ਅੰਮ੍ਰਿਤਪਾਲ ਸਿੰਘ ਨੇ ਨਹੀਂ ਖੋਹੀ "ਵਾਰਿਸ ਪੰਜਾਬ ਦੇ",ਮਰਹੂਮ ਦੀਪ ਸਿੱਧੂ ਦੇ ਭਰਾ ਤੋਂ ਸੁਣੋਂ ਸਾਰੀ ਅੰਦਰਲੀ ਗੱਲ

แชร์
ฝัง
  • เผยแพร่เมื่อ 26 ม.ค. 2025

ความคิดเห็น • 35

  • @sukhramkaur4505
    @sukhramkaur4505 22 ชั่วโมงที่ผ่านมา +9

    ਮਨਦੀਪ ਸਿੱਧੂ ਬਹੁਤ ਸੁਲਝੇ ਤਰੀਕੇ ਨਾਲ ਪਤਰਕਾਰ ਦੇ ਹਰ ਸਵਾਲ ਦਾ ਜੁਆਬ ਦਿੱਤਾ ❤❤

  • @PargatSingh-dl5me
    @PargatSingh-dl5me วันที่ผ่านมา +10

    ਬਹੁਤ ਵਧੀਆ ਗੱਲ ਕੀਤੀ ਆ ਬਾਈ ਮਨਦੀਪ ਸਿੰਘ ਸਿੱਧੂ ❤️🙏❤️ ਨੇਂ

  • @balkarchauhan
    @balkarchauhan วันที่ผ่านมา +10

    ਸਹੀ ਤਰੀਕੇ ਨਾਲ ਪਤਰਕਾਰ ਦਾ ਇੰਜਨ ਕੀਤਾ

  • @AmarSingh-gp2hd
    @AmarSingh-gp2hd วันที่ผ่านมา +10

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ ⛳ ਸਤਲੁਜ ਟੀ ਵੀ ਮੀਡੀਆ ਜਿੰਦਾਬਾਦ ⛳ ਭਾਈ ਦੀਪ ਸਿੱਧੂ ਜਿੰਦਾਬਾਦ ⛳🚩

  • @sukhjindersingh3605
    @sukhjindersingh3605 22 ชั่วโมงที่ผ่านมา +6

    ਭਾਈ ਦੀਪ ਸਿੱਧੂ ਜਿੰਦਾਬਾਦ

  • @ParamjitSingh-o5w
    @ParamjitSingh-o5w 13 ชั่วโมงที่ผ่านมา +3

    Bhai Amritpal Singh ji khalsa ji zindabad

  • @sukhdevkaur51
    @sukhdevkaur51 วันที่ผ่านมา +6

    Deep Sidhu zindabad rahega rehndi duniya tak ❤

  • @babanirvairsingh
    @babanirvairsingh 22 ชั่วโมงที่ผ่านมา +4

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ

  • @CarpenterSingh-s6t
    @CarpenterSingh-s6t 15 ชั่วโมงที่ผ่านมา

    Wahe❤❤❤❤guru❤❤❤g❤❤❤❤

  • @PargatSingh-dl5me
    @PargatSingh-dl5me วันที่ผ่านมา +19

    ਰਿਪੋਟਰ ਸਾਬ੍ਹ ਭਾਈ ਅੰਮ੍ਰਿਤਪਾਲ ਸਿੰਘ ਨੇਂ ਕਦੋਂ ਕਿਹਾ ਕਿ ਮੈਨੂੰ ਪ੍ਰੇਡ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਂ , ਇਹ ਗੱਲ ਦਾ ਸਬੂਤ ਪੇਸ਼ ਕਰ ??? ਐਵੇਂ ਗੋਦੀ ਮੀਡੀਆ ਨਾਂ ਬਣੋਂ।
    ਭਾਈ ਅੰਮ੍ਰਿਤਪਾਲ ਸਿੰਘ ਨੇਂ ਪਾਰਲੀਮੈਂਟ ਦੇ ਸੈਸ਼ਨ ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਆ,
    ਤਾਂ ਕਿ ਪਾਰਲੀਮੈਂਟ ਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾ ਸਕੇ । ਤੁਸੀਂ ਬਹੁਤ ਗ਼ਲਤ ਬਿਆਨੀ ਕਰ ਰਹੇ ੳਂ,, ਮੋਦੀ ਮੀਡੀਆ ਵਾਂਗ

    • @tanveersinghlucky9934
      @tanveersinghlucky9934 23 ชั่วโมงที่ผ่านมา +2

      ਇਸ ਚੈਨਲ ਤੇ ਝੂਠੀ ਖ਼ਬਰ ਚਲਾਓ ਲਈ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਬਿਨਾ ਸਬੂਤ ਗਲਤ ਖਬਰ ਚਲਾ ਰਹੇ ਨੇ

    • @sukhjindersingh3605
      @sukhjindersingh3605 21 ชั่วโมงที่ผ่านมา +1

      ਮੈਨੂੰ ਤਾਂ ਲੱਗਦਾ ਇਹ ਦਰਬਾਰੀ ਪੱਤਰ ਹੈ

    • @happypwds
      @happypwds 19 ชั่วโมงที่ผ่านมา +1

      Kuj k bande paggan ch sir fsaye n jove reporter

  • @sukhjindersingh3605
    @sukhjindersingh3605 22 ชั่วโมงที่ผ่านมา +3

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @manjitkaur5642
    @manjitkaur5642 17 ชั่วโมงที่ผ่านมา

    Waheg guru ji

  • @PrabhjitsinghSingh-ju7uo
    @PrabhjitsinghSingh-ju7uo 19 ชั่วโมงที่ผ่านมา

    Waheguru ji

  • @JaswinderKaur-g9s
    @JaswinderKaur-g9s วันที่ผ่านมา

    ❤❤❤❤

  • @sandeepbhangu2560
    @sandeepbhangu2560 20 ชั่วโมงที่ผ่านมา +1

    2027 vich sarkar a Khalsa akali dal varis Punjab de 117 MLA Punjab de putt hon gae Bhai amritpal Singh Khalsa ji CM jarur banava ge Punjab vich punjabio sath deo

  • @inderjeetbrar7771
    @inderjeetbrar7771 วันที่ผ่านมา +1

    ਪਤਰਕਾਰਾ ਸੰਸਦ ਚ ਜਾਣ ਲਈ ਅਰਜੀ ਦਿੱਤੀ ਆ ਸਿਰਫ , ਗੱਲ ਨੂੰ ਮਸਾਲਾ ਲਾਉਣਾ ਜਰੂਰੀ ਹੁੰਦਾ ਕੇ

  • @avtars.dhindsa8381
    @avtars.dhindsa8381 วันที่ผ่านมา

    ਬਿਲਕੁਲ ਸਹੀ ਕਹਿ ਰਹੇ ਉ

  • @mannusahotra9023
    @mannusahotra9023 18 ชั่วโมงที่ผ่านมา

    Har koi famous hona chahuda aaj kal shikha wich

  • @kamaljeet4857
    @kamaljeet4857 19 ชั่วโมงที่ผ่านมา

    isai dharam da parchaar kar sakde ne te loka nu bhadka sakde ne par sikh dharam da parchaar karan tan sarkaar nu chubhan lag jande ne.

  • @Gurmeet-iy7nj
    @Gurmeet-iy7nj วันที่ผ่านมา +1

    bhai amritpal singh jindabad Mp

  • @Singhboy749
    @Singhboy749 22 ชั่วโมงที่ผ่านมา +1

    Prade wali gall keh k badnam kar rahe baar baar.

  • @LaddiDhillon-t7s
    @LaddiDhillon-t7s วันที่ผ่านมา

    Deep te amritpal ik soch eh khtm nhi hundi jo amritpal Singh khalsa de khilaf oh sikhi lai ground te kmm krn

  • @harpreetkaur6337
    @harpreetkaur6337 วันที่ผ่านมา

    bhai saab ne sirf parliament sessions attend kran di gal kehi 26 jan. ..15 aug. nu sikh wese he nhii mnaundhe te bhai saab ne taa kii he celebrated karni ... ehwein betukkiaan glaan naa karea karo news channels wale bhii

  • @kharkdsingh1695
    @kharkdsingh1695 6 ชั่วโมงที่ผ่านมา

    World wide Referendum ho riha azadi hi hul khalastan zindabad

  • @kharkdsingh1695
    @kharkdsingh1695 6 ชั่วโมงที่ผ่านมา

    Sareia messlea da eko ekk hul khalastan

  • @UjagarSingh-t2u
    @UjagarSingh-t2u วันที่ผ่านมา

    अभी तत्काल बंदी सिख बरी छुट जाएंगे बेशर्त संविधान सहित अपने संविधान विरोधी किए गए कार्यों के लिए लिखित में माफी मांगे जो अभी तक मांगी नहीं गई हैं इसीलिए अभी तक बंधीं सिखों को रिहा नहीं किया गया है समय स्वयं साक्षी है

    • @bhupindergill5496
      @bhupindergill5496 วันที่ผ่านมา +7

      ਫ਼ਿਰ ਜੋ ਤੁਹਾਡੇ ਅੰਬੇਡਕਰ ਨੇ ਸੰਵਿਧਾਨ ਦੀ ਧਾਰਾ 25B ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ, ਪਹਿਲਾਂ ਦੇਸ਼ ਇਸ ਲਈ ਸਿੱਖਾਂ ਤੋਂ ਮਾਫ਼ੀ ਮੰਗ ਕੇ ਸੰਵਿਧਾਨ ਚ ਇਹ ਲਿਖੇ ਕਿ ਸਿੱਖ ਇੱਕ ਵੱਖਰੀ ਕੌਮ ਹੈ। ਫਿਰ ਸਿੱਖ ਸੰਵਿਧਾਨ ਦੇ ਖਿਲਾਫ਼ ਨਹੀਂ ਜਾਣਗੇ