Tuttgi Lihaaz Mundeya (Full Video) || Anmol Virk || Akash Records || Latest New Sad Songs 2018

แชร์
ฝัง
  • เผยแพร่เมื่อ 27 ธ.ค. 2024

ความคิดเห็น • 3.7K

  • @sandeeplambi5540
    @sandeeplambi5540 10 หลายเดือนก่อน +74

    Lock down ਦੇ ਦਿਨਾਂ ਵਿਚ ਦਾਣਾ ਮੰਡੀ ਚ ਬਾਈ ਪ੍ਰੀਤ ਕਾਲਝਰਾਣੀ ਨਾਲ ਮੁਲਾਕਾਤ ਹੋਈ ਸੀ ਬਾਈ ਜੀ ਨੇ ਬਹੁਤ ਸੋਹਣੇ ਸੋਹਣੇ ਗੀਤ ਲਿਖੇ ਆ nice man ❤

    • @sonuhans4784
      @sonuhans4784 9 หลายเดือนก่อน +17

      Kitho aa vire tusi te preet vira kitho aa

    • @feelthenature5254
      @feelthenature5254 8 หลายเดือนก่อน

      ​@@sonuhans4784m#?? +.*1*
      ,

    • @feelthenature5254
      @feelthenature5254 8 หลายเดือนก่อน +6

    • @LuckyBarnala75417
      @LuckyBarnala75417 7 หลายเดือนก่อน

      ​@@sonuhans4784dassn lagge nu maut aa jandi as ehna nu

    • @Harpreetsingh-ud8dg
      @Harpreetsingh-ud8dg 8 วันที่ผ่านมา

      ​@@sonuhans4784Taya lgda bai apna pind kaljharani near badal district bathinda

  • @manninirmaan2800
    @manninirmaan2800 หลายเดือนก่อน +25

    2025 ਵਿੱਚ ਕੌਣ ਕੌਣ ਸੁਣ ਰਿਹਾ ❤

    • @gagandeepmansa657
      @gagandeepmansa657 16 วันที่ผ่านมา +2

      ਭਰਾਵਾ 2025 ਆ ਤਾਂ ਲੈਣਦੇ 😂

    • @GurdeepSeeit
      @GurdeepSeeit 4 วันที่ผ่านมา

      0:18 ​@@gagandeepmansa657

    • @GurdeepSeeit
      @GurdeepSeeit 4 วันที่ผ่านมา +1

      🎉😊 0:37

    • @GurdeepSeeit
      @GurdeepSeeit 4 วันที่ผ่านมา

      ​@@gagandeepmansa6570:45

    • @Jaggigill-b4y
      @Jaggigill-b4y วันที่ผ่านมา

      Siraaa a

  • @preetgurusar3069
    @preetgurusar3069 ปีที่แล้ว +95

    ❤ ਬਹੁਤ ਉਡੀਕ ਹੁੰਦੀ c school ਚੋ ਛੁੱਟੀ ਹੋਣ ਦੀ,,, ਸੱਚੀ ਬਹੁਤ ਸੁਣਿਆ,,,ਅਨਮੋਲ , ਅਮ੍ਰਿਤ ਨੂੰ ,,,, ਰੱਬ ਲੰਬੀਆ ਉਮਰਾ ਦੇਵੇ ਏਨਾ ਨੂੰ , love

    • @bikramjitsingh5577
      @bikramjitsingh5577 4 หลายเดือนก่อน +2

      2.43
      😂😂😂hanju ik akkh cho hi aaunda
      Duji akhh di tuti khraab aa

    • @Gurtejsingh-j7b
      @Gurtejsingh-j7b 4 หลายเดือนก่อน +2

      ​@@bikramjitsingh5577😢

  • @AmarjitChahal-eg5sr
    @AmarjitChahal-eg5sr 8 หลายเดือนก่อน +46

    250 ਵਾਰ ਸੁਣ ਲਿਆ ਬਹੁਤ ਸੋਹਣਾ
    ਗੀਤ ਜਾਨ ਕੱਢਦਾ

    • @SimarjaatSimarjaat
      @SimarjaatSimarjaat 4 หลายเดือนก่อน

      🎉🎉🎉🎉❤❤❤❤❤😮😊😂😊😢❤❤

    • @LakhwinderMaan-cb2yi
      @LakhwinderMaan-cb2yi หลายเดือนก่อน +2

      Ginda c sunn laga 😅

    • @BhagSingh-dt9ie
      @BhagSingh-dt9ie 14 วันที่ผ่านมา

      😢😢 bhutt sohna song aa 😢😢

  • @gurdevsinghsingh9680
    @gurdevsinghsingh9680 ปีที่แล้ว +29

    ਗਾਣਾ ਸੁਣ ਕੇ ਬਚਪਨ ਚੇਤੇ ਆ ਗਿਆ ਜਦੋਂ ਇਕ ਹੀ ਟੈਲੀਵਿਜ਼ਨ ਅਤੇ ਇਕ ਹੀ ਚੈਨਲ ਹੁੰਦਾ ਸੀ। ਵਕਤ ਓਹੀ ਚੰਗਾ ਸੀ, ਅੱਜਕਲ੍ਹ ਤਾਂ ਫੁਕਰਪੁਣਾ ਹੀ ਰਹਿ ਗਿਆ ਪੱਲੇ।

  • @Jot_kotfatta
    @Jot_kotfatta ปีที่แล้ว +20

    2024 kon kon sun rhea gitt❤🎉

  • @nirwairdhaliwal8027
    @nirwairdhaliwal8027 11 หลายเดือนก่อน +517

    2024 ਵਿੱਚ ਕੌਣ ਕੌਣ ਸੁਣ ਰਿਹਾ

  • @hardeepsharma8227
    @hardeepsharma8227 5 หลายเดือนก่อน +18

    ਸਿਰਾ ਕਰਾਤਾ ਪ੍ਰੀਤ ਕਾਲਝਰਾਣੀ ਵਾਲੇ ਨੇ ਇਕੱਲਾ ਇਕੱਲਾ ਲਫ਼ਜ਼ ਦਿਲ ਤੇ ਵੱਜਦਾ❤❤

  • @emotionalboys5623
    @emotionalboys5623 3 ปีที่แล้ว +16

    2021 mein sun rhe aa sudesh kumari Amrita virk and dharmpreet di koi rees ni kr sakde ajj de singer v like kro pls

    • @inderjeetinderjeet180
      @inderjeetinderjeet180 3 ปีที่แล้ว +2

      The only thing he said was that the first time in a week or so to help you with your name ki will become a better idea to help me with your name and number a few minutes late s isn't a good idea 💞💞💞💝💝💕💕💕💕👹😣😋☺️🥰😘☺️😝

    • @emotionalboys5623
      @emotionalboys5623 3 ปีที่แล้ว

      @@inderjeetinderjeet180 ranjeeet

  • @singhsamsher9877
    @singhsamsher9877 5 ปีที่แล้ว +57

    ਬਹੁਤ ਬੁਲੰਦ ਆਵਾਜ ਆ ਜੀ👌👌👌

    • @harjeetsinghsra7372
      @harjeetsinghsra7372 2 ปีที่แล้ว

      ਛੇੜਛਾੜ ਕਾਰਨ ਉਸ ਲਈ ਉਹ ਉਸ ਵਿਚ ਕੋਈ ਸ਼ੱਕ ਪੈਣ ਲਈ ਇਕ ਵਿਸ਼ੇਸ਼ ਮੁਹਿੰਮ ਤਹਿਤ ਕੇਸ ਵਿੱਚ

    • @inder6203
      @inder6203 ปีที่แล้ว +2

      ❤❤

    • @RajKumar-ru9pf
      @RajKumar-ru9pf ปีที่แล้ว

      .
      ...

  • @LovepreetSingh-xx8ux
    @LovepreetSingh-xx8ux ปีที่แล้ว +32

    ਬਹੁਤ ਦਿਲ ਦੁਕਦਾ ਇਹ ਗੀਤ ਸੁਣ ਕੇ
    ਮੈਂ ਅੱਜ ਬਹੁਤ ਵਾਰ ਗੀਤ ਸੁਣਿਆ

  • @KuldeepSinghhans-x7b
    @KuldeepSinghhans-x7b 12 วันที่ผ่านมา +1

    15+12+2024 ਵਿੱਚ ਇਹ ਗੀਤ ਮੈਂ ਸੁਣ ਰਿਹਾ ਆ ❤❤❤❤❤❤❤❤

  • @Gurveerpeet
    @Gurveerpeet ปีที่แล้ว +6

    8 sall ਦਾ ਪਿਆਰ uk ਜਾਕੇ ਬਰਬਾਦ ਹੋ ਗਿਆ 😢😢😢😢😢😢😢

  • @ਜੱਸੀਕੋਰਸਿੱਧੂ
    @ਜੱਸੀਕੋਰਸਿੱਧੂ 3 ปีที่แล้ว +327

    ਸਾਡੇ ਨਾਲ ਜੋ ਕਰੀ ਤੂੰ ਅਸੀ 😰ਜਰਲੀ😕| ਵੇ ਨਵਿਆ ਦਾ ਬਣ ਕੇ ਰਹੀ😭🙏🙌💔

  • @RAJA_Singh4725
    @RAJA_Singh4725 6 หลายเดือนก่อน +20

    ✍️2024 ਚ ਸੁਣਨ ਆਲੇ ਲਇਕ ਕਰੋ ❤

  • @lakhvirgurbachan6352
    @lakhvirgurbachan6352 5 ปีที่แล้ว +115

    ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
    ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊

  • @manngagan45
    @manngagan45 6 ปีที่แล้ว +246

    ਵਾਹ ਕਿਆ ਬਾਤ ਆ। ਅੰਮ੍ਰਿਤਾ ਵਿਰਕ ਵਾਲਾ ਦੌਰ ਚੇਤੇ ਕਰਾਤਾ ਵੀਰ👌👌👌👍

  • @ShatrudnkumarYadav
    @ShatrudnkumarYadav 9 หลายเดือนก่อน +1

    Boht vadia lagyia song g Boht bar sun liya man hi nahi barda song sun ke😢😢❤❤❤

  • @Lally-randhawa
    @Lally-randhawa 3 ปีที่แล้ว +7

    Eh gaana ajj b morning chalda very nyc ,pyar sirf paisa ,pyar odo sache c jado ghar kache c ph landline hunde c ,

  • @KuldeepSingh-xh7bw
    @KuldeepSingh-xh7bw 2 ปีที่แล้ว +77

    ਰਵਾ ਕੇ ਰੱਖ ਦਿੱਤਾ ਇਸ ਗਾਣੇ ਨੇ 🥺👏

  • @preetsandhu2758
    @preetsandhu2758 11 หลายเดือนก่อน +1

    Phala pyr krde jd gl vivah dii audi fr halkat wekh k chad dinde ane saal dii yaari ik min ch thod dinde😢😢😢

  • @sonujattlahoria22
    @sonujattlahoria22 4 ปีที่แล้ว +27

    Song bhot shonna👌🏻👌🏻👌🏻 vs awajz ta endless koi mukbla ni 👌🏻👌🏻👌🏻
    . (Mare kal da song challi jnda)
    16/june/2020

  • @SonuWarval-gh1ym
    @SonuWarval-gh1ym ปีที่แล้ว +4

    Mera Pyar mere kolo Rab NE e kho Kiya a 😭😭😭😭 fir vi eh song both vdiya lgda a 😭😭😭😭

  • @dharampalsingh3378
    @dharampalsingh3378 9 หลายเดือนก่อน +2

    ਕਿ ਅਨਮੋਲ ਵਿਰਕ ਤੇ ਅੰਮ੍ਰਿਤਾ ਵਿਰਕ ਸਕੀਆਂ ਭੈਣਾਂ ਨੇ???

    • @akashrecords6317
      @akashrecords6317  9 หลายเดือนก่อน

      ਨਹੀ ਜੀ ਮਾਛੀ ਦੀਆਂ ਕੁੜੀਆਂ ਨੇ

    • @luckysingh-z2o
      @luckysingh-z2o 12 วันที่ผ่านมา

      nhi y amrita virk ta ..ami virk di bhainn aw...lolll

  • @avtarsingh2044
    @avtarsingh2044 2 ปีที่แล้ว +21

    ਪੁਰਾਣੇ ਗਾਣਿਆਂ ਦਾ ਕੋਈ ਤੋੜ ਨੀ ਸੀ ਹੁੰਦਾ 🙏🙏

  • @gurdevsinghsingh9680
    @gurdevsinghsingh9680 ปีที่แล้ว +29

    ਜਿਨ੍ਹਾਂ ਦੇ ਸੁਫ਼ਨੇ ਅਧੂਰੇ ਰਹਿ ਗਏ ਓਹੀ ਸਮਝ ਸਕਦੇ ਇਸ ਗੀਤ ਨੂੰ। ਬਹੁਤ ਸੁਣਦੇ ਸੀ ਓਸ ਵੇਲੇ ਇਹ ਗਾਣਾ। ਪਿਆਰਾ ਸੀ ਬਹੁਤ।

  • @sandeeppandher1227
    @sandeeppandher1227 2 หลายเดือนก่อน +2

    Ma ajj v sunya eh song bhot Sina song a 4 5 war sun lya ajj ma 29/9/24

  • @lokendrasingh1961
    @lokendrasingh1961 4 ปีที่แล้ว +17

    Jado dil tut jande hen taan aiho je gane sunane painde hen chahe 2020 2019 hani

  • @gurcharansinghsingh386
    @gurcharansinghsingh386 5 ปีที่แล้ว +58

    Kash oh sary singer wapis aa jan..ohi sabh kuj ohi time..jadon clg bus vich padan jandy c..odo ey gany bus vich chaldy hundy c..na koi mobile na koi formilty ..kuch v ni c odo..simple life c..ajj kothia cara sabh kuj ey...par j koi menu oh time wapis kar devy..mein sari jameen jaid os badly time badly deyn nu tiyar han..par oh time nai aunaa

    • @dhillon2472
      @dhillon2472 4 ปีที่แล้ว +3

      Bikul shi khea gurcharaingh

    • @RajuSingh-qf9wj
      @RajuSingh-qf9wj 4 ปีที่แล้ว +3

      Husaneepsinghverynice👨‍👨‍👧‍👦👨‍👨‍👧‍👦👌👌👌👌👌🤘🤘👉👉👈👩‍👩‍👧‍👦👩‍👩‍👧‍👦👩‍👩‍👧‍👦🚴‍♀🚴‍♀😭😭😭😭😭😭😭😭😭😭😭😭🍷🍷🍷🍷🍷🍷🍷🍷🍷🍷

    • @GurpreetSingh-vo4qe
      @GurpreetSingh-vo4qe 4 ปีที่แล้ว

      Bilkul sahi keha veera👌

    • @sukhmansukhman527
      @sukhmansukhman527 4 ปีที่แล้ว

      Shi gl A y us Time nu asi v bhut Miss krde aa life te us Time hi c hun te Time pass aa miss u my friend

    • @DavinderKumar-jq3hp
      @DavinderKumar-jq3hp 4 ปีที่แล้ว

      Right sir o Time ni aauna

  • @BALWINDERSINGH-js6bm
    @BALWINDERSINGH-js6bm 6 วันที่ผ่านมา +1

    Aje ta 2024 hai bhi 😂😂

  • @sukhchainsinghpandi1922
    @sukhchainsinghpandi1922 4 ปีที่แล้ว +84

    Ajj ve jo e gana sun reha plz like❤️❤️

  • @robinmatharu2530
    @robinmatharu2530 4 ปีที่แล้ว +8

    Nice song iam from Canada 🇨🇦🇨🇦🇨🇦🇨🇦

  • @Jassu-l1b
    @Jassu-l1b หลายเดือนก่อน +1

    Bhut sohna song aaa jdo m sad huni aa ta ehhi song sundi aa m 😢😢😢😢

  • @sawnasaab1113
    @sawnasaab1113 ปีที่แล้ว +37

    2023 vale dasso kon kon aa ih geet sunan wala veer

  • @laddimehra5166
    @laddimehra5166 3 ปีที่แล้ว +32

    Kon kon 2021 ch sun reha like kro

  • @Lahoriye1313
    @Lahoriye1313 3 หลายเดือนก่อน +3

    ਐ ਸੱਦਾ ਚਲਦੇ ਰਹਿਣ ਗੇ

  • @Lally-randhawa
    @Lally-randhawa 4 ปีที่แล้ว +18

    Mainu daily sunna painda eh song bhut attt lagda

  • @SandeepKaur-p3f
    @SandeepKaur-p3f 10 หลายเดือนก่อน +7

    Bhut shona song main daily song sun di aa 2024 ch kon kon sunda 😢

  • @manunahr7272
    @manunahr7272 3 ปีที่แล้ว +1

    ਡਿਸ ਲਾਈਕ ਕਿਉਂ ਕੀਤਾ ਮੈਂ ਅਮਰਿਤਾ ਵਿਰਕ ਦੇ ਸਾਰੇ ਗੀਤ ਹਿੱਟ ਸੀ ਪਰ ਇਸ ਮੈਂਣ ਦਾ ਹਿੱਟ ਗੀਤ ਟੁੱਟਗੀ ਲਿਹਾਜ ਮੁੰਡਿਆ ਸਿਰਫ ਇਹ ਆ ਜਾ ਸਹੇਲੀਏ ਪਰਵੀਨ ਨਾਲ ਆ

  • @gursewaksingh5898
    @gursewaksingh5898 4 ปีที่แล้ว +7

    kaintt song....vry nycccc repeat te lgya hoya

  • @SurinderSingh-wr8ni
    @SurinderSingh-wr8ni 5 ปีที่แล้ว +17

    ਸਹੀ ਗੱਲ ਹੈ ਕਿ ਅੱਜ ਕੱਲ੍ਹ ਧੋਖੇ ਨੇ ਅੱਜ ਕਲ੍ਹ ਕਿਸੇ ਦਾ ਵੀ ਨਹੀ 😢😢😢😢😢😢

  • @baljitchouhan5885
    @baljitchouhan5885 ปีที่แล้ว +8

    ਸੱਚੀ ਪੁਰਾਣੇ ਦਿਨ ਯਾਦ ਆਗੇ 😢ਕਿ ਦਿਨ ਸੀ ਉਹ ਯਾਰ ਪੁਰਾਣੇ ,ਹੁਣ ਭਾਵੇਂ ਪੈਸਾ, ਜ਼ਮੀਨ,ਗੱਡੀਆ , ਕੋਠੀਆ, ਕਾਰਾ ਹੁੰਦੇ ਹੋਏ ਵੀ ਉਹ ਸਕੂਨ ਹੈਨੀ ਜੋ ਉਦੋਂ ਮਿਲਦਾ ਸੀ

  • @SurjeetSingh-ib2fx
    @SurjeetSingh-ib2fx 4 ปีที่แล้ว +35

    ਪੀ੍ਤ ਕਾਲਝਰਾਣੀ ਬਹੁਤ ਵਧੀਆ ਗੀਤਕਾਰ ਹੈ

    • @r4v145
      @r4v145 2 ปีที่แล้ว

      Download kive hunda

    • @punusingla8682
      @punusingla8682 ปีที่แล้ว +2

      Saade Taya ji ne preet ji

    • @beantsingh112
      @beantsingh112 ปีที่แล้ว

      ਬਾਈ ਬੱਬੀ ਦਾ ਡੈਡੀ ਆ

  • @kasismikcher2499
    @kasismikcher2499 4 ปีที่แล้ว +7

    ਹੁਣ ਵੀ ਤੇਰੇ ਘਰ ਵੱਲ ਫੇਰਾ ,ਪੋਓੁਦੇ ਰਹਿਨੇ ਹਾ। ਸਾਹਿਦ ਨਜਰੀ ।ਅਾਜੇ ਮਨ ਸਮਝੋਓੁਦ ਰਹਿੰਦੇ ਹਾ ।।

  • @KuldeepSinghhans-x7b
    @KuldeepSinghhans-x7b หลายเดือนก่อน +1

    ਇਹ ਗੀਤ 22 ਮੈਂ ਹੁਣ ਸੁਣ ਰਿਹਾ ਆ❤❤❤❤❤❤

  • @akbar_kikarwali07
    @akbar_kikarwali07 2 ปีที่แล้ว +50

    ਸਾਡਾ ਪੰਜਾਬ ਸੁਰਾਂ ਦੀ ਧਰਤੀ ਆ ❣️

  • @BalwinderSingh-rs9sh
    @BalwinderSingh-rs9sh 2 ปีที่แล้ว +10

    Really is ganne ne menu past yaad krarta😭😭😭

  • @jassghuman7647
    @jassghuman7647 2 ปีที่แล้ว +1

    2022 wale v haige ne ♥️♥️♥️♥️♥️

  • @gurunews101
    @gurunews101 4 ปีที่แล้ว +145

    ਕੋਇਲ ਵਰਗੀ ਅਵਾਜ਼ ਵਿੱਚ ਅੰਮ੍ਰਿਤਾ ਵਿਰਕ ਵਰਗਾ ਅੰਦਾਜ਼ ਬੜਾਂ ਵਧੀਆ ਗੀਤ

  • @GurmeetSingh-se8tb
    @GurmeetSingh-se8tb 3 ปีที่แล้ว +11

    Kon kon eh song 2021 ch sun riha hai like karke daso

  • @Badnamlikhari570
    @Badnamlikhari570 2 ปีที่แล้ว +16

    Jinna mrji sunlo pr feel ajj v onna hi hunda🥺

  • @AmarjitSingh-ly9yz
    @AmarjitSingh-ly9yz 5 ปีที่แล้ว +41

    Bhot Shona song 2019 ch kon kon sunda hi 30 Nov Karo like

  • @armylovers6936
    @armylovers6936 3 ปีที่แล้ว +2

    2021 wich kon dekh rhya

  • @sidhuanoop
    @sidhuanoop 6 ปีที่แล้ว +35

    ਬਹੁਤ ਵਧੀਆ ਗੀਤ ਜੀ .

  • @deepsandhu2829
    @deepsandhu2829 2 ปีที่แล้ว +1

    2022vich kehre kehre sun rehe like kro

  • @manpreetkaurkaurkaler8606
    @manpreetkaurkaurkaler8606 3 ปีที่แล้ว +8

    Sachi ksa nal dil na lagiyo marana pada fir ta roj roj rona pada pyar na karo kisa nal tokabj huda a sara 😔😔😔😔😔😔😔😔😔😔😔😔😔😔😔😔😔

    • @arshdeepSingh-lf4ew
      @arshdeepSingh-lf4ew 3 ปีที่แล้ว

      Tuhade naal v vaprya eda

    • @sewaksingh6343
      @sewaksingh6343 4 หลายเดือนก่อน

      Mere nal es to oult hoea mere n kudi Ali Hoi kudi kise hor n ghal krli m 6 sal firda reha

  • @sidhusidhu8948
    @sidhusidhu8948 4 ปีที่แล้ว +11

    Peg la k kon kon sonda bai nice song 👍👍

  • @SonuPaul-rd6vx
    @SonuPaul-rd6vx ปีที่แล้ว

    Damm he old song vich jinni war sonlo ona he gtt per akha vich nmi jroor oni.

  • @InduAmrik0032
    @InduAmrik0032 6 ปีที่แล้ว +818

    Kiwe laga G app Sab Nu Song.
    😊

  • @bikramjitsingh5577
    @bikramjitsingh5577 4 ปีที่แล้ว +177

    ਕੌਣ ਕੌਣ ਮੋਦੀ ਤੇ ਹਰਸਿਮਰਤ ਕੌਰ ਬਾਦਲ ਦੀ vedio ਦੇਖ ਕੇ ਆਇਆ

  • @SukhchainRajput
    @SukhchainRajput ปีที่แล้ว +6

    ਜਦੋਂ ਤੁਹਾਡੇ ਵਰਗੇ 5, 5 ਨਾਲ਼ ਯਾਰੀ ਰੱਖ ਸਕਦੇ ਨੇ ਤਾ ਮੁਡੇ2,3 ਨਿ ਰੱਖ ਸਕਦੇ 😢😢😢😢😢😢

    • @bacrystore7102
      @bacrystore7102 ปีที่แล้ว +1

      ਸਾਹੀ ਗਲ ਵੀਰੇ ਤੇਰੀ 5+5 ਨਾ ਭੀ ਹੋਂ ਤਾ 3 ਤਾ ਪਕੇ ਹੈ ਆਪਦੇ ਬਾਰੀ ਬੂੰਦ ਪਤ ਜੰਦੀ ਕਿਓਂ ਕੀ ਏਹਨਾ ਨੇ ਬੂੰਦ ਤਾ ਮਰਬਾਊਣੀ ਹਾਂ

  • @jonysingh1298
    @jonysingh1298 5 ปีที่แล้ว +131

    ਜਿਸਨੂੰ ਅਸੀ ਚਹੁੰਦੇ ਸੀ
    ਉਹ ਸਾਡੇ ਕਰਮਾ ਵਿਚ ਨੀ ਮਾਨਾ ਆਸੂ i miss you

  • @baggafirozepuriya
    @baggafirozepuriya 2 ปีที่แล้ว +21

    Anmol Virk Your Voice and Song very Nice Pls Bring More Sad Song Of Same Topic I Wait Your Song 😭😭😭😭😭😭

  • @Punjabi-f9b
    @Punjabi-f9b 9 หลายเดือนก่อน +2

    Plz come back❤️

  • @singhsatnam4689
    @singhsatnam4689 5 ปีที่แล้ว +7

    Wow sooo beautiful song ji 👌 👌👌 👌👍 👍🌹 🌹🌹 🌹🌹 🌹

  • @surjeetsandhusardarsurjeet4346
    @surjeetsandhusardarsurjeet4346 5 ปีที่แล้ว +17

    very heart touching song thankyou Amrita virk ji very sweet voice👌👌👌👌👌👌👌👌👌👌👌👌👌

    • @sukhilehra6302
      @sukhilehra6302 ปีที่แล้ว

      Amrita Virk nahi y
      Anmol virk di awaaz aa❤❤

  • @CR7CRISTIANO986
    @CR7CRISTIANO986 2 ปีที่แล้ว +1

    Sirra laddi bai

  • @Geetmp4Ic
    @Geetmp4Ic 5 ปีที่แล้ว +5

    Nice song
    Next song i hope high lavele

  • @mandeepsingh42021
    @mandeepsingh42021 2 ปีที่แล้ว +7

    Bahut sohna song

  • @Fitneesdance123
    @Fitneesdance123 ปีที่แล้ว +1

    Comment ਪੜਕੇ ਹੀ ਚੈਨ ਮਿਲ ਗਿਆ ਸੱਜਣ ਦੀ ਯਾਦ ਆ ਗਈ

  • @tarsembrar6218
    @tarsembrar6218 5 ปีที่แล้ว +6

    Bottt hii vdyaaa jiii nyccc ahh

  • @RAJBIRSINGH-zs3uh
    @RAJBIRSINGH-zs3uh 5 ปีที่แล้ว +218

    Kon Kon 2019 2020 vich sun raha
    Karo like

  • @KuldeepSinghhans-x7b
    @KuldeepSinghhans-x7b 3 หลายเดือนก่อน +2

    ਮੈਂ ਸੁਣ ਰਿਹਾ 22 ਵਾਰ ਵਾਰ 2024 ਵਿੱਚ

  • @jagseersingh572
    @jagseersingh572 3 ปีที่แล้ว +6

    ਕਿੰਨੀ ਸੋਹਣੀ ਅਵਾਜ਼ ਏ

  • @chahal_kaur_balvinder4646
    @chahal_kaur_balvinder4646 3 ปีที่แล้ว +5

    Rula dita ae song ne😭😭😭😭

  • @HarpreetSingh-y8n
    @HarpreetSingh-y8n ปีที่แล้ว +3

    😢😢😢😢😢😢😢😢😢😢😢 ਮੈਂ ਵੀ ਤੇਰੇ ਵਾਗੂੰ ਕਿਸੇ ਨੂੰ ਪਿਆਰ ਕਰਦਾ ਸੀ

  • @neksaggal5523
    @neksaggal5523 4 ปีที่แล้ว +11

    ਜੋ ਜੋ ਮੋਦੀ ਤੇ ਹਰਸਿਮਰਤ ਦੀ ਵੀਡੀਓ ਨੂੰ ਦੇਖਕੇ ਚੇਚਾ ਆਇਆ ਹੈ ਓਹੀ like ਕਰੋ

  • @Horror.punjabi.storys
    @Horror.punjabi.storys 3 ปีที่แล้ว +20

    2021 ch kon kon sunda fr 🐒🐒😃

  • @HarpreetKhanna-zl6in
    @HarpreetKhanna-zl6in ปีที่แล้ว +1

    2024 ale kro like ❤❤❤

  • @pendu456
    @pendu456 4 ปีที่แล้ว +10

    June 2020 vich kon kon sunda pia 🎤🎶🎶🎶🎶

  • @realmusicrecord4137
    @realmusicrecord4137 4 ปีที่แล้ว +15

    Lock down vich Kon Kon sun reya he

  • @buntyphoosmandi5879
    @buntyphoosmandi5879 11 หลายเดือนก่อน

    2023😢😢arsh😢😢😢 miss you 😢😢😢❤❤

  • @avtardhillon3258
    @avtardhillon3258 ปีที่แล้ว +17

    ਮੇਰੀ ਗੱਡੀ ਚ ਤਾਂ ਰੋਜ਼ 5/7 ਵਾਰ ਪੈਲਾਂ ਇਹੀ ਗਾਣਾ ਚਲਦਾ

  • @SohelKhan-ix4th
    @SohelKhan-ix4th 4 ปีที่แล้ว +14

    Att aa song 👌🤘 🤘🤘 🤘

    • @rupindersingh9582
      @rupindersingh9582 ปีที่แล้ว

      🙏🏾🙏🏾🙏🏾🙏🏾🙏🏾🙏🏾

  • @amrikchoudhary9217
    @amrikchoudhary9217 2 ปีที่แล้ว +2

    2022 𝚌𝚑 𝚔𝚘𝚗 𝚜𝚞𝚗𝚍𝚊 𝙰 𝚜𝚘𝚗𝚐 𝚘𝚕𝚍

  • @kuljindersingh6847
    @kuljindersingh6847 5 ปีที่แล้ว +23

    Amrita virk mam,, love u,, awesome songs 😘😘

  • @jakhmi1758
    @jakhmi1758 4 ปีที่แล้ว +10

    Heart touching 😭😭 song 👍 bahut khoob 👍👍👍👍

  • @sarvjeetsingh8121
    @sarvjeetsingh8121 15 วันที่ผ่านมา +1

    reel dekh k kon kon aaya😂

  • @jugsandhu9641
    @jugsandhu9641 4 ปีที่แล้ว +19

    Favrite wale ilke kro👍

  • @SewakSingh-zf1jk
    @SewakSingh-zf1jk 9 หลายเดือนก่อน +2

    2024ਵਿਚ ਕੌਣ ਕੌਣ ਸੁਣ ਰਿਹਾ ਜੀ ਟੁੱਟ ਦਿਲ ਆਲ਼ੇ 😢

  • @dhillonvlog0013
    @dhillonvlog0013 5 ปีที่แล้ว +56

    Tu Hun sada ni😭😭😢

  • @sukhveersingh2172
    @sukhveersingh2172 5 ปีที่แล้ว +6

    ਅਵਾਜ ਦੀ ਕੋੲੀ ਰੀਸ ਨੀ ਕਰ ਸਕਦਾ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @SHIVAYT44448
    @SHIVAYT44448 2 ปีที่แล้ว +2

    Sareya nu fell karta ji

  • @secretenjoylife8840
    @secretenjoylife8840 5 ปีที่แล้ว +14

    old is gold kaash eh din vapis aa jaann...

  • @harinderrai1928
    @harinderrai1928 ปีที่แล้ว +1

    Jdo koi kol na hova sun lyi da bhana Purna sajna nu yaad krn da mil ta hona pta

  • @officalguri3176
    @officalguri3176 4 ปีที่แล้ว +18

    2021 Ghaint Song 💯🔥✊✊✊

  • @gursantdhaliwal2561
    @gursantdhaliwal2561 5 ปีที่แล้ว +19

    bht kaint song 👉👌👌👌bht pyari awaz aw g tohadi god bless u

  • @amrikbenipal7587
    @amrikbenipal7587 9 หลายเดือนก่อน +1

    ਸਿਰਾਂ ਲਾਇਆ ਪਿਆ

  • @gurpyardhaliwal9839
    @gurpyardhaliwal9839 5 ปีที่แล้ว +259

    2019 kon kon sun da aa like kar ke dso

  • @kiranjotkaur6516
    @kiranjotkaur6516 4 ปีที่แล้ว +12

    Song nice Par main pyaar mom papa nu kardai aa ji virk ji