ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇੱਕ ਗੱਲ ਹੈਗੀ ਆ ਰੋਪੜ ਵਾਲੇ ਐਨੇ ਦਿਲ ਦੇ ਕਾਲੇ ਨੀ ਜਿੰਨੇ ਹੋਰ ਜਗ੍ਹਾ ਲੋਕ ਨੇ।ਏਥੇ ਬੰਦਾ ਆਪਣਾ ਟਰੈਕਟਰ ਟੋਚਨ ਲਈ ਵਰਤ ਸਕਦਾ ਐ,ਹੋਰ ਟਰਾਲੀਆਂ ਆਲੇ ਵੀ ਟੋਚਨ ਪਾਕੇ ਕੱਢ ਦਿੰਦੇ ਆ।ਨਹੀਂ ਤਾਂ ਇਕ ਜਗ੍ਹਾ ਦੀ ਵੀਡਿਉ ਆਈ ਸੀ ਓਥੇ ਓਹਨਾਂ ਦਾ ਆਪਣਾ ਹੀ ਇਕ kubota ਟਰੈਕਟਰ ਆ ਓਹੀ ਟੋਚਨ ਪਾ ਸਕਦਾ ਐ ਤੇ ਭਾਵੇਂ ਥੋੜਾ ਜੇਹਾ ਜੋਰ ਲੱਗੇ 300 ਰੁਪਏ ਲੈਣਾ ਹੀ ਲੈਣਾ।ਬੰਦਾ ਭਾਵੇਂ 10 ਟਰੈਕਟਰ ਲੈਕੇ ਗੇਆ ਆਪਣੇ ਨਾਲ ਟੋਚਨ ਨੀ ਪਾ ਸਕਦੇ ਬੱਸ ਓਹਨਾ ਤੋ ਪਾ ਸਕਦੇ ਆ 300 ਰੁਪਏ ਦੇਕੇ।ਲੋਕਾਂ ਚ ਬਹੁਤ ਲਾਲਚ ਆ
ਕਾਲੇ 855 ਇਕੱਲਾ ਹੀ ਕੱਡ ਕੇ ਲੈ ਜਾਂਦਾ । ਇਹੋ ਜਿਹੇ ਧੱਕੜ ਕੰਮ ਨੂੰ ਸਵਰਾਜ ,arjun ਤੇ sonalika ਈ ਚਲਦੇ ਆ । 600 ਫੁੱਟ ਲੈ ਕੇ ਜਾਂਦੇ ਆ ਅਗਲੇ
ਸਾਡੇ ਨਵਾਂਸ਼ਹਿਰ ਏਰੀਆ ਚ ਗੰਨਾਂ ਬੀਜ ਕੇ ਪਾਣੀ ਲਾਉਂਦੇ ਆ, ਗੰਨੇ ਦਾ ਜੰਮ ਬਹੁਤ ਹੁੰਦਾ
Shi keha veer, ganna jammda v jldi aa te jhaar v wdia nikalda aa
@@jotsingh3818 ਬਾਈ ਜਮੀਨ ਦਾ ਫ਼ਰਕ ਆ। ਥੋਡੇ ਵੱਲ ਜ਼ਮੀਨ ਥੋੜੀ ਰੇਤੇ ਵੱਲ ਨੂੰ ਆ,ਏਧਰ ਚੀਕਣੀ ਜਹੀ ਆ।ਬਾਈ ਅਸੀ ਵੀ ਥੋਡੇ ਵੱਲ ਜਮੀਨ ਦੇਖ ਰਹੇ ਆ ਖਰੀਦਣ ਨੂੰ,ਜਿੰਨੀਆਂ ਵੀ ਦੇਖੀਆਂ ਬਹੁਤੀਆਂ ਭਸੀ ਜਹੀ ਆ।ਚੰਗੀਆਂ ਨੇ ਓਹ ਹਰੇਕ ਫ਼ਸਲ ਹੋ ਜਾਂਦੀ।ਸਾਡੀ ਡਾਕਰ ਆ ਗਿੱਲੇ ਛੇੜ ਲਵੋ ਤਾਂ ਨੀ ਲੋਟ ਸੁੱਕੀ ਨੀ ਲੋਟ।ਕਣਕ ਨੂੰ ਪਾਣੀ ਲਾਓ ਡੁੱਬ ਜਾਂਦੀ ਨਾ ਲਾਓ ਸੁਕ ਜਾਂਦੀ
735 SAWRAJ VE JHOTA TRACTOR AA HUN NEW MODEL AA GEA 843 SAWRAJ 4× 4 & 2×2 BOHAT HI JORAWAR HAI
Mere kol v ehde nlda 735 c mai tyre 13 de paye c fr ok report chlda c dooja jd ramp chdna tractor khda na hon deo thleo 3 low upr aunde aunde 2 la lwo motion na tutey ikla e ni dabda tractor fr
ਕਾਲੇ ਵੀਰ ਕੰਬਾਇਨ ਦੀ ਰਿਪੇਅਰ ਕਰਣ ਕਦੋਂ ਲੱਗਣਾ
Kala veer g ssa ki hal aa thoude kala veer g swaraj 735 Troctor baut jor londa trolley te
ਸਤਿ ਸ੍ਰੀ ਆਕਾਲ ਕਾਲੇ ਬਾਈ
ਅਸੀਂ ਸਰੋਂ ਤੇ ਅੱਜ ਤੱਕ ਨੀ ਕੀਤੀ ਤੇਲੇ ਦੀ ਸਪਰੇਅ । ਇਸ ਵਾਰ ਕਣਕ ਤੇ ਵੀ ਨੀ ਕਰਨੀ
ਸਤਿ ਸੀ੍ ਅਕਾਲ ਕਾਲਾ ਵੀਰ ਜੀ
Veera holland 5620 nhi thare said
Machine de Repair kado start karni bai
Vir kiheri jga raita milda
ਕਾਲੇ ਕੀ ਹਾਲ ਹੈ ਤੂੰ ਤਾਂ ਗੱਲ ਨੀ ਕਰਦਾ ਮੈ ਤੇਰਾ ਰਿਸ਼ਤੇਦਾਰ ਲਾਂਡਰਾ ਤੋਂ
ਕਾਲੇ 855 ਇਹ ਆਪਣੇ
Sanu v 2 traliya chahi Diya ne
Bai sro d kedi varity layi b
Nice 22 💯💯👌👌👌🥀
waheguru ji himsha chardikla rky
Satsirakal ji
Ssa 22g. Nice video 22
Video enjoy
kine ruppe foot retta dine y
855 ਸਭ ਤੋਂ ਉੱਤੇ ਆ
Nice. Ji.
Nice blog.
Beautiful vlog veere
❤️💕💕💕💕 nice
sat shri akaal veer ji. 🙏🙏🙏❤
Nice 👍
Nice
Kala ya iti nahi h ya IIT h ge
Kale veer mere dady di death ho gyi hai te mere kol ik kila jameen hai te society de paise parne hai koi hell ho sakda hai
Call krla veer nu
Society ਗੱਲ ਕਰਲੋ,ਇੱਕਲਾ ਵਿਆਜ ਵਿਆਜ ਜਮਾ ਕਰਵਾਓਣ ਦਾ ਪੁੱਛ ਲੋ।
Why u put so much weight first place
🙏🙏🙏
1st view
🙏🙏🙏🙏🙏💯💯💯💯
Tenu pta pasy bannay video day
Tu v video lai oty kisi kra raya
😂😂shi khia
Kise Dee cheej hundi aa Agla Jo Mrji kre Jidda Mrji chlawe cmnta wale widvaana nu pta nhi kyu takleef hundi rehndi aa, naale agleya diya videos vlogs poore swaad naal dekhde rehnde aa naale galt cmnt v krde rehnde aa,😂😂😂😂😂
ਸਤਿ ਸ੍ਰੀ ਅਕਾਲ ਬਾਈ ਜੀ 🙏🙏
🙏🙏🙏🙏
ਇੱਕ ਗੱਲ ਹੈਗੀ ਆ ਰੋਪੜ ਵਾਲੇ ਐਨੇ ਦਿਲ ਦੇ ਕਾਲੇ ਨੀ ਜਿੰਨੇ ਹੋਰ ਜਗ੍ਹਾ ਲੋਕ ਨੇ।ਏਥੇ ਬੰਦਾ ਆਪਣਾ ਟਰੈਕਟਰ ਟੋਚਨ ਲਈ ਵਰਤ ਸਕਦਾ ਐ,ਹੋਰ ਟਰਾਲੀਆਂ ਆਲੇ ਵੀ ਟੋਚਨ ਪਾਕੇ ਕੱਢ ਦਿੰਦੇ ਆ।ਨਹੀਂ ਤਾਂ ਇਕ ਜਗ੍ਹਾ ਦੀ ਵੀਡਿਉ ਆਈ ਸੀ ਓਥੇ ਓਹਨਾਂ ਦਾ ਆਪਣਾ ਹੀ ਇਕ kubota ਟਰੈਕਟਰ ਆ ਓਹੀ ਟੋਚਨ ਪਾ ਸਕਦਾ ਐ ਤੇ ਭਾਵੇਂ ਥੋੜਾ ਜੇਹਾ ਜੋਰ ਲੱਗੇ 300 ਰੁਪਏ ਲੈਣਾ ਹੀ ਲੈਣਾ।ਬੰਦਾ ਭਾਵੇਂ 10 ਟਰੈਕਟਰ ਲੈਕੇ ਗੇਆ ਆਪਣੇ ਨਾਲ ਟੋਚਨ ਨੀ ਪਾ ਸਕਦੇ ਬੱਸ ਓਹਨਾ ਤੋ ਪਾ ਸਕਦੇ ਆ 300 ਰੁਪਏ ਦੇਕੇ।
ਲੋਕਾਂ ਚ ਬਹੁਤ ਲਾਲਚ ਆ
ਕਾਲੇ 855 ਇਕੱਲਾ ਹੀ ਕੱਡ ਕੇ ਲੈ ਜਾਂਦਾ । ਇਹੋ ਜਿਹੇ ਧੱਕੜ ਕੰਮ ਨੂੰ ਸਵਰਾਜ ,arjun ਤੇ sonalika ਈ ਚਲਦੇ ਆ । 600 ਫੁੱਟ ਲੈ ਕੇ ਜਾਂਦੇ ਆ ਅਗਲੇ
ਸਾਡੇ ਨਵਾਂਸ਼ਹਿਰ ਏਰੀਆ ਚ ਗੰਨਾਂ ਬੀਜ ਕੇ ਪਾਣੀ ਲਾਉਂਦੇ ਆ, ਗੰਨੇ ਦਾ ਜੰਮ ਬਹੁਤ ਹੁੰਦਾ
Shi keha veer, ganna jammda v jldi aa te jhaar v wdia nikalda aa
@@jotsingh3818 ਬਾਈ ਜਮੀਨ ਦਾ ਫ਼ਰਕ ਆ। ਥੋਡੇ ਵੱਲ ਜ਼ਮੀਨ ਥੋੜੀ ਰੇਤੇ ਵੱਲ ਨੂੰ ਆ,ਏਧਰ ਚੀਕਣੀ ਜਹੀ ਆ।
ਬਾਈ ਅਸੀ ਵੀ ਥੋਡੇ ਵੱਲ ਜਮੀਨ ਦੇਖ ਰਹੇ ਆ ਖਰੀਦਣ ਨੂੰ,ਜਿੰਨੀਆਂ ਵੀ ਦੇਖੀਆਂ ਬਹੁਤੀਆਂ ਭਸੀ ਜਹੀ ਆ।ਚੰਗੀਆਂ ਨੇ ਓਹ ਹਰੇਕ ਫ਼ਸਲ ਹੋ ਜਾਂਦੀ।ਸਾਡੀ ਡਾਕਰ ਆ ਗਿੱਲੇ ਛੇੜ ਲਵੋ ਤਾਂ ਨੀ ਲੋਟ ਸੁੱਕੀ ਨੀ ਲੋਟ।ਕਣਕ ਨੂੰ ਪਾਣੀ ਲਾਓ ਡੁੱਬ ਜਾਂਦੀ ਨਾ ਲਾਓ ਸੁਕ ਜਾਂਦੀ