Mere Sundar Gehr Gambir Laal ~ Raag Basant ~ Simrit Kaur and Sukhmeet Singh
ฝัง
- เผยแพร่เมื่อ 6 ต.ค. 2024
- ਬਸੰਤੁ ਮਹਲਾ ੧ ॥
Basant 1st Guru.
ਸਗਲ ਭਵਨ ਤੇਰੀ ਮਾਇਆ ਮੋਹ ॥
Thy mammon, O Lord, has bewitched all the worlds.
ਮੈ ਅਵਰੁ ਨ ਦੀਸੈ ਸਰਬ ਤੋਹ ॥
I see not another, everywhere Thou are.
ਤੂ ਸੁਰਿ ਨਾਥਾ ਦੇਵਾ ਦੇਵ ॥
Thou are the Lord of the great Yogis and gods.
ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥
Serving the Guru's feet, God's Name is obtained.
ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥
O my beauteous deep and unfathomable Beloved Lord,
ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉੁ ॥
by the Guru's grace I sing Thine praises; Thou are infinite and the cherisher of all. Pause.
ਬਿਨੁ ਸਾਧ ਨ ਪਾਈਐ ਹਰਿ ਕਾ ਸੰਗੁ ॥
Without the saint, God's association is obtained not.
ਬਿਨੁ ਗੁਰ ਮੈਲ ਮਲੀਨ ਅੰਗੁ ॥
Without the Guru, man's mind remains filthy with filth.
ਬਿਨੁ ਹਰਿ ਨਾਮ ਨ ਸੁਧੁ ਹੋਇ ॥
Without God's name, one becomes not pure.
ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥
Through the Guru's word, the mortal sings the praise of that True Lord.
ਜਾ ਕਉੁ ਤੂ ਰਾਖਹਿ ਰਖਨਹਾਰ ॥
One whom Thou saved; O saviour Lord,
ਸਤਿਗੁਰੂ ਮਿਲਾਵਹਿ ਕਰਹਿ ਸਾਰ ॥
him Thou lead on to the True Guru, and this wise Thou take care of him.
ਬਿਖੁ ਹਉੁਮੈ ਮਮਤਾ ਪਰਹਰਾਇ ॥
Thou purge him of the poisonous pride and worldly love.
ਸਭਿ ਦੂਖ ਬਿਨਾਸੇ ਰਾਮ ਰਾਇ ॥੩॥
Through Thee, O sovereign Lord, all his sufferings are dispelled.
ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥
Sublime becomes man's state and condition, fi he cultivates God's virtues in his body,
ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥
By the Guru's instruction, the gem of the Lord's Name becomes manifest.
ਲਿਵ ਲਾਗੀ ਨਾਮਿ ਤਜਿ ਦੂਜਾ ਭਾਉੁ ॥
Then one is attuned to the Lord's Name and is rid of another's love.
ਜਨ ਨਾਨਕ ਹਰਿ ਗੁਰੁ ਗੁਰ ਮਿਲਾਉੁ ॥੪॥੫॥
O God, make Thou slave Nanak meet the great Guru.
------------------------------------
SoundCloud: / simrit-sukhmeet
Instagram: ...
Facebook: / simrit.sukhmeet
ਗਾਇਨ ਦੀ ਸਭ ਤੋਂ ਵੱਧ ਖੂਬਸੂਰਤੀ ਹੈ ਕਿ ਸਾਜਾਂ ਦੀ ਆਵਾਜ ਅਤੇ ਸਬੰਧਤ ਰਾਗ ਸ਼ਬਦ ਉੱਤੇ ਭਾਰੂ ਨਹੀ ਹੋ ਰਹੇ। 🙏😇😇✨✨✨
ਰੂਹ ਖੁਸ਼ ਹੁੰਦੀ ਅਾ ਇਸ ਕੀਰਤਨ ਨੂੰ ਸੁਣ ਕੇ। ਮੇਰਾ ਦਿਲ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਜੀ ਖੁਦ ਬੈਠ ਕੇ ਇਸ ਕੀਰਤਨ ਨੂੰ ਸੁਣਦੇ ਹੋਣੇ ਅਾ। ਕਿਰਪਾ ਕਰਕੇ ਆਸਾ ਦੀ ਵਾਰ ਵੀ ਰਿਕਾਰਡ ਕਰਕੇ ਅਪਲੋਡ ਕਰੋ। ਪਰ ਸਿਰਫ ਤੁਸੀਂ ਦੋਨੋਂ ਹੋਰ ਕਿਸੇ ਨੂੰ ਨਾ ਲੈਣਾ। ਧੰਨਵਾਦ।
No word no word no word no word
ਜਿਊਂਦੇ ਰਹੋ
ਨਿਹਾਲ
ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ ਬੱਚਿਆਂ 'ਤੇ, ਬੜਾ ਹੀ ਰਸ ਭਿੰਨਾਂ ਕੀਰਤਨ ਕਰ ਰਹੀ ਹੈ ਬੇਟੀ
ਨਿਰਧਾਰਿਤ ਰਾਗੁ ਦੀ ਬੰਦਿਸ਼ ਇਕ ਤਾਲ ਵਿੱਚ ਬਹੁਤ ਸੁੰਦਰ। 🌹🙏🏼
Loved it😭mahraaj da Beant taras 🌸sache patshah aap dona ji te hor mehar karan✨
ਆਨੰਦ♥️♥️
Great 👍 beautiful Kirtan mesmerising Tabla always looking forward to your Kirtan
Kiya hi baaaat 🙏🙏🙏
Very blissful Guru Maharaj bless you both with More Chardikala. Guru Maharaj has blessed you with the best Daat Kirtan .
ਗੁਰੂ ਸਾਹਿਬ ਦਇਆ ਰੱਖਣ 🙏
One of my favorites 😍 beautiful
Soooooo melodious
Beyond the words 🌹
Soothing 🙌😍
No word amazing soulful kirtan 🙏🏻🙏🏻
Kirpa Waheguru ji dee💕💕
Sukoon ❤
Right
Your Loads of riaaz can be seen while doing stage shabad. Just loads of blessings ❤️🌹and Respect ✊🏼 🙏
ਪੰਜਾਬ ਦੀਆਂ ਕੁੜੀਆਂ ਨੂੰ ਕੁਝ ਅਕਲ ਸਿਖਣੀ ਚਾਹੀਦੀ ਇਹਨਾਂ ਤੋਂ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Ahh words cannot describe😢🙏🏼🙏🏼🙏🏼 just cannot.
Bahut khoob bhen ji 🙏🙏
Tabla kya baat hai 🙏🙏
Waheguru 🙏🙏
Waheguru ji 🙏🙏
ਵਾਹਿਗੁਰੂ
Bahut hi madhur kirtan tabla mindblowing
Really diamonds
blessings
Again Mind blowing performance hats off to you simrat nd sukhmeet ji namaskar hai 🙏🙏👏🏽👏🏽🙇🙇
Kirpa Guru sahib ji di ☺️🙏🏻
Very nice bahut vadiya
Very nice 👌👌👌
SHABAASH
Bahut vadiya wah ji wah
Wahegu mehar kre
Waah❤️
Guru Saab di beant kirpa aap doha sis brother te 🙏🏻🙏🏻
Nice tabla player
Nice🙏🙏
ਬਹੁਤ ਵਧੀਆ ਜੀ
ਭਾਈ ਸਾਹਿਬ ਡਾ:ਜਗੀਰ ਸਿੰਘ ਜੀ ਦੀ ਝਲਕ ਪੈਂਦੀ ਹੈ""ਇਸਤਰਾਂ ਦੀਆਂ ਬੰਦਿਸ਼ਾਂ ਲਗਦਾ ਉਨਾ ਨਾਲ ਕੋਈ ਸੰਬੰਧ ਹੈ ਆਪ ਜੀ ਦਾ
Wah g wah🙏🙏
❤️🙏
Please es shabad di bandish di video bna k upload kr ditti jaave
ਕਿਰਪਾ ਕਰਕੇ ਰੋਜ਼ ਦਾ ਇਕ ਸ਼ਬਦ ਰਿਕਾਰਡ ਕਰਕੇ ਅਪਲੋਡ ਕਰਿਆ ਕਰੋ। ਇਸ ਰੂਹ ਦੀ ਖੁਰਾਕ ਵਰਗੀ ਕੋਈ ਖੁਰਾਕ ਨਹੀਂ। ਧੰਨਵਾਦ।
Bhut kirpa waheguru g di aap ji te .plzz D's skde o tuhade ustad g kon ne ? Kina kol sikhya TUC plzz reply jrur kreo
Very nice. Ji
ਗੁਰੂ ਸਾਹਿਬ ਦੀ ਅਪਾਰ ਕਿ੍ਪਾ ਹੈ""ਕਿ੍ਪਾ ਕਰਕੇ ਕੀਰਤਨ ਨਾ ਛੱਡਿਉ""ਦੁਨੀਆਂਦਾਰੀ ਬੜੀ ਖਰਾਬ ਜੇ"
Very nice Ji
Bahut changa beta pehla to awaaz v bahut refine ho gai hau
Cried