ਦਿਨ 22|ਵਾਦੀ ਅਲ ਸ਼ਾਬ|ਉਮਾਨ ਦੀ ਸਭ ਤੋੰ ਸੋਹਣੀ ਥਾਂ|day 22 wadi al shab|oman cycle tour|

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @gurbaazsingh603
    @gurbaazsingh603 ปีที่แล้ว +3

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯

  • @JaspalSingh-qf1ty
    @JaspalSingh-qf1ty ปีที่แล้ว +1

    ਜਸਪਾਲ ਸਿੰਘ🎉🎉🎉👌👍✌🙏✌👍👌👍💯💯🌹❤❤ਵਾਹਿਗੁਰੂ ਜੀ ❤❤❤❤👍👌👌✌🙏✌👌👍✌👌👍

  • @BalwinderKaur-qu9ls
    @BalwinderKaur-qu9ls ปีที่แล้ว +2

    Wao so risky

  • @SarwanjeetSingh-ox2pu
    @SarwanjeetSingh-ox2pu ปีที่แล้ว +2

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ
    ਧੰਨਵਾਦ ਜੀ ਖੂਬਸੂਰਤ ਵੀਡੀਓ ਦਿਖਾਉਣ ਲਈ ਜੀ

  • @charnji1808
    @charnji1808 ปีที่แล้ว +3

    Wadi al shab is nice place thank you ghudde and Dev God bless you

  • @KAKRA3446
    @KAKRA3446 ปีที่แล้ว +2

    ਸਤਿ-ਸ਼੍ਰੀ ਅਕਾਲ ਬਾਈ ਦੇਵ

  • @Panjolapb12
    @Panjolapb12 ปีที่แล้ว +4

    ਸੋਹਣੇ ਝਾਕੇ ਦਖਾਉਣ ਲਈ ❤ ਤੋਂ ਧੰਨਵਾਦ

  • @harsimransingh719
    @harsimransingh719 ปีที่แล้ว +4

    ਬਹੁਤ ਵਧੀਆ ਲੱਗ ਰਿਹਾ ਤੁਹਾਡਾ ਸਫਰ ਵਾਹਿਗੁਰੂ ਮੇਹਰ ਕਰੇ

  • @kawarpalsingh1813
    @kawarpalsingh1813 ปีที่แล้ว +1

    ❤❤🎉🎉🎉🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @Aman-q4p4s
    @Aman-q4p4s ปีที่แล้ว +1

    🎉🎉🎉🎉🎉🎉🎉🎉🎉🎉

  • @jaswindersingh2928
    @jaswindersingh2928 ปีที่แล้ว +1

    ਦੇਵ ਅਜੇ ਹੋਰ ਨਹਾ ਲੈਂਦੇ। ਬਾਕੀ ਬਹੁਤ ਵਧੀਆ👍💯👍💯👍💯

  • @charnji1808
    @charnji1808 ปีที่แล้ว +1

    Sare Oman ton good wadi very good

  • @Elii_Sparkles
    @Elii_Sparkles ปีที่แล้ว +1

    ਬਹੁਤ ਵਧੀਆ ਵਲੋਗ

  • @vickyasr
    @vickyasr ปีที่แล้ว +1

    🙏🙏🙏🚴🏿‍♂️🚴🏿‍♂️🥳🥳❤❤🏊🏿‍♂️🤽🏿‍♂️ ਅੰਬਰਸਰੀਆ।

  • @Raghav.36
    @Raghav.36 ปีที่แล้ว +2

    ਵਲੋਗ ਖਤਮ ਹੋਣ ਤੋਂ ਬਾਅਦ ਵੀ ਦਿਲ ਕਰਦਾ ਕਿ ਦੇਖੀ ਜਾਈਏ। ਖਤਮ ਹੀ ਨਾ ਹੋਵੇ ਵੀਡਿਓ। ਦੋਨਾਂ ਭਰਾਵਾਂ ਨੂੰ ਬਹੁਤ ਸਾਰਾ ਪਿਆਰ ❤ ਤੇ ਸੁਭਕਾਮਨਵਾਂ ਅਗਲੇ ਸਫ਼ਰਾਂ ਲਈ।🙏

  • @jarnailchahal8891
    @jarnailchahal8891 ปีที่แล้ว +3

    ਤਾਲਮੁਦ ਕਿਤਾਬ ਵਿਚ ਲਿਖਿਆ ਹੋਇਆ ਹੈ ਕਿ ਜ਼ਿੰਦਗੀ ਵਿਚ ਜਿਹੜੇ ਨਜ਼ਾਰੇ ਤੁਸੀਂ ਲੈ ਸਕਦੇ ਹੋ ਲਓ ਅਗਰ ਨਹੀਂ ਲੈਂਦੇ ਉਹ ਪਾਪ ਹੈ। ਨਜ਼ਾਰੇ ਲਉ ਅੱਗੇ ਵਧੋ।

  • @harbhindersinghgill4484
    @harbhindersinghgill4484 ปีที่แล้ว +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਬਹੁਤ ਹੀ ਸੋਹਣੇ ਤੁਸੀਂ ਤੇ ਬਹੁਤ ਹੀ ਸੋਹਣੇ ਤੁਹਾਡੇ ਸਫ਼ਰ ਕੋਈ ਸ਼ਬਦ ਹੀ ਨਹੀਂ ਮਾਲਵੇ ਵਆਲਏਆਊ ਅੱਤ ਕਰਵਾ ਦਿੱਤੀ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @buntyrangre684
    @buntyrangre684 ปีที่แล้ว +1

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @khokharvlogs4732
    @khokharvlogs4732 ปีที่แล้ว +6

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @sandhulahorie604
    @sandhulahorie604 ปีที่แล้ว +4

    ❤ ਆਪਣੇ ਨਾਲ ਸਾਡਾ ਵੀ ਮਨੋਰੰਜਨ ਕਰ ਰਹੇ ਹੋ ਬਹੁਤ ਹੀ ਵਧੀਆ ਉਪਰਾਲਾ ਹੈ

  • @harjyotsingh5291
    @harjyotsingh5291 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    God bless you. ਬਚੀ ਨੂੰ ਤੇ ਬਚੀ ਦੇ ਛੋਟੇ ਭਰਾ ਨੂੰ ।। ਸੱਤ ਸ੍ਰੀ ਅਕਾਲ।।

  • @jhalliraman
    @jhalliraman ปีที่แล้ว +1

    ਸ਼ਾਨਦਾਰ ਵਲੋਗ ਦੇਵ ਸਿੰਘ ਭਾਜੀ

  • @Jaggi_gehal
    @Jaggi_gehal ปีที่แล้ว +1

    ਵੈਰੀ ਨਾਈਸ ਦੇਵ ਵੀਰ

  • @HarpreetKaur-st8fn
    @HarpreetKaur-st8fn ปีที่แล้ว +6

    ਬਹੁਤ ਵਧੀਆ ਥਾਂਵਾਂ ਦਿਖਾ ਰਹੇ ਹੋ ਬੇਟਾ ❤❤🎉🎉

  • @chahal-pbmte
    @chahal-pbmte ปีที่แล้ว

    ਬਾਦੀ ਅਲ ਸਾਬ ਬਹੁਤ ਖਤਰਿਆਂ ਭਰੀ ਤੇ ਮਨ ਨੂੰ ਸਕੂਨ ਦੇਣ ਵਾਲੀ ਹੈ। ਘੁੱਦਾ ਝਰਨੇ ਕੋਲ ਜਾਣ ਵੇਲੇ ਬਹੁਤ ਜ਼ੋਰ ਨਾਲ ਬੁੱਲ ਬੰਦ ਕਰਕੇ ਗਿਆ। ਬਹੁਤ ਡਰਿਆ ਜਾ ਲੱਗਿਆ। ਜਗ੍ਹਾ ਵੀ ਬਹੁਤ ਖਤਰਨਾਕ ਹੈ। ਧੰਨਵਾਦ ਦੋਵਾਂ ਦਾ।

  • @baljindarsingh500
    @baljindarsingh500 ปีที่แล้ว +1

    ਬਹੁਤ ਵਧੀਆ ਥਾਂਵਾਂ ਆ ਓਮਾਨ ਵਿਚ

  • @gurpreetkaur-b1o
    @gurpreetkaur-b1o ปีที่แล้ว +1

    🙏

  • @JasbirSingh-y8p
    @JasbirSingh-y8p ปีที่แล้ว +1

    ਸਤਿ ਸ੍ਰੀ ਅਕਾਲ ਦੇਵ ਬਾਈ ਘੁੱਦੇ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ🙏❤

  • @man_g
    @man_g ปีที่แล้ว +1

    💐💐💐💐💐

  • @karannagra4104
    @karannagra4104 ปีที่แล้ว +1

    ਸੋਹਣੇ ਰੰਗ ਓਮਾਨ ਦੇ ਸੋਹਣਾ ਪਾਣੀ ਦਾ ਵੇਵ,,
    ਝੀਲ ਚ, ਭੜਥੂ ਪਾਉਦੇ ਫਿਰਦੇ ਕਰਾਈ ਵਾਲਾ ਦੇਵ,,

  • @neerajvashisht8425
    @neerajvashisht8425 ปีที่แล้ว +1

    ਦੇਵ ਵੀਰ,ਛੋਟਾ ਨਿਆਗਰਾ ਫਾਲ ਦਿਖਾਉਣ ਲਈ ਧੰਨਵਾਦ।।

  • @Hanjikiddasare
    @Hanjikiddasare ปีที่แล้ว +1

    ❤ਵਾਹ ਪੂਰੇ ਵਧੀਆ ਨਜ਼ਾਰੇ ❤

  • @jagdishdeol332
    @jagdishdeol332 ปีที่แล้ว +2

    ਸਤਿ ਸ੍ਰੀ ਆਕਾਲ ਜੀ 🙏

  • @rajwantdhandwar9698
    @rajwantdhandwar9698 ปีที่แล้ว +5

    ਸਤਿ ਸ਼੍ਰੀ ਅਕਾਲ ਵੀਰਾਂ ਨੂੰ , ਸਾਡੀ ਵੀ ਸੈਰ ਹੋ ਰਹੀ ਹੈ 🙏

  • @manpreetbrar6864
    @manpreetbrar6864 ปีที่แล้ว +1

    ਕੈਮ vlog ਵੀਰ …..keep going with your commentary ….. ਮਾਲਕ ਤੰਦਰੁਸਤੀ ਤੇ ਮੰਦਰੁਸਤੀ ਬਖਸ਼ੇ

  • @KuldeepSingh-kuraiwala
    @KuldeepSingh-kuraiwala ปีที่แล้ว +1

    🙏🙏🙏🙏🙏🙏🙏🙏

  • @guysdabeasta3200
    @guysdabeasta3200 ปีที่แล้ว +2

    Satsriakal paji both of you wahaguru ji ka khalsa wahaguru ji ke fathea ❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru happy journey both of you

  • @DarshanSingh-kl2xp
    @DarshanSingh-kl2xp ปีที่แล้ว +3

    Very nice 👍👍👍

  • @drravinderkamboj
    @drravinderkamboj ปีที่แล้ว +1

    Kya baat

  • @amritpalkhaira4700
    @amritpalkhaira4700 ปีที่แล้ว +1

    ਸਤਿ ਸ੍ਰੀ ਅਕਾਲ ਬਾਈ ਜੀ🙏🏻🙏🏻🙏🏻

  • @garjasingh5271
    @garjasingh5271 ปีที่แล้ว +1

    ਚੜ੍ਹਦੀਕਲਾਂ ਬਾਈ ਜੀ ❤

  • @gaganmarahar8890
    @gaganmarahar8890 ปีที่แล้ว +1

    Waheguru chardi kala ch rakhe veer ❤

  • @harsimransingh719
    @harsimransingh719 ปีที่แล้ว +1

    ਸਤਿ ਸ਼੍ਰੀ ਅਕਾਲ ਬਾਈ ਜੀ

  • @JasbirSingh-y8p
    @JasbirSingh-y8p ปีที่แล้ว

    ਬਹੁਤ ਵਧੀਆ ਥਾਵਾਂ ਨੇ ਓਮਾਨ ਦੀਆਂ ਬਾਈ ਜੀ👍

  • @JassDeep-sj1pv
    @JassDeep-sj1pv ปีที่แล้ว +1

    ਦੇਵ ਬਾਈ ਅੰਮ੍ਰਿਤ ❤❤❤❤

  • @seehraMohali
    @seehraMohali ปีที่แล้ว +1

    ਸਤਿ ਸ਼੍ਰੀ ਅਕਾਲ ਭਾਜੀ ਧਿਆਨ ਨਾਲ 🐊 ਨਾ ਹੋਵੇ 😁😁🙏

  • @GagandeepSingh-oz7lj
    @GagandeepSingh-oz7lj ปีที่แล้ว

    ਸਤਿ ਸ਼੍ਰੀ ਅਕਾਲ ਦੇਵੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @Mind_Marvels629
    @Mind_Marvels629 ปีที่แล้ว +1

    Nice 👍

  • @harwindersidhu644
    @harwindersidhu644 ปีที่แล้ว

    ਘੈਂਟ ਆ ਕੰਮ ਬਾਈ ਦੇਵ...ਦੋਵਾਂ ਦੇ ਵਲਾਗ ਵੇਖੀਦੇ ਆ ਫ਼ਿਰ ਵੀ ਸਬਰ ਨੀ ਆਓਂਦਾ...

  • @RajinderSingh-ds3mf
    @RajinderSingh-ds3mf ปีที่แล้ว +1

    ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)

  • @ikbaaldhillon8577
    @ikbaaldhillon8577 ปีที่แล้ว +1

    Good morning 🎉🎉🎉🎉

  • @johalhundalmusicofficial
    @johalhundalmusicofficial ปีที่แล้ว

    Ssa❤

  • @nirmalmaan655
    @nirmalmaan655 ปีที่แล้ว +1

    Good job bro

  • @Rachhpalsingh90
    @Rachhpalsingh90 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @bittitalwandisabo5343
    @bittitalwandisabo5343 11 หลายเดือนก่อน

    ਟੈਂਟ ਲਾਉਣ ਲਈ ਜਗ੍ਹਾ ਵਧੀਆ ਮਿਲ ਗਈ ਦੇਵ
    ਰੱਬ ਰਾਖਾ ਬਾਈ ਮੇਰਿਓ
    ਮਿਲਦੇ ਹਾਂ ਅਗਲੇ ਬਲੌਗ ਵਿੱਚ
    ਜਿਉਂਦੇ ਵੱਸਦੇ ਰਹੋ

  • @santokhpurtimes1126
    @santokhpurtimes1126 ปีที่แล้ว +1

    NIC bai ji 🎉🎉🎉

  • @harchandsingh4040
    @harchandsingh4040 ปีที่แล้ว +1

    God bless you,
    Parmatma chardi Kala ch rakhe

  • @ਹਰਦੀਪਸਿੰਘBrar
    @ਹਰਦੀਪਸਿੰਘBrar ปีที่แล้ว +1

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳🇮🇳🇮🇳🇮🇳🇮🇳

  • @pammigrewal8476
    @pammigrewal8476 ปีที่แล้ว +1

    Enjoy beta. Rab tandrusti rekhe. 🎉🎉🎉

  • @RajKumar-wv8zx
    @RajKumar-wv8zx ปีที่แล้ว

    Very nice❤ traveling and informative blogs...

  • @bittitalwandisabo5343
    @bittitalwandisabo5343 11 หลายเดือนก่อน

    ਵਾਦੀ ਅਲ ਸ਼ਬ
    ਤਿਵੀ
    ਓਮਾਨ ਵਿੱਚ ਸੈਲਾਨੀ ਆਕਰਸ਼ਣ

  • @Dhaliwalmajors
    @Dhaliwalmajors ปีที่แล้ว +1

    Well done😅😅😅

  • @Harman-kq2fe
    @Harman-kq2fe ปีที่แล้ว

    ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ

  • @LovepreetSingh-ti6id
    @LovepreetSingh-ti6id ปีที่แล้ว +1

    Bahut vadiya ❤

  • @jatindersaini5034
    @jatindersaini5034 ปีที่แล้ว +1

    good morning dev bai

  • @reshamsingh7609
    @reshamsingh7609 ปีที่แล้ว +1

    Nice... Good job... Keep it up... Thanks...

  • @buntyjathol7974
    @buntyjathol7974 ปีที่แล้ว +1

    Very nice bro Best of luck

  • @bittitalwandisabo5343
    @bittitalwandisabo5343 11 หลายเดือนก่อน

    ਝਰਨਾ ਤਾਂ ਛੋਟਾ ਜਿਹਾ ਹੀ ਆ ਬਾਈ ਦੇਵ
    ਪਰ ਜਗ੍ਹਾ ਸੋਹਣੀ ਐਂ
    ਸਵੀਮਿੰਗ ਵਾਲ਼ਾ ਮਹੌਲ ਆ

  • @jeetkaur9929
    @jeetkaur9929 ปีที่แล้ว +1

    👌👌👌

  • @Manmohan_Singh-p3b
    @Manmohan_Singh-p3b ปีที่แล้ว

    ਬਹੁਤ ਵਧੀਆ ਦੇਵ ਬਾਈ।❤

  • @bittitalwandisabo5343
    @bittitalwandisabo5343 11 หลายเดือนก่อน

    ਇੱਕ ਅੰਮ ਦੋ ਸੌ ਸੋਲਾਂ ਰੁਪਏ ਦਾ
    ਬਹੁਤ ਮਹਿੰਗਾ ਕੰਮ ਐਂ ਦੇਵ ਬਾਈ

  • @BalwinderSingh-bm9yq
    @BalwinderSingh-bm9yq ปีที่แล้ว

    ਦੇਵ ਜਿੰਦਾਬਾਦ

  • @sonusabri4511
    @sonusabri4511 ปีที่แล้ว

    ਨਜ਼ਾਰੇ ਨਜ਼ਾਰੇ ਨਜ਼ਾਰੇ..... ❤❤❤❤❤❤

  • @sonusidhu4155
    @sonusidhu4155 ปีที่แล้ว

    ਵਾਹਿਗੁਰੂ ਜੀ 🙏🏻🙏🏻

  • @gursewakdhillon7773
    @gursewakdhillon7773 ปีที่แล้ว +1

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @VarinderRvlogs07
    @VarinderRvlogs07 ปีที่แล้ว +1

    Good 22 ji ❤

  • @sukhpalsingh2623
    @sukhpalsingh2623 ปีที่แล้ว

    ਬਹੁਤ ਵਧੀਆ🎉🎉

  • @BaljitBhoday
    @BaljitBhoday ปีที่แล้ว

    ਦੇਵ ਵੀਰ ❤️❤️❤️❤️❤️

  • @kamaljitkaur6984
    @kamaljitkaur6984 ปีที่แล้ว +1

    Sat shri akal veero

  • @mandeeppadda8248
    @mandeeppadda8248 ปีที่แล้ว +1

    ਸਤਿ ਸ਼੍ਰੀ ਅਕਾਲ ਵੀਰੋ

  • @takdirsinghgill2164
    @takdirsinghgill2164 ปีที่แล้ว +1

    Excellent blog. Good luck.

  • @inderjitsinghsohi1112
    @inderjitsinghsohi1112 ปีที่แล้ว +1

    Boht vadia coach sab, 👌

  • @Rajushampur
    @Rajushampur ปีที่แล้ว +1

    ❤❤❤🎉🎉

  • @satnamsinghpurba9584
    @satnamsinghpurba9584 ปีที่แล้ว

    Bhut vadia jankari god bless both of you 🌺🌺

  • @Kpsingh3239
    @Kpsingh3239 ปีที่แล้ว

    ਬਹੁਤ ਸੋਹਣੀ ਜਗ੍ਹਾ ਬਾਈ ❤

  • @madhomalli7321
    @madhomalli7321 ปีที่แล้ว +1

    ਸਤਿ ਸ੍ਵੀ ਅਕਾਲ ਬਾਈ ਜੀ ❤️❤️💐💐

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਹੀ ਵਧੀਆ

  • @sushilgarggarg1478
    @sushilgarggarg1478 ปีที่แล้ว +1

    Satnam wahaguru ji 🙏....@

  • @preet_kurawala
    @preet_kurawala ปีที่แล้ว

    ਸਿਰਾ ਕੰਮ😊

  • @kuljitsinghsekhon2014
    @kuljitsinghsekhon2014 ปีที่แล้ว

    ਬੇਹੱਦ ਖੂਬਸੂਰਤ ਨਜ਼ਾਰੇ

  • @Harrydhaliwal14
    @Harrydhaliwal14 ปีที่แล้ว

    Bhut sona safer❤❤

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @bittitalwandisabo5343
    @bittitalwandisabo5343 11 หลายเดือนก่อน

    ਦਿਨ 22 ਵਾਂ
    ਸਤਿ ਸ੍ਰੀ ਆਕਾਲ ਬਾਈਆਂ ਨੂੰ

  • @hakamsingh8884
    @hakamsingh8884 ปีที่แล้ว

    ਜੀਉ

  • @randipsingh310
    @randipsingh310 ปีที่แล้ว

    ਚੜਦੀ ਕਲਾ ❤❤❤❤

  • @bittitalwandisabo5343
    @bittitalwandisabo5343 11 หลายเดือนก่อน

    ਰੋਟੀ ਪਾਣੀ ਖਾਕੇ
    ਸਾਇਕਲ ਚੱਕੇ ਚੱਲ ਪਏ ਮਸਕਟ ਸ਼ਹਿਰ ਵੱਲ ਨੂੰ

  • @rajinderkumar833
    @rajinderkumar833 ปีที่แล้ว

    ❤❤❤ u babut vadiyq

  • @ArjunSingh-100
    @ArjunSingh-100 ปีที่แล้ว +1

    Sat sri akaal bai ji 🙏 bohot sohna vlog 👍

  • @NarinderSingh-p5v
    @NarinderSingh-p5v ปีที่แล้ว +1

    Dev sat Sri akal Ji guide nu v

  • @manohardirbadirba8710
    @manohardirbadirba8710 ปีที่แล้ว +1

    Sat sri akal dev bro good morning ❤❤❤❤