Khabar Sawer:- ਕੁੰਵਰ ਨੇ ਫ਼ਿਰ ਠੋਕਿਆ ਭਗਵੰਤ ਮਾਨ,ਅੱਜ 2 ਵਜੇ ਹੋਵੇਗਾ ਵੱਡਾ ਸਿਆਸੀ ਧਮਾਕਾ

แชร์
ฝัง
  • เผยแพร่เมื่อ 2 ก.ค. 2024
  • ਕੁੰਵਰ ਨੇ ਫ਼ਿਰ ਠੋਕਿਆ ਭਗਵੰਤ ਮਾਨ
    ਅੱਜ 2 ਵਜੇ ਹੋਵੇਗਾ ਵੱਡਾ ਸਿਆਸੀ ਧਮਾਕਾ
    ਪਰਿਵਾਰ ਸਮੇਤ ਭੱਜਣਗੇ ਮੁੱਖ ਮੰਤਰੀ?
    ਪੈ ਗਿਆ ਚਾਰੇ ਪਾਸਿਓ ਘੇਰਾ
    ਅੰਮ੍ਰਿਤਪਾਲ ਆਉਣਗੇ ਪੰਜਾਬ?
    #RozanaLokNaadTv #LatestPunjabiNews #LatestNews2024
    For Advertising queries, please call on +91 7087641702

ความคิดเห็น • 92

  • @rajinderbhatti2382
    @rajinderbhatti2382 2 วันที่ผ่านมา +15

    ਕੰਨੂਨ ਦੀਆਂ ਧਾਰਾ ਬਾਰੇ ਕੋਵਰਵਿਜੈਪ੍ਰਤਾਪ ਆਈ ਜ਼ੀ mla ਸਾਹਿਬ ਨੂੰ ਪੂਰੀ ਜਾਣਕਾਰੀ ਹੈ

  • @user-by6zu5xx2e
    @user-by6zu5xx2e 2 วันที่ผ่านมา +10

    ਕੁੰਵਰ ਵਿਜੇ ਪ੍ਰਤਾਪ ਸਹੀ ਬੰਦਾ ਹੈ

  • @harpreetsinghthind2816
    @harpreetsinghthind2816 2 วันที่ผ่านมา +12

    😭ਮਾਨ ਸਰਕਾਰ,,, ਮੁਰਦਾਬਾਦ 😭

  • @parmindersingh2081
    @parmindersingh2081 2 วันที่ผ่านมา +11

    ਬਾਈ ਜੀ ਇਹ ਤਾਂ ਇਕ ਦਿਨ ਹੋਣਾ ਈ ਹੈ ਜਦੋਂ ਆਪਾਂ ਹਰ ਵਕਤ ਦੂਜਿਆਂ ਉਪਰ ਚਿੱਕੜ ਸੁਟਦੇ ਹਾਂ ਆਪਣੇ ਉਪਰ ਵੀ ਛਿੱਟੇ ਪੈਣੇ ਈ ਹਨ ਕੋਈ ਨਹੀਂ ਛਿਟਿਆਂ ਤੋਂ ਬਚ ਸਕਦਾ ਬਾਕੀ ਬਾਈ ਜੀ ਭਗਵੰਤ ਮਾਨ ਅਤੇ ਕੇਜਰੀਵਾਲ ਇਨ੍ਹਾਂ ਦੋਵਾਂ ਨੇ ਆਪਣੇ ਹੰਕਾਰ ਵਿੱਚ ਈ ਖਤਮ ਹੋਣਾ ਹੈ ਤੁਸੀਂ ਆਪ ਹੀ ਵੇਖ ਲਵੋ ਚਾਰ ਦਿਨਾਂ ਲਈ ਕੇਜਰੀਵਾਲ ਬਾਹਰ ਆਇਆ ਸੀ ਆਉਂਦੇ ਨੇ ਆਪਣੀ ਇਕ ਦੋਸਤ ਤੋਂ ਅਸਤੀਫਾ ਮੰਗਿਆ ਫੇਰ ਕੁਟ ਮਾਰ ਕੀਤੀ ਅਤੇ ਦਿੱਲੀ ਦੀਆਂ ਸਾਰੀਆਂ ਸੀਟਾਂ ਹਾਰ ਗਏ ਦੂਜਿਆਂ ਨੂੰ ਭੰਡ ਕੇ ਅੱਗੇ ਆਉਣ ਵਾਲਿਆਂ ਨਾਲ ਇੰਜ ਹੋਣਾ ਈ ਹੁੰਦਾ ਹੈ ਜੀ

  • @romysandhusandhu3359
    @romysandhusandhu3359 2 วันที่ผ่านมา +25

    ਸਿੱਧੂ ਸਾਬ ਜੀ ਸਤਿ ਸ੍ਰੀ ਅਕਾਲ ਜੀ,,,,, ਕੁਵੰਰ ਵਿਜੈਪਾਲ ਸਿੰਘ ਦਾ ਸਾਥ ਵਾਹਿਗੁਰੂ ਜੀ ਦੇ ਰਹੇ ਨੇ ਜੀ,,, 🙏🙏🙏🙏

  • @baldevthakurbaldevbaldev2219
    @baldevthakurbaldevbaldev2219 2 วันที่ผ่านมา +16

    ਮੈਂ ਉਸੇ ਏਰੀਆ ਚੋਂ ਹਾਂ ਐਟੈਚੀ ਵਾਲੀ ਗੱਲ ਬਹੁਤ ਪਰਚੀਲਤ ਹੈ ਤੇ ਲੋਕਾਂ ਮੁਤਾਬਕ ਸੱਚ ਵੀ ਹੈ

  • @joginderkassana-to2do
    @joginderkassana-to2do 2 วันที่ผ่านมา +17

    ਕੰਵਰ ਸਾਹਿਬ ਸਹੀ ਬੰਦਾ

  • @HarjinderBhullar6076
    @HarjinderBhullar6076 2 วันที่ผ่านมา +12

    ਜਦੋ ਆਪਣੇ ਐਮ ਐਲ ਏ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਆ ਭਗਵੰਤ ਮਾਨ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ,ਜੇ ਮਾਂਨ ਸਾਹਿਬ ਤੁਸੀ ਸਹੀ ਹੋ ਡਰੋ ਨਾ ਸਾਹਮਣਾ ਕਰੋ

  • @bhagwantsingh2037
    @bhagwantsingh2037 2 วันที่ผ่านมา +4

    Corrupt Mann govt must go

  • @baldevthakurbaldevbaldev2219
    @baldevthakurbaldevbaldev2219 2 วันที่ผ่านมา +7

    ਸੱਪ ਦੇ ਮੂੰਹ ਵਿੱਚ ਕੋਹੜਕਿਰਲੀ ਵਾਲੀ ਗੱਲ ਹੋ ਗਈ............

  • @gurmejmand7208
    @gurmejmand7208 2 วันที่ผ่านมา +3

    Kiver partap singh honest ofisar

  • @kanwalpreet4553
    @kanwalpreet4553 2 วันที่ผ่านมา +2

    Kuvar sahib sacha sucha officer hon de nate now great leader hai

  • @bishanjitmanshahia5416
    @bishanjitmanshahia5416 2 วันที่ผ่านมา +10

    ਸੁਖਵਿੰਦਰ ਜੀ , ਅਗਰ ਸੀਤਲ ਅੰਗੂਰ ਕੋਲ ਸਬੂਤ ਹਨ ਤਾਹੀ ਉਹ ਬੋਲ ਰਿਹਾ ਹੈ। ਇੱਕ ਸੀ ਐਮ ਤੇ ਇਲਜ਼ਾਮ ਲਾਉਣੇ ਬੜੇ ਔਖੇ ਹੁੰਦੇ ਹਨ ਅਗਰ ਤੁਹਾਡੇ ਕੋਲ ਸਬੂਤ ਨਹੀ। ਤੁਸੀ ਦੇਖ ਲਿਓ ਭਗਵੰਤ ਮਾਨ ਨਹੀ ਜਾਵੇਗਾ।

    • @AmarjeetChatha-nz5qd
      @AmarjeetChatha-nz5qd 14 ชั่วโมงที่ผ่านมา

      Seetlsgurvgdar. Doglajholichuk. Hehdarorhidakutajhdabhddosihoega. Theek. Hepejutagleasrhea. Agurpehlakionhiboleahunbhokdahesirfvitalaijhdabhd. Nekhalia. Luke. Ihna. China. Dakhrchaglesrheavurnedenav
      Chahida

  • @sanjivkumar7422
    @sanjivkumar7422 2 วันที่ผ่านมา +9

    ਆਮ ਲੋਕਾਂ ਨੇ ਕੀ ਲੈਨਾ। ਤੁਹਾਡੀ ਆਵਦੀ ਲੜਾਈ ਤਾ ਮੁਕੱਦੀ ਨਹੀ ਤੁਸੀ ਦੇਸ਼ ਅਤੇ ਲੋਕਾਂ ਦਾ ਕੀ ਭੱਲਾ ਕਰੋਂਗੇ।

  • @KuldeepSingh-nt3cv
    @KuldeepSingh-nt3cv 2 วันที่ผ่านมา +2

    ਹੁਣ ਪਤਾ ਲੱਗਾ ਜਾਉਂ ਸੀਤਲ ਜੇ ਪਹੁੰਚ ਗਏ ਤਾ ਝੂਠ ਦਾ ਪੁਲੰਦਾ ਸਾਹਮਣੇ ਆ ਰਹੇ

  • @jaloursingh3758
    @jaloursingh3758 2 วันที่ผ่านมา +7

    Zero ho gia jugni b man

    • @AvtarSingh-gs1si
      @AvtarSingh-gs1si 2 วันที่ผ่านมา

      ਕਾਂਗਰਸ ਸਰਕਾਰ ਮੁਰਦਾਬਾਦ ਮੁਰਦਾਬਾਦ ਦਰਬਾਰ ਸਾਹਿਬ ਢਹੂਣ ਵਾਲੀ ਸਰਕਾਰ ਕਾਂਗਰਸ ਮੁਰਦਾਬਾਦ

  • @user-uo4tk5er7n
    @user-uo4tk5er7n 2 วันที่ผ่านมา +3

    Cm bananahi kunwar vijay partap ji nu chahida c. Maan da koi stand ni .Punjab da mahol &law order kharad kita.

  • @parmindersingh2081
    @parmindersingh2081 2 วันที่ผ่านมา +9

    ਪਿਛਲੇ ਤਾਂ ਇਕੋ ਪਤਨੀ ਅਤੇ ਫਰੈਂਡ ਈ ਈ ਮੰਜੀ ਠੋਕ ਦਿੱਤੀ ਸੀ ਇਥੇ ਤਾਂ ਦੋ ਰਲ ਗਈਆਂ ਪਤਨੀ ਅਤੇ ਭੈਣ 😂😂

  • @gurpreetsingh-ri7jw
    @gurpreetsingh-ri7jw 2 วันที่ผ่านมา +2

    Likh lao bhand nahi jaega 😊

  • @gurpreetsingh-ri7jw
    @gurpreetsingh-ri7jw 2 วันที่ผ่านมา +2

    Je bhand kattarh imandar hai tan kare sahamna angural da 😅😅😅😅😅

  • @baldevsinghbrar4335
    @baldevsinghbrar4335 2 วันที่ผ่านมา +3

    ਸੱਚੇ ਬੰਦੇ ਦਾ ਜਮਾਨਾ ਨਹੀ ਠੰਗਾਂ ਦੀ ਦੁਨੀਆ ਵਿਚ ਕੁਵਰਵਜੇਪ੍ਰਤਾਪ ਸੱਚਾ ਸੁੱਚਾ ਇਨਸਾਨ ਹੈ

  • @gurtejsingh5066
    @gurtejsingh5066 2 วันที่ผ่านมา +1

    CM should face the opposition party leader to justify his allegations in public.

  • @user-ie2zc5nt1y
    @user-ie2zc5nt1y 2 วันที่ผ่านมา

    Right

  • @madanlalsharma3479
    @madanlalsharma3479 2 วันที่ผ่านมา +1

    Kunwar sahib is greate personality he have courage to say true things

  • @amrikathwal2119
    @amrikathwal2119 2 วันที่ผ่านมา +1

    ਬਹੁਤ ਵੱਡੀ ਗਲਤੀ ਕਰ ਲਈ ਅਸੀ ਸਾਰਿਆਂ। ਨੇ ਨਿਕੰਮੀ ਪਾਰਟੀ ਚੁੱਣਕੇ ਦੁਜਾ ਇਸ ਤਰਾਂ ਦਾ ਮੁੱਖ ਮੰਤਰੀ ਨਹੀ ਬਣਨਾ ਚਾਹੀਦਾ ਸੀ ਕੁਵਰ ਵਿਜੇ ਪ੍ਰਤਾਪ ਏਜੁਕੇਟ ਬੰਦਾ ਤੇ ਤਜਰਬਾ ਉੱਨਾਂ ਕੋਲ ਉੱਨਾਂ ਦੇ ਆਉਣ ਨਾਲ ਸਾਰੂ ਅਫਸਰ ਆਪੇ ਸਿੱਧੇ ਹੋ ਜਾਣੇ ਸੀ

  • @gurtejsingh5066
    @gurtejsingh5066 2 วันที่ผ่านมา +1

    All matter should be investigated by ED/CBI likewise the case of Sh.Kejriwal, so that the law may take its own course accordingly.

  • @nirmaldhiman773
    @nirmaldhiman773 2 วันที่ผ่านมา +1

    Maan
    Hi
    Nhi
    Chahunda
    Kejrival
    Bahr
    Aave

  • @rajeshkumar-lc3vp
    @rajeshkumar-lc3vp 2 วันที่ผ่านมา +1

    I feel that People of Punjab trust respected Kunwar Vijay Partap Singh ji God bless him and give him strength to serve people of Amritsar and Punjab

  • @gurbhejsingh5703
    @gurbhejsingh5703 2 วันที่ผ่านมา +1

    ਸਭ ਹੱਲੇ ਫਿਰਦੇ

  • @ManpreetSingh-oq7ys
    @ManpreetSingh-oq7ys 2 วันที่ผ่านมา +1

    It's karma 😂😂

  • @tarloksingh2141
    @tarloksingh2141 2 วันที่ผ่านมา +2

    Punjab de history vich joker sab ton Ganda CM hoya hai.

  • @charanjitsingh9943
    @charanjitsingh9943 2 วันที่ผ่านมา

    Rozana Lok Naad is good channel.

  • @ayeshasidhu5519
    @ayeshasidhu5519 2 วันที่ผ่านมา +1

    Vadia bahar na ave punjab tay hor karja chra davega sara paissa punjab da kharchi janda

  • @amrikathwal2119
    @amrikathwal2119 2 วันที่ผ่านมา

    ਸੱਚ ਆ ਅਟੇਚੀ ਵਾਲੀ ਗੱਲ ਮੇਰਾ ਦੋਸਤ ਤਹਿਸੀਲਦਾਰ ਮਿੱਤਰ ਨੇ ਜਲੰਧਰ ਹੀ ਰਹਿਣਾ ਸੀ ਤਾ ਅਟੇਚੀ ਦੇਕੇ ਆਏ ਸੀ ਉਸ ਵਿਸ ਲਾਇਸੰਸੀ ਰਿਵਾਲਵਰ ਵੀ ਰਹਿ ਗਿਆ ਸੀ ਜਦ ਕਿਹਾ ਕਿ ਉਸ ਚ ਰਿਵਾਲਵਰ ਰਹਿ ਗਿਆ ਤਾਂ ਕਿਹਾ ਗਿਆ ਰੋਪੜ ਰੁਕੋ ਥਾਣੇ ਤੋਂ ਲੈ ਲਿੳ ਮਿਲ ਗਿਆ ਸੀ

  • @ranjetbal2202
    @ranjetbal2202 2 วันที่ผ่านมา

    bilkul sachi gall a hankar ta sare privar de sir chd bol riha

  • @mssurkhan
    @mssurkhan 2 วันที่ผ่านมา

    👍

  • @nirmaldhiman773
    @nirmaldhiman773 2 วันที่ผ่านมา +1

    CM
    Ksoota
    Fsega
    Hera
    Feri
    Shuroo
    Ton
    Hundi
    Aai
    Hai

  • @rajbir1095
    @rajbir1095 วันที่ผ่านมา

    ਅਗਰ ਸਰ ਕੁੰਵਰ ਪ੍ਰਤਾਪ ਸਾਹਿਬ ਜੀ ਨੂੰ ਪੰਜਾਬ ਦੇ ਮੁੱਖਮੰਤਰੀ ਬਣਾ ਦਿਤਾ ਜਾਵੇ ਤਾਂ ਸੋਨੇ ਤੇ ਸੁਹਾਗਾ ਹੋਵੇਗਾ ਪੰਜਾਬ ਦਾ ਬੇੜਾ ਬੰਨੇ ਲੱਗ ਜਾਵੇਗਾ

  • @SatnamSingh-bf6dv
    @SatnamSingh-bf6dv 2 วันที่ผ่านมา

    It’s termed as political black mailing.

  • @BaljeetSingh-fr3by
    @BaljeetSingh-fr3by 2 วันที่ผ่านมา

    🙏🙏

  • @user-xl7wm7qb3l
    @user-xl7wm7qb3l 2 วันที่ผ่านมา +1

    Aaj de time vich sirf ik hi Banda imandar te sahi aa o aa Kuwar vijy Partap Singh g sab to vadiya te sach Bolan wale insan ne Ona nu Aage karna cahida Ona nu nasha Khtam karan lay Powar deni cahidi aa Ona di imandari karke Ona nu kam ni karan dita ja reha

  • @AvtarSinghBaidwan-mq2vs
    @AvtarSinghBaidwan-mq2vs วันที่ผ่านมา

    ❤🙏🏻🙏🏻❤️

  • @joginderkassana-to2do
    @joginderkassana-to2do 2 วันที่ผ่านมา

    ਭੱਟੀ ਸਾਹਿਬ ਅੱਜ ਕਲ ਕਿਧਰ ਹੈ

  • @charanjitsingh9943
    @charanjitsingh9943 2 วันที่ผ่านมา

    Kunwar pal is great person. True & dedicated person. God bless him.

  • @yadvindersingh1825
    @yadvindersingh1825 2 วันที่ผ่านมา

    ਭੱਟੀ ਸਾਹਿਬ ਨੂੰ ਬੁਲਾਇਆ ਕਰੋ

  • @AvtarSingh-gs1si
    @AvtarSingh-gs1si 2 วันที่ผ่านมา +1

    ਇਹ ਪਤਰਕਾਰ ਨੂ ਮੋਟੇ ਪੇਸੈ ਮਿਲਦੇ ਹਨ ਭਗਵੰਤ ਮਾਨ ਦੀ ਬਦਨਾਮੀ ਕਰਨ ਦੇ ਕੋਈ ਨਾ ਸੁਣੋ ਇਸ ਪਤਰਕਾਰ ਦੀ ਹਰ ਰੋਜ ਡਰਾਮੇ ਕਰੀ ਜਾਦਾ ਚੈਨਲ ਚਲਾਉਣ ਲਈ ਦਿਹਾੜੀ ਕਰ ਕੰਮ ਕਰਕੇ ਕਮਾਈ ਕਰੋ ਪਤਾ ਲਗੇ ਤੁਹਾਨੂ

  • @balramsingh2397
    @balramsingh2397 2 วันที่ผ่านมา

    Good sabji

  • @HarjeetSingh-bc3bm
    @HarjeetSingh-bc3bm 2 วันที่ผ่านมา

    ਵੀਰ ਜੀ ਲੀਡਰ ਆਪਣੇ ਕਾਟੋ ਕਲੇਸ਼ ਤੌ ਬਿਨਾ ਦੇਸ਼ ਦੀ ਤਰਕੀ ਪਬਲਿਕ ਦੀ ਭਲਾਈ ਵਾਰੇ ਕੋਈ ਵੀ ਗਲ ਨਹੀ ਕਰਦੇ

  • @gurbachansingh1452
    @gurbachansingh1452 2 วันที่ผ่านมา +1

    It is the first and the foremost duty of a State Administration to provide justice to the common people, maintain law and order situation in the State, provide punishment to the culprits and the persons who helped them, but Mann is still playing the game of JUGNU HAZIR HAI, and he does not understand the duties of a chief minister of a State. After a period of two and a half years, my complaint to find the facts behind a murder case, my complaint was sent to the Punjab State Human Rights Commission. Three investigators were appointed to investigate this case, but Mann failed to call for their explanations for not taking a single step towards investigation. These three investigators are the police officers from the NRI Police Station, Jalandhar. Isn't there any provision in the Constitution of India to remove such an educated chief minister from his post ? The Union government of India should bring such amendments in the Indian constitution. The AAP MLAs must chose a new chief minister if they want this party to continue their rule in Punjab.

  • @RamPal-qd5ck
    @RamPal-qd5ck วันที่ผ่านมา

    ਜਨਤਾ ਪਾਰਟੀ ਤਰਾਂ ਆਮ ਆਦਮੀ ਪਾਰਟੀ ਵੀ ਖਤਮ ਹੋ ਜਾਣੀ।

  • @sukhnoorpunjabi
    @sukhnoorpunjabi 2 วันที่ผ่านมา

    Honest man kunwar vijay partap he is good man

  • @gurpreetsingh-ri7jw
    @gurpreetsingh-ri7jw 2 วันที่ผ่านมา +1

    Bhand da sare tabbar note kathe karan lagya hoya😂

  • @GulbaharSingh-sn6rz
    @GulbaharSingh-sn6rz 2 วันที่ผ่านมา

    ❤❤❤🎉🎉🎉

  • @manmeetsingh1311
    @manmeetsingh1311 2 วันที่ผ่านมา

    Bai ਜੀ ਜੇ ਕੰਵਰ ਵਿਜੈ ਪ੍ਰਤਾਪ ਕਹਿ ਰਿਹਾ ਹੈ ਕੀ ਕੇਜਰੀਵਾਲ ਦੇ ਖਾਸ ਬੰਦੇ ਸਬੂਤ ਦੇ ਰਹੇ ਹਨ ਮਤਲਬ ਕੰਵਰ ਵਿਜੈ ਪ੍ਰਤਾਪ ਮੰਨ gaya ਕੀ ਕੇਜਰੀਵਾਲ ਨੇ ਸਰਾਬ ਮਾਮਲੇ ਵਿੱਚ ਭਿ੍ਸ਼ਟਾਚਾਰ ਕੀਤਾ ਹੈ ਤੇ ਕਰੋੜਾਂ ਰੂ ਪ੍ਰਾਪਤ ਕਰਕੇ ਚੋਣਾਂ ਵਿੱਚ ਤੇ apne ਪੱਧਰ ਤੇ ਪੈਸੇ ਦੀ ਵਰਤੋ ਕੀਤੀ ਹੈ

  • @ManjitSingh-eh6ym
    @ManjitSingh-eh6ym วันที่ผ่านมา

    KUNWAR Vijay PARTAP Singh should have been Home, Justice, Jails and mining MINISTER, Punjab

  • @kulwinderatwal7721
    @kulwinderatwal7721 2 วันที่ผ่านมา

    ਇਸ ਚੈਨਲ ਵਾਲਿਆਂ ਲਗਦਾ ਆਪ ਤਾਂ ਨਹੀਂ ਕਿਤੇ ਸਰਕਾਰ ਚਲਾਉਣ ਦੀ ਨੀਤੀ ਬਣਾਈ ਬੈਠੇ ਲਗਦਾ ਹੈ

  • @SatnamSingh-su3kq
    @SatnamSingh-su3kq 2 วันที่ผ่านมา +3

    APA Party CHOR

    • @AvtarSingh-gs1si
      @AvtarSingh-gs1si 2 วันที่ผ่านมา

      ਕਾਂਗਰਸ ਪਾਰਟੀ ਮੁਰਦਾਬਾਦ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਕਾਂਗਰਸ ਸਰਕਾਰ ਸੀ

  • @user-im7le5ol3z
    @user-im7le5ol3z 2 วันที่ผ่านมา

    A leader lok sab milaya hai ji Punjab di janta nu insaf kado milaga

  • @jattdhaliwal9379
    @jattdhaliwal9379 2 วันที่ผ่านมา +4

    ਰਿਪੋਰਟ ਨੰਬਰ 67 ਖਿਆਲੀ ਪਲੋਅ

  • @simerjeetkaur-xo4ui
    @simerjeetkaur-xo4ui 2 วันที่ผ่านมา

    ਖਲਾਸੇ ਤਾ ਬਹਤ ਕਰਦੇ ਰਹਿੰਦੇ ਪਰ ਹੁੰਦਾ ਕੁਝ ਨਹੀ ਕੀ ਫੇਦਾ ਸੱਚ ਬੋਲਣ

  • @CalmSeal-jf4ed
    @CalmSeal-jf4ed 2 วันที่ผ่านมา

    Working of AAp party CM is very poor.

  • @ranjetbal2202
    @ranjetbal2202 2 วันที่ผ่านมา

    angural te prcha krvao den ge hor ki hona

  • @ranagill9951
    @ranagill9951 2 วันที่ผ่านมา

    ਮਾਨਾ ਹੁਣ ਪਤਾ ਲੱਗਾ

  • @SardarSaab-xz2wk
    @SardarSaab-xz2wk 2 วันที่ผ่านมา

    🙏🏻🙏🏻🙏🏻🙏🏻❤️❤️❤️❤️💕💕💕💕💕

  • @ayeshasidhu5519
    @ayeshasidhu5519 2 วันที่ผ่านมา

    Ta he ta caption tay badala tay carvai nahi karda ja aap bhrist hai

  • @rajinderbhatti2382
    @rajinderbhatti2382 2 วันที่ผ่านมา

    ਸੀ ਐਮ ਮਾਨ 13 ਜਿੰਦਾਬਾਦ

  • @DeeAar-ot5lm
    @DeeAar-ot5lm 2 วันที่ผ่านมา

    Sheetal angural nu aj arrest police karegi

  • @ranjetbal2202
    @ranjetbal2202 2 วันที่ผ่านมา

    ene vadde crime ho rhe ne police wale hi kr rhe ne pr ohna te koi karvai nhi hoyi kdi amritpal da pta nhi eda ki gunah a

  • @shamsherbhangu6289
    @shamsherbhangu6289 12 ชั่วโมงที่ผ่านมา

    2 saal ch a vigrhia tanabana khatam nai ho sakda jo lok es gal nu samjde ne o bhagwant man de nal han kissan bhagwant maan to khush han kanak ,jhona,maki di vikri ch kise tran koi kami ni aai kissana nu bhijli din ch mili,5 saal pure hon tak bhagwant maan punjab nu ik vadia sooba bna deve ga cm bagwant maan ik vadia insaan he usda saath deo usdia lattan na khico please

  • @ArshpreetSingh-qg4zy
    @ArshpreetSingh-qg4zy 2 วันที่ผ่านมา

    Es bhand ch hankar bahout bolda vota chutkle suna ke vatorda hae ke hun os de baraber kurse te beth ke recordinga sunke jawab devega bhagwanta bhand bathenda sheet te cecle sanunda c public ne faredkot sheet bathenda sheet te kandur saheb wale sheet to jo ena dea cehka pawaeya han bus hun ehe jande han v kes tra ronde c karmjeet anmol ne bechare ne ene den pag v bane rakhe jdo ke rejalt aundea he pag utarke ro eo ke canfrers kete os vechare nu ehe c v ke pta pag banan nal he vota pae jangea te bhand nu ehe c v ek kekle teyar karlow appa ta jeet he jana par looka ne olta kekle suna dete cehka pawa detea cehka

  • @user-id9bm5ut7t
    @user-id9bm5ut7t 2 วันที่ผ่านมา

    Bahgwat maan jumle was sabt hoye lok nachar keh rahe hai loka ne garu da tela tela kar deta majke rakhta bahgwat maan hun murgi farm kholo

  • @NavvVlogz
    @NavvVlogz 2 วันที่ผ่านมา +1

    ਇਹ ਦੁਆਬੇ ਵਾਲਿਆਂ ਨੇ ਸਾਡੇ ਸਤਕਾਰਯੋਗ ਸੀ ਐਮ ਸਾਹਿਬ ਨੂੰ ਜ਼ਿਆਦਾ ਹੀ ਘੇਰ ਲਿਆ ਕੀ ਉਹਨਾਂ ਰਿਹਾਇਸ਼ ਇਸ ਕਰਕੇ ਕੀਤੀ ਹੀ ਪਹਿਲਾਂ ਤਾ ਇਹ ਲੀਡਰ ਜ਼ਿਮਨੀ ਚੋਣਾ ਕਰਵਾ ਕੇ ਪੰਜਾਬ ਦਾ ਸਤਿਆਨਾਸ ਕਰਨ ਤੁਲੇ ਹੋਏ ਨੇ ਇਸ ਨਾਲ ਲੋਕਾਂ ਨੂੰ ਕੀ ਲਾਭ ਹੋਵੇਗਾ।

  • @user-id9bm5ut7t
    @user-id9bm5ut7t 2 วันที่ผ่านมา

    Bahgwat maan jumle de akr hankar titleya ga ga ke voota magda ferda se hun murgi farm kholo phela sarkara nu teachra makhol karda se hun murgi farm kholo jaker apne aap de olad ho

  • @chhinderpalsingh9105
    @chhinderpalsingh9105 2 วันที่ผ่านมา

    SSA ji 🙏 Sukhwinder Sidhu ji 🙏 🙏 wahh wahh kya Sira Love Sada Punjab ❤ Love Sada India 🇮🇳

  • @gurmejmand7208
    @gurmejmand7208 2 วันที่ผ่านมา +2

    92 mla vicho baber ser 1 kuver g

    • @AvtarSingh-gs1si
      @AvtarSingh-gs1si 2 วันที่ผ่านมา

      ਸਰਕਾਰ ਜਿਹੜੀ ਮਰਜੀ ਬਣ ਜਾਵੇ ਵਿਹਲੜਾ ਨੇ ਨਿੰਦੀਆ ਕਰਨੀ ਹੁੰਦੀ ਆ

  • @dialsingh1138
    @dialsingh1138 2 วันที่ผ่านมา

    Jhootha patarkar.he be suspended for instigating public on petty issue cm should take notice of it.

  • @harpalsinghhandahanda9798
    @harpalsinghhandahanda9798 2 วันที่ผ่านมา +7

    ਭਗਵੰਤ ਮਾਨ ਨੂੰ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੀ ਲੈ ਬੈਠਣੈ

  • @piarasinghkalsi4715
    @piarasinghkalsi4715 2 วันที่ผ่านมา

    ਇਹ ਚੈਨਲ ਭਗਵੰਤ ਮਾਨ ਦੇ ਬਰਖਲਾਫ ਹਮੇਸ਼ਾ ਬੋਲਦਾ

    • @ranjetbal2202
      @ranjetbal2202 2 วันที่ผ่านมา +1

      sach mircha

    • @madanlalsharma2
      @madanlalsharma2 2 วันที่ผ่านมา +1

      ਕੱਟੜ ਭੇਡਾਂ ਨੂੰ ਮਿਰਚਾਂ ਲੱਗਦੀਆਂ ਹਨ l

  • @JasmailKaur-cy1vh
    @JasmailKaur-cy1vh 2 วันที่ผ่านมา

    Man s jindabad

  • @gurpreetsingh-ri7jw
    @gurpreetsingh-ri7jw 2 วันที่ผ่านมา

    Je bhand kattarh imandar hai tan kare sahamna angural da 😅😅😅😅😅