DR JODH SINGH - SRI DASAM GRANTH SEMINAR, NEW YORK

แชร์
ฝัง
  • เผยแพร่เมื่อ 26 ต.ค. 2024

ความคิดเห็น • 1

  • @rajasinghmohali9969
    @rajasinghmohali9969 11 ปีที่แล้ว +7

    "ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਪਿਤਾ ਦੇ ਕਤਲ ਦਾ ਬਦਲਾ" by ਪ੍ਰੋ. ਸਾਹਿਬ ਸਿੰਘ
    ਜਦੋਂ ਵੈਰੀ ਨੂੰ ਜੰਗ ਵਿਚ ਹਾਰ ਹੋਈ ਤਾਂ ਵੈਰੀ ਦੀ ਭੱਜੀ ਜਾਂਦੀ ਫੌਜ ਉਤੇ ਸਤਿਗੁਰੂ ਜੀ ਨੇ ਵਾਰ ਕਰਨ ਦੀ ਇਜਾਜ਼ਤ ਨਾ ਦਿੱਤੀ।ਭੰਗਾਣੀ ਦੇ ਜੁੱਧ ਦਾ ਹਾਲ ਸਤਿਗੁਰੂ ਜੀ ਨੇ ‘ਬਚਿਤ੍ਰ ਨਾਟਕ’ ਵਿਚ ਆਪ ਲਿਖਿਆ।ਉਸ ਵਿਚ ਜ਼ਿਕਰ ਕਰਦੇ ਹਨ-
    ਭਜਿਯੋ ਸ਼ਾਹ ਪਾਹਾੜ ਤਾਜੀ ਤ੍ਰਿਪਾਯੰ॥ਚਲਿਯੋ ਬੀਰੀਆ ਤੀਰੀਆ ਨ ਚਲਾਯੰ॥ਜਸੋ ਢਡਵਾਲੰ ਮਧੁਕਰ ਸੁ ਸ਼ਾਹੰ॥ਭਜੇ ਸੰਗ ਲੈਕੇ ਸੁ ਸਾਰੀ ਸਿਪਾਹੰ॥20॥ਬਚਿਤ੍ਰ ਨਾਟਕ ਅਧਿ 6