ਮੁਹੱਲੇ 'ਚ ਕਮੇਟੀ ਪਾਉਣ ਵਾਲੇ ਹੋ ਜਾਓ ਸਾਵਧਾਨ ! 8 Crores ਲੁੱਟ ਕੇ ਪਰਿਵਾਰ ਨਲ ਫਰਾਰ ਹੋਈ ਜਨਾਨੀ

แชร์
ฝัง
  • เผยแพร่เมื่อ 21 ม.ค. 2025

ความคิดเห็น • 35

  • @SurjitpalSingh-hj5hn
    @SurjitpalSingh-hj5hn 18 วันที่ผ่านมา +6

    ਪੈਸੇ ਪੁਲਸ ਵਾਲਿਆਂ ਨੂੰ ਪੁੱਛ ਕੇ ਦਿੱਤੇ ਸਨ ਤੇ ਕੋਈ ਕਾਗਜ਼ੀ ਲਿਖਤ ਵੀ ਨਹੀਂ ਹੈ 😂

  • @sukhgill3800
    @sukhgill3800 19 วันที่ผ่านมา +4

    ਗਰੁੱਪ ਚੌ ਫੋਟੋ ਪਾਵੋ ਸਾਰੇ ਰਲ ਕੇ ਇਨਾਮ ਰਖੋ ਬਹੁਤ ਜਲਦੀ ਮਿਲ ਜਾਣਾ ਜਿਥੇ ਹੋਰ ਕਿਤੇ ਗਈ ਉਹ ਲੋਕ ਬਚ ਜਾਣਗੇ ਮਕਾਨ ਮਾਲਕ ਤੇ ਵੀ ਕੇਸ ਦਰਜ ਕਰਾਵੋ ਜੇ ਜਲਦੀ ਫੜਨਾ ਹੈ

  • @VinodKumar-n6z3n
    @VinodKumar-n6z3n 18 วันที่ผ่านมา

    ਗ਼ਲਤੀ ਕਮੇਟੀ ਪਾਉਣ ਵਾਲਿਆਂ ਦੀ ਹੈ ਪੂਰੇ ਪੰਜਾਬ ਵਿੱਚ ਇਦਾਂ ਹੀ ਹੋ ਰਿਹਾ ਹੈ. ਲੋਕੀ ਮੰਨਦੇ ਹੀ ਨਹੀਂ

  • @NirmalSingh-bz3si
    @NirmalSingh-bz3si 19 วันที่ผ่านมา +6

    ਓ ਪੰਜਾਬੀਓ ਜਮਾਨਾ ਉਹ ਨਹੀ ਰਿਹਾ ,,ਇਹ ਤਾਂ ਹੈ ਹੀ ਸਿਰਸੇ ਦੀ ਪ੍ਰੇਮਣ,,ਬਚੋ ਪੈਸਾ ਲੁਟਿਆ ਗਿਆ,,,ਇਨ ਜਨਾਨੀਆ ਦੀ ਗਿਟਿਆਂ ਚ ਅਕਲ ਹੁੰਦੀ ਆ ,,,

  • @amarjitsinghdhillon
    @amarjitsinghdhillon 19 วันที่ผ่านมา +3

    ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ...

  • @karamsingh2224
    @karamsingh2224 19 วันที่ผ่านมา +5

    ਮੇਰਾ ਵੀਂ 65 ਹਜ਼ਾਰ ਰੁਪਏ ਮਾਰਿਆ ਗਿਆ ਏਹੋ ਜਿਹੇ ਲਾਲਚ ਵਿਚ ਨਾ ਆਉ

  • @SurjitpalSingh-hj5hn
    @SurjitpalSingh-hj5hn 18 วันที่ผ่านมา +1

    ਸਾਡੇ ਲੋਕ ਬਿਨਾਂ ਮਿਹਨਤ ਕੀਤਿਆਂ ਪੈਸੇ ਡਬਲ ਕਰਨ ਚਾਹੁੰਦੇ ਹਨ ਲਾਲਚ ਬੁਰੀ ਬਲਾ ਹੁੰਦੀ ਹੈ ਤੇ ਆਪਣੇ ਵੀ ਗਵਾ ਲਏ।

  • @harryubhi06
    @harryubhi06 19 วันที่ผ่านมา +2

    ਇੱਕ ਆਂਟੀ ਰੋਜ਼ ਸਵੇਰੇ ਸ਼ਾਮ ਸਕੂਟਰੀ ਤੇ ਗੇੜਾ ਮਾਰਦੀ ਆ ਕਮੇਟੀ ਚੱਕ ਲਈ ਅਗਲਿਆਂ ਖਰਚ ਲਈ ਹੁਣ ਕਦੇ ਦੇਣਦਾਰ ਵਾਲੀ ਚੁਸਤ ਜਨਾਨੀ ਕਦੇ ਦਰਵਾਜ਼ਾ ਬੰਦ ਕਰਕੇ ਆਉਣ ਤੋਂ ਪਹਿਲਾਂ ਈ ਖਿਸਕ ਜਾਂਦੀ ਕਦੇ ਆ ਜਾ ਫੇਰ ਛੱਤ ਤੇ ਦਰਵਾਜ਼ਾ ਬੰਦ ਕਰਕੇ ਬੈਠ ਜਾਂਦੀ ਆ ਉਹ ਦਰਵਾਜ਼ਾ ਖੜਾਕਾ ਕੇ ਮੁੜ ਜਾਂਦੀ..ਕਈ ਵਾਰ ਇਹੋ ਲੱਗਦਾ ਕਮੇਟੀ ਚੱਕ ਕੇ ਖਰਚਣ ਵਾਲੀ ਜਨਾਨੀ ਕਰਜਾਈ ਥੋੜ੍ਹਾ ਜਿਹਨੇ ਕਮੇਟੀ ਚਲਾਈ ਹੋਈ ਆ ਉਹ ਕਰਜਦਾਰ ਆ..ਜੇ ਚੱਕ ਕੇ ਭੱਜਣ ਵਾਲੇ ਨੇ ਤਾਂ ਖਾ ਕੇ ਗੇੜੇ ਤੇ ਗੇੜਾ ਮਰਵਾਉਣ ਵਾਲੇ ਵੀ ਹੈਗੇ ਨੇ..🤔😉 ਬੈਂਕ ਵਾਲਿਆਂ ਦੀ ਵੀ ਨਹੀਂ ਐਸੀ ਤੈਸੀ ਕਰੀ ਰੱਖਦੀ ਆ..

  • @satnamwaheguru436
    @satnamwaheguru436 18 วันที่ผ่านมา +2

    ਬਾਈ ਸਾਡੇ ਪਿੰਡ ਚੋ ਅੱਠ ਨੌ ਜਨਾਨੀਆ ਤੇਰਾ ਚੌਦਾ ਕਰੌੜ ਰੁਪਏ ਠੱਗ ਵਿਦੇਸ਼ਾ ਭੱਜ ਗਈਆ ਏਰੀਆ ਸਾਹਕੋਟ

  • @PrinceKumar-cf7ek
    @PrinceKumar-cf7ek 19 วันที่ผ่านมา +1

    🙏🏻💐💐💐💐💐💐🙏🏻😊🤗

  • @BalvirSingh21475
    @BalvirSingh21475 19 วันที่ผ่านมา +2

    ਉਹ ਬਾਈ ਜੀ ਬਾਈ ਜੀ ਤੁਸੀਂ ਪਤਾ ਤਾਂ ਲਾ ਲਓ ਜਿਹਦਾ ਬਾਬਾ ਉਸਤਾਦ ਬਲਾਤਕਾਰੀ ਆ ਉਹਨੂੰ ਕਿੱਥੋਂ ਚੈੱਕ ਕੱਟੀ ਖੜਾ ਉਹ

  • @VinodKumar-n6z3n
    @VinodKumar-n6z3n 18 วันที่ผ่านมา

    Pacl ਕੰਪਨੀ ਬਾਰੇ ਵੀ ਕੁਝ ਦੱਸੋ ਜਹੇੜੇ ਅਰਬਾ ਰੁਪਏ ਕੇ ਪਜ ਗੇਅ.ਕੇ baj

  • @ProGaming-yq7fe
    @ProGaming-yq7fe 18 วันที่ผ่านมา +1

    Sarse. Wale. De. Chali. 😂😂😂😂

  • @WarinderVirk
    @WarinderVirk 18 วันที่ผ่านมา

    ਸਾਡੇ'ਪਾਤੜਾ'ਛੇਹਰ'ਦੀ'ਗੱਲ'ਸਿਡੇਪਿੰਡ'ਦੀ ਹੀ'ਇਕ'ਮੈਡਮ'ਬੋਹਤ'ਸਾਰੀਆ'ਬੀਬੀਆ'ਨੂੰ'ਰਗੜ'ਕੇ'ਪਤਾ'ਨਹੀ'ਕਿਦਰ'ਗ'ਈ'ਏ'ਬਿਬੀਆ'ਬੱਦਾ'ਤਾ'ਮੰਗੈ'ਸੋ'ਰਪੈਆ'ਨਹੀ'ਦੇਦੀਆ'ਪਰ ਊਸ'ਨੂਂ'ਅਖਾ'ਮੀਟ'ਦ'ਈਗ'ਈਆ'ਨੇਹਣ'ਰੂਦੀਆ'ਨੇ'ਪਂਈਆਨੇ

  • @SatnamSingh-zk4ce
    @SatnamSingh-zk4ce 19 วันที่ผ่านมา +1

    Main bee camatteya ch lakh rupeya marh Chuka va note bandi ch na pavo cameteya post office karo seving

  • @chamkau
    @chamkau 18 วันที่ผ่านมา

    ਹੁਣ ਤੁਰੇ ਫਿਰੋ ਚਾਲ਼ੀ ਪੰਜਾਹ ਲੱਖ ਦੇ ਕੇ ਕਿੰਨਾ ਗ਼ਲਤ ਕੰਮ ਕੀਤਾ ਤੁਸੀਂ ਤੂੰ ਵੀ ਲਾਲਚ ਕੀਤਾ ਉਸ ਤੈਨੂੰ ਲਾਲਚ ਦਿੱਤਾ ਕਿ ਤੈਨੂੰ ਮੈਂ ਵੀਹ ਲੱਖ ਦੇ ਦੇਵਾਂਗੀ ਤੁਸੀਂ ਵੀ ਸੋਚੀਆਂ ਕਿ ਮੈਨੂੰ ਵੀਹ ਲੱਖ ਦੇਵੇਗੀ ਤੁਹਾਨੂੰ ਵੀ ਲਾਲਚ ਹੋ ਗਿਆ ਕਿ ਮੈਂ ਨਗਦ ਘਰ ਲੈ ਲਵਾਂਗੀ ਕਦੇ ਵੀ ਕਿਸੇ ਨੂੰ ਪੈਸਾ ਨਹੀਂ ਦੇਣਾ ਚਾਹੀਦਾ ਬੈਂਕਾਂ ਕਿਸ ਖੋਲੀਆਂ ਗੋਰਮਿੰਟ ਨੇ ਹਮੇਸ਼ਾ ਪੈਸੇ ਬੈਂਕਾਂ ਵਿੱਚ ਜਮ੍ਹਾਂ ਕਰਵਾਉਣੇ ਚਾਹੀਦੇ

  • @ravinderkaur3905
    @ravinderkaur3905 17 วันที่ผ่านมา

    Ptrka vi puri khbr nhi dsde glla suni ja rha he jnani di

  • @rockysahota7296
    @rockysahota7296 19 วันที่ผ่านมา +1

    Bichare greeb honi 😂 ih sare ta Amir bande hai ne crores rupees diya ta kameti payi hoye RBI Bank nu taxes nahi dende se ta le gayi agli

  • @KulwinderKaur-y6g
    @KulwinderKaur-y6g 18 วันที่ผ่านมา

    Pacl company vich ta loka da 2014 to 490000 crore to sebi ne nhi deta

  • @nitinkataria9510
    @nitinkataria9510 19 วันที่ผ่านมา

    14 lakh tan osne police nu ditte hone ne......mauke te......kade vi kameti naa payo...savings account sareyan ton changa ae

  • @ravinderkaur3905
    @ravinderkaur3905 17 วันที่ผ่านมา

    Pura pta kehre muhlle di jnani he eh kite usde gharwale da name canya ta nhi puri gl dso

  • @pammikumar5331
    @pammikumar5331 18 วันที่ผ่านมา

    loogo kae pass lalach etna hae sab jankar committee dal tatae hae foolish people 😅😅😅 lakho rupaee denee walle pet nahi kattae

  • @PritpalKaur-y4w
    @PritpalKaur-y4w 19 วันที่ผ่านมา

    sade nl v hoya 4lakh maria

  • @GurbajRai-r6g
    @GurbajRai-r6g 16 วันที่ผ่านมา

    Sade sahir kot ise khan techil dhrmkot disstrist moga Vijay pkorya vala 25 26 sal ho gai han loka de krora rupees bhaj gia c

  • @s.k.sharma1063
    @s.k.sharma1063 18 วันที่ผ่านมา

    Rotak babe kol gai hone hai.

  • @agricultureimpliment9525
    @agricultureimpliment9525 19 วันที่ผ่านมา

    ..

  • @JapalSing
    @JapalSing 18 วันที่ผ่านมา

    Lalach buri Bala hai

  • @AmandeepSingh-eb7pk
    @AmandeepSingh-eb7pk 19 วันที่ผ่านมา

    😂😂😂😂😂😂

  • @TejpalKaushal
    @TejpalKaushal 18 วันที่ผ่านมา

    Cametia paundia hun bankvich jaghar vich paishe rukh labo