ਰੰਨ ਦਾ ਚਮਚਾ (ਭਾਗ 2) Ep 98 | New punjabi movie 2023 | Punjabi Video | Sukhpal |

แชร์
ฝัง
  • เผยแพร่เมื่อ 6 ก.ย. 2023
  • ਰੰਨ ਦਾ ਚਮਚਾ (ਭਾਗ 2) Ep 98 | New punjabi movie 2023 | Punjabi Video | Sukhpal |‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਰੰਨ ਦਾ ਚਮਚਾ (ਭਾਗ 1)-
    • ਰੰਨ ਦਾ ਚਮਚਾ (ਭਾਗ 1) Ep...
    ਵਾਹਿਗੁਰੂ (ਭਾਗ 1)-
    • ਵਾਹਿਗੁਰੂ (ਭਾਗ 1) Ep 94...
    ਵਾਹਿਗੁਰੂ (ਭਾਗ 2)-
    • ਵਾਹਿਗੁਰੂ (ਭਾਗ 2) Ep 95...
    ਸੱਸ ਨੂੰ ਪਾਰਾ
    • ਸੱਸ ਨੂੰ ਪਾਰਾ ep 92 | N...
    ਸੱਸ ਨੂੰ ਪਾਰਾ (ਭਾਗ 2)-
    • ਸੱਸ ਨੂੰ ਪਾਰਾ (ਭਾਗ 2) E...
    ਬਲੈਕਣ ਦਾਰੂ ਦੀ-
    • ਬਲੈਕਣ ਦਾਰੂ ਦੀ ep 89 | ...
    ਬਲੈਕਣ ਦਾਰੂ ਦੀ ਭਾਗ 2-
    • ਬਲੈਕਣ ਦਾਰੂ ਦੀ ਭਾਗ 2 ep...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ ep 87 ...
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • บันเทิง

ความคิดเห็น • 650

  • @user-lx4bt7cl2u
    @user-lx4bt7cl2u 9 หลายเดือนก่อน +17

    ਪੰਜਾਬੀ ਵਿਰਸਾ ਵੀਡੀਓ ਬਹੁਤ ਸੋਹਣੀ ਲਗੀ ਸਾਰੀ ਟੀਮ

  • @HarjeetSingh-sr9cf
    @HarjeetSingh-sr9cf 10 หลายเดือนก่อน +21

    ਬਿਲਕੁਲ ਸਹੀ ਗੱਲ ਹੈ ਏਦਾਂ ਹੀ ਭਾਈਆਂ ਦੇ ਵਿਚ ਫਰਕ ਪੈ ਜਾਂਦਾ ਹੈ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 👏🙏👏🙏👏

  • @GurtejSingh-cf8zk
    @GurtejSingh-cf8zk 10 หลายเดือนก่อน +11

    ਬਹੁਤ ਵਧੀਆ ਸਾਰੀ ਟੀਮ ਦਾ ਧੰਨਵਾਦ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਤੱਰਕੀਆ ਬਖਸ਼ੇ ਪੁੱਤ ਕਾਲੇਕੇ ਮੋਗਾ

  • @navrojkaur8748
    @navrojkaur8748 10 หลายเดือนก่อน +8

    ਇਹ ਵੀ ਚਮਚਾ ਹੀ ਨਿਕਲਿਆ ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 🎉🎉🎉🎉😂😂😊

  • @ishulaichavlog9893
    @ishulaichavlog9893 10 หลายเดือนก่อน +8

    ਬਹੁਤ ਵਧਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਮਨਜੀਤ ਕੌਰ ਅੰਬਾਲਾ

  • @KulwinderKaur-kj9rx
    @KulwinderKaur-kj9rx 10 หลายเดือนก่อน +5

    ਧੰਨਵਾਦ ਸੁਖਪਾਲ ਭੈਣੇ ਤੇ ਜੱਸੇ ਵੀਰ ਜਿਉਦੇ ਰਹੋ ਕੁਲਵਿੰਦਰ ਕੌਰ ਗਰੇਵਾਲ ਲਾਧਿਆਣਾ 👌🏻👌🏻👌🏻👌🏻👌🏻🍀🍀🍀🍀🍀⚘️⚘️⚘️⚘️⚘️♥️♥️♥️♥️♥️🌹🌹🌹🌹🌹🙏🙏🙏🙏🙏🙏💯💯💯💯💯💯💯💯💯💯💯💯💯💯

  • @BalwinderSingh-ec9kj
    @BalwinderSingh-ec9kj 10 หลายเดือนก่อน +6

    ਬਹੁਤ ਵਧੀਆ ਵੀਡੀਓ ਕਮਾਲ ਕਰਤੀ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @daljeetjeeti383
    @daljeetjeeti383 10 หลายเดือนก่อน +5

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਵਹਿਗੁਰੂ ਜੀ ਤਹਾਂਨੂੰ ਸਭ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @loveleenkaur8721
    @loveleenkaur8721 10 หลายเดือนก่อน +3

    ਜਦੋਂ ਬਾਈ ਜੱਸਾ ਭੋਲੇ ਜਿਹੇ ਬਣ ਕੇ ਰੋਲ ਕਰਦੇ ਆ ਬਾਹਲੇ ਵਧੀਆ ਲੱਗਦੇ ਆ

  • @rockgamer185
    @rockgamer185 10 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਕਮਲ ਪੱਖੋਂ

  • @SimranKaur-xp8xy
    @SimranKaur-xp8xy 6 หลายเดือนก่อน +4

    Very nice god bless you team members 🙏🙏👍👍👍👌🏻👌🏻

    • @PenduVirsaMansa
      @PenduVirsaMansa  6 หลายเดือนก่อน +1

      ਧੰਨਵਾਦ ਜੀ 🙏

  • @palwinderkaur7270
    @palwinderkaur7270 10 หลายเดือนก่อน +5

    ਬੁਹਤ ਸੁਹਨੀਵਿਡਾਉ ❤ਵੀਰਜੀ

  • @gursakhbal195
    @gursakhbal195 10 หลายเดือนก่อน +2

    ਵੈਰੀ ਗੁੱਡ

  • @user-oz1hf1sq3e
    @user-oz1hf1sq3e 10 หลายเดือนก่อน +3

    ਜੀਰਕਪੁਰ ਨਾਭਾ 🤗🤗🤗 ਬਹੁਤ ਵਧੀਆ ਹੈ

  • @JagdishSingh-ut8by
    @JagdishSingh-ut8by 10 หลายเดือนก่อน +5

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ❤❤❤❤ਕਿਰਨ ਭੂਤਗੜ੍ਹ

  • @user-ki3ud6fe8o
    @user-ki3ud6fe8o 10 หลายเดือนก่อน +5

    ਬਹੁਤ ਵਧੀਆਭੈਣਸੁਖਪਾਲਤੁਹਾਡੀਵੀਡਿਓ

  • @yadwindersidhu6469
    @yadwindersidhu6469 10 หลายเดือนก่อน +4

    ਬਹੁਤ ਸੋਹਣੀ ਵੀਡੀਓ ਹੈ

  • @husandhillon9523
    @husandhillon9523 10 หลายเดือนก่อน +4

    ਬਹੁਤ ਵਧੀਆ ਵੀਡੀਓ ਹੈ

  • @harpreetsharma4125
    @harpreetsharma4125 10 หลายเดือนก่อน +4

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ

  • @gurdeepshokar9665
    @gurdeepshokar9665 10 หลายเดือนก่อน +2

    ਬਹੁਤ ਬਹੁਤ ਵਧਾਈ ਵੀਡੀਓ

  • @darshan5818
    @darshan5818 10 หลายเดือนก่อน +2

    ਦਰਸ਼ਨ ਲੇਲੇਵਾਲਾ

  • @poojagrewal632
    @poojagrewal632 10 หลายเดือนก่อน +9

    ਬਹੁਤ ਸੋਹਣੀ ਵੀਡਿਓ ਹੈ ❤❤❤❤❤❤❤❤❤

  • @HarjeetKaur-mn2xy
    @HarjeetKaur-mn2xy 10 หลายเดือนก่อน +4

    bohat ਵਧੀਆ

  • @RaviRody
    @RaviRody 10 หลายเดือนก่อน +4

    ਵੀਰ ਜੀ ਤੁਹਾਡੀ ਆ ਵੀਡੀਓ ਬਹੁਤ ਵਧੀਆ ਅਸੀਂ ਹਰ ਰੋਜ਼ ਦੇਖਦੇ ਹਾਂ 😂😂😂😂😂

  • @jaisai956
    @jaisai956 10 หลายเดือนก่อน +6

    ਬਹੁਤ ਵਧੀਆ ਵੀਡੀਓ ਆ ਅਮਨਦੀਪ ਕੌਰ ਜਵੰਦਾ ਜਖੇਪਲ♥️♥️♥️♥️♥️♥️♥️♥️♥️♥️

  • @shahidazeem6944
    @shahidazeem6944 10 หลายเดือนก่อน +2

    بہت اچھی کہانی تھی اپ لوگوں نے ایکٹنگ بھی بہت اچھی کی زبردست اپ کی پوری ٹیم تعریف کے قابل ہے شاہد عظیم خان لاہور پاکستان

  • @jaspalkaur5058
    @jaspalkaur5058 10 หลายเดือนก่อน +2

    So good keep going

  • @surinderkaurvirk
    @surinderkaurvirk 10 หลายเดือนก่อน +2

    ਬੁਹਤ ਸੋਹਣੀ

  • @GurpreetKaur-pc3lu
    @GurpreetKaur-pc3lu 10 หลายเดือนก่อน +2

    End 👍

  • @user-sq2kv5ws8v
    @user-sq2kv5ws8v 10 หลายเดือนก่อน +2

    ਬਹੁਤ ਵਧੀਆ ਬੀਡੀਓ ਹੈ ਜੀ

  • @user-ej8sw4ib3d
    @user-ej8sw4ib3d 10 หลายเดือนก่อน +2

    NISE Video

  • @Mohitsaini-rp9zc
    @Mohitsaini-rp9zc 10 หลายเดือนก่อน +43

    ਅੱਜ ਕੱਲ ਸਾਰੇ ਈ ਚਮਚੇ ਆ ਜਨਾਨੀਆਂ ਦੇ ਪਹਿਲਾਂ ਵਾਲੀ ਗੱਲ ਨੀ ਹੈਗੀ

  • @ransinghjanga5023
    @ransinghjanga5023 10 หลายเดือนก่อน +2

    ❤🎉❤ वेरी गुड खूबसूरत❤🎉❤

  • @BalwinderSingh-zo2xr
    @BalwinderSingh-zo2xr 10 หลายเดือนก่อน +13

    ਬਾਈ ਜੱਸਾ ਸਿੰਘ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਪਰ ਤੁਸੀਂ ਮੇਰਾ ਨਾਂ ਨਹੀਂ ਬੋਲਦੇ ਅਸੀਂ ਤਾਂ ਤੁਹਾਡੀ ਬੀਡੀਓ ਪੂਰੀ ਤਰਾਂ ਨਾਲ ਬੈਠ ਕੇ ਸੁਣਦੇ ਹਾਂ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ

  • @KAMALJITKAUR-hz5ky
    @KAMALJITKAUR-hz5ky 10 หลายเดือนก่อน +2

    Very nice video 👍👌🤗🤗🤗🤗🤗

  • @kulwindersingh-zn1nn
    @kulwindersingh-zn1nn 10 หลายเดือนก่อน +3

    ਬਹੁਤ ਸੋਹਣੀ ਵੀਡਿਓ ਹੈ ਜੀ
    ਨਾਮ - ਕੁਲਵਿੰਦਰ ਸਰਾਂ ਪਿੰਡ - ਕਾਲੇਕੇ

  • @jagjitjhajj1350
    @jagjitjhajj1350 10 หลายเดือนก่อน +2

    Very nice video
    Thank
    From jhajj family Canada Brampton

  • @user-tj2pm2ow8z
    @user-tj2pm2ow8z 10 หลายเดือนก่อน +2

    ਬਹੁਤ ਵਧੀਆ ਵੀਡੀਓ ਬੱਬਲ ਸਰੌਦੀਆ ਜ਼ਿਲ੍ਹਾ ਮਲੇਰਕੋਟਲਾ

  • @AvtarSingh-rd2dq
    @AvtarSingh-rd2dq 10 หลายเดือนก่อน +3

    ਅਵਤਾਰ ਸਿੰਘ ਪਿੰਡ ਬਰਵਾਲੀ ਖੁਰਦ ਜਿਲਾ ਫਤਿਹਗੜ੍ਹ ਸਾਹਿਬ

  • @AbbasKhan-bu8uw
    @AbbasKhan-bu8uw 10 หลายเดือนก่อน +14

    ਪੰਜਾਬ ਪੁਲਸ ਜਿਦਾਬਾਦ
    ਰਨ ਮੁਰੀਦ ਜਿਦਾਬਾਦ
    ਪੇਂਡੂ ਵਿਰਸਾ ਜਿਦਾਬਾਦ
    ਬਹੁਤ ਹੀ ਵਧੀਆ ਜੀ
    ਪਿੰਡ ਭੱਦਲ ਥੂਹਾ ਅਮਲੋਹ ਜਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਪੰਜਾਬ

  • @inderjitkaur4820
    @inderjitkaur4820 10 หลายเดือนก่อน +2

    Bahut vadhia video hai 👌 inderjit kaur bathinda

  • @SonuSingh-nk4cc
    @SonuSingh-nk4cc 10 หลายเดือนก่อน +4

    Very good

  • @gurkirtsinghbrar6002
    @gurkirtsinghbrar6002 10 หลายเดือนก่อน +2

    Gurkirat singh Brar sanu thoude video bahut vdiaa lgde hai

  • @ekamdhaliwal6235
    @ekamdhaliwal6235 10 หลายเดือนก่อน +2

    Very nice video JASDEEP Singh wander Moga

  • @rachhpalsingh78466
    @rachhpalsingh78466 10 หลายเดือนก่อน +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sandhugaggu0
    @sandhugaggu0 10 หลายเดือนก่อน +5

    Bahot vdya video aaa ❤❤

  • @HarpreetKaur-qe1vg
    @HarpreetKaur-qe1vg 10 หลายเดือนก่อน +4

    ਬਹੁਤ ਵਧੀਆ ਜੀ✅👍🙏 ਹਰਪ੍ਰੀਤ ਕੋਰ ਮਨੂਕ

    • @jasveerkaur1929
      @jasveerkaur1929 10 หลายเดือนก่อน

      ਮੈਂ ਵੀ ਮਨੂਕ ਤੋ

  • @AmandeepSingh-bu4wn
    @AmandeepSingh-bu4wn 10 หลายเดือนก่อน +4

    ਬਹੁਤ ਵਧੀਆ

  • @sukhmindersivia158
    @sukhmindersivia158 10 หลายเดือนก่อน +3

    Very nice video bhi g village baho sivia

  • @rajaji8025
    @rajaji8025 10 หลายเดือนก่อน +3

    Very nice

  • @Jashan_Sandhu404
    @Jashan_Sandhu404 10 หลายเดือนก่อน +3

    Nice

  • @veerpalkaur6468
    @veerpalkaur6468 10 หลายเดือนก่อน +4

    ਬਹੁਤ ਵਧੀਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਇੰਦਰਜੀਤ ਸਿੰਘ ਗਿੱਲ ਮਨੀਲਾ

  • @manjitkaurfaridkot2888
    @manjitkaurfaridkot2888 10 หลายเดือนก่อน +4

    Very Very nice video aa ji waheguru ji chaddikla bakhshn sari teem nu

  • @JaswinderSingh-mw6tp
    @JaswinderSingh-mw6tp 10 หลายเดือนก่อน +3

    Bahut sohni video aa ji Sandeep kaur lalluana

  • @HarbhajanSingh-eg4qw
    @HarbhajanSingh-eg4qw 9 หลายเดือนก่อน +1

    ਸੁਖਪਾਲ ਭੈਣ ਜ਼ਿੰਦਾਬਾਦ ਜੀ

  • @TAtaTata-tx1bb
    @TAtaTata-tx1bb 10 หลายเดือนก่อน +2

    Ok 22 G GOOD LUCK ❤❤❤❤❤

  • @guriveer9794
    @guriveer9794 10 หลายเดือนก่อน +9

    Waheguru ji sonu sb nu hor age la k jave ji 😍❤️

  • @SonuSingh-nk4cc
    @SonuSingh-nk4cc 10 หลายเดือนก่อน +4

    (prit pal virk Rurka Ludhiana)

  • @guriveer9794
    @guriveer9794 10 หลายเดือนก่อน +3

    Sode all videos bhut nice aa ji

  • @Sona.Randhawa.
    @Sona.Randhawa. 10 หลายเดือนก่อน +2

    ਬਾਈ ਮੈਬਰ ਇੱਕ ਨਾਮ ਦੋ ਗਰਮੇਲ ਕੌਰ ਤੇ ਨਸੀਬ ਕੌਰ

  • @HardeepKaur-ew6oj
    @HardeepKaur-ew6oj 10 หลายเดือนก่อน +3

    Nice video ❤❤❤❤Basraon

  • @MandeepKaur-nc5dm
    @MandeepKaur-nc5dm 10 หลายเดือนก่อน +3

    Bahut Vidya video aa God bless you all family members are good acting 🎉🎉🎉🎉🎉

  • @SonuSingh-nk4cc
    @SonuSingh-nk4cc 10 หลายเดือนก่อน +4

    Prit pal virk Rurka Ludhiana

  • @GOAT23768
    @GOAT23768 10 หลายเดือนก่อน +4

    Very nice message ha veer g ta sister sukhpal Gurmeet Kaur dhillon from Canada God bless all of u

  • @PujaRani-oh6xb
    @PujaRani-oh6xb 10 หลายเดือนก่อน +4

    Very nice video👍👍 god bless you all team 🙏🏼

  • @vishakhasingh7740
    @vishakhasingh7740 10 หลายเดือนก่อน

    ਪੇਂਡੂ ਵਿਰਸੇ ਵਾਲਿਓ ਖਾਸ ਬੰਦਿਆਂ ਦੇ ਨਾਮ ਪਰਦੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਰਹਿੰਦਾ ਹਾਂ ਪਤਾ ਨਹੀਂ ਮੇਰਾ ਨਾ ਸਾਹਮਣੇ ਆਇਆ ਹੀ ਨਹੀਂ।

  • @sarwandassmehton3421
    @sarwandassmehton3421 10 หลายเดือนก่อน +2

    The very very nice super top fantastic interesting story of this movie good message God bless you all your team members 🙏🙏🙏🙏🙏🙏🙏🙏🙏🙏🙏

  • @boharsingh7725
    @boharsingh7725 10 หลายเดือนก่อน +2

    ਬਹੁਤ ਵਧੀਆ ਜੀ 👌👌👌👌👌

  • @SimranSingh-zx4wj
    @SimranSingh-zx4wj 10 หลายเดือนก่อน +14

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ਸਭ ਦਾ ਭਲਾ ਕਰੇ

  • @ranjeetsinghsingh9248
    @ranjeetsinghsingh9248 10 หลายเดือนก่อน +4

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ

  • @kulwinderknagra3640
    @kulwinderknagra3640 10 หลายเดือนก่อน +2

    ਸ਼ੁਕਰ ਹੈ ਦੋਵੇ ਸੁਧਰ ਗੇ 🙏❤🙏

  • @seeradaudhar8436
    @seeradaudhar8436 9 หลายเดือนก่อน

    ਬਾਈ ਬਹੁਤ ਸੋਹਣੀਆਂ ਧੋਹਾਡੀ ਵੀਡੀਉ ❤🎉🎉❤🎉❤ਜਿਉ❤🎉

  • @gurjotsinghcheema4083
    @gurjotsinghcheema4083 10 หลายเดือนก่อน +13

    ਬਹੁਤ ਹੀ ਵਧੀਆ ਕੰਮ ਆ ਸਾਰੀ ਟੀਮ ਦਾ ਸੁੱਖ ਸਾਹਨੇਵਾਲ ਤੋਂ

  • @veenagagnani3851
    @veenagagnani3851 10 หลายเดือนก่อน +3

    😂😂😂 best ji najare aagae puri series hase nal puri kiti ya khush raho sat shri akal ji 😊❤

  • @malsingh638
    @malsingh638 10 หลายเดือนก่อน

    ਰੰਨ ਦਾ ਚਮਚਾ ਵੀਡੀਓ ਵਿੱਚ ਜੋ ਸੁਨੇਹਾ ਦਿੱਤਾ ਹੈ ਜੀ ਬਹੁਤ ਵਧੀਆ ਚਮਚੇ ਰੰਨ ਸਾਰੇ ਹਨ ਕੋਈ ਵੀ ਨਹੀ ਅਜਿਹਾ ਜੋ ਨਾ ਹੋਵੇ ਜੀ। ਮੱਲ ਸਿੰਘ ਬੀਰੋ ਕੇ ਕਲਾਂ।

  • @GurjitSingh-ei7ni
    @GurjitSingh-ei7ni 10 หลายเดือนก่อน +5

    Very nice video ❤❤❤😂😂

  • @anjalisehgal7871
    @anjalisehgal7871 10 หลายเดือนก่อน +2

    Very nice video veer ji and sukhpall dii god bless you and tea.m❤🙏

  • @Rich_editq
    @Rich_editq 10 หลายเดือนก่อน

    ਬਹੁਤ ਵਧੀਆ ਵੀਡੀਓ ❤❤ ਖੁਸ਼ੀ ਬਠਿੰਡਾ

  • @BeantSingh-ih1sn
    @BeantSingh-ih1sn 10 หลายเดือนก่อน +12

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @jatinderkaur4685
    @jatinderkaur4685 10 หลายเดือนก่อน +4

    Very nice video good acting best wishes all da team members jatinder kaur pind Sivian 🙏❤💯👌👍

  • @SukhwinderSingh-ux6zr
    @SukhwinderSingh-ux6zr 9 หลายเดือนก่อน

    ਬਹੁਤ ਵਧੀਆ ਜੀ

  • @gurbinderkaurbindu3503
    @gurbinderkaurbindu3503 10 หลายเดือนก่อน +4

    Good work 👏

  • @jagdevbrar9973
    @jagdevbrar9973 10 หลายเดือนก่อน +1

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਜੀ

  • @modimeranam4880
    @modimeranam4880 10 หลายเดือนก่อน +3

    Very nice two parts 🙏🙏🙏👍👍👍good

  • @ajaibsingh6069
    @ajaibsingh6069 10 หลายเดือนก่อน +2

    💐💐🙏🙏💐💐 VERY VERY NICE VEDIO THANK YOU ALL PENDU VIRSA TEAME ~AJAIB SINGH AULAKH VPO BHALWAN TEH DHURI DT SANGRUR 💐💐🙏🙏💐💐💐

  • @user-yu9ql5wc5m
    @user-yu9ql5wc5m 10 หลายเดือนก่อน +1

    Bhaut nice story

  • @ravism5710
    @ravism5710 10 หลายเดือนก่อน +3

    ❤❤❤ Frist comment ❤❤❤❤

  • @swarnjeetkaur3966
    @swarnjeetkaur3966 10 หลายเดือนก่อน +1

    Very very nice video god bless you waheguru ji 🙏 Maher karo sab ta sukhnanad 👍👍

  • @inayatmakhan8792
    @inayatmakhan8792 10 หลายเดือนก่อน +3

    Jasey bhai bahut hairani wali gal hai k jis actor nu video vich Havildar banaya hai uss nu Havildar di vardi ta puwa deni si. Vardi sepoy(constable) di pai firda si. Dekh k bahut ajeeb laga . Aggey to khiyal rakhna ji. Overall video bahur fantastic si. Keep it's up. Congratulations to the entire participants.👌👌👌👌👌👌👌👌

  • @amandeepbal249
    @amandeepbal249 10 หลายเดือนก่อน +1

    End te sira krta😁😁😁😁😁😁

  • @JagjeetSingh-rc3hx
    @JagjeetSingh-rc3hx 10 หลายเดือนก่อน +2

    bhut badiya storyia hundiya Sariya sari team ve bhut vadiya ji aha story ve nice a bhut

  • @hushanpreetsinghchahalsab9853
    @hushanpreetsinghchahalsab9853 10 หลายเดือนก่อน +3

    Very very very nice video 😂😂😂❤❤❤❤❤❤😂😂😂😂😂

  • @pardeepottal8122
    @pardeepottal8122 10 หลายเดือนก่อน +8

    PANDU VIRSA 100 SAL TAK NO 1 WAHEGURU JI KIRPA KARN ❤❤❤❤❤❤❤❤❤❤❤❤❤❤❤PARDEEP SINGH SHAMASPUR FATHGARH SAHIB ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @dimple8971
    @dimple8971 10 หลายเดือนก่อน +3

    😂😂😂😂super video

  • @GavySahotha
    @GavySahotha หลายเดือนก่อน +1

    ਬਹੁਤ ਵਧੀਆ ਵੀਡੀਓ ਹੈ😂😅❤

    • @PenduVirsaMansa
      @PenduVirsaMansa  หลายเดือนก่อน

      ਧੰਨਵਾਦ ਜੀ🙏

  • @satinderkaur7687
    @satinderkaur7687 10 หลายเดือนก่อน +2

    Very hardworking team .excellent

  • @jagseerchann1173
    @jagseerchann1173 10 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @kulwimdersingh1379
    @kulwimdersingh1379 10 หลายเดือนก่อน +1

    ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ

  • @ranjeetsekhon765
    @ranjeetsekhon765 10 หลายเดือนก่อน +1

    Vᴇʀʏ ɴɪᴄᴇ ᴊɪ

  • @JagroopSingh-ye1nv
    @JagroopSingh-ye1nv 10 หลายเดือนก่อน +1

    ਗੁਰਮਨ ਬਰਾੜ ਬਠਿੰਡਾ 3ਸਾਲ ਉਮਰ ਕਹਿੰਦਾਂ ਜੱਸੇ ਵਾਲ ਨਾਟਕ ਲਾਉ ਬਹੁਤ ਪਿਆਰ ਕਰਦਾ ❤❤❤❤❤❤❤❤