Moh Diyan Tanda / ਮੋਹ ਦੀਆਂ ਤੰਦਾਂ / EPI-24 // VICKY PREET SADA PUNJAB / NEW VIDEO 2024

แชร์
ฝัง
  • เผยแพร่เมื่อ 1 ธ.ค. 2024

ความคิดเห็น • 232

  • @SukhwinderSingh-wq5ip
    @SukhwinderSingh-wq5ip 5 นาทีที่ผ่านมา +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @ManpreetKaur-fn1bd
    @ManpreetKaur-fn1bd 2 ชั่วโมงที่ผ่านมา +44

    ਕਰਨ ਵੱਲ ਦੇਖ ਕੇ ਰੋਣ ਆ ਗਿਆ 😢😢😢😢😢😢😢😢😢😢😢 ਕਰਨ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਵਧੀਆ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ManpreetKaur-fn1bd
    @ManpreetKaur-fn1bd 2 ชั่วโมงที่ผ่านมา +65

    ਜਦੋਂ ਧੀ ਬੀਤਦੀ ਆ ਪਤਾ ਫੇਰ ਹੀ ਲੱਗਦਾ ਆ ਬੇਗਾਨੀਆਂ ਧੀਆਂ ਨੂੰ ਆਪਾ ਗੱਲਾਂ ਕਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਆ ਉਦੋਂ ਨੀ ਦੁੱਖ ਲੱਗਦਾ ਵੀ ਉਹਵੀ ਕਿਸੇ ਦੀ ਧੀ 😢😢😢😢😢😢 ਬਹੁਤ ਵਧੀਆ ਵੀਡੀਉ ਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🌷🙏🌷🙏

    • @Manpreet936
      @Manpreet936 ชั่วโมงที่ผ่านมา +4

      ਸਹੀ ਕਿਹਾ ਆਸੀ ਵੀ ਬਹੁਤ ਦੁੱਖ ਦੇਖਿਆ

    • @punjabap139
      @punjabap139 ชั่วโมงที่ผ่านมา +2

      Well said 😢

    • @virksaab7741
      @virksaab7741 ชั่วโมงที่ผ่านมา +2

      @@ManpreetKaur-fn1bd ਸਹੀ ਕਹਾ ਜੀ

    • @AmandeepKaur-wu6xw
      @AmandeepKaur-wu6xw 11 นาทีที่ผ่านมา +1

      Right di 😢

  • @ParmjitKaur-p9x
    @ParmjitKaur-p9x ชั่วโมงที่ผ่านมา +14

    ਜਦੋ.ਕਰਨ.ਤੇ.ਕਮਲ.ਗਲ.ਨਾਲਲਗੇ.ਮਨ.ਬਹੁਤ.ੳਦਾਸ.ਹੋਅਆ

  • @user-cs2bk8sm3cAmanat
    @user-cs2bk8sm3cAmanat ชั่วโมงที่ผ่านมา +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @poojapoojapooja865
    @poojapoojapooja865 ชั่วโมงที่ผ่านมา +7

    Mnu phla hi lga c kise hoor da viah hoea ea👍nyc video❤

  • @manjitkaur6747
    @manjitkaur6747 ชั่วโมงที่ผ่านมา +6

    Waheguru ji karan nu chardikla vich rkhe❤karn di acting so good and imosnatiol❤❤kawal sandeep nu le aao❤❤karn nu osdi ma devo❤❤

  • @Maninder_brar
    @Maninder_brar ชั่วโมงที่ผ่านมา +7

    ਕਰਨ ਦੇ ਬੋਲਾ ਚ ਕਿੰਨਾ ਦਰਦ ਸੀ ,,, ਮਾਂ ਬਿਨਾ ਬੱਚੇ ਦਾ ਕੋਈ ਹਾਲ ਨਹੀਂ,,,,,,,ਮੇਰੇ ਪੁੱਤ ਦਾ ਨਾਂ ਵੀ ਕਰਨ ਆ ,,,,,,,

  • @virksaab7741
    @virksaab7741 2 ชั่วโมงที่ผ่านมา +48

    ਇਹੋ ਜਿਹਾ ਦਿਨ ਕਿਸੇ ਵੀ ਧੀ ਤੇ ਨਾ ਆਉਣ ਜੀ ਆਪਣੀ ਧੀਆਂ ਪੁੱਤਰਾਂ ਤੋਂ ਦੂਰ ਰਹਿਣਾ ਬਹੁਤ ਔਖਾਂ ਹੈ 😢😢😢😢😢

  • @gurdeepkaur5145
    @gurdeepkaur5145 2 ชั่วโมงที่ผ่านมา +16

    ਵੈਰੀ ਨਾਈਸ ਵੀਡੀਓ ਕਰਨ ਵੱਲ ਵੇਖ ਕੇ ਬਹੁਤ ਦੁੱਖ ਵੀ ਹੋਇਆ ਤੇ ਰੋਣਾ ਵੀ ਆਇਆ

  • @merakanha-143
    @merakanha-143 ชั่วโมงที่ผ่านมา +3

    ਮਾਰਕੀਟ ਚ ਲਿਫ਼ਾਫ਼ਾ ਪੀਲਾ ਸੀ ਘਰ ਆਕੇ ਲਾਲ ਹੋ ਗਿਆ 😂😂😂😂

  • @simba13ish
    @simba13ish นาทีที่ผ่านมา +1

    Finally ❤

  • @anmolkahlon1974
    @anmolkahlon1974 2 ชั่วโมงที่ผ่านมา +11

    ਗਲ ਕਰ ਲੋ ਸਨਦੀਪ ਨਹੀ ਏ ਉਹ karan bhut payra bacha a

  • @harjeetrehal4276
    @harjeetrehal4276 38 นาทีที่ผ่านมา +2

    Karan superstar ❤acting great 🎉🎉

  • @RajwinderKaur-yf4pk
    @RajwinderKaur-yf4pk 2 ชั่วโมงที่ผ่านมา +28

    ਮੈਨੂੰ ਤਾਂ ਲੱਗਦਾ ਵਿਆਹ ਕਿਸੇ ਹੋਰ ਦਾ ਹੋਈਆਂ

  • @sukhvirkaur-df3qb
    @sukhvirkaur-df3qb 2 ชั่วโมงที่ผ่านมา +17

    ਪ੍ਰੀਤ ਦੀਦੀ ਮਨਪ੍ਰੀਤ ਭਾਬੀ ਕਿਧਰ ਗਏ ਕਦੇ ਦੇਖੇ ਨੀ

    • @Manrajkaur34
      @Manrajkaur34 ชั่วโมงที่ผ่านมา

      ਪ੍ਰੀਤ ਹੈਗੀ ਏ ਤਾ ਹੈ ਵੀਡੀਓ ਵਿਚ

  • @oceanmermaid2622
    @oceanmermaid2622 ชั่วโมงที่ผ่านมา +6

    Karan ki acting super
    Jaldi mila de kawal or sandeep ko❤

  • @satwantkaur7410
    @satwantkaur7410 ชั่วโมงที่ผ่านมา +2

    Bahut sohni video very emotional story 👌👌👌👌

  • @sumanmalhimalhi5230
    @sumanmalhimalhi5230 2 ชั่วโมงที่ผ่านมา +5

    Am waiting for next part ❤

  • @anjuaggarwal8948
    @anjuaggarwal8948 ชั่วโมงที่ผ่านมา +5

    Bahut emotional video se ❤❤

  • @KulwinderKaur-tb1lv
    @KulwinderKaur-tb1lv ชั่วโมงที่ผ่านมา +2

    ❤❤sachi mainu karn val veakh k ron lagg gayi

  • @pritpalkaur69
    @pritpalkaur69 29 นาทีที่ผ่านมา

    Kawal te karan nu dekh kar rona aa gaya 😢😢😢😢😢

  • @shavetaaery4491
    @shavetaaery4491 40 นาทีที่ผ่านมา +1

    Vicky ne sochya sunyare di dukan te jan da c te gye manyari de😮😅

  • @jasssekhon9991
    @jasssekhon9991 2 ชั่วโมงที่ผ่านมา +13

    Karan nu dekh ka bhutt rona aunda 😢😢😢😢😢😢😢❤❤❤❤❤

  • @amandeepkaur8252
    @amandeepkaur8252 ชั่วโมงที่ผ่านมา +4

    Vicky kheda sneaare de shop ta jana geye maneyari de shop te😅😅

  • @rashmisharma4699
    @rashmisharma4699 ชั่วโมงที่ผ่านมา +2

    Karan bachha acting suparb 😘😘❤️❤️❤️🧿🧿🧿

  • @hkaur9379
    @hkaur9379 ชั่วโมงที่ผ่านมา +16

    ਕਮਲ ਵੀਡੀਓ ਦੇ ਵਿਚ ਜਾਨ ਪਾ ਦਿੰਦੇ ਹੋ ।ਕਰਨ ਵੱਲ ਦੇਖ ਕੇ ਬਹੁਤ ਰੋਣਾ ਆਇਆ । ਵਾਹਿਗੁਰੂ ਜੀ ਸਭ ਦੀਆਂ ਧੀਆਂ ਭੈਣਾਂ ਨੂੰ ਖੁਸ਼ ਰੱਖਣ ।❤❤

  • @harbaazdhillon9083
    @harbaazdhillon9083 7 นาทีที่ผ่านมา

    Next part jaldi payeo bahut sohna hovega

  • @GurnoorsinghBoparai
    @GurnoorsinghBoparai ชั่วโมงที่ผ่านมา +1

    Kasss k sachi har husband eda apni wife bare soche odi care kre nikiiya nikkiy khussiya jindgi nu sawaraggg bnaa dendiya ❤❤

  • @swaranjitatwal
    @swaranjitatwal 12 นาทีที่ผ่านมา

    ਪ੍ਰੀਤ ਤੇ ਵਿਕੀ ਬਜ਼ਾਰ ਜਾਣ ਗੇ ਤੇ ਸੰਦੀਪ ੳੁੱਥੇ ਮਿਲਣ ਗੇ

  • @crazygamerz136
    @crazygamerz136 2 ชั่วโมงที่ผ่านมา +3

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤❤❤

  • @GURJANTSHTv
    @GURJANTSHTv 13 นาทีที่ผ่านมา

    ਸੰਦੀਪ ਦੀਦੀ ਕਰਨ ਬਾਰੇ ਤਾਂ ਸੋਚ ਲੈਂਦੇ ਕੁਝ ਜਿਹਾ ਨਾ ਕਰਦੇ ਜੀਤਾ ਤਾ ਪਾਗਲ ਹੈ ਆਂਟੀ ਜੀ ਹੁਣ ਪਛਤਾਇਆ ਤੁਹਾਡਾ ਕੀ ਕਰੇਗਾ❤❤❤❤❤❤

  • @Maansukh1222
    @Maansukh1222 2 ชั่วโมงที่ผ่านมา +6

    Kuj din dab nhi kuj din bad 😂

  • @rupinderruby7445
    @rupinderruby7445 ชั่วโมงที่ผ่านมา +2

    Next episode jaldi tyar krdo,
    Bhut excited aa

  • @Sidhu401
    @Sidhu401 2 ชั่วโมงที่ผ่านมา +3

    ਬਹੁਤ ਵਧੀਆ ਸਟੋਰੀ 🎉🎉🎉😢😢

  • @manjeetkaur6162
    @manjeetkaur6162 2 ชั่วโมงที่ผ่านมา +2

    Very emotional heart touching video Karan act are very emotional I'm waiting next episode

  • @darshankaur4307
    @darshankaur4307 2 ชั่วโมงที่ผ่านมา +5

    karan vichare te bhut tars aunda 😢😢😢😢😢

  • @mandeepkaur5167
    @mandeepkaur5167 ชั่วโมงที่ผ่านมา +3

    Bhot vdya story hai

  • @kuldipkaurkuldip165
    @kuldipkaurkuldip165 44 นาทีที่ผ่านมา

    Bahut vadia story a ji Bahut emotional 😢

  • @Kaurnirmaan
    @Kaurnirmaan ชั่วโมงที่ผ่านมา +2

    Karan di acting super ❤❤❤❤❤❤

  • @PreetiPuri-j1n
    @PreetiPuri-j1n 3 ชั่วโมงที่ผ่านมา +7

    first comment🎉

  • @daljitkaur5276
    @daljitkaur5276 2 นาทีที่ผ่านมา

    Waiting for next

  • @Harjinder_x01
    @Harjinder_x01 46 นาทีที่ผ่านมา

    Bahut hi sohni video aa ji God bless you all

  • @Harjinder_x01
    @Harjinder_x01 ชั่วโมงที่ผ่านมา +1

    Mai ta bahut roi karan nu dekh k

  • @NarinderSingh-xk2ks
    @NarinderSingh-xk2ks 2 ชั่วโมงที่ผ่านมา +4

    God bless you all family members

  • @babbubhagat9027
    @babbubhagat9027 28 นาทีที่ผ่านมา

    Good story ❤❤

  • @baani2022
    @baani2022 17 นาทีที่ผ่านมา

    ਸੰਦੀਪ ਨੇ ਵਿਆਹ ਨਹੀਂ ਕਰਵਾਇਆ ਹੋਣਾ ਪਰ ਕਰਨ ਨੂੰ ਵਿਖ ਕੇ ਬਹੁਤ ਰੋਨ ਆਇਆ ਕਿਸੇ ਵੀ ਬੱਚੇ ਦੀ ਮਾਂ ਨਾਂ ਵਿਛੜੇ

  • @ParamjeetKaurPammi-d5o
    @ParamjeetKaurPammi-d5o ชั่วโมงที่ผ่านมา +1

    Karan di acting superb.

  • @gurdeepsingh-my2bc
    @gurdeepsingh-my2bc 2 ชั่วโมงที่ผ่านมา +1

    Aaj karan bahut khush lag reha ❤❤❤

  • @PahulpreetGill
    @PahulpreetGill 2 ชั่วโมงที่ผ่านมา +3

    Bahut vadiya vedio bahut wait c

  • @JasvirKaur-xs1io
    @JasvirKaur-xs1io 55 นาทีที่ผ่านมา

    ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ਼ ਰੱਖੇ

  • @Anitarani.........
    @Anitarani......... ชั่วโมงที่ผ่านมา

    Bhuta sohni video emotional story👌👌

  • @SushmaMehta-ro8th
    @SushmaMehta-ro8th ชั่วโมงที่ผ่านมา

    Very good story and waiting for next episode ❤❤

  • @paramsohal3073
    @paramsohal3073 2 ชั่วโมงที่ผ่านมา +9

    Gud job aunty ji pls kawal veere jao sandeep dii nu le aaio

  • @GaganDeepkaur-cd4fd
    @GaganDeepkaur-cd4fd 2 ชั่วโมงที่ผ่านมา +8

    Sandeep ne viah nhi karaya pkaa kise hor da viah hoya aa sonu jeeta kise hor de viah ch aaye hone aa

  • @jagjitsingh-i2q
    @jagjitsingh-i2q ชั่วโมงที่ผ่านมา +3

    ਬਹੁਤ ਬਹੁਤ ਸੋਹਣੀ ਐਕਟਿੰਗ ਕੀਤੀ ਕਰਨ ਬੱਚੇ ਨੇ

  • @SukhpreetKaur-m7g
    @SukhpreetKaur-m7g 54 นาทีที่ผ่านมา

    Karan di acting bhut vadia maa to bina bacheya da koi haal nai koi ni puchda 😢😢

  • @darkocean1402
    @darkocean1402 2 ชั่วโมงที่ผ่านมา +2

    Bhut badhiya video ❤❤

  • @RenkyKaur
    @RenkyKaur 53 นาทีที่ผ่านมา

    Vicky. Da. Muda. Bhuth. Vadiya. Sundar. Hai. G. So. Cut

  • @rajwindersaini8546
    @rajwindersaini8546 33 นาทีที่ผ่านมา

    Very heart touching story😢

  • @JaspalGuraya-m8e
    @JaspalGuraya-m8e 2 ชั่วโมงที่ผ่านมา +2

    Bhut vdya story

  • @Sukhwinderkaur-zi1dw
    @Sukhwinderkaur-zi1dw 32 นาทีที่ผ่านมา

    ❤❤❤👍👍👍

  • @uzmadua3137
    @uzmadua3137 15 นาทีที่ผ่านมา

    Emotional seen 😢😢😢😢😢

  • @NewNew-k3m
    @NewNew-k3m ชั่วโมงที่ผ่านมา +1

    ਕਰਨ ਵੱਲ ਦੇਖ ਕੇ ਰੋਣਾ ਆ ਗਿਆ 😢ਪਰ ਵਿਆਹ ਵਾਲੀ ਕੁੜੀ ਸੰਦੀਪ ਦੀਦੀ ਨਹੀਂ ਸੀ

  • @manpreetkaur6813
    @manpreetkaur6813 ชั่วโมงที่ผ่านมา

    Karan te kawal veer g nu dekh k bahut mann bhariya 😢😢😢

  • @amanpreetkaur9386
    @amanpreetkaur9386 ชั่วโมงที่ผ่านมา +1

    Very emotional story

  • @usharani7106
    @usharani7106 58 นาทีที่ผ่านมา

    Very emotional story ❤❤❤❤❤

  • @bablibhatia6279
    @bablibhatia6279 ชั่วโมงที่ผ่านมา

    Sandeep da viah wala scene dekh ke jhatka laga but end scene dekh ke sakoon milya

  • @HarjitKaur-r8k
    @HarjitKaur-r8k ชั่วโมงที่ผ่านมา +2

    ❤❤❤🎉🎉🎉

  • @gaganpunjap5807
    @gaganpunjap5807 ชั่วโมงที่ผ่านมา +4

    ਮਾਏਨੀ ਵਾਲਾ ਵੀਡੀਓ ਪਾ ਦਿਉ

  • @kaurkaur468
    @kaurkaur468 2 ชั่วโมงที่ผ่านมา +2

    ਕਰਨ ਦੀ ਐਕਟਿਗ👍

  • @payalsethi2047
    @payalsethi2047 ชั่วโมงที่ผ่านมา +1

    Thank you video dikhane ka aap sab bahut acche ho

  • @YuvrajSingh-uh9ug
    @YuvrajSingh-uh9ug ชั่วโมงที่ผ่านมา +1

    Sner di dukhan lege khedri dukaan lege 😂😂😂

  • @HarjeetSingh-op6zd
    @HarjeetSingh-op6zd ชั่วโมงที่ผ่านมา +1

    Sat Sri akal ji all family ji

  • @maninderkaur-d6l
    @maninderkaur-d6l ชั่วโมงที่ผ่านมา

    preety di da paras bahut sohna a😊

  • @littleboy4968
    @littleboy4968 ชั่วโมงที่ผ่านมา

    next part jaldi le k ayo im so excited

  • @charanjitkaur7863
    @charanjitkaur7863 ชั่วโมงที่ผ่านมา +1

    Very emotional episode

  • @GurnoorsinghBoparai
    @GurnoorsinghBoparai ชั่วโมงที่ผ่านมา +1

    Plzzz jldi karan nu ohdi maa nal milwadoo 😢

  • @sukhjeetsandhu8110
    @sukhjeetsandhu8110 57 นาทีที่ผ่านมา

    Really doli vala Sean ne rava dita

  • @ParkashSingh-t3j
    @ParkashSingh-t3j 31 นาทีที่ผ่านมา

    ਕਰਨ vl vekh k bht ਦੁੱਖ ਹੋਇਆ g ❤️🥲🥲

  • @mrs.lovepreetguguji7313
    @mrs.lovepreetguguji7313 3 ชั่วโมงที่ผ่านมา +8

    Nicc

  • @Mannuwalla
    @Mannuwalla 2 ชั่วโมงที่ผ่านมา +11

    Maye ni m Kisnu dard sunava kdo video ayu g

  • @gurdarshansinghchahal7974
    @gurdarshansinghchahal7974 2 ชั่วโมงที่ผ่านมา +2

    Kamal vir ji 25 ma part v ajj hi paa deo . Bahut lagdai tuhadi video

  • @SarabjitKaur-l8h
    @SarabjitKaur-l8h 2 ชั่วโมงที่ผ่านมา +1

    Very good wowwwwwwwww

  • @KaviPreet-d7p
    @KaviPreet-d7p 2 ชั่วโมงที่ผ่านมา +1

    Very very beautiful ❤️❤️❤️❤️❤️❤️❤️❤️❤️❤️❤️❤️❤️❤️❤️❤️

  • @manpreetkaur5902
    @manpreetkaur5902 ชั่วโมงที่ผ่านมา

    bhut hi vediya story ha ji

  • @JasvirKaur-xs1io
    @JasvirKaur-xs1io 57 นาทีที่ผ่านมา

    ਬਹੁਤ ਵਧੀਆ ਵੀਡੀਓ ਬਣਾਈ

  • @narindernarinder592
    @narindernarinder592 2 ชั่วโมงที่ผ่านมา +4

    ਕਵਲ ਭਾਜੀ ਏਧਰ ਵਿਆਹ ਹੌ ਚੱਲਾ

  • @SarbjitKaur-ci2ti
    @SarbjitKaur-ci2ti 2 ชั่วโมงที่ผ่านมา +3

    Preet ji tusi shop ton yellow lifafa liya c ghr jandiya hi red ho gya 😂😂

  • @RajbeerSingh-cd8kr
    @RajbeerSingh-cd8kr 2 ชั่วโมงที่ผ่านมา +9

    ਇਸ ਵੀਡੀਓ ਦਾ ਅਗਲਾ ਪਾਠ ਛੇਤੀ ਲੈ ਕੇ ਆਇਆ ਮੈਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ

    • @KuldipSingh-jr4bb
      @KuldipSingh-jr4bb ชั่วโมงที่ผ่านมา

      Sandeep kawal nu mila dena chahida c

  • @ramandeepkaur-qe2ct
    @ramandeepkaur-qe2ct 2 ชั่วโมงที่ผ่านมา +2

    ਪੋਲੀਥੀਨ ਚੇਂਜ ਹੋ ਗਿਆ 😂

  • @cheema4277
    @cheema4277 40 นาทีที่ผ่านมา

    😭😭😭😭 ਮਾ ਦੁਖ ਕੋਈ ਸਮਝ ਸਕਦਾ

  • @roopgill3112
    @roopgill3112 2 ชั่วโมงที่ผ่านมา +3

    ਬਹੁਤ ਵਧੀਆ ਕਹਾਣੀ

  • @jasnoorsingh6729
    @jasnoorsingh6729 2 ชั่วโมงที่ผ่านมา +1

    Bhut vadiya video

  • @happyhappysidhu923
    @happyhappysidhu923 45 นาทีที่ผ่านมา

    Boht jyada roi m ta ajj😢😢😢😢😢

  • @rupinderruby7445
    @rupinderruby7445 ชั่วโมงที่ผ่านมา +1

    Mera ta ro ro k bura haal hoya bhut emotional story aa

  • @NarinderSingh-xk2ks
    @NarinderSingh-xk2ks 2 ชั่วโมงที่ผ่านมา +2

    Very good acting

  • @Harjotbrareditz
    @Harjotbrareditz ชั่วโมงที่ผ่านมา

    ਸੁਨਿਆਰੇ ਦੇ ਕਹਿ ਕੇ ਮਨਿਆਰੀ ਦੇ ਲੈ ਆਇਆ ਵਿਕੀ ਪ੍ਰੀਤ ਨੂੰ 😅😅😅

  • @JaswindersinghJheeta
    @JaswindersinghJheeta 2 ชั่วโมงที่ผ่านมา +4

    ❤❤❤❤❤❤❤❤❤❤❤

  • @AmanDeep-nk6pu
    @AmanDeep-nk6pu 41 นาทีที่ผ่านมา

    ਕਰਨ ਵੱਲ ਦੇਖ k bht rona aya 😢kive pubba mar Ronda c😢