muskan noshahi punjabi folk-punjabi desi songs- desi program shir gharh 23

แชร์
ฝัง
  • เผยแพร่เมื่อ 27 ม.ค. 2025

ความคิดเห็น • 483

  • @sharsingh9267
    @sharsingh9267 18 วันที่ผ่านมา +4

    ਬਹੁਤ ਵਧੀਆ ਜੀ ਸੁਣ ਕੇ ਮਨ ਖੁਸ਼ ਹੋ ਗਿਆ ਜੀ ਅਸਲੀ ਪੰਜਾਬੀ ਵਿਰਸਾ ਇਹ ਹੈ ਜੀ ਸਦਾ ਖੁਸ਼ ਰਹੋ ਜੀ l

  • @SalwinderNagra
    @SalwinderNagra 10 หลายเดือนก่อน +14

    ਪੰਜਾਬੀ ਸੱਭਿਆਚਾਰ ਸੰਭਾਲ ਕੇ ਰੱਖਿਆ ਵਾਹਿਗੁਰੂ ਚ

  • @HarvinderSingh-wk9mu
    @HarvinderSingh-wk9mu 2 ปีที่แล้ว +35

    ਬੇਟੀ ਦੀ ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਜੀ ਤੰਦਰੁਸਤੀ ਨੂੰ ਬਖ਼ਸ਼ਣ ਸਾਡੇ ਪੰਜਾਬ ਦੇ ਕਲਾਕਾਰ ਭੁੱਲਦਾ ਆਪਣੇ ਪੁਰਾਣੇ ਰੀਤੀ ਰਿਵਾਜ ਇਹ ਭੁੱਲ ਗਏ ਗਾਉਣਾ

    • @imranmani6109
      @imranmani6109 ปีที่แล้ว

      ਜਨਾਬ, ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ, ਤਾਂ ਤੁਹਾਡੇ ਕੋਲ ਬਹੁਤ ਸਾਰੇ ਗਾਇਕ ਹਨ, ਗੁਰਦਾਸ ਮਾਨ ਗੁਰਜੀਤ ਮੱਲ੍ਹੀ, ਜਿਨ੍ਹਾਂ ਨੂੰ ਅਸੀਂ ਬਹੁਤ ਪਸੰਦ ਕਰਦੇ ਹਾਂ ਅਤੇ ਜੋ ਸੱਚ ਬੋਲਦੇ ਹਨ।

    • @CorporateLady352
      @CorporateLady352 12 วันที่ผ่านมา

      buht buhat dhannaywad bazurgo . sada wassda raway punjab

  • @balkourdhillon5402
    @balkourdhillon5402 2 ปีที่แล้ว +11

    ਭਾਈ ਕੁੜੀਏ ਤੇਰੀ ਆਵਾਜ਼ ਬਹੁਤ ਹੀ ਬੁਲੰਦਤੇਵਧੀਆ ਹੈ ਰਬ ਤਰੱਕੀ ਬਖਸੇਗਾ ਲਾਜਮੀ ਪੰਜਾਬੀ ਵਿਰਸਾ ਗਾਉਂਦੀ ਰਹੋ ਤੇ ਧਾਰਮਿਕ ਵਾਰਾਂ ਵੀ ਗਾਉਂਦੇ ਰਹੁ ।

  • @sudarshansingh4402
    @sudarshansingh4402 2 ปีที่แล้ว +65

    ਜਿਉਂਦੀ ਰਹਿ ਕੁੜੀਏ। ਰੱਬ ਤੇਰੇ ਸਿਰ ਤੇ ਸਦਾ ਰਹਿਮਤ ਭਰਿਆ ਹੱਥ ਰੱਖੇ। ਇਹ ਹੈ ਸਾਡਾ ਵਿਰਸਾ।

  • @bhagsingh9639
    @bhagsingh9639 2 ปีที่แล้ว +45

    ਬਹੁਤ ਵਧੀਆ ਅਵਾਜ਼ ਆ। ਪਰਮਾਤਮਾ ਬੱਚੀ ਦੀ ਅਵਾਜ਼ ਸਦਾ ਬੁਲੰਦ ਰੱਖੇ।

  • @SarbjitSingh-fi1zu
    @SarbjitSingh-fi1zu 6 วันที่ผ่านมา +1

    ਚਲਦੇ ਪੰਜਾਬ ਵੱਲੋ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ

  • @GURYASHBHAUR
    @GURYASHBHAUR ปีที่แล้ว +8

    ਬਹੁਤ ਵਧੀਆ ਨਿਧੜਕ ਅਵਾਜ਼ ਬੱਚੀ ਦੀ ਬਿਨਾਂ ਸਰੀਰ ਨੂੰ ਕਸ਼ਟ ਦਿੱਤੇ ਬਹੁਤ ਸੋਹਣਾ ਗਾਇਆ ਹੈ ਜਿਉਂਦੇ ਰਹੀ 🙏❤️👍

  • @BaljitSingh-wg4pm
    @BaljitSingh-wg4pm 2 ปีที่แล้ว +83

    ਨਿੱਕੀ ਉਮਰੇ ਇਹ ਸਾਜਾਂ ਦੀ ਆਵਾਜ ਸੂਣੀ ਸੀ ਮੁੜ ਬੰਸਰੀ ਵਾਲੇ ਬਾਪੂ ਜੀ ਨੇ ਸਾਇਦ ਗੁਰਮੀਤ ਬਾਵਾ ਦੀ ਯਾਦ ਦਿਲਵਾ ਦਿੱਤੀ । ਮੈਰੇ ਕੋਲ ਸ਼ਬਦ ਨਹੀ ਗਾਇਕੀ ਅਤੇ ਸਾਜਾਂ ਦੀ ਤਾਰੀਫ ਕਰਨ ਲਈ । ਬਹੁਤ ਬਹੁਤ ਬਹੁਤ ਖੂਬ । ਵਿਰਸੇ ਦੇ ਅਮੀਰੀ ਦੀ ਝਲਕ ਮਿਲ ਗਈ ।

    • @paramjeetsingh6369
      @paramjeetsingh6369 2 ปีที่แล้ว +5

      Same gurmeet bava

    • @jatinderuppal2177
      @jatinderuppal2177 2 ปีที่แล้ว +3

      Bansary nahin is nu algoja kehnde ne

    • @RoopSingh-hh3yg
      @RoopSingh-hh3yg 2 ปีที่แล้ว +1

      Very good

    • @iqbalsomian7904
      @iqbalsomian7904 ปีที่แล้ว +1

      ਬੰਸਰੀ ਨਹੀਂ ਜੀ, ਅਲਗੋਜ਼ੇ ਨੇ।

    • @glorybawa629
      @glorybawa629 ปีที่แล้ว +1

      Hanji..mere mother gurmeet bawa ji ne apne naal ena sazan nu vi amar kr ditta ..

  • @varindersingh3691
    @varindersingh3691 2 ปีที่แล้ว +22

    ਵਾਹਿਗੁਰੂ ਜੀ ਬੇਟੀ ਦੀ ਸਦਾ ਰਖਿਆ ਕਰਨ ਵਾਹਿਗੁਰੂ ਭਲੀ ਕਰਨ

  • @PunjabimundapunjabiboyPunjabim
    @PunjabimundapunjabiboyPunjabim หลายเดือนก่อน +2

    ਵਾਹ ਵਾਹ ਜੀ ਮੰਨ ਗਏ ਸਾਡੇ ਪੰਜਾਬ ਆ ਜਾਉ ਆਪ ਦਾ ਪੁਰਾ ਸਵਾਗਤ ਕੀਤਾ ਜਾਵੇ ਗਾ🙏🙏

  • @JaswantSingh-sw9qi
    @JaswantSingh-sw9qi ปีที่แล้ว +20

    ਸਾਡੇ ਚੜਦੇ ਪੰਜਾਬ ਦੀ ਰਣਜੀਤ ਕੌਰ ਹੈ ਇਹ ਬੀਬੀ।ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਚੜਦੇ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਹੈ।ਇਹ ਮੇਰੀ ਪਸੰਦੀਦਾ ਕਲਾਕਾਰ ਹਨ ਬੀਬੀ ਮੁਸਕਾਨ ਨਿਸੋਹੀ। ਮੈ ਇਸ ਨੂੰ ਬਹੁਤ ਸੁਣਦਾ ਹਾਂ।

  • @jagdevsingh8614
    @jagdevsingh8614 2 ปีที่แล้ว +6

    ਬਹੁਤ ਖੂਬ ਬਹੁਤ ਵਧੀਆ ਪੇਸ਼ਕਾਰੀ ਲਈ ਬਹੁਤ ਬਹੁਤ ਮੁਬਾਰਕਾਂ ਜੀ ।

  • @AmarjitSingh-mn2po
    @AmarjitSingh-mn2po ปีที่แล้ว +6

    ਖੁਸ ਰਹਿ ਧੀਏ ਅੱਲਾ ਤੈਨੂੰ ਹਮੇਸ਼ਾ ਖੁਸ਼ ਰੱਖੇ

  • @shatabgarhpress
    @shatabgarhpress 2 ปีที่แล้ว +4

    ਬਹੁਤ ਖੂਬ ਪੇਸ਼ਕਾਰੀ ਖੂਬਸੂਰਤ ਆਵਾਜ਼ ਨਾਲ ਇਕ ਖੂਬਸੂਰਤ ਫ਼ਨਕਾਰ ਦੁਆਰਾ ।

  • @SarbjitSingh-fi1zu
    @SarbjitSingh-fi1zu 6 วันที่ผ่านมา +1

    ਵਾਹ ਜੀ ਵਾਹ ਜੀ ਦਿਲ ♥ ਖੁਸ਼ ਹੋ ਗਿਆ

  • @5aab65
    @5aab65 11 หลายเดือนก่อน +1

    This is the real music of punjab. ਜੋ ajj apne charde punjab vich kanjar khana ho reha ouse nu kehnde ta punjabi ne par kohaa door ne punjabi virse toon. Sikh lo kush aise biba to, nale Nagooze bajoan vale veer ne dhan dhan karaa ti.

  • @rashpalsinghriat286
    @rashpalsinghriat286 2 ปีที่แล้ว +20

    Need to keep our tradition alive. Thanks a lot. ਮਨ ਖ਼ੁਸ਼ ਹੋ ਗਿਆ।

  • @harjindeersingh306
    @harjindeersingh306 หลายเดือนก่อน +2

    Very good muskan jiiiiií 👍👌 waheguru mehar kre ji hamesha charhdi kala vich rakhe 👏

  • @SantokhSingh-ol5re
    @SantokhSingh-ol5re 4 หลายเดือนก่อน +2

    ਬਹੁਤ ਹੀ ਵਧੀਆ ਮਿਰਜ਼ਾ ਗਾਇਆ ਬੇਟੀ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @kewalsingh866
    @kewalsingh866 2 ปีที่แล้ว +8

    ਅਸਲ ਪੰਜਾਬੀ ਸੰਗੀਤ ਦੇ ਵਾਰਿਸ
    ਬਹੁਤ ਵਧੀਆ 🙏🏻🙏🏻🙏🏻

  • @JotSandhu-dg9fw
    @JotSandhu-dg9fw หลายเดือนก่อน +1

    ਬਹੁਤ ਵਧੀਆ ਗਾਉਣੇ ਆ ਕੁੜੀਏ

  • @jatindersinghsahota4286
    @jatindersinghsahota4286 6 หลายเดือนก่อน +7

    ਜਿਉਂਦੀ ਰਹੇ ਭੈਣੇ ਪੰਜਾਬੀ ਸੱਭਿਆਚਾਰਕ ਨੂੰ ਫਿਰ ਦੁਬਾਰੇ ਜਿਉਂਦਾ ਕੀਤਾ ਦੁਬਾਰਾ ਫਿਰ ਉਹ ਪੁਰਾਣੇ ਸਮੇਂ ਲੈ ਆਂਦੇ ਵਾਹਿਗੁਰੂ ਜੀ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ

  • @avtarsarari7826
    @avtarsarari7826 ปีที่แล้ว +59

    ਸਦਕੇ ਜਾਈਏ ਤੁਹਾਡੇ ਤੇ ਲਹਿੰਦੇ ਪੰਜਾਬ ਵਾਲਿਓ ਤੁਸੀ ਅਪਣਾ ਪੁਰਾਣਾ ਸਭਿਆਚਾਰ ਕਾਇਮ ਰਖਿਆ ਹੈ , ਜਿਉਂਦੀ ਰਿਹ ਭੈਣੇ

    • @ACADEMY-r5v
      @ACADEMY-r5v ปีที่แล้ว +4

      Baillkul ji 🙏💝

    • @AdnanAdnan-h8y
      @AdnanAdnan-h8y ปีที่แล้ว +3

      Eeèeeeeeè
      E
      E
      Eeeeèeèeèee​@@ACADEMY-r5v

    • @ghulammohy-u-din5196
      @ghulammohy-u-din5196 8 หลายเดือนก่อน

      Plz comments in english

    • @HardevBrar-d4o
      @HardevBrar-d4o 7 หลายเดือนก่อน

      We r proud of u sister..u saved our folk culture..i m from moga punjab india..

    • @SandeepSingh-ch7hb
      @SandeepSingh-ch7hb 5 หลายเดือนก่อน

      Hhhyhh&hhhhhhhhh&hhhhh&yhhhhhhhhhhhyhhhhhhyhyyhhhhhhyyhhhhhyyyhmhhhhh9mhhhh&mhhhhhhhhhhhhhhh&&hhh&hhmhhhh&h​

  • @sarbjeetsingh9349
    @sarbjeetsingh9349 2 ปีที่แล้ว +2

    ਵੈਰੀ ਗੁਡ ਪੁਤਰ ਧੰਨ ਧੰਨ ਕਰਵਾ ਦਿਤੀ ।ਅਨੰਦ ਆ ਗਿਆ । ਸੰਗਤਾ ਦੀ ਬੇਨਤੀ ਹੈ ।ਤੁਸੀ ਗੁਰੂ ਗੋਬਿੰਦ ਸਿੰਘ ਜੀ ਤੇ ਉਨਾ ਦੇ ਸਹੀਦ ਬੇਟੀਆਂ ਤੇ ਵੀ ਜਰੂਰ ਇਸੇ ਤਰਾ ਵਾਲਾ ਗਾਸੋ ਜੀ । ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ।

  • @SurinderKaur-hv4py
    @SurinderKaur-hv4py 2 ปีที่แล้ว +26

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਜੀ

  • @AmarjitSingh-mn2po
    @AmarjitSingh-mn2po 5 หลายเดือนก่อน +2

    ਬਹੁਤ ਸੋਹਣਾ ਮਿਰਜ਼ਾ ਗਇਆ ਪੁੱਤਰਾ ਸਦਾ ਖੁਸ਼ ਰਹੋ

  • @AjmarBhoria
    @AjmarBhoria ปีที่แล้ว +1

    ਬਹੁਤ ਹੀ ਖੂਬਸੂਰਤ ਪੇਸ਼ਕਾਰੀ ਵਾਹਿਗੁਰੂ ਜੀ ਬੇਟੀ ਨੂੰ ਚੜ੍ਹਦੀ ਕਲਾ ਬਖਸ਼ਣ

  • @RanjitSingh-zx5dx
    @RanjitSingh-zx5dx 5 หลายเดือนก่อน +2

    ਬਹੁਤ ਬਹੁਤ ਵਧਾਈ ਚੰਗੀ ਅਵਾਜ਼ ਬੁਲੰਦ ਕੀਤੀ ਵਾਹਿਗੁਰੂ ਜੀ ਮਿਹਰ ਕਰੇ ਹੋਰ ਤਰੱਕੀ ਕਰੇ

  • @Trucksvlogsnarinder321
    @Trucksvlogsnarinder321 ปีที่แล้ว +1

    Pta nhi kdo sarra punjab ikatha houga fr purana punjab lehnda charhda ikatha houga miss you ❤️❤️ boht vdya bhain waheguru chardikla vich rakhan thonu

  • @sukhsingh-jw4it
    @sukhsingh-jw4it หลายเดือนก่อน +1

    ਜਿਊਂਦੀ ਰਹਿ ਕੁੜੀਏ। ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ 🙏🙏🙏🙏🙏

  • @nirpalsingh7682
    @nirpalsingh7682 ปีที่แล้ว +5

    ਜਿਉਂਦੀ ਰਹਿ ਪੰਜਾਬ ਦੀ ਸ਼ੇਰ ਪੁੱਤਰੀਏ

    • @Vikrant1singh
      @Vikrant1singh ปีที่แล้ว +1

      Sher putar suniya si sher putriye ki hunda va 😂 . Kitho a veer majha malwa ki duaba ❤

  • @neerajthakral5776
    @neerajthakral5776 9 หลายเดือนก่อน +2

    ਸਦਕੇ ਲਹਿਦੇ ਪੰਜਾਬ ਵਾਲਿਉ ਤੁਸੀ ਪੁਰਾਣਾ ਵਿਰਸਾ ਸਭਾਲ ਕੇ ਰੱਖਿਆ ਮਸਾਹ ਅੱਲਾ ਬਹੁਤ ਵਧੀਆ ਗਇਆ ਤੁਸੀ

  • @harkirat4795
    @harkirat4795 2 ปีที่แล้ว +6

    ਵਾਹ ਜੀ ਵਾਹ ਲਹਿੰਦੇ ਪੰਜਾਬ ਵਾਲਿਓ। 👍👌🌻

  • @kiransahota3556
    @kiransahota3556 2 ปีที่แล้ว

    Dhan ho ਤੁਸੀਂ. Kurban java kinna ਸੋਹਣੀ virsa sambhal ਰੱਖਣ layer. And maa boli punjabi di sewa karan ਲਈ
    ਬਹੁਤ ashirwad. May you live long happy life.

    • @hoshiarsingh6523
      @hoshiarsingh6523 2 ปีที่แล้ว

      Thanks for keeping our Punjabi tradition alive.

  • @kamalsandhu8681
    @kamalsandhu8681 3 หลายเดือนก่อน +2

    Apap ta jad vi sunya mera ron nikl aunda❤❤❤😢😢😢

  • @yadwindersingh9017
    @yadwindersingh9017 ปีที่แล้ว +5

    waheguru chaddikala ch rkhe, virsa ❤️
    awsm voice, pehrava dekh dil khus hogya sir to chuni haln ni diti wah bhene ,,

  • @jaspalsingh9068
    @jaspalsingh9068 2 ปีที่แล้ว +6

    ਐਨਾ ਸੋਹਣੀ ਆਵਾਜ਼ ਨੂੰ salam5

    • @sandeepdevgan8612
      @sandeepdevgan8612 2 ปีที่แล้ว

      ਬਹੁਤ ਵਧੀਆ ਅਵਾਜ ਕੁੜੀ ਦੀ ਵਹਿਗੁਰੂ ਮੇਹਰ ਕਰੀ ਪੁਰਾਣੀ ਯਾਦ ਆਗਾਈ ਕੁੜੀ ਨੂੰ ਮਿਲਣ ਨੂੰ ਦਿਲ ਕਰਦਾ ok

  • @Deepak-db6vb
    @Deepak-db6vb 6 หลายเดือนก่อน +2

    ਬੁਹਤ ਸੋਹਣਾ ਗਾਇਆ ਵਸਦੀ ਰਵੇ ਦੁਨੀਆ ਤੱਕ

  • @DavinderSingh1634.wx4km
    @DavinderSingh1634.wx4km หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ 🙏

  • @kabaddidasoorma563
    @kabaddidasoorma563 4 หลายเดือนก่อน +2

    ਮੁਸਕਾਨ ਨੋਸ਼ਾਹੀ ਸਿਰਾ ਗੱਲਬਾਤ❣️👌👌 ਅਸਲੀ ਗਾਇਕੀ💥💥💥

  • @meharsingh9033
    @meharsingh9033 2 ปีที่แล้ว +3

    Asal punjabi gaiky. Bohot khoob.

  • @user-babbu.patran
    @user-babbu.patran ปีที่แล้ว +1

    ਦੋਨੋ ਪੰਜਾਬ ਸਦਾ ਹਸਦੇ ਵਸਦੇ ਰਹਿਣ🤗🤗🤗🤗

  • @tarloksinghbhatia8289
    @tarloksinghbhatia8289 ปีที่แล้ว +2

    ਬਹੁਤ ਵਧੀਆ ਜੀ। ਅਸਲੀ ਗਾਇਕੀ ਤੇ ਪੇਸ਼ਕਾਰੀ ਦਾ ਬਾਅਦਬ ਸਲੀਕਾ। ਸ਼ਾਬਾਸ਼ ਬੱਚੀ। ਜਿਉਂਦੀ ਵਸਦੀ ਰਹਿ।

  • @sarabjitsingh9360
    @sarabjitsingh9360 ปีที่แล้ว +2

    ਇਸ ਭੈਣ ਤੇ ਚੜਦੀ ਕਲਾ ਰੱਖੇ ਵਾਹਿਗੁਰੂ

  • @RanjitSingh-rk7lg
    @RanjitSingh-rk7lg 9 หลายเดือนก่อน +3

    ਬਹੁਤ ਖੂਬਸੂਰਤ ਅੰਦਾਜ਼ ਅਤੇ ਪੇਸ਼ਕਾਰੀ।

  • @MAKHANSINGH-lj8kk
    @MAKHANSINGH-lj8kk ปีที่แล้ว +1

    Lenhde pujab valyo shabash bhut vdhya.God bless you.sade vale ta sazan da shor bhut pande hn.puratn saz puratn virsa kmal bai ji te biba ji.

  • @harinderchandi4568
    @harinderchandi4568 2 ปีที่แล้ว +21

    God bless Beti Muskan Noshahi talented Punjabi Folk Singer . She is copy of East Punjab folk singer Late Gurmit Bawa ji .
    Wish her immense success in her future endeavors
    🙏💐🌹

  • @Vikrant1singh
    @Vikrant1singh ปีที่แล้ว +1

    Ajj vi te kall vi har velle rahe mera sohna punjab Zindabaad 🚩☝♨️

  • @dilbagsinghchananka4525
    @dilbagsinghchananka4525 2 ปีที่แล้ว +57

    ਸਾਡੇ ਵਾਲੀਆ ਤਾ ਸਟੇਜ ਤੇ ਚਿਤੜ ਹੀ ਹਿਲਾਦੀਆ ਰਹਿਦੀਆ ਇਹ ਬੀਬੀਆ ਸਿਰ ਤੋ ਪੱਲੂ ਚੁਨੀ ਨਹੀ ਲਹਿਣ ਦਿਦੀਆ ਸਾਬਾਸ ਕੁੜੀੲਏ

    • @AMBfolkart
      @AMBfolkart 2 ปีที่แล้ว

      ਕਿਆ ਬਾਤ ਕਹਿ ਗਏ ਭਾਈ ਜਾਨ 👍♥️

    • @pb-35
      @pb-35 2 ปีที่แล้ว

      bahut khoob

    • @azizsroay
      @azizsroay ปีที่แล้ว

      ਸਹੀ ਕਿਹਾ ਜੀ

    • @MAKHANSINGH-lj8kk
      @MAKHANSINGH-lj8kk ปีที่แล้ว

      Gl Teri thik ai Veera.

    • @japnoor6735
      @japnoor6735 ปีที่แล้ว

      ​@@AMBfolkart
      😊,,1

  • @balwindersingh3967
    @balwindersingh3967 2 หลายเดือนก่อน +1

    ❤ ਬਹੁਤ ਵਧੀਆ ਅਵਾਜ਼ ਤੇ ਅੰਦਾਜ਼

  • @baljindersekhon5759
    @baljindersekhon5759 ปีที่แล้ว +1

    ਪੰਜਾਬੀ ਸਭਿਆਚਾਰ ਦੇ ਅਸਲ ਵਾਰਿਸ
    ਜੁਗ ਜੁਗ ਜੀਓ ਸਾਡੇ ਭਰਾਓ

  • @sukhjindersingh5311
    @sukhjindersingh5311 2 ปีที่แล้ว +11

    ਕਮਾਲ ਦੀ ਆਵਾਜ਼ ਅਤੇ ਚਿਮਟਾ ਵਜਾਉਣ ਦੀ ਕਲਾ। ਬਹੁਤ ਵਧੀਆ ਜੀ 👍👌👍👌

  • @ravirajsidhu4053
    @ravirajsidhu4053 หลายเดือนก่อน +1

    Awaj boht sohni . Waheguru traki bakshe tuhanu 🙏

  • @sukhjeetsingh5108
    @sukhjeetsingh5108 2 ปีที่แล้ว +2

    Dil khush ho gya bohat surili awaj waheguru g tuhanu kamjabi bakhshe

  • @gurwindersonu6559
    @gurwindersonu6559 2 ปีที่แล้ว +4

    ਪੰਜਾਬੀ ਓ ਜਿਉਂਦੇ ਰਹੋ

  • @baljitsidhu8912
    @baljitsidhu8912 2 ปีที่แล้ว +1

    Panjabiat Zindabaad, well done beti Allah bless you and nagoze bemisaal. RABB RAKHAA.

  • @BalwinderSingh-qb5zd
    @BalwinderSingh-qb5zd 2 ปีที่แล้ว +1

    BALWINDER SINGH AUJLA GOD BLESS YOU BETI MUSKAN PURANI TARAZ DA MUSIC & PANJABI GEET SUNA KE BACHPAN DEE YADAN YAAD KARA DITIAN.

  • @GurpreetSingh-nn9fv
    @GurpreetSingh-nn9fv 2 ปีที่แล้ว +4

    ਬਹੁਤ ਵਧੀਆ ਅਵਾਜ਼ ਹੈ ਜੀ ਬਹੁਤ ਖੂਬ

  • @jagsirsingh7298
    @jagsirsingh7298 ปีที่แล้ว +4

    ਇਹ ਹੈ ਅਸਲ ਗਾਇਕੀ। ਇਹ ਅਸਲੀ ਸਭਿਆਚਾਰ ਹੈ ।ਇਹ ਹੈ ਅਸਲ ਮਿਰਜਾ। ਵਾਹ। ਲਹਿੰਦੇ ਪੰਜਾਬ ਵਾਲਿਓ। ਅੱਲ੍ਹਾ ਰਹਿਮਤ ਕਰੇ ।

  • @SukhwinderSingh-uv6rz
    @SukhwinderSingh-uv6rz 8 หลายเดือนก่อน +1

    ਬਹੁਤ ਵਧੀਆ ਸੁਣ ਕੇ ਮੰਨ ਨੂੰ ਬਹੁਤ ਅਨੰਦ ਆਇਆ ਜੀ

  • @nirmalbrar7713
    @nirmalbrar7713 2 ปีที่แล้ว +2

    ਬਹੁਤ ਸੋਹਣਾ ਗਾਇਆ ਬੇਟੀ ਨੇ🙏🏿

  • @jagdeeshlal8802
    @jagdeeshlal8802 2 ปีที่แล้ว +1

    Wah wah rubba eho jewellery fankaran di awaaj buland rhi te lambing umar kri mere waheguru ji

  • @kabaddidasoorma563
    @kabaddidasoorma563 4 หลายเดือนก่อน +1

    ਪੰਜਾਬੀ ਸੱਭਿਆਚਾਰ ਪਾਕਿਸਤਾਨੀਆਂ 🇵🇰 ਨੇ ਸੰਭਾਲ ਰੱਖਿਆ ਆ ਇੰਡੀਆ 🇮🇳 ਵਿੱਚ ਬੁਹਤ ਗੰਦ ਚਲ ਰਿਹਾ ਇਥੇ ਇਹ ਗੱਲਬਾਤ ਹੁਣ ਕਿੱਥੇ

  • @gurdeepsingh234
    @gurdeepsingh234 ปีที่แล้ว +1

    Jeondi reh bachie khuda tenu hameshha khush rakhe

  • @Navpreetsingh70550
    @Navpreetsingh70550 ปีที่แล้ว +1

    Bhut jadda vadiya awaj aw ❤ sachi dil khush Hogya ❤❤❤️❤️🙏 rab hor tarakiyan bakshe ❤😍😍😍👍👌👌👌

  • @SevaSingh-s1x
    @SevaSingh-s1x 4 หลายเดือนก่อน +1

    Very nice beta waheguru chadi Kala cho Rakhe

  • @balwinderkumar9545
    @balwinderkumar9545 ปีที่แล้ว +2

    Very nice Lajawab good voice waheguru ji mehar Karna is beti t 🙏🙏👍

  • @SarbjitSingh-fi1zu
    @SarbjitSingh-fi1zu 6 วันที่ผ่านมา +1

    ❤❤❤❤❤❤❤

  • @opkamboj9860
    @opkamboj9860 2 ปีที่แล้ว +6

    ਬਹੁਤ ਵਧੀਆ👍💯

  • @BhindaRattu-n2f
    @BhindaRattu-n2f หลายเดือนก่อน +1

    Sister dress ch kinni pyaari lag rahi hai❤🎉

  • @JagtarCheema-sb5kn
    @JagtarCheema-sb5kn 2 หลายเดือนก่อน +1

    ਬਹੁਤ ਬਹੁਤ ਵਧਾਈਆਂ ਜੀ

  • @gfrdsdfgyhg
    @gfrdsdfgyhg ปีที่แล้ว +4

    Punjabi sikh are very good with us pakistani Punjabi people ❤❤❤❤

  • @23rideraman
    @23rideraman 4 หลายเดือนก่อน +2

    Kya waat aw❤

  • @shujaathussain5903
    @shujaathussain5903 2 ปีที่แล้ว +2

    بہت خوبصورت آواز ہے بہت خوبصورت پروگرام ہے اللہ تعالیٰ آپ کو سلامت رکھے مزید خوشیوں سے نوازے آمین

  • @hdhxccf1851
    @hdhxccf1851 ปีที่แล้ว +4

    Wahe guru je mehar kare ga es dhee te

  • @SukhaSingh-v7e
    @SukhaSingh-v7e หลายเดือนก่อน +1

    N.r.i Veera nu request a bhain di support kro idda di kalakari nu jrur mouka diyo ❤❤❤❤

  • @vanshthakur9603
    @vanshthakur9603 ปีที่แล้ว +4

    ਬਹੁਤ ਵਧੀਆ ਵੀਰੋ ਆਪਣਾ ਵਿਰਸਾ ਨਾ ਭੁਲਿਅੋ ਪੰਜਾਬੀਓ

  • @KulwinderSingh-gb4xm
    @KulwinderSingh-gb4xm ปีที่แล้ว +1

    Sat sri akal ji bahut Sone awaaz aa meri bhen di tussi gown de naal naal chimta bahut badhiya play kar de Ho Allah tala Tahanu Khush rakhe Jo tussi Varsha Sambhal Rakha Ila Tahanu tarakki Bakshe

  • @bikkarbhaloor5514
    @bikkarbhaloor5514 2 ปีที่แล้ว +6

    ਬਹੁਤ ਪਿਆਰੀ ਅਵਾਜ਼

  • @BalbirSingh-uz5ng
    @BalbirSingh-uz5ng 2 ปีที่แล้ว +11

    She is performing very well. God bless you

  • @ManjeetKaur-dz4us
    @ManjeetKaur-dz4us 2 ปีที่แล้ว +4

    ਬੁਲੰਦ ਅਵਾਜ਼, ਲਾਜਵਾਬ। ✌

  • @satnansingh3146
    @satnansingh3146 2 ปีที่แล้ว +4

    ਬਹੁਤ ਵਧੀਆ ਜੀ

  • @SaabsinghSaabss-qb8ky
    @SaabsinghSaabss-qb8ky ปีที่แล้ว +1

    Wah g rab tuhanu hamesa kush rakhe

  • @LakhvirSingh-jh4re
    @LakhvirSingh-jh4re 11 หลายเดือนก่อน

    ❤😂😂 ਸਲਾਮ ਹੈ ਤੁਹਾਨੂੰ ਜੀ 😂😂❤

  • @gurnamsingh8919
    @gurnamsingh8919 6 หลายเดือนก่อน +2

    😢ਬਚੀ ਨੇ ਬਹੁਤ ਵਧੀਆ ਗਯਾ

  • @rksony28
    @rksony28 5 หลายเดือนก่อน +1

    ਵਾਹ ਜੀ ਵਾਹ! ਬਾ ਕਮਾਲ 🎉❤

  • @GurjantSingh-yx8vn
    @GurjantSingh-yx8vn 6 หลายเดือนก่อน +1

    ਬਹੁਤ ਵਧੀਆ ❤ਸਲਾਮ ਭੇਣੇ

  • @AMBfolkart
    @AMBfolkart 2 ปีที่แล้ว +2

    ਵਿਰਸੇ ਦੇ ਵਾਰਿਸ ♥️👍

  • @naeemdin3606
    @naeemdin3606 ปีที่แล้ว +2

    Very nice puttar , you're talanted,thanks 🙏 for uploading

  • @jagtarsingh7625
    @jagtarsingh7625 5 หลายเดือนก่อน +1

    Satguru sda khush rakhan twanu❤

  • @jattsinhood114
    @jattsinhood114 2 ปีที่แล้ว +3

    ਬਹੁਤ ਵਧੀਆ ਅਵਾਜ਼ ਏ

  • @malkitkaur7166
    @malkitkaur7166 2 ปีที่แล้ว +1

    ਕਿਆ ਬਾਤ ਐ ਜੀ ਰੂਹ ਖੁਸ਼ ਕਰਤੀ

  • @balwindersinghsran-ts5od
    @balwindersinghsran-ts5od ปีที่แล้ว +10

    Muskan Noshahi very brilliant singing to this song and voice given to the song Naturally brilliant and very good writer written this song and very GREAT SINGER ❤🎉

  • @navjotkhan6817
    @navjotkhan6817 4 หลายเดือนก่อน +2

    ❤❤❤❤❤❤ kea baat 😊

  • @baathmandeep6222
    @baathmandeep6222 2 ปีที่แล้ว +1

    Wah ji wah man gae lahinde Panjaab nu

  • @paji794
    @paji794 ปีที่แล้ว +1

    Shazadi mirza jutt bruuaaaaaaa sau gea jatt jhand tha lea

  • @Asinghbrar
    @Asinghbrar 2 ปีที่แล้ว +9

    Real Punjabi songs
    God bless you

  • @gulzarsingh4097
    @gulzarsingh4097 2 ปีที่แล้ว +3

    Very nice performance 👍
    Sat Sri Akal ji to all team . Charda punjab

  • @dilbagsinghchananka4525
    @dilbagsinghchananka4525 2 ปีที่แล้ว +2

    ਸਾਦੇ ਲਿਬਾਸ ਚ ਸਿਰ ਤੇ ਚੁਨੀ ਵਾ ਜੀ ਵਾ ੲਏਧਰ ਸਾਡੇ ਵਾਲੀਆ ਜਮੀਨ ਅਸਮਾਨ ਦਾ ਫਰਕ