Amritsar Satgur Satwadi [Full Song] Amritsar Satgur Satwadi

แชร์
ฝัง
  • เผยแพร่เมื่อ 12 ก.ย. 2024
  • .
    . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad

ความคิดเห็น • 778

  • @phoenix6669
    @phoenix6669 4 ปีที่แล้ว +225

    I am hindu Brahmin still I love this vaani from my heart though i don't understand meaning of almost all words of Punjabi language still i love this vaani.And this vaani seems very sacred while listening it.🙏

    • @renuaneja7309
      @renuaneja7309 3 ปีที่แล้ว +4

      Kha Govind waha Dharm kya kre..

    • @Sahibpreetsingh-rd3ti
      @Sahibpreetsingh-rd3ti 3 ปีที่แล้ว +13

      Bhai ji 1 line meaning is when crow will bath in amritsar sarovar so it will becomes goose

    • @maanlive3654
      @maanlive3654 2 ปีที่แล้ว +7

      No need to mention any cast religion here..

    • @technicalsammy6767
      @technicalsammy6767 2 ปีที่แล้ว

      @@renuaneja7309 m

    • @hsb0989
      @hsb0989 2 ปีที่แล้ว +7

      When anyone praises lord or meditate on his name, recite his name then God blesses us with nectar in which our poor thoughts like a crow becomes clean like a Swan..in short God blessing makes are thoughts clean

  • @mastermindbalwantsingh9874
    @mastermindbalwantsingh9874 5 ปีที่แล้ว +39

    ਗੂਜਰੀ ਮਹਲਾ ੪ ॥
    ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥
    ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥
    ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥
    ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥
    ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥
    ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥
    ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
    ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥
    ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
    ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥ {ਪੰਨਾ 492-493}
    ਅਰਥ: ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ। ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। (ਹੇ ਭਾਈ!) ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।1। ਰਹਾਉ।
    ਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ। ਹੇ ਭਾਈ! ਗੋਵਿੰਦ ਦਾ ਭਜਨ ਕਰੋ, ਹੇ ਭਾਈ! ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ।1।
    ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ। ਹੇ ਭਾਈ! ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।2।
    ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ। ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ।3।
    ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)। ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ।4।2।

    • @ranjitkaur8736
      @ranjitkaur8736 3 ปีที่แล้ว

      Waheguru ji

    • @NeerajKumar-sq5cd
      @NeerajKumar-sq5cd 3 ปีที่แล้ว

      Thanks a lot Sir ji🙏

    • @kirpalsinghhira
      @kirpalsinghhira 2 ปีที่แล้ว

      ਬੇਹੱਦ ਸ਼ੁਕਰੀਆ। ਸ਼ਬਦ ਦੀ ਤਫ਼ਸੀਲ ਦੇਣ ਲਈ।

    • @gurwinderkaur9760
      @gurwinderkaur9760 4 หลายเดือนก่อน

      ਵਾਹਿਗੁਰੂ ਜੀ ਬਹੁਤ ਵਾਰੀ ਸ਼ਬਦ ਸੁਣਿਆ ਅੱਜ ਵਿਆਖਿਆ ਪੜ੍ਹੀ ਮਨ ਤ੍ਰਿਪਤ ਹੋ ਗਿਆ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏

  • @RaajKregaKhalsaYT
    @RaajKregaKhalsaYT 4 ปีที่แล้ว +36

    ਬਹੁਤ ਆਨੰਦ ਮਈ ਸ਼ਬਦ ਭਾਈ ਸਾਹਿਬ ਜੀ, ਕੱਲ ਭਾਈ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੈਠ ਕੇ live ਸੁਣਿਆ ਸੀ ਬਹੁਤ ਜ਼ਿਆਦਾ ਆਨੰਦ ਆਇਆ

  • @phoenix6669
    @phoenix6669 2 ปีที่แล้ว +38

    बहुत ही सुकून देने वाली वाणी है ये, आवाज़ जिन्होंने दी है उसे मेरा प्रणाम! इसको सुनता हूँ तो खो सा जाता हूँ भक्ति में🙏

  • @aryantiwari8385
    @aryantiwari8385 ปีที่แล้ว +31

    I don't Understand Gurmukhi language, still this Vaani calms me down each time when i listen to it ❤ Dhan baba Nanak ji🙏🏻

  • @nannuvirdi22
    @nannuvirdi22 8 ปีที่แล้ว +124

    ਇਹ ਸ਼ਬਦ ਬਹੁਤ ਹੀ ਸੋਹਣਾ ਗਾਇਆ ਹੈ ਭਾਈ ਦਲਬੀਰ ਸਿੰਘ ਜੀ ਨੇ।

  • @LakhVeer-hr1sc
    @LakhVeer-hr1sc ปีที่แล้ว +7

    ਨਿਆਸਰੀਆ ਦੇ ਆਸਰੇ ਗੁਰੂ ਰਾਮ ਦਾਸ ਜੀ ਰੋਗੀਆਂ ਦੇ ਦਾਰੂ ਗੁਰੂ ਰਾਮ ਦਾਸ ਜੀ ਭੂੱਖੀਆ ਲਈ ਭੋਜਣ ਗੁਰੂ ਰਾਮ ਦਾਸ ਜੀ ਪਾਪੀਆਂ ਦੇ ਤਾਰੂ ਗੁਰੂ ਰਾਮ ਦਾਸ ਜੀ ਧੰਨ ਧੰਨ ਗੁਰੂ ਰਾਮ ਦਾਸ ਜੀ 👑🙏😌😌❤️❤️

  • @amarveersingh6432
    @amarveersingh6432 3 ปีที่แล้ว +75

    After hearing the Shabad, all the tension, burdens, anxiety, worries just vanishes away. Can feel the peace in heart after listening to the shabad. Waheguru🙏

    • @mannjd1775
      @mannjd1775 2 ปีที่แล้ว +2

      a

    • @pritpalsingh1750
      @pritpalsingh1750 2 ปีที่แล้ว

      @@mannjd1775 qqq

    • @pritpalsingh1750
      @pritpalsingh1750 2 ปีที่แล้ว

      @@mannjd1775 qqq

    • @Amrit4113logistics
      @Amrit4113logistics 2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @DeepSahil-nb7yt
    @DeepSahil-nb7yt 5 หลายเดือนก่อน +5

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਬਾਪੂ ਬਾਜਾਂ ਵਾਲਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @jassi.tv6860
    @jassi.tv6860 ปีที่แล้ว +5

    ਆਤਮਾ ਦਾ ਪ੍ਮਾਤਮਾ ਨਾਲ ਮੇਲ ਰਸ ਭਰਿਆ ਕੀਰਤਨ

  • @AnujSharma-un6yx
    @AnujSharma-un6yx 11 หลายเดือนก่อน +6

    I am not able to understand a single word but this vibe man ❤❤❤ seems therapy of mind ❤️❤️♥️❣️

  • @mehtabsingh7820
    @mehtabsingh7820 2 ปีที่แล้ว +9

    ਬਹੁਤ ਵਧੀਆ ਗਾਇਆ ਭਾਈ ਸਾਹਿਬ ਨੇ

  • @user-nc6jh4wd6d
    @user-nc6jh4wd6d 10 หลายเดือนก่อน +7

    Dukh nu khtm krn da ik maatr shaara gurbaani... Waheguru g har ek te mehar bhreya hath rkheyo❤

  • @devil_boy_8773
    @devil_boy_8773 2 ปีที่แล้ว +1

    Thank you baba g
    Aaj mera janm din h
    Aur mai yad krti rhti thi es pyare shabd
    Ko mai bhul gai thi
    Aaj achank mere samne
    Aaya l❤️ love u Baba g❤️

  • @urvikaur194
    @urvikaur194 2 ปีที่แล้ว +17

    V live near GOLDEN TEMPLE..... by gods Grace........ Waheguru ji

    • @amanatsingh7659
      @amanatsingh7659 2 ปีที่แล้ว

      Where about

    • @gursewaksingh6082
      @gursewaksingh6082 2 ปีที่แล้ว +1

      Karma wale o tusi bhai

    • @Surjitsingh-eg2hb
      @Surjitsingh-eg2hb ปีที่แล้ว

      ਤੁਸੀਂ ਕੋਈ ਚੰਗੇ ਕੰਮ ਕੀਤੇ ਹੋਣੇ ਨੇ ਜੀ, ਜੋ ਤੁਸੀਂ LIVE ਗੁਰਬਾਣੀ ਸੁਣ ਰਹੇ ਹੋ, 🌹🌹🌹🌹🌺🌺🌺🌺🌺🌺💐💐💐💐💐💐💐🙏🙏🙏🙏🙏🙏🙏🙏🙏

  • @harjinderflora2402
    @harjinderflora2402 22 วันที่ผ่านมา

    So heavenly 🥹🥰 can’t help tearing up listening to such beautifully recital the miracle of the creator and his creation. So blessed I feel to listen to beautiful sounds and Shabad ❤❤🙏🌹

  • @boharpannu6177
    @boharpannu6177 8 หลายเดือนก่อน +2

    Waheguru ji mehar kro ji company vich bande vdao ji te mummy papa ji dia lambia oumera krna ji te company vich bande vadao ji ❤

  • @johalmusic5586
    @johalmusic5586 3 ปีที่แล้ว +3

    ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

  • @rashpalsingh5536
    @rashpalsingh5536 5 หลายเดือนก่อน +2

    ਵਾਹਿਗੁਰੂ ਮੇਹਰ ਕਰੇ ਭੀਸੀ ਸਾਹਿਬ ਤੇ ਬਹੁਤ ਸੁਰੂਲੀ ਆਵਾਜ਼ ਹੈ ਬਹੁਤ ਖੁਰਾਕ ਮਿਲਦੀ ਆਤਮਾ ਨੂੰ

  • @ajaypal-ks7ux
    @ajaypal-ks7ux 2 หลายเดือนก่อน

    सत साहिब जी,
    साहिब बंदगी सतनाम जी... 🙏🙏❤❤
    Bahut Sundar... 👍👍

  • @sweetyrandhawasweety9733
    @sweetyrandhawasweety9733 5 ปีที่แล้ว +5

    Waheguru Ji bada aanad feel ho riha hae jado da ih shabad saravan kita hae guru ramdas ji di aap ji te badi kirpa hae veer ji ...manu v kawe to hans bana den sache pita.

  • @Deollivegaming
    @Deollivegaming 2 ปีที่แล้ว +3

    ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਭਾਈ ਸਾਹਿਬ ਜੀ ਨੇ,,, ਆਨੰਦ ਮਈ ਸਬਦ ਜੀ।

  • @harrysigh6663
    @harrysigh6663 3 ปีที่แล้ว +6

    ਮਨ ਨੂੰ ਠਹਿਰ ਮਿਲ ਜਾਦੀਂ ਬਹੂਤ ਸੋਹਣੇ ਤਰੀਕੇ ਨਾਲ ਗਾਇਆ ਭਾਈ ਦਲਬੀਰ ਸਿੰਘ ਜੀ ਨੇ

  • @AJKHALSA
    @AJKHALSA 3 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।🙏

  • @veersimarsingh2515
    @veersimarsingh2515 7 ปีที่แล้ว +75

    Mahamurakh oh lok jihre gurbani dislike krde ....dunia de sb to wadde bewakoof .......

  • @charanjeetsinghrangretaran2074
    @charanjeetsinghrangretaran2074 7 ปีที่แล้ว +30

    ਕਰ ਕਿਰਪਾ ਤੇਰੇ ਗੁਣ ਗਾਵਾ ਮੇਰੇ ਸਤਿਗੁਰੂ ਜੀਓ

  • @Aditya11030
    @Aditya11030 2 ปีที่แล้ว +1

    Shabad ki itni pyari dhun aur aawaz sey sach mey sakshaat parmatma ke nikat hi mehsoos hota hai ....dhnya hai aise guru ki wani jisko sun kar hmare jaise pta nahi kitne papi tar gaye.....jai shri hari ...

  • @harjinderflora2402
    @harjinderflora2402 29 วันที่ผ่านมา

    Wow 🥰🙌 beautiful Shabad, beautiful voice, beautifully recited. And video beautifully made, makes the heart melt lovingly. Heaven reside where one sits and recites beautiful words. Thank you for sharing 🙏🙏❤️🌹

  • @SurjeetJohar
    @SurjeetJohar 26 วันที่ผ่านมา

    After hrearing the shabad all anxietyn worries far away❤️
    Peaceful Shabad🙏🌹🙏🌹🙏🌹❤️❤️❤️❤️🌹🙏🌹🌹🏵️

  • @user-np6pi4yv6k
    @user-np6pi4yv6k 5 ปีที่แล้ว +30

    WAHEGURU DHAN DHAN GURU RAMDAS SAHIB JI MEHAR KRO JI🙏🙏🙏🙏🙏🙏🙏🙏🙏🙏🙏🙏🙏

  • @manjinderkhalsa7497
    @manjinderkhalsa7497 9 หลายเดือนก่อน +1

    ਧੰਨਵਾਦ ਗੁਰੂ ਰਾਮਦਾਸ ਜੀ😢🙏🙏❤️❤️

  • @boharpannu6177
    @boharpannu6177 9 หลายเดือนก่อน +1

    Waheguru ji Guru Ramdas Ji mehar kro ji company vich bande vadao ji te rabab paise den te mre waheguru jio mnu wdiaaa kamm mile ❤

  • @amriksinghaneja4868
    @amriksinghaneja4868 2 ปีที่แล้ว

    Mane aj tak itna Sundar shabad nahin suna etni pyari avag mann khush ho gaya

  • @dilbagsinghbaga1975
    @dilbagsinghbaga1975 3 ปีที่แล้ว +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @boharpannu6177
    @boharpannu6177 10 หลายเดือนก่อน +1

    Waheguru ji mehar kro ji company vich plz bande vadao ji te mummy papa ji dia lambia oumera krna ji ❤

  • @manpreetkhokhar5318
    @manpreetkhokhar5318 6 ปีที่แล้ว +22

    dimaag di saari tension/harkh(anger)/sog bhula dinda eh shabad ...bhai saab ji ne bahot sundar gaaya...aaanand aa gya....

  • @lohkiasaab2972
    @lohkiasaab2972 3 ปีที่แล้ว +1

    Waheguru ji mehar rakheyo ji company vch bnde vdona ji te arpan nu mnona ji te mummy papa ji dia lambia oumera krna ji

  • @ishitasharma135
    @ishitasharma135 6 ปีที่แล้ว +16

    Bahut vadiya si ehh kirtan maharaj satguru ji da wow what a great kirtan

  • @Khalsa545
    @Khalsa545 3 ปีที่แล้ว +1

    ਇਸ ਸ਼ਬਦਾਂ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ

    • @garvitmunjal2655
      @garvitmunjal2655 3 ปีที่แล้ว

      Waheguruji Tera sukar h Nanak Nam jahaj😇 cahdhy SO utaray paar waheguruji

  • @jasbeersingh5929
    @jasbeersingh5929 2 หลายเดือนก่อน +2

    Waheguru ji🙏🙏❤❤

  • @bikramjeetsingh185
    @bikramjeetsingh185 6 ปีที่แล้ว +16

    Bahut sohna gaya a ragi ji ne eh shabad ..aavaaz dil tak paunchdi a ..💗💗💗💗💗💗💗💝💞

  • @boharpannu6177
    @boharpannu6177 8 หลายเดือนก่อน +1

    Waheguru ji mehar kro ji mummy papa ji dia lambia oumera krna ji te karobar vich vaade pao ji ❤

  • @amarjeetkaurvasir6213
    @amarjeetkaurvasir6213 3 ปีที่แล้ว

    Waah waah kini soni guru ji di baani hai jis tarah ragi ji ne gayan kita hai awaz sidey dil nu chhundi hai badi mithi awaz hai

  • @Armywle
    @Armywle 4 หลายเดือนก่อน

    ਬਹੁਤ ਸੋਹਣਾ ਕੀਰਤਨ ਤੇ ਸਾਜ਼ 🌸🌸ਵਾਹਿਗੁਰੂ

  • @lohkiasaab2972
    @lohkiasaab2972 3 ปีที่แล้ว +1

    Dhan dhan guru ramdas ji dhanwaad g, hun tourist vise open ho gye han kirpa kr k company vch bnde vdao ji mnu pta 20 bnde jldi ee ho jaan ge g ❤️ ❤️ ❤️ ❤️

  • @gobindpreetsingh6390
    @gobindpreetsingh6390 6 ปีที่แล้ว +5

    this shabad is beautifully sung by bhai dalbir singh ji whenever, I listen this shabad feel like I am at GOLDEN TEMPLE

  • @Gurpreetsinghpreet1
    @Gurpreetsinghpreet1 6 ปีที่แล้ว +14

    ਬਹੁਤ ਸੋਹਣਾ ਤੇ ਪਿਆਰਾ ਕੀਰਤਨ ਕਰਦੇ ਭਾਈਸਾਬ..

  • @gurdhiansingh8001
    @gurdhiansingh8001 ปีที่แล้ว +1

    ਅੰਮ੍ਰਿਤਸਰ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ

  • @boharpannu6177
    @boharpannu6177 ปีที่แล้ว +1

    Waheguru ji mehar rakheyo ji karobar vich vaade pao ji te mummy papp ji dia lambia oumera krna ji ❤

  • @boharpannu6177
    @boharpannu6177 2 ปีที่แล้ว +1

    waheguru ji mehar rakheyo ji karobar vich vaade pao ji te mummy papa ji dia lambia oumera krna ji ❣❣❣❣❣❣❣❣❣❣

  • @amanjotnirmaan2924
    @amanjotnirmaan2924 9 หลายเดือนก่อน +2

    Dhan Dhan Shri Guru Ramdas Sahib Maharaj Ji ❤️🙏

  • @mohinderpalsingh1703
    @mohinderpalsingh1703 3 ปีที่แล้ว

    Waho Waho Baani nirankar hai tis jevad avar naa koi 🙏🙏

  • @yashikamadnani4030
    @yashikamadnani4030 22 วันที่ผ่านมา

    Very soothing voice 🙏 waheguruji waheguruji waheguruji 🙏

  • @boharpannu6177
    @boharpannu6177 9 หลายเดือนก่อน +1

    Waheguru ji mehar kro ji company vich bande vadao ji te mummy papa ji dia lambia oumera krna ji te mnu wdia kamm dwon lyi dhanwaad ❤

  • @sahildeep11kaur56
    @sahildeep11kaur56 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🌼🌼🥀🥀🥀🥀

  • @gurwinderkaur9760
    @gurwinderkaur9760 4 หลายเดือนก่อน

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏🙏🙏

  • @rubalsingh1278
    @rubalsingh1278 7 ปีที่แล้ว +15

    No comments no words

  • @harshdeepsingh58
    @harshdeepsingh58 5 หลายเดือนก่อน +2

    🙏ਵਾਹਿਗੁਰੂ ਜੀ🙏❤️

  • @legendarymusic3318
    @legendarymusic3318 3 ปีที่แล้ว +9

    WAHEGURU .....
    No words to say ......
    Awesome.

  • @GurdeepSingh-cz4ci
    @GurdeepSingh-cz4ci ปีที่แล้ว +1

    Satnam shree waheguru 🙏

  • @HarwinderSingh-vt1jm
    @HarwinderSingh-vt1jm 2 ปีที่แล้ว

    Baba ji eh shabad sunke lgda sara kuch thek ho jana tuc sab jande o kirpa krdo baba ji

  • @boharpannu6177
    @boharpannu6177 2 ปีที่แล้ว +1

    waheguru ji mehar rakheyo ji company vich bande vadao ji ❣❣❣❣❣❣❣❣

  • @gurmeetslnghgurmeet8632
    @gurmeetslnghgurmeet8632 2 ปีที่แล้ว +1

    👍👍👍🙏🏿🙏🏿🙏🏿🙏🏿🌹🌹🌹🌹🌹vahaguru ji parmatma ji sab da phala karo

  • @kuljitkaur63
    @kuljitkaur63 3 ปีที่แล้ว +2

    Satnam Waheguru g mehr kro SB te 🙏🙏🙏🙏🙏

  • @MrLambardaar
    @MrLambardaar 10 ปีที่แล้ว +39

    waheguru buht sohna shabad anand agya

  • @gursahibsinghsandhu1356
    @gursahibsinghsandhu1356 5 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ

  • @boharpannu6177
    @boharpannu6177 10 หลายเดือนก่อน +1

    Waheguru ji mehar kro ji company vich bande vadao ji plz te mummy papa ji dia lambia oumera krna ji

  • @InderjeetSingh-bm9ll
    @InderjeetSingh-bm9ll 3 ปีที่แล้ว +2

    Ruh nu isnaan karan wala sabad hai waheguru ji meher Karo

  • @therandommela6595
    @therandommela6595 3 ปีที่แล้ว +3

    Don’t know Why i started feeling better and started crying…..more i cry more i feel better.

  • @rs8617
    @rs8617 4 ปีที่แล้ว

    Waheguru Waheguru ji 🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏🌹🌹🌹🌹🌹

  • @Gurmeetsingh76476
    @Gurmeetsingh76476 3 ปีที่แล้ว +5

    Waheguru ji

  • @navpreetkaurmaan1515
    @navpreetkaurmaan1515 ปีที่แล้ว

    Waheguruji ka Khalsa waheguruji ki fateh❤

  • @maninderjitsingh8356
    @maninderjitsingh8356 3 ปีที่แล้ว +1

    ਵਾਹਿਗੁਰੂ ਜੀ

  • @rubalsingh1278
    @rubalsingh1278 7 ปีที่แล้ว +14

    Bani guru guru h bani which bani amrit sare

  • @hemantkaurofficial8199
    @hemantkaurofficial8199 ปีที่แล้ว

    Waheguru ji 🙏 Charna vich Rakhi 🌸🌎

  • @bholasunny
    @bholasunny 12 ปีที่แล้ว +10

    very nice..sat naam waheguru ji

  • @prabhjotsingh700
    @prabhjotsingh700 4 ปีที่แล้ว +1

    Kitna sukoon milta hai mere guru ke mahima gane ne, labzo me byan nahi kia ja sakta, hame bhi kowe se hans bnao mere malik sansar samunder se bahr nikalo

  • @boharpannu6177
    @boharpannu6177 2 ปีที่แล้ว

    waheguru ji sache mann naal ardaas ji karda ji kl nu mera result mere sache patshah ji apne bache nu wadia band bakshna ji luv uh ji mnu vishvash aa ki jrur aunge g ❣❣❣❣❣❣❣

  • @damandeepsingh7323
    @damandeepsingh7323 7 หลายเดือนก่อน

    Ba ka-maal ji dhan dhan Ramdas guru jin shiriya tene sawariya ❤

  • @HarpreetSingh-px3kf
    @HarpreetSingh-px3kf ปีที่แล้ว

    Satnam Shri Waheguru Satnam Shri Waheguru Satnam Shri Waheguru Satnam Shri Waheguru Satnam Shri Waheguru

  • @gagansingh4548
    @gagansingh4548 2 ปีที่แล้ว

    Waheguru ji.. sbda bhlaa kro ❤️🙏

  • @amanrai3983
    @amanrai3983 6 ปีที่แล้ว +11

    I love shabad gurbani waheguru Ji aap te kirpa kare ji

  • @Gurmeetsingh76476
    @Gurmeetsingh76476 3 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-yg3rr2dz8n
    @user-yg3rr2dz8n 6 หลายเดือนก่อน

    WAHE GURU JI KA KHALSA
    WAHE GURU JI KI FATEH---

  • @girishvinayak3105
    @girishvinayak3105 ปีที่แล้ว +2

    Very Heart Tuching Sabad Waheguru Ji Mehar kro 🙏🙏🙏

  • @LovePreet-vo5jt
    @LovePreet-vo5jt ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਕਾਲ ਪੁਰਖ 🙏🙏🙏🙏🙏🙏🙏

  • @LakhvindraSinghKhalsa
    @LakhvindraSinghKhalsa 5 หลายเดือนก่อน

    ਵਾਹਿਗੁਰੂ ਜੀ 🙏🏻 ❤❤

  • @harjindarsinghchahal6340
    @harjindarsinghchahal6340 3 ปีที่แล้ว +4

    Heart touching gurbani sung by bhai sahib , really good voice

  • @Chubby_chickss
    @Chubby_chickss 4 หลายเดือนก่อน

    sukoon milda shabad sunke waheguru ji 🙏svere dupehre sham nu sunke man nu boht shanti mildi... 🙏Dhan Dhan Guru Ramdass di

  • @jatindersingh2562
    @jatindersingh2562 7 ปีที่แล้ว +13

    Waheguru saheb ji blessed Bhai Saheb ji so that they may serve d sikhism n humanity.

  • @rajbains3653
    @rajbains3653 3 ปีที่แล้ว +3

    When i hear this shabad..... I goes in spirtual world

  • @meetthind
    @meetthind 4 ปีที่แล้ว +7

    Waheguru ji 🙏

  • @sapnasharma985
    @sapnasharma985 5 ปีที่แล้ว +10

    kinni mithi awaj aa waheguru g eda e mehar rakhan🙏🙏🙏

    • @soniamehra7836
      @soniamehra7836 3 ปีที่แล้ว

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagroopsingh7327
    @jagroopsingh7327 3 ปีที่แล้ว +1

    Dhan Dhan Ramdaas gur ji❤🙏

  • @boharpannu6177
    @boharpannu6177 ปีที่แล้ว +1

    Waheguru ji mehar rakheyo ji mummy papa ji dia lambia oumera krna ji te karobar vich vaade pao ji ❤

  • @ManjeetKaur-fp2zs
    @ManjeetKaur-fp2zs ปีที่แล้ว +4

    so sweet voice waheguru sb te mehar krn🌹🌹🙏🙏

  • @satnaamwaheguru573
    @satnaamwaheguru573 5 หลายเดือนก่อน

    ਵਾਹਿਗੁਰੂ ਜੀ ਸਰਬੱਤ ਦਾ ਭਲਾ। ਕਰੋ ਜੀ ਵਾਹਿਗੁਰੂ ਜੀ

  • @gurtejsingh3882
    @gurtejsingh3882 5 ปีที่แล้ว +2

    Waheguru ji “ Bhut Anad Hi Aa Gya Ji “

  • @PrabhjotKaur-uv3oy
    @PrabhjotKaur-uv3oy 2 ปีที่แล้ว

    Waheguru g mehar kreyo 🤗🤗mera exam clear hoje waheguru g

  • @apsingh2484
    @apsingh2484 7 ปีที่แล้ว +10

    soul rendering voice of bhaiji