🙏🏻ਹਮ ਚਾਕਰ ਗੋਬਿੰਦ ਕੇ🙏🏻ਠਾਕੁਰੁ ਮੇਰਾ ਭਾਰਾ🙏🏻

แชร์
ฝัง
  • เผยแพร่เมื่อ 4 ม.ค. 2025

ความคิดเห็น • 10

  • @PrabhjotSinghPrince85
    @PrabhjotSinghPrince85  2 วันที่ผ่านมา +2

    ਆਸਾ ਮਹਲਾ ੫ ॥
    ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥
    ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥
    ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥
    ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥
    ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥
    ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥
    ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥
    ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥
    ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥
    ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥

  • @HarnamSingh-i1k
    @HarnamSingh-i1k 2 วันที่ผ่านมา

    Wahegur

  • @satinderkaur7317
    @satinderkaur7317 วันที่ผ่านมา +1

    ਰਮਨ ਇਸ ਵਾਰੀ ਜੇ 2025 ਦੇ ਕਲੰਡਰ ਆਏ ਤਾਂ ਸਾਨੂੰ ਵੀ ਦਈਓ 🙏

  • @Rajinderkaur-bx3nl
    @Rajinderkaur-bx3nl วันที่ผ่านมา +1

    ਬਹੁਤ ਵਧੀਆ ਬੋਲਦੇ ho ਸ਼ਬਦ ਆਪ ਜੀ ਆਵਾਜ਼ ਵੀ ਬਹੁਤ ਵਧੀਆ ਹੈ ਕਿ

  • @gurminderkaur239
    @gurminderkaur239 2 วันที่ผ่านมา +1

    Waheguru ji 🙏🙏

  • @BaljeetKaur-kl3be
    @BaljeetKaur-kl3be วันที่ผ่านมา +1

    Waheguruji cuhoji mere govida cuhoji mere piyarea nale bolo nale likh ke payo

    • @PrabhjotSinghPrince85
      @PrabhjotSinghPrince85  วันที่ผ่านมา

      @@BaljeetKaur-kl3be pa ਦਿੱਤਾ ਜੀ check kro te share kar do

  • @vijaytuteja6736
    @vijaytuteja6736 วันที่ผ่านมา +1

    Waheguru ji 🙏