ਜੋ ਗੋਰਿਆਂ ਨਾਲ ਸਭ ਤੋਂ ਪਹਿਲਾ ਲੜਿਆ ਉਹ ਮਰਦ ਸਿੱਖ ਸੀ | Dhadi Jatha Tarsem Singh Moranwali

แชร์
ฝัง
  • เผยแพร่เมื่อ 15 ธ.ค. 2024

ความคิดเห็น • 199

  • @singhsaab2839
    @singhsaab2839 7 ปีที่แล้ว

    jakara bulawe nihal ho jawe mere sahib shri guru gobind singh g de man nu bhawe.....sat siri akal ........waheguru g eda e chardi kala rkhe sikh panth dia....wmk

  • @mangalsingh3811
    @mangalsingh3811 7 ปีที่แล้ว +3

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @TarsemSingh-lg9yi
    @TarsemSingh-lg9yi 4 หลายเดือนก่อน

    Waheguru ji waheguru ji waheguru ji waheguru ji waheguru ji

  • @randeepsaini6262
    @randeepsaini6262 5 ปีที่แล้ว +14

    Waheguru ji 🙏🙏🙏🙏🙏

  • @hshshshs9737
    @hshshshs9737 5 ปีที่แล้ว

    ਵਾਹਿਗੁਰੂ ਜੀ

  • @sarbjitbasran4035
    @sarbjitbasran4035 4 ปีที่แล้ว +1

    Wheyguru ji sab sansar uthay apney mahaer karo ji🙏🏼🙏🏼🙏🏼🙏🏼🙏🏼

  • @ੴਨਾਨਕਜੀ
    @ੴਨਾਨਕਜੀ 6 ปีที่แล้ว +3

    NANAK 1313 Ji:
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਜੀ ਅਸੀ ਦੇਖਦੇ ਹਾ ਕਿ ਸੰਸਾਰ ਦੇ ਵਿਚ ਕਾਲ ਦੇ ਸੰਤਾ ਵੱਲੋ ਪਰਮੇਸਰ ਜੀ (,ਜੋ ਪ੍ਕਾਸ ਰੂਪ ਹੈ ਅਾਪਣੇ ਅਾਪ ਪੈਦਾ ਹੋੲਿਅਾ ਹੋੲੇ ਹਨ)ਦੇ ਨਾਮ ,ੳੁਤੇ ਲੋਕਾ ਨੂੰ ਭਰਮਾ ਵਿਚ ਪਾ ਕੇ ੳੁਹਨਾ ਦਾ ਸੋਸਣ ਕਰਕੇ ਦਰਗਾਹੀ ਧਨ ( ਸਾਡੇ ਸਾਹ ਜੋ ਬੇਸ ਕੀਮਤੀ ਹਨ) ਤੇ ਦੁਨਿਅਾਵੀ ਧਨ ਦੋਲਤ ਨੂੰ ਲੁਟਿਅਾ ਜਾ ਰਿਹਾ ਹੈ ਤੇ ਅਸੀ ੲਿਹਨਾ ਦੇ ਮਗਰ ਲੱਗ ਕੇ ਅਾਪਣਾ ਸਭ ਕੁਝ ਲੁਟਾ ਬਹਿੱਦੇ ਹਾ !
    ਅਸੀ ਕਿੳੁ ਜਪਣਾ ਹੈ ਨਾਮ
    ਵਾਹਿਗੁਰੂ ਜੀ ਪਰਮੇਸਰ ਜੀ ਨੇ ੲਿਕ ਖੇਲ ਰਚਾੲਿਅਾ ਹੈ ਜਗਤ ਪੈਦਾ ਕੀਤਾ ਹੈ ਤੈ੍ਗੁਣ ਮਾੲਿਅਾ ਪੈਦਾ ਕਰਕੇ ਲੋਕਾ ਦੇ ਵਿਚ ਮਾੲਿਅਾ ਦਾ ਮੋਹ ਵਧਾ ਦਿੱਤਾ ਹੈ ਹੁਣ ਜਿਨਾ ਚਿਰ ਸਾਡੇ ਮਨ ਦੇ ਕੋਲ ਸਾਹਾ ਦਾ ਧਨ ਹੈ ਜੇਕਰ ਸਾਡਾ ਮਨ ੳੁਨਾ ਚਿਰ ੲਿਸ ਮਾੲਿਅਾ ਦੇ ਮੋਹ ਵਿਚ ਵਿਚਰਦਾ ਹੈ ਤਾ ੲਿਸਨੂੰ ਹਾੳੂਮੇ ਦੀ ਮੈਲ ਲਗ ਜਾਦੀ ਹੈ ਤੇ ਸਵਾਸਾ ਰੂਪੀ ਧਨ ਦਾ ਲੇਖਾ ਮੰਗਿਅਾ ਜਾਦਾ ਹੈ ਤੇ ਫਿਰ ੲਿਸ ਮਨ ਨੂੰ ਜਨਮ ਮਰਨ ਦਾ ਰੋਗ ਲਗ ਜਾਦਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਤੁਧੁ ਅਾਪੇ ਜਗਤ ੳੁਪਾੲਿ ਕੈ ਅਾਪਿ ਖੇਲੁ ਰਚਾੲਿਅਾ !! ਤੈ੍ ਗੁਣ ਅਾਪਿ ਸਿਰਜਿਅਾ ਮਾੲਿਅਾ ਮੋਹੁ ਵਧਾੲਿਅਾ !! ਵਿਚਿ ਹਾੳੁਮੈ ਲੇਖਾ ਮੰਗੀਅੈ ਫਿਰਿ ਅਾਵੈ ਜਾੲਿਅਾ !!
    ਪਰ ਜੇਕਰ ਸਾਡਾ ਮਨ ੲਿਸ ਮਨੁੱਖਾ ਦੇਹ ਦੇ ਵਿਚ ਰਹਿੰਦੇ ਹੋੲੇ ਪਰਮੇਸਰ ਜੀ ਦੇ ਨਾਮ ਨਾਲ ਜੁੜ ਜਾਵੇ ਤਾ ੲਿਸ ਵਿਚ ਸਮਾ ਜਾਵੇ ਤਾ ਫਿਰ ੲਿਸ ਦਾ ਜਨਮ ਮਰਨ ਦਾ ਰੋਗ ਖਤਮ ਹੋ ਜਾਦਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ !!
    ਨਾਮ ਕੀ ਹੈ
    ਸਾਨੂੰ ਸਤਿਗੁਰਾ ਨੇ ਬਾਣੀ ਰਾਹੀ ਸਮਝਾ ਦਿੱਤਾ ਹੈ ਨਾਮ ਨੂੰ ਸਿਰਫ ਦੇਖ ਕੇ ਬੁਝਿਅਾ ਜਾ ਸਕਦਾ ਹੈ
    !! ਕਥਨ ਕਹਣ ਕੳੁ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਅਾਵੈ !!
    ਪਰ ਨਾ ਤਾ ਬੋਲ ਕੇ ਵਰਣਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਕਲਮ ਦੁਅਾਰਾ ਲਿਖਿਅਾ ਜਾ ਸਕਦਾ ਹੈ
    !! ਕਾਗਦਿ ਕਲਮ ਨ ਲਿਖਣਹਾਰੁ !!
    ਵਾਹਿਗੁਰੂ ਜੀ ਹੁਣ ਨਾਮ ਦੀ ਵਡਿਅਾੲੀ ਕਿਵੇ ਕੀਤੀ ਜਾ ਸਕਦੀ ਹੈ ਹੁਣ ੳੁਹ ਨਾਮ ਜਿਸਦਾ ਅੱਖਰੀ ਵਰਣਨ ਨਹੀ ਕੀਤਾ ਜਾ ਸਕਦਾ ਅੱਖਰਾ ਦੇ ਵਿਚ ਹੈ ਹੀ ਨਹੀ ਤੇ ਨਾਮ ਦੀ ਵਡਿਅਾੲੀ ਸਾਡਾ ਮਨ ਨੇਤਰਾ ਦੇ ਵਿਚ ਦੇਖ ਦੇਖ ਕੇ ਕਰਦਾ ਹੈ ੳੁਸਨੂੰ ਕਿਵੇ ਦੇਖਿਅਾ ਜਾ ਸਕਦਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਨਾਨਕ ਨਾਮਿ ਮਿਲੈ ਵਡਿਅਾੲੀ ਪੂਰੇ ਗੁਰ ਤੇ ਪਾਵਣਿਅਾ !!
    ਵਾਹਿਗੁਰੂ ਜੀ ਹੁਣ ੲਿਹ ਸਮਝਣਾ ਪਵੇਗਾ ਕਿ ੲਿਹ ਗੁਰ ਕੀ ਹੈ ਗੁਰ ਕਿਸਨੂੰ ਕਿਹਾ ਗਿਅਾ ਹੈ
    ਗੁਰ ਕਿਸੇ ਸਰੀਰ ਨੂੰ ਨਹੀ ਕਿਹਾ ਗਿਅਾ ਹੈ ਗੁਰ ੲਿਕ ਗਿਅਾਨ ਹੈ ਜੋ ਮਨ ਵਾਸਤੇ ਜੁਗਤੀ ਹੈ ਤਰੀਕਾ ਹੈ ਕਿਵੇ ਮਨ ਦੀ ਜੋਤ ਜੋ ਸਾਡੇ ਨੇਤਰਾ ਦੇ ਵਿਚ ਹੈ ਗੁਰੂ ਜੀ ਸਮਝਾੳੁਦੇ ਹਨ
    !! ੲੇ ਨੇਤ੍ ਹੁ ਮੇਰਿਹੋ ਹਰਿ ਤੁਮ ਮਹਿ ਜੋਤ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋੲੀ !!
    ਪਹਿਲਾ ਸਾਡਾ ਮਨ ਮਾੲਿਅਾ ਨੂੰ ਦੇਖਦਾ ਸੀ ਪਰ ਗੁਰ ( ਜੁਗਤੀ )ਲੈਕਰ ਬ੍ ਹਮ ਨੂੰ ਦੇਖਣਾ ਅਾਰੰਭ ਕਰ ਦਿੰਦਾ ਹੈ
    ਵਾਹਿਗੁਰੂ ਜੀ ਗੁਰ ਦੀ ਕਿਰਪਾ ਦੇ ਸਦਕਾ ਸਾਡਾ ਮਨ ਜੋ ਪਹਿਲਾ ਮਾੲਿਅਾ (ਹਾੳੁਮੇ)ਦੇ ਵਿਚ ,ਜਿੳੁਦਾ ਸੀ ਗੁਰ ਦੇ ਨਾਲ ੲਿਸਦਾ ਮਰਨ ਹੋ ਜਾਦਾ ਹੈ ਤੇ ਫਿਰ ੲਿਸਨੂੰ ਮੈਲ ਨਹੀ ਲਗਦੀ ਤੇ ਨਾਹੀ ਜੋਨੀਅਾ ਦੇ ਵਿਚ ਪੈਦਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਗੁਰ ਪਰਸਾਦੀ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋੲਿ !!
    ਵਾਹਿਗੁਰੂ ਜੀ ਹੁਣ ਸਮਝਣ ਵਾਲੀ ਗੱਲ ਹੈ ਕਿ ੲਿਹ ਗੁਰ ਕਿਥੋ ਮਿਲਦਾ ਹੈ ਹੁਣ ਸਾਨੂੰ ਸਤਿਗੁਰਾ ਨੇ ਗੁਰਬਾਣੀ ਦੇ ਰਾਹੀ ਸਮਝਾ ਦਿੱਤਾ ਹੈ ਕਿ ਭਾੲੀ ੲਿਹ ਗੁਰ ਗੁਰਮੁਖਾ ਜਨਾ ਦੇ ਕੋਲੋ ਸੰਤ ਸਭਾ ਦੇ ਵਿਚੋ ਮਿਲਦਾ ਹੈ ਗੁਰਮੁਖਿ ਕੋੲੀ ਅਾਪ ਨਹੀ ਬਣ ਸਕਦਾ ਅਾਪ ਪਰਮੇਸਰ ਜੀ ਬਣਾੳੁਦੇ ਹਨ ਨਾਮ ਵਸ ਜਾਦਾ ਹੈ ਤੇ ੳੁਸਨੂੰ ਦਰਗਾਹ ਦੀ ਠਕਰਾੲੀ ਬਖਸ ਦਿੰਦੇ ਹਨ ਤੇ ੳੁਹ ਫਿਰ ਹੋਰ ਜੀਵ ( ਮਨ) ਨੂੰ ਨਾਮ ਦੇ ਨਾਲ ਜੋੜ ਕੇ ਮੁਕਤੀ ਦੇ ਰਾਹ ਪਾ ਦਿੰਦੇ ਹਨ ਗੁਰੂ ਜੀ ਸਮਝਾੳੁਦੇ ਹਨ
    !! ਜਿਸਹਿ ਨਿਵਾਜੇ ਗਰਮੁਖਿ ਸਾਜੇ !! ਨਾਮੁ ਵਸੈ ਤਿਸੁ ਅਨਹਦ ਵਾਜੇ !!
    !! ਤਿਸ ਹੀ ਸੁਖੁ ਤਿਸ ਹੀ ਠਕੁਰਾੲੀ ਤਿਸਹਿ ਨ ਅਾਵੈ ਜਮੁ ਨੇੜਾ !!
    ਵਾਹਿਗੁਰੂ ਜੀ ਜੇਕਰ ਅਸੀ ਪਰਮੇਸਰ ਜੀ ਦੇ ਨਾਮ ਨੂੰ ਦੇਖਣਾ ਹੈ ਤਾ ਫਿਰ ਸਾਨੂੰ ੳੁਹਨਾ ਗੁਰਮੁਖ ਜਨਾ ਦੀ ਸੰਗਤ ਦੇ ਵਿਚ ਜਾਣਾ ਪੈਣਾ ਜੋ ਨਾਮ ਨੂੰ ਅਾਪ ਵੇਖਦੇ ਹਨ ਤੇ ਸਾਨੂੰ ਵੇਖਣ ਦਾ ਗੁਰ ( ਜੁਗਤੀ ,ਤਰੀਕਾ ) ਗਿਅਾਨ ਦਿੰਦੇ ਹਨ ਗੁਰੂ ਜੀ ਸਮਝਾੳੁਦੇ ਹਨ
    !! ਜੋ ਦੇਖਿ ਦਿਖਾਵੈ ਤਿਸ ਕੳੁ ਬਲਿ ਜਾੲੀ !! ਗੁਰ ਪਰਸਾਦਿ ਪਰਮ ਪਦੁ ਪਾੲੀ !!
    ਵਾਹਿਗੁਰੂ ਜੀ ਜੇਕਰ ਅਸੀ ੲਿਸ ਨਾਮ ਜੋ ਕਹਿਣ ਤੋ ਬਾਹਰ ਹੈ ਨੂੰ ਦੇਖਣਾ ਚਹੁੰਦੇ ਹਾ ਜੁੜਨਾ ਚਾਹੁੰਦੇ ਕਿਵੇ ਦਿਨ ਤੇ ਰਾਤ ਸਾਡਾ ਮਨ ੳੁਸ ਨਾਮ ਨੂੰ ਜਪ ਸਕਦਾ ਹੈ ਤਾ ਗੁਰਮੁਖ ਜਨਾ ਦੀ ਸੰਗਤ ਤੋ ੲਿਹ ਗਿਅਾਨ ਮਿਲਦਾ ਹੈ ਜੋ ਮਨ ਵਾਸਤੇ ਸੁਖਾ ਦਾ ਖਜਾਨਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਰਾਮ ਨਾਮ ਜਪੁ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ !! ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਅਾਨ !!
    ਵਾਹਿਗੁਰੂ ਜੀ ਸਾਨੂੰ ਸਤਿਗੁਰਾ ਨੇ ਗੁਰਬਾਣੀ ਦੇ ਰਾਹੀ ਗਿਅਾਨ ਦਿੱਤਾ ਹੈ ਕਿ ਅਸੀ ੲਿਸ ਮਨ ਦੇ ਕਾਰਜ ਲੲੀ ਕਿਹੜੇ ਗੁਰਮੁਖਾ ਜਨਾ ਦੀ ਸੰਗਤ ਕਰਨੀ ਹੈ ਜੋ ਅਾਪ ਦੇਖਦੇ ਹਨ ਤੇ ਸਾਨੂੰ ਵੀ ਦੇਖਣ ਦਾ ਗਿਅਾਨ ਦਿੰਦੇ ਹਨ ਲੇਕਿਨ ਜੇਕਰ ਅਸੀ ਸਿਰਫ ਗੱਲਾਬਾਤਾ ਵਾਲੇ ਬਾਬਿਅਾ ਦੇ ਚੱਕਰਾ ਚ ਪੈ ਗੲੇ ਤਾ ਸਾਡੇ ਸਾਹਾ ਦੇ ਧਨ ਅਤੇ ਸਰੀਰਿਕ ਤੋਰ ਤੇ ਖੱਜਲ ਖੁਅਾਰੀ ਹੋ ਸਕਦੀ ਹੈ
    ਸਤਿਗੁਰਾ ਦੀ ਬਾਣੀ ਦੀ ਵਿਚਾਰ ਕਰਦਿਅਾ ੲਿਸ ਮੂਰਖ ਕੋਲੋ ੲਿਕ ਨੀ ਅਨੇਕਾ ਪ੍ਕਾਰ ਦੀਅਾ ਗਲਤੀਅਾ ਹੋ ਜਾਦੀਅਾ ਹਨ ਜੀ ਗੁਰੂ ਜੀ ਤੇ ਸੰਗਤ ਬਖਸਣਯੋਗ ਹੈ ਬਖਸ ਲੈਣਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @varinderpaljitsingh5919
      @varinderpaljitsingh5919 6 ปีที่แล้ว

      ੴ ਹਮ ਚਾਕਰ ਗੋਬਿੰਦ ਕੇ ੧੩੧੩
      mobile number de davo khalsa g

    • @dalersingh3177
      @dalersingh3177 6 ปีที่แล้ว

      🙏🙏🙏

  • @ManjinderSingh-fu2du
    @ManjinderSingh-fu2du 6 ปีที่แล้ว +4

    Waheguru ji

  • @JaspreetSingh-rv7we
    @JaspreetSingh-rv7we 4 ปีที่แล้ว

    khalsa ji waheguru sahib ji mehr krn

  • @prabhjotsinghprabhjotsingh523
    @prabhjotsinghprabhjotsingh523 4 ปีที่แล้ว

    Vaheguru ji 🙏🙏❤️👍🙏

  • @kulwindersinghdangon5971
    @kulwindersinghdangon5971 5 ปีที่แล้ว +2

    🙏🙏🙏🙏

  • @AvtarSingh-wj4hx
    @AvtarSingh-wj4hx 3 ปีที่แล้ว

    Waheguru ji waheguru ji

  • @Amritpalsingh-lb3qe
    @Amritpalsingh-lb3qe 4 ปีที่แล้ว +1

    🌹🌷🙏🏻🙏🏻🙏🏻🙏🏻🙏🏻🌷🌹

  • @kuldipsinghriar3962
    @kuldipsinghriar3962 7 ปีที่แล้ว +17

    Bahut hi Vadhiya jatha buland awaaz

  • @sandeepkaurneha9367
    @sandeepkaurneha9367 7 ปีที่แล้ว

    waheguru g ka khlsa waheguru g ki fateh

  • @GurpreetSingh-yl2nj
    @GurpreetSingh-yl2nj 4 ปีที่แล้ว

    Wahe Guru ji

  • @jagdishsinghplasor141
    @jagdishsinghplasor141 7 ปีที่แล้ว +3

    morawali ji waheguru ji ka khalsa waheguru ji ki fteh

  • @JaswinderKaur-gp1on
    @JaswinderKaur-gp1on 4 หลายเดือนก่อน

    Wahegiru

  • @isopisop5324
    @isopisop5324 6 ปีที่แล้ว +15

    Wahaguruji ka khalsa
    Wahaguruji ki fath

  • @naibsinghsamra2144
    @naibsinghsamra2144 3 ปีที่แล้ว +1

    Hi. Very

  • @PARAMJEETSINGH-ll9ml
    @PARAMJEETSINGH-ll9ml 3 ปีที่แล้ว

    🙏🙏🙏🙏🙏🙏🙏🙏

  • @chotusinghh7023
    @chotusinghh7023 7 ปีที่แล้ว +7

    sat name wahegur

  • @stylishboy6415
    @stylishboy6415 6 ปีที่แล้ว

    Waheguru jii ka khalsa waheguru jii ki fateh

  • @rajwantsingh7317
    @rajwantsingh7317 5 ปีที่แล้ว +2

    WAHEGURU G KA KHALSA
    WAHEGURU G KI FATEH

  • @talwindersandhu2120
    @talwindersandhu2120 7 ปีที่แล้ว +1

    waheguru g

  • @SatnamSingh-sr3nz
    @SatnamSingh-sr3nz 4 ปีที่แล้ว +1

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @harjeetsingh2976
    @harjeetsingh2976 7 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @BalramSingh-it1fy
    @BalramSingh-it1fy 6 ปีที่แล้ว +2

    Bhaei saihb g tuhada program bhut time to krauna chande g,par tuhadi bheta hi bhut aa ki Kari a

  • @baljeetkaur4798
    @baljeetkaur4798 7 ปีที่แล้ว +7

    Wahaguru de kirpa ada RHA panth ta

  • @khushikaur7141
    @khushikaur7141 6 ปีที่แล้ว +1

    Waheguru ji ka khalsa Waheguru ji ki fhte

  • @arshdeepkaur7850
    @arshdeepkaur7850 5 ปีที่แล้ว

    Wahegur ji

  • @vikramjeetsingh8026
    @vikramjeetsingh8026 7 ปีที่แล้ว +1

    Waheguru

  • @drbrahmchari2670
    @drbrahmchari2670 6 ปีที่แล้ว

    Waheguruji ki fateh.

  • @Beastboy00-n8k
    @Beastboy00-n8k 6 ปีที่แล้ว +1

    Waheguru ji
    #deshpunjabchannel

  • @ramansingh1829
    @ramansingh1829 6 ปีที่แล้ว

    Waheguru ji ka khalsa waheguru ji ke fate. 2020

  • @burjawalasandhu725
    @burjawalasandhu725 7 ปีที่แล้ว

    Dhan Dhan baba Deep Singh ji🙏🙏

  • @sansandhu497
    @sansandhu497 5 ปีที่แล้ว +1

    🙏🏻

  • @gurjeetkaur6967
    @gurjeetkaur6967 6 ปีที่แล้ว

    waheguru ji maher kar

  • @sirrakauldhar1315
    @sirrakauldhar1315 6 ปีที่แล้ว

    ਵਾਹਿਗੁਰੂ

  • @jassiphotostudio8825
    @jassiphotostudio8825 5 ปีที่แล้ว

    Hindu +sikh+muslim bhai bhai

  • @VishalRajput-ss9kh
    @VishalRajput-ss9kh 5 ปีที่แล้ว

    nice

  • @burjawalasandhu725
    @burjawalasandhu725 7 ปีที่แล้ว

    waheguru g 🙏🙏

  • @majhamusic5911
    @majhamusic5911 6 ปีที่แล้ว

    ਵਾਹਿਗੁਰੂ ਜੀਉ

  • @ManveerSingh-df8mj
    @ManveerSingh-df8mj 7 ปีที่แล้ว +1

    g tarsam singh ji moranwali waheguru ji ka khalsa waheguru ji ki fateh

  • @angrejvaltoha6135
    @angrejvaltoha6135 7 ปีที่แล้ว

    ਗੁਰਮੁੱਖ ਿਸੰਘ ਢਾਡੀ ਵਲਟੋਹਾ

  • @1sidhu_
    @1sidhu_ 6 ปีที่แล้ว +1

    waheguru Ji khalistan zindabad

  • @kalasingh8606
    @kalasingh8606 6 ปีที่แล้ว

    good

  • @preetpb32
    @preetpb32 3 ปีที่แล้ว

    3:57 NOTICE KITA KISE NE KOSH 😂

  • @prabhjoot1388
    @prabhjoot1388 6 ปีที่แล้ว +1

    Weheguru ji

  • @harwindersingh4566
    @harwindersingh4566 6 ปีที่แล้ว

    satnam g

  • @JagjitSingh-wb1kc
    @JagjitSingh-wb1kc 7 ปีที่แล้ว

    very nice

  • @jassigrewal1232
    @jassigrewal1232 7 ปีที่แล้ว

    Satnam waheguru g

  • @MalkitSingh-oz9mv
    @MalkitSingh-oz9mv 5 ปีที่แล้ว +2

    Sw

  • @kalasingh8606
    @kalasingh8606 6 ปีที่แล้ว

    whagruji

  • @kingsdavinder1878
    @kingsdavinder1878 7 ปีที่แล้ว +1

    Good job

  • @jatindervirsingh4850
    @jatindervirsingh4850 7 ปีที่แล้ว +7

    wa g wa waheguru g ka khalsa waheguru g ki fatheh

  • @AmnidaGill
    @AmnidaGill 5 หลายเดือนก่อน

    Ok

  • @virendersingh6905
    @virendersingh6905 7 ปีที่แล้ว

    Shan e khalsa

  • @myfightsinfreefire9460
    @myfightsinfreefire9460 6 ปีที่แล้ว +4

    Eh bnawati soda a

  • @bantyball6623
    @bantyball6623 7 ปีที่แล้ว

    Good

  • @SatnamSingh-is4kp
    @SatnamSingh-is4kp 6 ปีที่แล้ว +8

    Waheguru ji aap g di awaaj ta bahut hi jada vdiya hai

  • @aheersaab3117
    @aheersaab3117 7 ปีที่แล้ว +3

    AHEER KHABRAA WALA

  • @sidhutinkoniwalaPb03
    @sidhutinkoniwalaPb03 7 ปีที่แล้ว +4

    nice verry nice

  • @bhagwansinghharry891
    @bhagwansinghharry891 8 ปีที่แล้ว +8

    waheguru ji

  • @udaysingla3518
    @udaysingla3518 7 ปีที่แล้ว

    Sat shri Akaal ji
    Dosto M Haryana se hu aur abki bar patna saahib me jo program hota h usme aane ki soch rha hu btana ki kaisa program rhta h?

  • @Luckyshah1313
    @Luckyshah1313 4 ปีที่แล้ว

    Koi cont. No. Dyo es jathe da

  • @isopisop5324
    @isopisop5324 6 ปีที่แล้ว +1

    Akaal

  • @JasbirSingh-nm8zp
    @JasbirSingh-nm8zp 4 ปีที่แล้ว

    Wjkk wjkf
    Boht wadhiya awaaz hai par gaane di tune te na gaya karo ji🙏🙏

  • @pardeepsingh-zg9fs
    @pardeepsingh-zg9fs 8 ปีที่แล้ว +5

    WAGEGURU G

  • @inderjeetgill9528
    @inderjeetgill9528 8 ปีที่แล้ว +1

    nice voice

  • @HappySingh-lm2ld
    @HappySingh-lm2ld 6 ปีที่แล้ว

    Sun sardar dea guja

  • @rairana8575
    @rairana8575 3 ปีที่แล้ว

    Baba ji rajput c oho ,,

  • @jashanpreetsingh5840
    @jashanpreetsingh5840 6 ปีที่แล้ว

    jashanpreet singh

  • @harmansandhu2443
    @harmansandhu2443 5 ปีที่แล้ว

    bhaut jada vdia avaj j tuhade

  • @jassiphotostudio8825
    @jassiphotostudio8825 5 ปีที่แล้ว

    all deravad ko khatam kro...jassi up/uttrKhand

  • @sukhjeetsingh118
    @sukhjeetsingh118 7 ปีที่แล้ว +2

    sukhjeet khalsa

  • @ramandeephothi1410
    @ramandeephothi1410 7 ปีที่แล้ว +1

    in this Kamai is the key earning to earn one must have yogayata that fits well with the outer world for example everyhitng fits perfectly in its proper place a place in society position which is thriving and eliminating all other things or the causation of all other things like neglecting fear uncertainty or simple callousness so a proper place in society is the key also and fulfilling of all duties impersonally or personally that depends on the nature of duty or what the person is required to do then no limited action which further brings misery for others and then evolution means evolving evolving means never becoming stale or stagnate never saying we have reached epoch and there is no more to achieve or we have become what we could and there is no more
    Wars Conquests are not the way to evolution ... wars battles conquests when fought properly does have a way to show to the world as to which peoples are well established in their dharma beliefs and culture and what they are capable of doing in case a tyrant comes or the one who has the guts to invade from the West Northern or the East Bay of Bengal Howsoever Wars do not set one's feet on the path it may here and there but the path is very dubious especially out in the centre where someone stands however if one is very good at one does trained and there is scope of that in society that is society does want it to go on and the young are not saying we are going to destroy it for our revolution because it is so ugly it is so stagnation it is so very uncreative then it may fall to pieces howsoever what happens after war is that the person involved finds it hard to get back to the normal way of life some beget amnesia some simply say we have a feeble mind and feeble heart we can't take that kind of strain that kind of tremendous tension pressure under such conditions if we are to do what you are asking us to do we will simply crack it is like being in concentration camp as the nordic would say
    Players are accustomed to this they do not even think about it but use this energy giving movement of fierce opposition and the situation in which there is completion mukabala and sometimes you have to be akramak prakarami people can do it but in front of the whole world to do that is can be either helpful or anti in the negative for example if a disapproving person is watching you and you are batting it is very hard to please or even bat some people feel that is happening to them all the time
    I once knew a person who felt that way strongly every day with every passing day he felt more and more insecure or in a position in which his thing or what he wanted to do was not only unacceptable or disapproving but quite assaultive and for that He received severe punishment from the village people especially shani did not spare him He slapped the fuker in front of its own mommy and mommy too felt slapped and Brahmins of the village even wanted to kill him and went to their house with axes so their people made him escape to some other third world country and there it stays in a small bunker drinking bottled alcohol and celebrating its little life...Shani has seen the worst happen to that chap Agni dee bhet chad gaya loo ho gaya
    then enticing is also something that has a certain role to play here if say x entices you to do something to him and you do it he has succeeded not you even if he entices you to kill him just to try you out because some people feel the urge all the time to kill someone or another all the time for some known reason or unknown however if that party fails then there is no unfortunate or misfortunate person or persons from that because then they are in the other category which they thought the enticer was the enticer is part of his evolution let us see who is who and what will happen to whom to some it is already happening ...
    Howsoever, Some people are not even candidates and if they pretend or try to come in then I am afraid there will be rendered that blow that they will experience some sort of strokes paralyses...
    everyone says take it easy be easygoing get along with others but life in itself does not say that and so you can either do one or the other if you get going easily then you are betraying yourself but if you go your own way life will become intensely difficult for your family or daddy mommy and the rest not because of you but in spite of you it was hard and they were doing it to you what you thought they weren't and they had a much worse plan that you could ever imagine by doing what you wanted to do you have broken those very nicely and so fear not that you needed any of that becasue life is nothing like that but those are just loitering they themselves do all kinds of things but leave them on the road side because ajmaish is done...it is over
    Howsoever then begins life's problems you may have to go out all by yourself you may have to challenge authority destroy it totally shattering its beautiful or ugly realities totally bringing an end to its deceptions ....
    but survival may become hard harder the better how does it become hard it becomes hard not externally but only internally
    Externally nothing may be hard but internally hard and harder howsoever the people who depend on the outer and say oh what is the outer it is easy it can be easily dealt with easy to win are those who follow the anglo way the mandallee but even there they kill murder and therefore beget amnesia but this outer external is easy is prachalit by the converts of Hindu castes like Bengali or even foreign people they are stupid haven't seen anything yet and they are pretending to be this that and the other however...

  • @papaji2952
    @papaji2952 5 ปีที่แล้ว

    7

  • @pardeepkarmjeet8967
    @pardeepkarmjeet8967 6 ปีที่แล้ว

    pardeep -60292

  • @rajusingh-wt4gb
    @rajusingh-wt4gb 6 ปีที่แล้ว

    Chardikla

  • @HappySingh-lm2ld
    @HappySingh-lm2ld 6 ปีที่แล้ว

    Suna Ranjit nagi

  • @papaji2952
    @papaji2952 5 ปีที่แล้ว +1

    03:51 lol......

  • @bhopindarsingh4738
    @bhopindarsingh4738 6 ปีที่แล้ว

    Dhillon

  • @sandeepbal9624
    @sandeepbal9624 6 ปีที่แล้ว +2

    ਬਾਬਾ ੲਿਹ ਵੀ ਦੱਸ ਵੀ ਬੁੱਢਾ ਦੱਲ ਕਿਨਾ ਨੇ ਬਣਾੲਿਅਾ ਸੀ

  • @sandeepbal9624
    @sandeepbal9624 6 ปีที่แล้ว +5

    ਮਜ਼ਹਬੀ ਸਿੰਘਾਂ ਦਾ ੲਿਤਹਾਸ ਵੀ ਬੋਲ.ਦਿਅਾ ਕਰੋ

  • @gurpartapkhera4250
    @gurpartapkhera4250 7 ปีที่แล้ว

    Raj krega khasla

    • @gurpartapkhera4250
      @gurpartapkhera4250 7 ปีที่แล้ว

      We g we waheguru ji ka khalsa waheguru ji ki fatheh

  • @deepsandhu8773
    @deepsandhu8773 7 ปีที่แล้ว

    sar ji thoda jabab ne.satnam waheguru ji

  • @tejjigorakh3792
    @tejjigorakh3792 5 ปีที่แล้ว

    dhadhi jatha banona ta albele to sikh ja k. Dhadhi jatha hunda ki aa..

  • @GurdeepSingh-gq6ps
    @GurdeepSingh-gq6ps 7 ปีที่แล้ว

    .

  • @gadjhansingh3299
    @gadjhansingh3299 6 ปีที่แล้ว

    🐰

  • @ramandeephothi1410
    @ramandeephothi1410 7 ปีที่แล้ว

    but what is supremacy super we know like super man supremacy macy means being super so super

  • @HardeepSingh-kc4qe
    @HardeepSingh-kc4qe 5 ปีที่แล้ว

    khalisatan

  • @mrden5664
    @mrden5664 4 ปีที่แล้ว

    Sungggg paaddoo bandda 👎👎👎

  • @ranjitsinghnagi1816
    @ranjitsinghnagi1816 7 ปีที่แล้ว

    ik aj kl babe ne bati laal gadi te laati😀😀

  • @papaji2952
    @papaji2952 5 ปีที่แล้ว

    Eh saala kisay rapper naalo ghat ni

  • @navdeepkaur9639
    @navdeepkaur9639 5 ปีที่แล้ว

    kmai de treeke aaa bs.....guruan nu koi ni mannda lok ena nu mann de aa....gurbani ton sikho j sikhna.......ena mgr na lggo.......paise di khed bnai aa ena ne........akal kro loko gurbani nu smjo

  • @sandeepbal9624
    @sandeepbal9624 6 ปีที่แล้ว

    ਝੂਠਾ ੲਿਤਹਾਸ

    • @amritsingh7121
      @amritsingh7121 6 ปีที่แล้ว

      bakwas na krr.
      kisse gll da pta hai tenu

    • @1tuhitu
      @1tuhitu 6 ปีที่แล้ว

      Kora jhooth bol bol key ehna sarrey sikh pandit bna dittey hann. affeem khaney amli kissay than dey. Ajj dey smaaj tey kohdi bojh. bina sochey samjey bohatay aithey waheguru hi likhan jogay hann.

    • @preetpreet-pc3wd
      @preetpreet-pc3wd 6 ปีที่แล้ว

      Haha jihnu ithas bare kuj pta na hove o jealous hoke eda hi bolde a

  • @ranjitsinghnagi1816
    @ranjitsinghnagi1816 7 ปีที่แล้ว

    holi bollaa. knjraa

    • @virendersingh6905
      @virendersingh6905 7 ปีที่แล้ว +1

      oye Singh ta Ave hi gajde ne ...... tuadi gidhran Di kaum asi ki kariye...

    • @ranjitsinghnagi1816
      @ranjitsinghnagi1816 7 ปีที่แล้ว

      sikh le haleemi sikhi darbar te .laai jave tva sang paar paar ke.

    • @gagangill307
      @gagangill307 6 ปีที่แล้ว +1

      Ek singh da garjan naal hi taudi faat gei
      Socho jado puri khalsa comb garjan lag pai
      Fir ki hou ga

    • @amritsingh7121
      @amritsingh7121 6 ปีที่แล้ว

      teri kyu dukhdi aa salia

    • @HappySingh-lm2ld
      @HappySingh-lm2ld 6 ปีที่แล้ว

      Ranjit singh Nagi
      Keo sun ta sI

  • @LovepreetSingh-jd7ez
    @LovepreetSingh-jd7ez 5 ปีที่แล้ว +6

    Waheguru ji 🙏

  • @HarpalSingh-zx1gv
    @HarpalSingh-zx1gv 4 ปีที่แล้ว

    Waheguruji waheguruji.