Manpreet Badal on Raja Warring - ਰਾਜਾ ਵੜਿੰਗ ਬਾਰੇ ਸੁਣੋ ਕੀ ਕੁਝ ਕਹਿ ਗਏ ਮਨਪ੍ਰੀਤ ਬਾਦਲ । Punjab Tak

แชร์
ฝัง
  • เผยแพร่เมื่อ 8 ต.ค. 2024
  • Manpreet Badal on Raja Warring - ਰਾਜਾ ਵੜਿੰਗ ਬਾਰੇ ਸੁਣੋ ਕੀ ਕੁਝ ਕਹਿ ਗਏ ਮਨਪ੍ਰੀਤ ਬਾਦਲ । Punjab Tak
    #manpreetbadal #rajawarring #manpreetbadallive #rajawarringnews
    ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਅੱਜ ਗਿੱਦੜਬਾਹਾ ਵਿਖੇ ਵਿਸ਼ੇਸ਼ ਤੌਰ ;ਤੇ ਪਹੁੰਚੇ ਅਤੇ ਪਾਰਟੀ ਦੇ ਵਰਕਰਾਂ ਦੇ ਨਾਲ ਗਿੱਦੜਬਾਹਾ ਜ਼ਿਮਨੀ ਚੋਣ ਨੂੰ ਲੈਕੇ ਵਿਚਾਰ ਵਟਾਂਦਰੇ ਕੀਤੇ । ਪੰਚਾਇਤੀ ਚੋਣਾਂ ਨੂੰ ਲੈ ਕੇ ਮੌਜੂਦਾ ਸਰਕਾਰ 'ਤੇ ਬਾਰੇ ਬੋਲਦੇ ਹੋਏ ਕਿਹਾ ਕਿ ਏਸ ਤਰ੍ਹਾਂ ਲੋਕਾਂ ਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ । ਇਸਦੇ ਨਾਲ ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਨੂੰ ਵੀ ਘੇਰਿਆ #PUT044
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak
    Website-www.tak.live/p...

ความคิดเห็น • 17

  • @PrinceKumar-cf7ek
    @PrinceKumar-cf7ek 10 ชั่วโมงที่ผ่านมา +2

    🙏🏻💐💐💐💐💐🙏🏻🥰🤗

  • @GinniDandiwal-qh9gt
    @GinniDandiwal-qh9gt 12 ชั่วโมงที่ผ่านมา +1

    ਇਹ ਤਾਂ ਆਪ ਚਲਿਆ ਕਾਰਤੂਸ ਹੈ ਕਿਹੜੀ ਪਾਰਟੀ ਛੱਡੀ ਇਹਨੇ

  • @KanwaljitSingh-n5e
    @KanwaljitSingh-n5e 2 ชั่วโมงที่ผ่านมา

    ਰਾਜਾ ਵੜਿੰਗ ਪੰਜਾਬ ਦਾ ਬਹੁਤ ਹੀ ਵਧੀਆ ਸਿਆਣਾ ਸੁਲਝਿਆ ਹੋਇਆ ਲੀਡਰ ਹੈ ਜਿਸ ਨੇ ਪ੍ਰਕਾਸ਼ ਬਾਦਲ ਦੀ ਸਰਕਾਰ ਵੇਲੇ ਬਾਦਲਾਂ ਨੂੰ ਵਾਹਣੀਂ ਪਾਕੇ ਰੱਖਿਆ।ਰਾਜਾ ਵੜਿੰਗ ਪੰਜਾਬ ਦਾ ਸੱਭ ਤੋਂ ਵਧੀਆ ਸਿਆਸੀ ਸੇਵਾਦਾਰ ਹੈ।ਰਾਜੇ ਵੜਿੰਗ ਨੂੰ ਗਿਦੜਬਾਹਾ ਤੋ ਂਕੋਈ ਨਹੀਂ ਹਰਾ ਸਕਦਾ ਜੀ।

  • @HarpreetSingh-vw2ry
    @HarpreetSingh-vw2ry 16 ชั่วโมงที่ผ่านมา

    Right 👍👍👍👍👍

  • @navinansal7879
    @navinansal7879 15 ชั่วโมงที่ผ่านมา

    Good Manpreet

  • @surjitsingh8362
    @surjitsingh8362 13 ชั่วโมงที่ผ่านมา

    Raja warring sher h

  • @rupinderrandhawa9168
    @rupinderrandhawa9168 12 ชั่วโมงที่ผ่านมา

    Raja saada veer a

  • @KanwaljitSingh-n5e
    @KanwaljitSingh-n5e 2 ชั่วโมงที่ผ่านมา

    ਗੋਲਡਨ ਸਪੂਨ ਸਾਰੇ ਬਾਦਲ ਕਾਕੇ ਰਾਜੇ ਵੜਿੰਗ ਦੇ ਨੇੜੇ ਤੇੜੇ ਵੀ ਨਹੀਂ। ਉੜਦੂ ਅੰਗਰੇਜ਼ੀ ਦ
    ਤੇ ਪੈਸੇ ਦੀ ਅਮੀਰੀ ਨਾਲ ਆਮ ਲੋਕਾਂ ਨਾਲ ਨਹੀਂ ਜੁੜਿਆ ਜਾ ਸਕਦਾ ਜੀ

  • @rupinderrandhawa9168
    @rupinderrandhawa9168 12 ชั่วโมงที่ผ่านมา

    Duje nu karohn diya lumbarchalla khedda

  • @GurinderjeetSingh-wz1pe
    @GurinderjeetSingh-wz1pe 14 ชั่วโมงที่ผ่านมา

    Fiss ptaka

  • @shivambti
    @shivambti 16 ชั่วโมงที่ผ่านมา

    ehde palle aur hai ki
    tichra karn toh ilawa
    votan vele lokan ch aunde aa
    baki 4.5 saal AC ch rehnde aa

  • @dalipsingh1507
    @dalipsingh1507 4 ชั่วโมงที่ผ่านมา

    Manpreet chalia cartoose

  • @jaspreetmann3666
    @jaspreetmann3666 11 ชั่วโมงที่ผ่านมา

    😂rakhi sawant

  • @manpreetsidhu5800
    @manpreetsidhu5800 3 ชั่วโมงที่ผ่านมา

    Tu hun kidr chala gaya ?Tu jammu kashmir wli party join krla odr gya he nhi hja tak