ਆਓ ਸਿੱਖੀਏ, ਕਢਾਈ ਲਈ ਸੂਟ ਛਾਪਣਾ ਅਤੇ ਟਰੇਸ ਤਿਆਰ ਕਰਨੀ

แชร์
ฝัง
  • เผยแพร่เมื่อ 14 ต.ค. 2024
  • ਆਓ ਸਿੱਖੀਏ, ਕਢਾਈ ਲਈ ਸੂਟ ਛਾਪਣਾ ਅਤੇ ਟਰੇਸ ਤਿਆਰ ਕਰਨੀ
    ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ।
    ਅੱਜ ਆਪਾਂ ਕਢਾਈ ਕਰਨ ਲਈ ਆਪਣਾ ਸੂਟ ਕਿਵੇਂ ਤਿਆਰ ਕਰਨਾ ਹੈ, ਇਹ ਸਿੱਖਾਂਗੇ ਅਤੇ ਨਾਲ ਹੀ ਟਰੇਸ ਬਣਾਉਣੀ ਵੀ ਸਿੱਖਾਂਗੇ। ਤੁਹਾਡੇ ਕਾਫੀ comments ਆਏ ਸਨ, ਵੀ ਸੂਟ ਛਾਪਣਾ/ਟਰੇਸ ਕਰਨਾ ਦੱਸੋ। ਇਸ ਲਈ ਤੁਹਾਡੀ demand ਤੇ ਇਹ ਵੀਡੀਓ ਤਿਆਰ ਕੀਤੀ ਗਈ ਹੈ। ਡਿਜ਼ਾਈਨ/ਟਰੇਸ ਤਿਆਰ ਕਰਨ ਤੋਂ ਲੈ ਕੇ ਸੂਟ ਦਾ ਨਾਪ ਲੈ ਕੇ ਛਾਪਣ ਤੱਕ ਸਾਰਾ ਕੁਝ ਬਹੁਤ detail ਵਿੱਚ ਸਮਝਾਇਆ ਗਿਆ ਹੈ। ਆਸ ਹੈ ਕਿ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਵੇਗੀ। ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ। ਜ਼ਰੂਰੀ ਨਹੀਂ ਕਿ ਇਹ ਹੀ ਡਿਜ਼ਾਈਨ ਬਣਾਉਣਾ ਹੈ।
    ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਡੇ ਲਈ ਲਾਭਦਾਇਕ ਹੈ ਜਾਂ ਨਹੀਂ।
    Learn hand work,
    Learn hand embroidery,
    Hand embroidery designs,
    embroidery designs for Punjabi suits,
    Hand work flower,
    Flower stitch,
    How to make flower by hand stitch,
    Hand embroidery designs for beginners,
    Hand work,
    embroidery designs for suits,
    Flower Embroidery designs,
    Stitches,
    Embroidery for beginners,
    Embroidery videos,
    Hand Embroidery stitches,
    Crafts,
    Hand Craft,
    ہاتھ کی کڑھائی,
    پھول سلائی,
    پھول بنانا,
    हाथ से कढाई,
    ਹੈਂਡ ਵਰਕ,
    ਹੱਥ ਦੀ ਕਢਾਈ,
    ਕਢਾਈ ਦੇ ਨਵੇਂ ਡਿਜ਼ਾਈਨ,
    ਹੱਥੀਂ ਕਢਾਈ,
    ਹੱਥ ਦੀ ਕਢਾਈ ਨਾਲ ਫੁੱਲ ਬਣਾਉਣਾ ਸਿੱਖੋ,
    ਪੰਜਾਬੀ ਸੂਟ,
    ਪੰਜਾਬੀ ਸੂਟਾਂ ਦੀ ਕਢਾਈ,
    ਨਵੇਂ ਕਢਾਈ ਦੇ ਡਿਜ਼ਾਈਨ,
    Hand embroidery,
    Kadhai design,
    Needlework,
    Hand embroidery for beginners,
    Hand embroidery for new learners,
    Basic kadhai design,
    Latest kadhai design,
    Embroidery tricks,
    Embroidery new ideas,
    Hath ki kadhai,
    Latest kadhai design,
    step by step,
    Hand embroidery ideas,
    how to trace suit,

    #fancykadhaidesign
    #handembroidery
    #handcraft
    #kadhaidesign2024
    #kurtiskadhaidesign
    #needlework
    #stitches
    #handembroideryforbeginners
    #kadhaidesign
    #latestembroidery
    #latestdesign
    #handembroidery
    #kadhaidesign
    #easykadhaidesign

ความคิดเห็น • 15

  • @HarminderGarcha
    @HarminderGarcha 2 หลายเดือนก่อน

    good job

  • @Sandeepkaur-fv9nw
    @Sandeepkaur-fv9nw หลายเดือนก่อน

    Bhot hi jyda vadia ..bhot easy method nal samjayea...

    • @needletasks
      @needletasks  หลายเดือนก่อน

      thank you g🙏🙂

  • @sukhmankaur7322
    @sukhmankaur7322 2 หลายเดือนก่อน

    👌❤🙏🌸

  • @Sran_family_vlogs_4
    @Sran_family_vlogs_4 2 หลายเดือนก่อน +1

    Very very nice sharing didi ji

    • @needletasks
      @needletasks  2 หลายเดือนก่อน

      Thank you g🙏

  • @kamleshkamra613
    @kamleshkamra613 2 หลายเดือนก่อน

    Very nice

  • @ramandeepkaur2718
    @ramandeepkaur2718 2 หลายเดือนก่อน

    👌

  • @SatveerKaur-wh2ch
    @SatveerKaur-wh2ch 2 หลายเดือนก่อน

    💕💕👌

  • @ramandeepkaur2718
    @ramandeepkaur2718 2 หลายเดือนก่อน

    Thanks didi

  • @SukhSidhu-nl1pd
    @SukhSidhu-nl1pd 2 หลายเดือนก่อน

    Hnji didi dno bha di teres dso ji please

    • @needletasks
      @needletasks  2 หลายเดือนก่อน

      ਹਾਂ ਜੀ ਬਹੁਤ ਜਲਦ ਇਸ ਸਬੰਧੀ ਵੀਡੀਓ ਬਣਾ ਦਿਆਂਗੇ ਜੀ।

  • @Sidhu__butique..12
    @Sidhu__butique..12 2 หลายเดือนก่อน

    labiya vela pauniya hon fr kive tares krna ji

    • @needletasks
      @needletasks  2 หลายเดือนก่อน

      ਇਸੇ ਵੀਡੀਓ ਵਿੱਚ ਜਦੋਂ ਅਸੀਂ ਘੇਰੇ 'ਤੇ ਤਿੰਨ ਫੁੱਲ ਛਾਪੇ ਹਨ ਜੀ ਉਥੋਂ ਹੀ ਤੁਸੀਂ ਵੇਲਾਂ ਸ਼ੁਰੂ ਕਰ ਸਕਦੇ ਹੋ। ਜਿੰਨੇ ਇੰਚ 'ਤੇ ਘੇਰੇ ਤੇ ਨਿਸ਼ਾਨ ਲਗਾਏ ਹਨ ਉਨੇ ਇੰਚ 'ਤੇ ਉਪਰ ਤੱਕ ਨਿਸ਼ਾਨ ਲਗਾ ਕੇ ਛਾਪ ਲੈਣਾ ਜੀ। ਜੇਕਰ ਸਮਝ ਨਾ ਆਇਆ ਤਾਂ ਦੱਸ ਦੇਣਾ ਆਪਾਂ ਵੇਲਾਂ ਛਾਪਣ ਲਈ ਵੱਖਰੀ ਵੀਡੀਓ ਬਣਾ ਦਿਆਂਗੇ। ਧੰਨਵਾਦ ਜੀ

  • @karamjitkaur4951
    @karamjitkaur4951 2 หลายเดือนก่อน

    suit da degine but bnia g.