਜ਼ਾਰਾ ਹੋਣਾ ਹੀ ਨਹੀਂ

  • @darshansingh8492
    @darshansingh8492 11 วันที่ผ่านมา

    B.j.p nal ralewa karna chahide akali darshan singh dhurkot barnala

  • @jagdevsingh5573
    @jagdevsingh5573 12 วันที่ผ่านมา

    ਜਦੋ ਮੌਕਾ ਸੀ ਉਸ ਟਾਇਮ ਬੰਦੀ ਸਿੰਘ ,ਕਿਸਾਨੀ ਯਾਦ ਨਹੀ ਆਈ,ਉਸ ਟਾਇਮ ਨੰਨੀ ਛਾ ਨੂੰ ਕੇਂਦਰੀ ਮੰਤਰੀ ਬਣਾ ਕੇ ਨਿਜਾਰੇ ਲਏ। ਹਾਲਾ ਕਿ ਨੰਨੀ ਛਾ ਨਾਲੋ ਸਾਰੇ ਸੀਨੀਅਰ ਲੀਡਹ ਮੌਜੂਦ ਸਨ

  • @jaspalrai1378
    @jaspalrai1378 11 วันที่ผ่านมา

    ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਤੇ ਬੀਜੇਪੀ ਦਾ ਸੰਵਿਧਾਨ ਕੀ ਇਕੋ ਜਿਹਾ ਹੈ,, ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਬਣੌਨ ਲਈ ਨਹੀਂ ਸੀ ਬਣਿਆ ਸਗੋਂ ਸਰਕਾਰਾਂ ਨੂੰ ਲੀਹ ਤੇ ਰੱਖਣ ਲਈ ਬਣਿਆ ਸੀ,, ਤੁਸੀਂ ਸਮਝ ਨਹੀਂ ਰਹੇ ਤੁਹਾਡੇ ਖਲਾਅ ਦਾ ਕਾਰਨ,, ਤੁਸੀਂ ਮੁੱਦੇ ਛੱਡ ਪੰਜਾਬ ਦੇ,, ਸਰਕਾਰਾਂ ਬਣਾ ਕੇ ਮਾਇਆ ਧਾਰੀ ਬਣਕੇ ਮਜ਼ੇ ਕਰਨ ਚ ਹੋ ਗਿਆ,,,,, ਅੱਜ ਦੱਸਣ ਮਲੂਕਾ ਸਾਹਿਬ,, ਜਦੋ ਜਨ ਸੰਘ ਅੱਜ ਦੀ ਬੀਜੇਪੀ ਨਾਲ ਕਿਸ ਕਿਸ ਮੁੱਦੇ ਪੰਜਾਬ ਦੇ ਹੱਲ ਕਰਾਉਣ ਲਈ ਸਮਝੌਤਾ ਕੀਤਾ,, ਤੁਸੀਂ ਬਿਨਾਂ ਸਰਤ ਸਮਝੌਤਾ ਕਰਿਆ ਤੇ ਬਸਪਾ ਨਾਲ ਧੋਖਾ ਕਰਕੇ

  • @DavinderSingh-sm9fg
    @DavinderSingh-sm9fg 12 วันที่ผ่านมา

    Chaaluu bandaa

  • @bsinghdhillon-dr5db
    @bsinghdhillon-dr5db 11 วันที่ผ่านมา

    ਸਭ ਸੇ ਸ਼ੈਤਾਨ ਤੇ ਪੰਥ ਦੋਖੀ ਤੇ ਬੀ ਜੇ ਪੀ ਦਾ ਪਿੱਠੂ ਬੰਦਾਂ ਦੋ ਫਸਲਾ ਬੰਦਾ

  • @jeetasingh9510
    @jeetasingh9510 11 วันที่ผ่านมา

    These leaders have lost their credibility as they are more interested in power and people are their least and last priority. They looted Punjab with both handedly leaving state in bankruptcy. All politicians and political leaders are on same page.

  • @beantsingh-ke4em
    @beantsingh-ke4em 12 วันที่ผ่านมา

    Maluke da muh dhekh k roti nahi mildi es di antim areas honi chahidi hae

  • @beantsingh-ke4em
    @beantsingh-ke4em 12 วันที่ผ่านมา

    Outta banda lakha sidhana di jindgi barbad kiti

  • @rupindersodhi6869
    @rupindersodhi6869 12 วันที่ผ่านมา

    Maluka bada opportunist & mean banda hai.
    Ehhu koye sharam nahi.

  • @RamandeepKanda
    @RamandeepKanda 11 วันที่ผ่านมา

    Everything is fake news channel and maluka shame on you

  • @SukhwinderSingh-bo2xo
    @SukhwinderSingh-bo2xo 12 วันที่ผ่านมา +1

    Akal takht Mahan hai Sikh panth De saan hai 🙏🙏🙏🙏