Maavan (Official Video) Rajvir Jawanda | G Guri | Kammeyana

แชร์
ฝัง
  • เผยแพร่เมื่อ 9 ก.พ. 2025
  • Presenting Song of "Maavan" Song, In Voice Of Me "Rajvir Jawanda", Pen Downed By "Sukwant Singh Kingra Kammeyana", Music By "G Guri", For More updates Subscribe My Official TH-cam Channel For Upcoming Songs : bit.ly/2CMOvcNR...
    This is Official Channel Of Punjabi Singer & Actor Rajvir Jawanda, This Channel Make For Live Videos And New Songs For You.
    Download & Stream:
    Gaana : skydigital.inf...
    iTunes : skydigital.inf...
    Apple : skydigital.inf...
    Amazon : skydigital.inf...
    Spotify : skydigital.inf...
    Shazam : skydigital.inf...
    Yt Music : skydigital.inf...
    Resso : m.resso.com/ZS...
    Deezer : skydigital.inf...
    Links : lnkfi.re/Maava...
    Reels : skydigital.inf...
    Credits :-
    Song - Maavan
    Singer - Rajvir Jawanda
    Artist - Anita Meet & Sukhdev Barnala
    Lyrics - Sukhwant Singh Kingra Kammeyana
    Music - G Guri
    Mix and Master - Sameer Charegaonkar
    Makeup - Diipz Kaur
    Production - Baljeet Singh
    Assistant Director - Hajinder Singh Jinder & Manmohan Singh
    DOP - Goldy Sandhu
    Edit & DI - TJ (Team JSN)
    Special Thanks - Major Ravinder Singh Shergill
    Director - Stalinveer Singh
    Label - Rajvir Jawanda
    Digitally Managed and Distributed by : Sky Digital
    / skydigitalofficial
    Enjoy And Stay Connected With Artist || RAJVIR JAWANDA
    Instagram- / rajvirjawandaof. .
    Facebook- / rajvirjawand. .

ความคิดเห็น • 2.6K

  • @gurmeetbrar2819
    @gurmeetbrar2819 2 ปีที่แล้ว +25

    ਬਹੁਤ ਵਧੀਆ ਗੀਤ ਵੀਰ , ਮਾਂਵਾਂ ਦੇ ਬੈਠੇ ਪੁੱਤ ਚਲਿਆ ਜਾਵੇ ਇਸ ਤੋਂ ਵੱਡਾ ਕੀ ਦੁੱਖ ਹੋ ਸਕਦਾ।ਸਿੱਧੂ ਬਾਈ ਦੀ ਮਾਤਾ, ਪਿਤਾ ਦਾ ਬੁਰਾ ਹਾਲ ਹੈ।ਰੱਬਾ ਧੱਕਾ ਈ ਕਰ ਗਿਆ।

  • @ManpreetSingh-cr4uo
    @ManpreetSingh-cr4uo 2 ปีที่แล้ว +406

    ਬਹੁਤ ਵਧੀਆ ਲਿਖਿਆ ਬਾਈ ਜੀ👌🏻 🙏🏻❤️
    ਸਾਰਿਆਂ ਪੁੱਤਾਂ ਦੀਆਂ ਮਾਵਾਂ
    ਤੇ ਮਾਵਾਂ ਦੇ ਪੁੱਤ ਸਦਾ ਜਿਊਦੇ ਵੱਸਦੇ ਰਹਿਣ 🙏🏻🙏🏻❣️

  • @user-babbu.patran
    @user-babbu.patran 2 ปีที่แล้ว +59

    ਐਨਾ ਵਧੀਆ ਗਾਇਕ ਆ ਜਵੰਦਾ ਵੀਰ🥰ਫਿਰ ਵੀ ਫੋਲਰਸ ਐਨੇ ਘੱਟ🙁ਕਦੇ ਬਾਈ ਨੇ ਮਾੜਾ ਗੀਤ ਨੀ ਗਾਇਆ🥰ਜਵਾਨੀ ਮਾਣ ਵੀਰਾ🤗🤗🤗ਵਾਹਿਗੁਰੂ ਹੋਰ ਤਰੱਕੀਆ ਬਖਸੇ।ਬਾਕੀ ਗਾਣਿਆ ਵਾਗ ਇਹ ਵੀ ਬਹੂਤ ਸੁੰਦਰ ਗੀਤ ਆ🤗🤗ਬਸ ਇੱਕ ਬੇਨਤੀ ਆ😅ਨਾਲ ਗੁਗਲ ਪੇ ਕੋਡ ਵੀ ਪਾਇਆ ਕਰੋ😋ਮਾਣ ਧਾਣ ਕਰਨ ਨੂੰ ਜੀ ਕਰਦਾ ਗੀਤ ਸੁਣਕੇ

    • @SHAHJIGAMING-0
      @SHAHJIGAMING-0 ปีที่แล้ว +2

      T😊

    • @dharmindergill1180
      @dharmindergill1180 6 หลายเดือนก่อน +2

      Sahi gl veere

    • @amandeep3927
      @amandeep3927 6 หลายเดือนก่อน +1

      Minu lgda k ekele putt jaan ga gam ni jina de dhee Yaa putt Dona cho koi v chla jaye maa pyo jeonde mar jande ney

  • @paramjitkaur1258
    @paramjitkaur1258 2 ปีที่แล้ว +80

    ਬਹੁਤ ਸੋਹਣਾ ਗੀਤ👌 , ਗੀਤ ਸੁਣ ਕੇ ਮੇਰੀਆ ਅੱਖਾਂ ਨਮ ਹੋ ਗਈਆਂ
    ਪਰਮਾਤਮਾ ਸਭ ਮਾਵਾਂ ਦੇ ਪੁੱਤ ਸਲਾਮਤ ਰੱਖੀਂ
    ਇਸ ਗੀਤ ਰਾਹੀਂ ਓਨਾ ਪੁੱਤਾ ਨੂੰ ਸੁਨੇਹਾ ਜੋ ਚਿੱਟਾ ਦਾ ਨਸ਼ਾ ਕਰਦੇ ਆ ਜਾਂ ਨਸ਼ਾ ਕਰਕੇ ਮੌਤ ਨੂੰ ਗਲ ਲਾ ਲੈਂਦੇ ਆ , ਤੇ ਤੁਹਾਡੇ ਬਾਅਦ ਮਾਵਾਂ ਦਾ ਇਹ ਹਾਲ ਹੁੰਦਾ
    Plz ਚਿੱਟਾ ਦਾ ਨਸ਼ਾ ਛੱਡ ਦਿਓ ਵੀਰੋ ਤੇ ਮਾਂ ਨੂੰ ਖੁਸ਼ rakho🙏

    • @RaviSingh-ph1do
      @RaviSingh-ph1do 2 ปีที่แล้ว +2

      ਇਹੋ ਜਿਹੇ ਬੋਲ ਮਾਸੀ ਤੇ ਭਾਣਜੇ ਦੇ ਨਾਂ ਤੇ ਜ਼ਰੂਰ ਲਿਖ ਵੀਰੇ ਮੇਰੇ ਕੋਲੋਂ ਵੀ ਮੇਰੇ 22ਸਾਲ ਭਾਣਜੇ ਦਾ ਵਿਛੋੜਾ ਬਰਦਾਸ਼ਤ ਨਹੀਂ ਹੋ ਰਿਹਾ 5ਸਾਲ ਹੋਣ ਦੇ ਬਾਵਜੂਦ ਵੀ

    • @komalpreetkomal8730
      @komalpreetkomal8730 2 ปีที่แล้ว

      🙏🥺🙏

    • @poojarani-ks9oc
      @poojarani-ks9oc 2 ปีที่แล้ว

      U

    • @AjayKumar-ht9cc
      @AjayKumar-ht9cc 2 ปีที่แล้ว

      Sahi Kya tusi g

    • @jasmineshagal9633
      @jasmineshagal9633 ปีที่แล้ว

      😭😭😭😭😭☠☠

  • @mankaransingh96
    @mankaransingh96 2 ปีที่แล้ว +64

    Dhan mata Gujriii jiiii and sahibzadee😢😢😢😢

  • @PBX29.93
    @PBX29.93 2 ปีที่แล้ว +228

    ਜੇ ਸੱਚ ਪੁੱਛੇਂ ਤਾਂ ਇਸਤੋਂ ਸੋਹਣਾ ਗੀਤ ਹੋਰ ਨੀ ਹੋ ਸਕਦਾ।
    ਗੀਤਕਾਰ ਤੇ ਗਾਇਕ ਦੋਵੇਂ ਵਧਾਈ ਦੇ ਪਾਤਰ ਆ
    ❤️🥰😘👍👌🔥🔥🔥🔥🔥🔥

    • @sukhkamboj9992
      @sukhkamboj9992 2 ปีที่แล้ว

      💯❣️

    • @PBX29.93
      @PBX29.93 2 ปีที่แล้ว +2

      @@sukhkamboj9992 🙏 ਵਾਹਿਗੁਰੂ ਜੀ ਸੱਭ ਦਿਆਂ ਮਾਵਾਂ ਨੂੰ ਸਲਾਮਤ ਰੱਖਣ 🙏

    • @pathangaming9437
      @pathangaming9437 2 ปีที่แล้ว

      I miss u bhai

    • @PBX29.93
      @PBX29.93 2 ปีที่แล้ว +1

      @@pathangaming9437 🙏

    • @shinderbhatinda9872
      @shinderbhatinda9872 2 ปีที่แล้ว +1

      I miss you

  • @meetstudio9926
    @meetstudio9926 2 ปีที่แล้ว +268

    ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਵਾਹਿਗੁਰੂ ਮੇਹਰ ਕਰੇ ਸਭ ਤੇ

  • @sajjansingh8897
    @sajjansingh8897 2 ปีที่แล้ว +356

    ਸੱਭ ਤੋਂ ਚੰਦਰਾ ਦੁੱਖ ਔਲਾਦ ਤੁਰ ਜਾਣ ਦਾ ਹੁੰਦਾ🙏🙏

  • @Ravindra_Kumar-333
    @Ravindra_Kumar-333 ปีที่แล้ว +1

    ਸਭ ਤੋਂ ਵੱਡਾ ਦੁਖ ਜਿਹੜੀ ਮਾਂ ਆਪਣੇ ਹਥਾਂ ਨਾਲ ਪੁੱਤ ਪਾਲਦੀ ਹੈ ਤੇ ਉਸੀ ਪੁਤ ਨੇ ਆਪਣੀ ਮਾਂ ਨੂੰ ਅਖੀਰ ਮੌਕੇ ਤੇ ਅਗਣੀ ਦਿਤੀ ਹੋਵੇ ਜੋ ਮੇਰੇ ਨਾਲ ਹੋ ਚੁਕਾ ਹੈ ਹੌਰ ਕਿਸੇ ਨਾਲ਼ ਨਾ ਹੋਵੇ 🙏🕉️🙏

  • @Psycho_shaayr2001
    @Psycho_shaayr2001 7 หลายเดือนก่อน +4

    ਧੰਨ ਮੇਰੀ ਮਾਂ 🥺ਮੇਰੀ ਮਾਂ ਗੁਜਰੀ ਜਿੰਨੇ ਸਾਰਾ ਸਰਬੰਸ ਕੌਮ ਲੇਖੇ ਲਾ ਦਿੱਤਾ #ਮੇਰੀ ਮਾਂ
    ਗੁਰਜ਼ੀ ਤੇ ਜਿਹੜੀ ਬੀਤੀ ਗੁਜ਼ਰੀ ਹੀ ਜਾਣੇ ਜੀ,
    ਸਾਰਾ ਪਰਿਵਾਰ ਵਾਰਕੇ ਮੰਨਦੀ ਰਹੀ ਭਾਣੇ ਸੀ
    🥺🥀

  • @hdeepsingh4075
    @hdeepsingh4075 2 ปีที่แล้ว +33

    ਬਹੁਤ ਵਧੀਆ ਗਾਇਕ ਤੇ ਗੀਤਕਾਰ। ਹਮੇਸ਼ਾ ਜਿਉਂਦੇ ਰਹੋ ਵੀਰੇ ਇਸੇ ਤਰ੍ਹਾਂ ਦੇ ਗੀਤ ਲੈਕੇ ਆਉਂਦੇ ਰਹੋ।ਪੰਜਾਬ ਬਚਾਓ।🙏🙏🙏🙏🙏

  • @rajwinderkaur5253
    @rajwinderkaur5253 2 ปีที่แล้ว +54

    ਸੱਚੀਂ ਭੁੱਲ ਜਾਂਦੀਆ ਮਾਵਾਂ,. ਭੈਣਾਂ ਵੀ ਜਿਨਾਂ ਦਾ ਇੱਕ ਭਰਾ ਦੁਨੀਆ ਤੋ ਚੱਲ ਜਾਵੇ 😢😢🙏💔

    • @maangurjotsingh1737
      @maangurjotsingh1737 2 ปีที่แล้ว +1

      Waheguru ji

    • @rajwinderkaur5253
      @rajwinderkaur5253 2 ปีที่แล้ว +1

      😢😢

    • @veerpalkaur506
      @veerpalkaur506 2 ปีที่แล้ว

      ਹਾਂ ਜੀ ਭੈਣੇ ਬਹੁਤ ਔਖਾ ਸਾਡਾ ਬਹੁਤ ਮਾੜਾ ਆ ਨਾਲ ਮਮੀ ਪਾਪਾ ਦਾ ਵੀ ਅਸੀਂ ਪੰਜ ਭੈਣਾਂ ਤੇ ਇੱਕ ਹੀ ਵਿਰ ਸੀ ਰੱਬ ਨੇ ਔਵੀ ਖੋਹ ਲਿਆ

    • @AmritpalSingh-ee5zu
      @AmritpalSingh-ee5zu 2 ปีที่แล้ว

      ohh waheguru

    • @shraddhasoni1429
      @shraddhasoni1429 ปีที่แล้ว

      Ky likha h apne

  • @HardeepHeer22
    @HardeepHeer22 2 ปีที่แล้ว +99

    ਬਹੁਤ ਸਾਰੀਆਂ ਦੁਆਵਾਂ ਏਸ ਗੀਤ ਲਈ ਵੀਰ
    ਪਰਮਾਤਮਾ ਦੇਸ਼ਾਂ ਪਰਦੇਸਾਂ ਚ ਸੁਖੀ ਵੱਸਣ ਮਾਵਾਂ ਦੇ ਪੁੱਤ ❤️🙏

  • @jagjitsonujagjitsonu5992
    @jagjitsonujagjitsonu5992 ปีที่แล้ว +11

    ਜਿਦ੍ਹਾ ਪੁੱਤ ਜਾ ਭਰਾ ਤੁਰ ਜਾਂਦਾ ,ਓਹਨੂੰ ਪੁੱਛ ਕੇ ਵੇਖ ਕਿ ਵਿਛੋੜਾ ਹੁੰਦਾ

  • @nirmalsingh5231
    @nirmalsingh5231 2 ปีที่แล้ว +7

    ਬਹੁਤ ਵਧੀਆ ਲਿਖਿਆ ਬੇਟਾ ਮਾਵਾਂ ਦੇ ਪੁੱਤ ਹਮੇਸ਼ਾ ਜਿਉਂਦੇ ਰਹਿਣ ਇਹੋ ਹੀ ਦੂਵਾ ਮਾਵਾਂ ਦੀ

  • @mandeepbrar8421
    @mandeepbrar8421 2 ปีที่แล้ว +21

    Sahi gal h veerਮੈ ਆਪਣੇ ਪਿਤਾ ਨੂੰ ਤਿਲ ਤਿਲ ਮਰਦੇ ਦੇਖੀਆਂ ਮੇਰੇ ਭਰਾ ਦੇ ਮਰਨ ਮੁਗਰੋ ਜਿਨਾਂ ਚੀਰ ਪੁਰੇ ਨਹੀਂ ਹੋੲਏ ਰੋਜ਼ ਮਰਦੇ ਸੀਮ

  • @yuvrajjatt4675
    @yuvrajjatt4675 2 ปีที่แล้ว +47

    ਜਿਓਦਾ ਵਸਦਾ ਰਹਿ ਵੱਡੇ ਵੀਰ
    ਦਿਲੋਂ ਸਲੂਟ ਆ 🙏❣️❣️

  • @jassjass6682
    @jassjass6682 2 ปีที่แล้ว +23

    ਇੰਝ ਜਾਪਦਾ ਜਿਵੇਂ ਇਹ ਗੀਤ ਮੂਸੇ ਵਾਲੇ ਦੀ ਮਾਂ ਲਈ ਹੀ ਲਿਖਿਆ ਗਿਆ ਸੀ
    RIP Sidhu moose wala
    Legend never die 😭😭😭

    • @jassjass6682
      @jassjass6682 2 ปีที่แล้ว

      Bhan***** tu vi mar jana ik din r
      Rab tenu vi jaldi chk le es duniya to thora jiya bhar ghat ju

    • @pinderbrar7158
      @pinderbrar7158 2 ปีที่แล้ว

      @Madhur Kumar Chugh_021 jaa oa ghuse aa

    • @TOONZMON
      @TOONZMON 10 หลายเดือนก่อน

      Please adan te na kaho

  • @gurbejrathour7046
    @gurbejrathour7046 2 ปีที่แล้ว +29

    ਮਾ ਰੱਬ ਦਾ ਰੂਪ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏🙏

  • @MrGamer-pl3mw
    @MrGamer-pl3mw 6 หลายเดือนก่อน +3

    ਸੱਚੀ ਬਹੁਤ ਸੋਹਣਾ ਗੀਤ ਹੈ ।ਮੇਰੇ ਨਾਲ ਦੇ ਮੈਡਮ ਹਨ,ਓਹਨਾ ਦਾ ਇਕਲੌਤਾ ਜਵਾਨ ਪੁੱਤ ਤੁਰ ਗਿਆ।ਮੈਂ ਓਹਨਾ ਨੂੰ ਹਰ ਰੋਜ਼ ਪਲ ਪਲ ਤੜਫਦੇ ਦੇਖਦੀ ਹਾਂ।ਪਰ ਕੁਝ ਕਰ ਨਹੀਂ ਸਕਦੀ ।ਓਹਨਾ ਦਾ ਦੁੱਖ ਦੇਖ ਕੇ ਮੈਂ ਬਹੁਤ ਦੁਖੀ ਹੁੰਦੀ ਹਾਂ ।ਅੱਜ ਇਹ ਗੀਤ ਸੁਣਿਆ ਤਾਂ ਲੱਗਿਆ ਕਿ ਇਹ ਓਹਨਾ ਦਾ ਹੀ ਗੀਤ ਹੈ। ਪਰਮਾਤਮਾ ਕਿਸੇ ਦਾ ਪੁੱਤ ਜਹਾਨ ਤੋਂ ਨਾ ਜਾਵੇ ।ਸਭ ਦੇ ਪੁੱਤਾਂ ਦੀਆਂ ਵੱਡੀਆਂ ਉਮਰਾਂ ਹੋਣ ।ਸਭ ਦੇ ਪੁੱਤ ਹਸਦੇ ਵਸਦੇ ਅਤੇ ਤੰਦਰੁਸਤ ਰਹਿਣ।ਜਿਨਾ ਮਾਵਾ ਦੇ ਪੁੱਤ ਤੁਰ ਗਏ ਹਨ ਪ੍ਰਮਾਤਮਾ ਉਨ੍ਹਾਂ ਮਾਵਾਂ ਨੂੰ ਸਬਰ ਬਖਸ਼ੇ।

    • @jasmeetkaur9864
      @jasmeetkaur9864 6 หลายเดือนก่อน +1

      ਪਰਮਾਤਮਾ ਅੱਗੇ ਅਰਦਾਸ ਹੈ ਕੇ ਸਭ ਦੇ ਪੁੱਤ ਲੰਬੀਆਂ ਉਮਰਾਂ ਵਾਲੇ ਹੋਣ,
      ਨਹੀਂ ਤਾਂ ਕਿਸੇ ਮਾਂ ਨੂੰ ਪਹਿਲਾਂ ਹੀ ਨਾ ਦੇਵੀਂ

    • @ranaranjitpressreport6876
      @ranaranjitpressreport6876 5 หลายเดือนก่อน

      Waheguru ji

  • @rajveerlitt2045
    @rajveerlitt2045 2 ปีที่แล้ว +312

    ਬਹੁਤ ਸੋਹਣਾ ਲਿਖਿਆ ਗਿਆ ❤️ ਮਾਂ ਗੀਤ ਲਿਖਣ ਵਾਲਿਆਂ ਵੀ ਵਧੀਆ ਤੇ ❤️ ਵੀਰ ਰਾਜਵੀਰ ਜਵੰਦਾ ਵੀ ਬੁਹਤ ਸੋਹਣਾ ❤️ ਰੱਬ ਤੇਰੀ ਹਰ ਮਨੁਕਾਮਨਾ ਪੂਰੀ ਕਰੇ ਹਰ ਖੁਸ਼ੀ ਦੇਵੇ 🙏🏻🙏🏻

  • @gagandeepgagandeep3279
    @gagandeepgagandeep3279 2 ปีที่แล้ว +8

    ਬਹੁਤ ਦਿਨਾਂ ਤੋਂ ਇਹ ਗਾਣੇ ਦੀ clip ਸੁਣ ਰਹੀ ਸੀ ਪਰ ਪੂਰਾ ਗਾਣਾ ਸੁਣਨ ਦੀ ਹਿੰਮਤ ਨੀ ਸੀ ਹੋ ਰਹੀ। ਅੱਜ ਭਿੱਜੀਆਂ ਅੱਖਾਂ ਨਾਲ ਸੁਣਿਆਂ ਤਾਂ ਇੰਜ ਲਗਿਆ ਜਿਵੇਂ ਮੇਰੀ ਮਾਂ ਦਾ ਦਰਦ ਲਿਖ ਦਿੱਤਾ ਹੋਵੇ, 💔 ਜੀਹਨੇ ਆਪਣਾ ਇੱਕਲੌਤਾ ਪੁੱਤਰ ਦੋ ਸਾਲ ਪਹਿਲਾਂ ਗੁਆ ਲਿਆ। 😭😭😭

  • @SandeepSingh-me2bc
    @SandeepSingh-me2bc 2 ปีที่แล้ว +22

    ਕਿਆ ਬਾਤ ਏ 22 ji song 🎵 ਬਹੁਤ ਵਧੀਆ ਲਿਖਿਆ ਦਿਲ ਰੋ ਪਿਆ ਯਾਰਾ 💔😭😭😭😭😭😭😭😭😭😭😭😭😭😭😭

    • @sukhwantkingra2802
      @sukhwantkingra2802 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @preetbadwal8299
    @preetbadwal8299 2 ปีที่แล้ว +3

    ਬਹੁਤ ਬਹੁਤ ਸੋਹਣਾ ਲਿਖੀਆਂ ਗੀਤ ਰਾਜਵੀਰ ਜਾਵੰਦਾ ਜੀ ਨੇ ਗਾਇਆ ਵੀ ਬਹੁਤ ਵਧੀਆ ਹੈ ਕੋਈ ਲਫਜ਼ ਨਹੀਂ ਹਨ ਗੀਤ ਦੀ ਤਾਰੀਫ਼ ਵਿੱਚ ਵਾਹਿਗੁਰੂ ਤਰੱਕੀ ਦਵੇ ਤੁਹਾਨੂੰ

  • @pb02wala89
    @pb02wala89 2 ปีที่แล้ว +74

    ਬਹੁਤ ਹੀ ਚੰਗਾ ਗੀਤ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਐਹੋ ਜਿਹੇ ਗੀਤ ਸੁਣਿਆ ਕਰੋਂ 🙏🏼 very nice song 🙏🏼

    • @luckytanda
      @luckytanda 2 ปีที่แล้ว +2

      ਸਹੀ ਕਿਹਾ ਜੀ, ਪਰ ਕੀ ਕਰ ਸਕਦੇ ਹਾ, ਕਲਾਕਾਰਾਂ ਨੇ ਬੇੜਾ ਗਰਕ ਕਰਤਾ ਅੱਜ ਦੇ ਪੰਜਾਬ ਦਾ,

    • @komalpreetkomal8730
      @komalpreetkomal8730 2 ปีที่แล้ว

      Sahi gll veer ji
      🙏😔🙏🥺

  • @sangruriaPB_x3
    @sangruriaPB_x3 ปีที่แล้ว +3

    ਜਿਹੜੀ ਔਲਾਦ ਨੂੰ ਛੱਡ ਮਾਵਾਂ ਤੁਰ ਜਾਂਦੀਆਂ ਨੇ ਫਿਰ ਉਹ ਕਿਵੇਂ ਜਿਉਂਦੇ ਨੇ ਇਹ ਦੁੱਖ ਉਹਨਾਂ ਤੋਂ ਬਿਨ੍ਹਾਂ ਕੋਈ ਨੀ ਜਾਣ ਸਕਦਾ

  • @manoharsingh1151
    @manoharsingh1151 2 ปีที่แล้ว +185

    🥰😭😭😭love uuu Sidhu bai 😭😭😭🥰
    Aap ji da gana sun k Sidhu bai di maa di yaad aa gye bai 😭😭😭😭
    Waheguru kise veer naal kisi maa naal aaye na kre jive Sidhu bai naal hoya 😭😭😭🙏

    • @Sharannijjar
      @Sharannijjar 2 ปีที่แล้ว +6

      Hanji sidhu veer di maa nu waheguru ji himmat den

    • @GurmailSingh-cx6og
      @GurmailSingh-cx6og 2 ปีที่แล้ว +3

      ਹਾਜੀ ਵੀਰ ਇਹ ਗਾਣਾ ਸੁਣ ਕੇ ਸਿੱਧੂ ਬਾਈ ਦੀ ਮਾਂ ਦੀ ਯਾਦ ਆ ਗਈ ਰੱਬ ਉਸ ਮਾਂ ਨੂੰ ਹਿੰਮਤ ਦੇਵੇ,😭😭😭😭😭😭😭

    • @nanhirohilla8266
      @nanhirohilla8266 2 ปีที่แล้ว +1

      Sahi keha veer ji, kise da put enve na jave mapyain nu chhd k😭

  • @rajanarya3469
    @rajanarya3469 ปีที่แล้ว +6

    मौत सच है bhai. कोई नहीं रोक sakda. 😢

  • @MainderkaurSandhu
    @MainderkaurSandhu 20 วันที่ผ่านมา +1

    ਸਾਰੇ ਦੁੱਖਾ ਤੋਂ ਵੱਡਾ ਦੁੱਖ ਪੁੱਤ ਦੇ ਤੁਰ ਜਾਣ ਦਾ ਏ

  • @SandeepSingh-me2bc
    @SandeepSingh-me2bc 2 ปีที่แล้ว +68

    ਦਿਲ ਤੋ ਸਿਲੂਟ ਆ ਰਾਜਵੀਰ ਜਵੰਦਾ 22 ji 🙏 ♥️ 🙌 👌 😢 👍 😓😓😓💔😭😭😭😭😭😭

  • @GURJEETSOMAL
    @GURJEETSOMAL 2 ปีที่แล้ว +53

    ਬਹੁਤ ਸੋਹਣਾ ਗੀਤ ਮਾਂ ❤ ਆਵਾਜ਼ ਵੀਰ ਰਾਜਵੀਰ ਜਵੰਦਾ ਵਿਡੇਓ ਆਪਣਾ ਵੀਰ ਸਟਾਲਿਨ ਵੀਰ ਮ੍ਯੂਜ਼ਿਕ ਜੀ ਗੁਰੀ ਵਾਹ ਕਮਾਲ

  • @ਧੀਮਾਨਵੁੱਡਵਰਕਸ
    @ਧੀਮਾਨਵੁੱਡਵਰਕਸ 2 ปีที่แล้ว +8

    ਕਿਆ ਬਾਤ ਆ ਜਵੰਦੇ ਵੀਰ ਬਹੁੱਤ ਸੋਹਣਾ ਲਿਖਿਆ ਤੇ ਤੁਸੀ ਬਹੁੱਤ ਹੀ ਵਧੀਆ ਗਾਇਆ 👌👌🙏🏻

    • @sukhwantkingra2802
      @sukhwantkingra2802 2 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @sameergoria9498
    @sameergoria9498 2 ปีที่แล้ว +3

    Bahut ghaint song sidhu bai te song aa likhya ghaint song rajvir bai ❤️✅

  • @HarpreetSingh-tg3ji
    @HarpreetSingh-tg3ji ปีที่แล้ว +2

    ਦਿਲ ਤੋਂ ਸਲੂਟ ਹੈ ਵੀਰ ਜੀ ਬਹੁਤ ਸੋਹਣਾ ਲਿਖਿਆ ਹੈ song

    • @sukhwantkingra2802
      @sukhwantkingra2802 ปีที่แล้ว

      ਬਹੁਤ ਮੇਹਰਬਾਨੀ ਜੀ ਗੀਤਕਾਰ ਕਿੰਗਰਾ ਕੰਮੇਆਣਾ

  • @Jassstudio078
    @Jassstudio078 2 ปีที่แล้ว +81

    ਬਹੁਤ ਵਧੀਆ ਲਿਖਤ ਆ ਸਲਾਮ ਆ ਵੀਰ ਦੀ ਕਲਮ ਨੂੰ ਲਵ ਯੂ ਮਾ💝💝💝

  • @nirbhao..........
    @nirbhao.......... 2 ปีที่แล้ว +17

    😭 ਹਾਏ ਰੱਬਾ ਇਹ ਗਾਣਾ ਸਿੱਧੂ ਵੀਰ ਦੀ ਮਾਤਾ ਦੀ ਸਾਰੀ ਜੀਵਨੀ ਬਿਆਨ ਕਰਗਿਆ

  • @surjitsandhu9170
    @surjitsandhu9170 2 ปีที่แล้ว +20

    ਸਹੀ ਤਰੀਕੇ ਨਾਲ ਗਾਈਆਂ ਗਿਆ ਗੀਤ ਦਿਲ ਦੀ ਅਵਾਜ਼ ਸੁਣ ਕੇ ਅੱਖਾਂ ਵਿੱਚ ਅੱਥਰੂ ਆਏ

  • @kalyansaab8324
    @kalyansaab8324 2 ปีที่แล้ว +9

    ਬਹੁਤ ਸੋਹਣਾ ਲਿਖਿਆ ਗਿਆ ❤️ਮਾਂ ਗੀਤ ਲਿਖਣ ਵਾਲਿਆਂ ਵੀ ਵਧੀਆ ਹੈ ♥️ ਵੀਰ ਰਾਜਵੀਰ ਜਵੰਦਾ ਬਹੁਤ ਸੋਹਣਾ ਹੈ ਰੱਬ ਤੇਰੀ ਹਰ ਮਨੁਕਾਮਨਾ ਪੁਰੀ ਕਰੇ ਰੱਬ ਤੈਨੂੰ ਹਰ ਖੁਸ਼ੀ ਦੇਵੇ 🙏🙏🙏

  • @amankaur4875
    @amankaur4875 2 หลายเดือนก่อน +3

    28 saal da Mera veer c .. I miss you veer g😢😢

  • @RajpalSingh-or2qj
    @RajpalSingh-or2qj 2 ปีที่แล้ว +16

    ਅੱਖਾਂ ਚ ਪਾਣੀ ਆ ਗਿਆ.... ਰਾਜਵੀਰ ਸਿਆਂ !

  • @jasuppal-ww3nf
    @jasuppal-ww3nf 2 ปีที่แล้ว +5

    ਇਹ ਗਾਣਾ ਸਿੰਧੂ ਦੇ ਮਾਂ ਪਿਉ ਦਾ ਹਾਲ ਬਿਆਨ ਕਰਦਾ

  • @HarshKumar-jl4rd
    @HarshKumar-jl4rd 2 ปีที่แล้ว +52

    ਗਾਣਾ ਇੱਕ ਪਾਸੇ ਤੇਰੀ ਅਵਾਜ਼ ਇੱਕ ਪਾਸੇ 👌👌👌👌

  • @gurdipkaur7319
    @gurdipkaur7319 2 ปีที่แล้ว +2

    It made me cry as it seemed reality of sidhu's mother n father.. Hm log to sirf uski success ku wjeh se sidhu ko kuch saali tk ni bhool paenge but maa baapu unke shreer ka hissa tha wo kaise bitegi rote bilkhte ikk umr uske jaane k baad kitna trsegi aankhe use ikk nzr dekhne k liye.. All these things make me cry ever n forever 😭😭😭

  • @djakash9191
    @djakash9191 2 ปีที่แล้ว +1

    ਬਾਈ ਇੱਕ ਸਿੰਧੂ ਮੂਸੇ ਵਾਲੇ ਦੀ ਯਾਦ ਆ ਗਈ਼਼। ਮੈ ਤਾਰੀਫ ਨੀ ਕਰ ਸਕਦਾ ਇਹ ਗਾਣੇ ਦੀ ਼ਮੱਲੋ ਮੱਲੀ ਅੱਖਾ ਚੋ ਪਾਣੀ ਆ ਗਿਆ ਰੂਹ ਕੰਮ ਗੀ ਗਾਣਾ ਸੁਣ ਕੇ ਼ ਬਾਈ ਆਜਾ ਸਿੰਧੂ ਮੂਸੇ ਵਾਲਿਆ 😭😭😭😭😭😭਼ ਕੋਈ ਸਬਦ ਨੀ ਮੇਰੇ ਕੋਲ ਜਿਸ ਨਾਲ ਮੈ ਆਪਣਾ ਦੁੱਖ ਬਿਆਨ ਕਰ ਸਕਾ😭😭😭😭😭

  • @Adrian-mb6wt
    @Adrian-mb6wt 2 ปีที่แล้ว +52

    This song was released a couple days ago before sidhu’s death. How crazy is that? 💔😢

  • @sjyotkaur928
    @sjyotkaur928 2 ปีที่แล้ว +17

    Bhut sohna geet aa geet sun ke Rona aounda 😭😭😭 waheguru ji Sab deh maa baap nu chardikala vich Rakhe 🙏🏻🙏🏻❤️

  • @karanchahal003
    @karanchahal003 2 ปีที่แล้ว +8

    ਵਾਹਿਗੁਰੂ ਕਰੇ ਇਹ ਦਿਨ ਕਿਸੇ ਮਾਂ ਤੇ ਨਾ ਆਵੇ 🙏

  • @gurpreetkaurdhiman5250
    @gurpreetkaurdhiman5250 2 ปีที่แล้ว +1

    ਇਹ ਗੀਤ ਸੁਣ ਕਿ ਲੱਗਿਆ ਜਾਵੇ ਸ਼ੁਭਦੀਪ ਸਿੱਧੂ ਵੀਰਾਂ ਤੇ ਬਣਿਆ ਹੋਵੇ ,, ਗੀਤ ਸੁਣ ਦੇ ਸਿੱਧੂ ਵੀਰਾਂ ਦਿਖਾਈ ਦੇ ਰਿਹਾ ਹੋਵੇ ,,,,ਜਦ ਉਹ ਨਾ ਦੀ ਮਾਤਾ ਜੀ ਦੇਖਣ ਗੇ ਉਹ ਨੂੰ ਵੀ ਆਪਣਾ ਪੁੱਤ ਲੱਗ ਗਾ ,,,ਜਾਵੇ ਉਹੀ ਹੋਵੇ ,,,,, ਬਹੁਤ ਸੋਹਣਾ ਲਿਖਿਆ ਤੁਸੀਂ ਗੀਤ ਰੱਬ ਥੋਡੀ ਕਮਲ ਵਿੱਚੋਂ ਸੁਨਹਿਰੀ ਅੱਖਰਾਂ ਲਿਖਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏🙏🙏🙏

    • @sukhwantkingra2802
      @sukhwantkingra2802 2 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @sukhdhaliwal4826
    @sukhdhaliwal4826 3 วันที่ผ่านมา +1

    ਵਾਈ ਰਾਜਵੀਰ ਜਵੰਦਾ ਵਾਈ ji ਗੀਤ ਬਹੁਤ ਬਹੁਤ ਵੈਰਾਗ ਵਾਲ਼ਾ

  • @dr.baljitsidhu9160
    @dr.baljitsidhu9160 2 ปีที่แล้ว +5

    ਬਹੁਤ ਸੋਹਣੀ ਕਲਮ ਆ ਗੀਤਕਾਰ ਦੀ ,,,,,,ਗਾਇਕੀ ਤਾ ਬਾਕਮਾਲ ਆ ਵੀਰ ਦੀ ਗੱਚ ਭਰ ਆਇਆ ਗੀਤ ਸੁਣ ਕੇ

    • @kobraking84
      @kobraking84 2 ปีที่แล้ว

      ਬਹੁਤ ਬਹੁਤ ਮੇਹਰਬਾਨੀ ਜੀ

  • @desijatt6193
    @desijatt6193 2 ปีที่แล้ว +12

    Bai Rajvir Thanks for This Song Koi Words 🙏 Nahi Hai kive Sifat kran ❤❤ Ajj Maa Nu Yaad karke Akhan ch Paani Aa gya 😢

  • @dadon8940
    @dadon8940 2 ปีที่แล้ว +359

    RIP Sidhu Moose Wala you will be missed 🙏🏾💔😭

    • @Sharannijjar
      @Sharannijjar 2 ปีที่แล้ว +8

      Hanjies song ch veera hi dekhda

    • @ahmadgillani_
      @ahmadgillani_ 2 ปีที่แล้ว +6

      😭😭😭😭

    • @abhaychandell
      @abhaychandell 2 ปีที่แล้ว +1

      Dont SAy RIP he is still alive in oUr hEarT.🔪❤

    • @shamshersinghdeol2496
      @shamshersinghdeol2496 2 ปีที่แล้ว

      Yes I'm also miss

    • @gurigrewal6461
      @gurigrewal6461 2 ปีที่แล้ว +1

      Sada v iko ik pra c sadi maa da v ahi Hal aa 😔😭😭

  • @SandeepKhurmiKhurmiSaab
    @SandeepKhurmiKhurmiSaab 8 หลายเดือนก่อน +1

    Miss you Sidhu Ustad 🥺💔😕🙏 Waheguru ji ਮੇਹਰ ਕਰੋ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਤੇ🥺🙏

  • @SandeepSingh-me2bc
    @SandeepSingh-me2bc 2 ปีที่แล้ว +2

    ਕਦੈ ਨਾ ਇਹ ਕਿਸੈ ਨੂੰ ਦਿਨ ਦੈਖਣਾ ਪਵੈ ਬਹੁਤ ਔਖਾ ਏ ਜਿਸ ਨਾਲ ਹੋਇਆ ਉਸ ਨੂੰ ਹੀ ਪਤਾ ਉਸ ਮਾ ਨੂੰ ਹੀ ਪਤਾ 😭😭😭😭😭😭

  • @mehakdeeprai3324
    @mehakdeeprai3324 2 ปีที่แล้ว +89

    ਸਿੱਧੂ ਮੂਸੇਵਾਲ ਦੇ ਮਾਂ ਬਾਪ ਦਾ v ਬਹੁਤ ਬੁਰਾ ਹਾਲ ਇਸ ਵਖਤ ਓਹਨਾ ਤੇ ਰੱਬਾ ਮਿਹਰ ਕਰੇ 😭😭 ਵਾਹਿਗੁਰੂ ਜੀ ਸਿੱਧੂ ਵੀਰ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ😭😭😭

    • @Imkaishbaaz
      @Imkaishbaaz 9 หลายเดือนก่อน +5

      Hun sab theek ho gya mere veer❤

    • @JeevanKumar-vc4kv
      @JeevanKumar-vc4kv 7 หลายเดือนก่อน

      L
      l
      l
      l
      LL
      L l 1l
      L

    • @sandhusaab5834
      @sandhusaab5834 7 หลายเดือนก่อน +2

      Vr hor v bhut mawa kishan andoln vich jina de put mre

    • @Nihangzz
      @Nihangzz 6 หลายเดือนก่อน

      ਪੈਨ ਦੀ ਫੁੱਦੀ ਕੱਲਾ ਉਹੀ ਦਿਸਦਾ ਥੋਨੂੰ

    • @Vikaschauhan10984
      @Vikaschauhan10984 4 หลายเดือนก่อน +1

      Jehda anda sidhu sidhu..maava hor vi bahut ne jihna apne jawaan puttan de siv e balde dekhe aa....

  • @harpalbhullar1807
    @harpalbhullar1807 2 ปีที่แล้ว +11

    ਗੀਤ ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਮਿਊਜ਼ਿਕ ਵੀ ਬਹੁਤ ਵਧੀਆ ਅੱਖਾਂ ਵਿਚ ਪਾਣੀ ਆ ਗਿਆ।

  • @suratdhun133
    @suratdhun133 2 ปีที่แล้ว

    ਬਹੁਤ ਜਜ਼ਬਾਤ ਭਰੇ ਲਫ਼ਜ਼ ਲਿਖੇ ਨੇ,ਲਿਖਣ ਵਾਲ਼ੇ ਵੀਰ ਨੇ ਜਿੰਨੀ ਫੀਲਿੰਗ ਨਾਲ ਲਿਖਿਆ ਓਨੀ ਹੀ ਫੀਲਿੰਗ ਨਾਲ Rajveer Jawandha ਜੀ ਨੇ ਗਾਇਆ।
    ਅਵਾਜ਼ ਤੇ ਕਲਮ ਦੋਨੋ ਬਾ ਕਮਾਲ ਬਾ ਕਮਾਲ

  • @MandeepKaur-jp4te
    @MandeepKaur-jp4te 2 ปีที่แล้ว

    ਗੀਤ ਸੁਣ ਕੇ ਬਸ ਸਿੱਧੂ ਬਾਈ ਦੇ ਮਾਂ ਬਾਪ ਦਾ ਬਾਰੇ ਖਿਆਲ ਆਈ ਜਾਦਾਂ ...ਜਦੋ ਕਿਸੇ ਦੀ ਬਰਾਤ ਚੜੇਗੀ ਕਿੰਨੇ ਹੌਲ ਪੈਣਗੇ ਕਾਲਜੇ 'ਚ .....

  • @Jass180
    @Jass180 2 ปีที่แล้ว +21

    Maa songs sun k sb nu apniyan mawan yaad aa jandiyan... 😔😔♥♥

  • @Chauhan.007.
    @Chauhan.007. 2 ปีที่แล้ว +4

    ਬਹੁਤ ਵਧੀਆ ਲਿੱਖਤ ਤੇ ਬਹੁਤ ਵਧੀਆ ਗਾਇਆ
    ਬਸ ਇਸ ਤਰਾਂ ਹੀ ਵਿਰਸੇ ਨਾਲ ਜੁੜੇ ਰਹੋ 🙏🙏

  • @tajinderbattoo286
    @tajinderbattoo286 2 ปีที่แล้ว +40

    So many emotions in this. Waheguru give them strength to deal with this hardest situation who lost their child. Good job 👍 well represented.

  • @gobindsinghbangi5110
    @gobindsinghbangi5110 6 หลายเดือนก่อน

    ਸਿਰਾ ਹੀ ਕਰਾ ਦਿੰਦੇ ਨੇ ਰਾਜਵੀਰ ਜਵੰਦਾ ਜੀ ਦਿਲ ਦੀ ਗੱਲ ਕੀਤੀ ਆ ਗੀਤ ਚ ਬਾਈ ਜੀ ਨੇ 😢😢
    ਅੱਖਾਂ ਚ ਪਾਣੀ ਆ ਗਿਆ 😢😢

  • @semdeolsemdeol2292
    @semdeolsemdeol2292 2 ปีที่แล้ว

    ਜਦੋਂ ਵੀ ਆ Song ਸੁਣਦਾ ਬਾਈ ਸਿੱਧੂ ਮੂਸੇਵਾਲੇ ਦੀ ਯਾਦ ਆ ਜਾਂਦੀ ਆ 😢😢😢😢😢

  • @sunny-.01
    @sunny-.01 2 ปีที่แล้ว +33

    Such a heart toching song Beautyful lyrics 💫💫❤ Miss my Dad so Much

  • @AmanDeep-wi5bi
    @AmanDeep-wi5bi 2 ปีที่แล้ว +48

    ਨਿਰ੍ਹੇ ਜਜ਼ਬਾਤ heart teaching song nice line nice kalm nice song god bless you sir with family 👏👏❤❤

  • @jagjitsingh4596
    @jagjitsingh4596 2 ปีที่แล้ว +4

    ਵੀਰ ਬੜੇ ਫੀਲ ਨਾਲ ਗਾਉਂਦਾ

  • @jassvirk4071
    @jassvirk4071 2 ปีที่แล้ว

    ਧਨ ਜਿਗਰਾ ਬਾਈ ਤੇਰਾ ਜਿਹੜਾ ਇਸ ਗੀਤ ਨੂੰ ਗਾ ਦਿੱਤਾ ਮੇਰੇ ਕੋਲੋਂ ਤਾਂ ਪੂਰਾ ਸੁਣਿਆ ਵੀ ਨਹੀਂ ਗਿਆ...

  • @sukhjitsingh7810
    @sukhjitsingh7810 2 ปีที่แล้ว

    ਮੇਰੇ ਵੀਰ ਗੀਤ ਤੁਹਾਡਾ ਬਹੁਤ ਵਧੀਆ ਹੈ ਪਰ ਮੇਰੇ ਵਰਗੇ ਕਈ ਲੋਕ ਜਜ਼ਬਾਤੀ ਵੀ ਹੋ ਜਾਂਦੇ ਨੇ ਚਲੋ ਕੋਈ ਗੱਲ ਨੀ ਪ੍ਰਮਾਤਮਾ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Darshansingh-vs3bm
    @Darshansingh-vs3bm 2 ปีที่แล้ว +19

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵੀਰ

  • @surbhibedi7332
    @surbhibedi7332 2 ปีที่แล้ว +13

    Lyrics:- best
    Singer:- best
    This song was sung with full of emotions..!!❤👍🙂bhut sohni awaaz...n tone..❤god bless him..with more sweet voice!!😊💖

  • @rajindersinghchauhan319
    @rajindersinghchauhan319 2 ปีที่แล้ว +159

    RIP Sidhu moose Wala. Amar ho gya tu.

    • @RahulChauhan-vl5vg
      @RahulChauhan-vl5vg 2 ปีที่แล้ว +3

      Sidhu Moose wala5911 😭😭😭😭😭😭

  • @rahmankumar2034
    @rahmankumar2034 ปีที่แล้ว

    ਬਾਈ ਜੀ ਮੈ ਕਦੀ ਵੀ ਤੁਹਾਡਾ ਕੋਈ ਗੀਤ ਨੀ ਸੁਣਿਆ ਪਰ ਆਹ ਗੀਤ ਸੁਣ ਕੇ ਮੈ ਤੁਹਾਡਾ ਫੈਨ ਹੋ ਗਿਆ ਬਹੁਤ ਸੋਹਣਾ ਗੀਤ ਆ ਰੂਹ ਨੂੰ ਹਿਲਾ ਕੇ ਰੱਖ ਦਿੱਤਾ 🙏🙏🙏🙏🙏

  • @pinkyvirdi6188
    @pinkyvirdi6188 2 ปีที่แล้ว +2

    kehde rakhri bana veere miss u 😭😭😭oooo rba kise maa da putt na khoyea kr maa de akhaa mohre nhraa aa janda ik bar tu rba maa ban k wekh😭😭😭😭aaj meri ma turr k hi jandi jithe jana

  • @sikanderpunia6497
    @sikanderpunia6497 3 หลายเดือนก่อน +3

    Miss u mere shote veer Surinder Singh Punia 😭

  • @harpreetdhillon2696
    @harpreetdhillon2696 2 ปีที่แล้ว +14

    ਰੋਣ ਆ ਗਿਆ ਸੁਣ ਕੇ ਬਾਈ ਜਿਉਦਾ ਰਹਿ🙏🏻

  • @jagvirsingh1243
    @jagvirsingh1243 2 ปีที่แล้ว +4

    ਬਾਈ ਬਹੁਤ ਗਾਣਾ ਗਾਇਆ love you 😍😘😘

  • @simmi2213
    @simmi2213 2 ปีที่แล้ว +2

    Jini vaar v song sunan di koshish krda…
    Kde v poora sunn nhi hunda
    Hmesha rona. Aa jaanda
    sidhu de mumma ji di vi ehi haalat honi

  • @GurdeepSinghBhaika
    @GurdeepSinghBhaika 2 ปีที่แล้ว

    ਜੰਮੇ ਨਾਲ ਦੇ ਗੀਤ ਤੇ ਮਾਵਾਂ ਗੀਤ ਬਾਈ ਤੇਰੇ ਇਸ ਦੋਵੇਂ ਹੀ ਗਾਣਿਆਂ ਨੇ ਸੱਚੀ ਰਵਾਂ ਕੇ ਰੱਖ ਦਿੱਤਾ 🥺🥺🥺🥺

    • @sukhwantkingra2802
      @sukhwantkingra2802 2 ปีที่แล้ว

      ਬਹੁਤ ਬਹੁਤ ਧੰਨਵਾਦ

  • @navneetkaurnavi948
    @navneetkaurnavi948 2 ปีที่แล้ว +17

    Heart touch song ❣️❣️god bless you all family 💓💓😘😘rajveer jawanda bhut Shona song❣️❣️kalm nu salam aa✍️👍💓schi kiha💓💓

    • @sukhwantkingra2802
      @sukhwantkingra2802 2 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ

    • @navneetkaurnavi948
      @navneetkaurnavi948 2 ปีที่แล้ว +1

      @@sukhwantkingra2802 wlcm veere .

  • @kamaljit6694
    @kamaljit6694 2 ปีที่แล้ว +6

    ❤️❤️❤️ ਬਹੁਤ ਵਧੀਆ ਗੀਤ ਵੀਰ ਜੀ

  • @harpreetuppli2987
    @harpreetuppli2987 2 ปีที่แล้ว +27

    Legends never die 😭💔

  • @sandeepuppal3043
    @sandeepuppal3043 2 ปีที่แล้ว

    ਰਾਜਵੀਰ vrr ਅੱਜ। ਘੱਟ ਤੋਂ ਘੱਟ 25 ਵਾਰ ਸੁਣ ਲਿਆ। ਰਾਜਵੀਰ vrr ਮੂਸੇ ਦੀ ਮਾਤਾ ਹਾਲ ਕੀ ਇਸ ਵੇਲੇ ਮੈਂ ਸਮਜ ਰਿਹਾ😭। ਬਾਕੀ ਵੀਰ ਜਿਸਦੀ ਮਾ ਨੀ ਜਾ ਕਿਸੇ ਮਾ ਦਾ ਪੁੱਤ ਨਹੀਂ ਇਸ ਦਾ ਹਾਲ 😔💔। ਗੀਤ ਸੁਣ ਕੇ ਮੈਂ ਬਹੁਤ ਰੋਇਆ 🙏। ਰੱਬਾ ਕਿਸੇ ਮਾ ਦਾ ਪੁੱਤ ਨਾ ਮਰੇ 🙏

  • @lakhipardhan01
    @lakhipardhan01 2 ปีที่แล้ว

    Veere sara kuj khatm hogyia tera song ina jyda dil ta lag gya k 500 var tera song sun lya fr v dubra sunan nu dil krda veere luv u y rabb tnu hamesa khus rakhe

  • @ekamjeetsingh8196
    @ekamjeetsingh8196 2 ปีที่แล้ว +3

    ਗੀਤ ਸੁਣ ਕੇ ਅੱਖਾਂ ਚੋਂ ਪਾਣੀ ਅਾ ਗਿਆ I love you mom 😘😘❤❤🙏🙏

  • @sharonrandhawalakhan
    @sharonrandhawalakhan 2 ปีที่แล้ว +9

    Soul touching lyrics and voice 🙏🏼🤍 Satnaam Waheguru
    This pain should never be felt by any Mother 💔🥹

  • @pendustrugglers2000
    @pendustrugglers2000 2 ปีที่แล้ว +5

    Oh my god 🥺🤘👌👌bahut khoob,, ankhan ch pani a giya 🤘❤👌👌 such a great song 😍👌

  • @JagtarSingh-ig5dc
    @JagtarSingh-ig5dc 4 หลายเดือนก่อน

    ਸਾਡੇ ਪੰਜਾਬ ਨੂੰ ਰਾਜਵੀਰ ਜਵੰਧੇ ਵਰਗੇ ਸਿੰਗਰਾਂ ਬਹੁਤ ਲੋੜ ਹੈ

  • @ximzjay5155
    @ximzjay5155 ปีที่แล้ว

    ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ.......... ਪਤਾ ਨੀਂ ਕਿਉੰ ਇਹ ਗਾਣਾ ਸੁਣ ਕੇ ਸਿੱਧੂ ਭਰਾ ਦੀ ਯਾਦ ਆ ਜਾਂਦੀ ਹੈ।
    #Moosewala

    • @sukhwantkingra2802
      @sukhwantkingra2802 ปีที่แล้ว

      ਬਹੁਤ ਬਹੁਤ ਮੇਹਰਬਾਨੀ ਗੀਤਕਾਰ ਕਿੰਗਰਾ ਕੰਮੇਆਣਾ

  • @JagdeepSingh-pp1bs
    @JagdeepSingh-pp1bs 2 ปีที่แล้ว +9

    ਗਾਇਆ ਲਿਖਿਆ ਬਹੁਤ ਸੋਹਣਾ
    🙏🙏🙏🙏🙏🙏🙏🙏

    • @sukhwantkingra2802
      @sukhwantkingra2802 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @manjinderbrar1113
    @manjinderbrar1113 2 ปีที่แล้ว +16

    Truly dedicated to my NANI maa, I also lost my mamu in 2002 🥺 and she missed him lot

  • @manni_kaler
    @manni_kaler 2 ปีที่แล้ว +6

    Bahut sohna song aa y da waheguru veer di kalam nu hor tarakki bakshe jioda reh y rabb Teri lambi umer kre 🙏

  • @jaswindersingh6410
    @jaswindersingh6410 2 ปีที่แล้ว +1

    ਸਲਾਮ ਆ ਰਾਜਵੀਰ ਜਵੰਧਾ ਵੀਰ ਦੀ ਆਵਾਜ਼ ਅਤੇ ਕਿੰਗਰਾ ਸਾਹਿਬ ਦੀ ਕਲਮ ਨੂੰ!🙏🙏

    • @sukhwantkingra2802
      @sukhwantkingra2802 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @singh-no3hj
    @singh-no3hj 2 ปีที่แล้ว

    Kamal he keha sach he keh deta ji .sachi haju nhi rukde . Sidhu veer di maa kive jindgi kadoooo gi . waheguru ji Mehar Kari maa te

  • @musiclover.3901
    @musiclover.3901 2 ปีที่แล้ว +20

    Respect and Salute to every Mother 🙏🌹🌹

  • @parvindersingh6244
    @parvindersingh6244 2 ปีที่แล้ว +14

    Hats off to such touching lyrics n heart warming singing👍👍

  • @punjab__84
    @punjab__84 2 ปีที่แล้ว +17

    ਪੁੱਤ ਮਰੇ ਨਾ ਭੁੱਲਦੀਆਂ ਮਾਵਾਂ, ਖਾਣਾ ਪੀਣਾ ਭੁੱਲ ਜਾਂਦੀਆਂ !

  • @alfalabortory321
    @alfalabortory321 2 ปีที่แล้ว

    ਮਾਂ ਤਾ ਮਾਂ ਹੁਦੀ ਅਾ ਰॅਬ ਤੋ ਪिਹਲਾ ਮਾਂ ਦਾ ਨਾਮ ਅਾੳੁਦਾ ਅਾ ਵਾिਹਗੁਰੂਨੂੰਅਰਦਾਸ ਕਰਦਾ ਅਾ ਹਰ िਕਸੇ ਦੀ ਮਾਂ ਨੂੰ ਖੁਸ਼ ਰॅਖੀ ਰॅਬਾ

  • @SandeepSingh-me2bc
    @SandeepSingh-me2bc 2 ปีที่แล้ว +1

    ਰੂਹ ਰੋ ਪਈ ਆ 22 song ਸੁਣ ਕੈ ਇਸ ਤਰਾ ਦੈ song ਆਉਣੈ ਚਾਹੀ ਦੈ ਆ

  • @dilpreetsingh-zf9fw
    @dilpreetsingh-zf9fw 2 ปีที่แล้ว +41

    RIP Sidhu Moosewala #legend

  • @srishtisiddhu681
    @srishtisiddhu681 2 ปีที่แล้ว +8

    Legend moosewala😭😭😭you will always in my heart ❤️