ਸਰਕਾਰ ਹੋਈ ਸਖ਼ਤ ਪੁਲਿਸ ਦੀ ਹੁਣ ਖ਼ੈਰ ਨਹੀ

แชร์
ฝัง
  • เผยแพร่เมื่อ 19 ธ.ค. 2024

ความคิดเห็น • 48

  • @naseebchand8371
    @naseebchand8371 5 หลายเดือนก่อน

    ਪੁਲਿਸ ਦੀ ਹੁਣ ਖੈਰ ਨਹੀਂ ,,,ਚੁਤਿਆ ਚੈਨਲ ਵਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ

  • @RAJESHKUMAR-bs3vo
    @RAJESHKUMAR-bs3vo 5 หลายเดือนก่อน +1

    SAT SHREE AKAL
    BOHAT VADIYA VIDEO
    GOD BLESS YOU AND YOUR FAMILY
    CONGRATULATIONS TO YOU

  • @jagseersinghwahsgurukjibra9890
    @jagseersinghwahsgurukjibra9890 6 หลายเดือนก่อน +8

    ਸੱਚੀਆਂ ਗੱਲਾਂ ਕੀਤੀਆ ਹਨ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ

  • @SurinderkKaur0786
    @SurinderkKaur0786 6 หลายเดือนก่อน +7

    ਰਿਸਵਤ ਲੈਨਾ ਤੇ ਦੇਨਾ ਦੋਨੇ ਜੁਰਮ ਹਨ ਪਰਚਾ ਦੋਨੇ ਤੇ ਹੋਣਾ ਚਾਹੀਦਾ ਹੈ

    • @naseebchand8371
      @naseebchand8371 5 หลายเดือนก่อน

      ਪਰਚਾ ਦਰਜ਼ ਕੋਣ ਕਰਦਾ ਪਰਚਾ ਦਰਜ ਕਿੱਥੋਂ ਹੁੰਦਾ ਹੈ ਝੂਠਾ ਪਰਚਾ ਦਰਜ ਕਰਨ ਵਾਲੇ ਏ ਐਸ ਆਈ, ਐਸ ਐਂਚ ਓ ਤੇ ਕਿਸੇ ਜੱਜ ਨੇ ਪੁਛਿਆ ਹੈ ਕਿ ਝੂਠਾ ਪਰਚਾ ਦਰਜ ਕਿਉਂ ਕੀਤਾ ਸੰਨ 1962 ਤੋਂ ਲੈਕੇ ਪੁਲਿਸ ਪ੍ਰਸ਼ਾਸਨ ਤੇ ਕਦੀ ਕਾਰਵਾਈ ਹੋਈ ਹੈ ਤਾਂ ਦੱਸੋ,,, ਝੂਠੇ ਕੇਸ ਦਰਜ਼ ਕਰਕੇ ਹੀ ਪੁਲਿਸ ਪ੍ਰਸ਼ਾਸਨ ਪੈਸਾ ਰਿਸ਼ਵਤ ਲੈਂਦੇ ਹਨ ਦੋ ਵਕੀਲਾਂ ਨੂੰ ਦੋ ਮੁਨਸ਼ੀਆਂ ਨੂੰ ,ਦੋ ਫ਼ੋਟੋ ਸਟੇਟ ਵਾਲਿਆਂ ਅਤੇ ਆਓਣ ਜਾਣ ਨਾਲ ਕਿੰਨਾ ਖ਼ਰਚਾ ਸਾਲੋ ਸਾਲ ਲੋਕਾਂ ਤੇ ਪੈਂਦਾ ਹੈ ਅਤੇ ਲੋਕਾਂ ਦੀ ਰੋਜੀ ਰੋਟੀ ਮਿਲਦੀ ਹੈ , ਜੱਜ ਦੀ ਨੋਕਰੀ ਬਰਕਰਾਰ ਰਹਿੰਦੀ ਹੈ 10,20,ਸਾਲ ਵਿੱਚ ਜੱਜ ਕੇਸ਼ ਦਾ ਫੈਸਲਾ ਨਹੀਂ ਹੁੰਦਾ,, ਇਹ ਹੈ ਪੁਲਿਸ ਕੋਲ ਹੀ ਰਿਸ਼ਵਤ ਲੈਣ ਦਾ ਕਾਨੂੰਨ ਹੈ,, ਪੁਲਿਸ ਗ੍ਰਹਿ ਮੰਤਰੀ ਦੇ ਹੱਥ ਵਿੱਚ ਹੈ, ਇਹ ਗ੍ਰਹਿ ਮੰਤਰਾਲੇ ਮੁੱਖ ਮੰਤਰੀ ਆਪਣੇ ਕੋਲ ਰਖੱਦਾ ਹੈ ਬੱਸ ਮੁੱਖ ਮੰਤਰੀ ਤੋਂ ਹੀ ਰਿਸ਼ਵਤ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਪੰਜਾਬ ਦਾ ਮੁੱਖ ਮੰਤਰੀ ਦਾਵਾ ਕਰਦਾ ਹੈ ਰਿਸ਼ਵਤ ਲੈਣ ਬੰਦ ਕਰੋ ,,, ਰਿਸ਼ਵਤ ਬੰਦ ਨਹੀਂ ਹੋ ਸਕਦੀ

  • @JagdeepSingh-yo7th
    @JagdeepSingh-yo7th 6 หลายเดือนก่อน +1

    ਵਾਹਿਗੁਰੂ ਜੀ ❤️🙏👍

  • @naseebchand8371
    @naseebchand8371 5 หลายเดือนก่อน +3

    ਅਸੀ ਸਭ ਦੇਖ ਲਿਆ ਪੰਜਾਬ ਪੁਲਿਸ ਹੀ ਗੱਲਤ ਕੰਮ ਕਰਦੀ,, ਨਸ਼ਾ ਵੇਚਣ ਵਾਲੇ ਪੁਲਿਸ ਵਾਲੇ,ਹਰ

  • @KamalSharma-ff2fw
    @KamalSharma-ff2fw 5 หลายเดือนก่อน +2

    Pagwant man जब से मुख्यमंत्री बना रिश्वत बहुत बढ़ गई

    • @naseebchand8371
      @naseebchand8371 5 หลายเดือนก่อน

      ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਵਿਭਾਗ ਪੁਲਿਸ ਪ੍ਰਸ਼ਾਸਨ ਹੈ ਰਿਸ਼ਵਤ ਲੈਣ ਦਾ ਕੰਮ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਰਿਸ਼ਵਤ ਲੈਣ ਦਾ ਕੰਮ ਮੁੱਖ ਮੰਤਰੀ ਤੋਂ ਹੀ,ਰੈਵਿਨਿਊ ਵਿਭਾਗ ਪੁਲਿਸ ਪ੍ਰਸ਼ਾਸਨ,,

  • @naseebchand8371
    @naseebchand8371 5 หลายเดือนก่อน +10

    ਰਿਸ਼ਵਤ ਲੈਣ ਤੋਂ ਬਿਨਾਂ ਪੁਲਿਸ ਪ੍ਰਸ਼ਾਸਨ ਰਿਪੋਰਟ ਨਹੀਂ ਲਿਖਦੀ ਹੈ ਮੇਰੇ ਨਾਲ ਧੱਕਾ ਹੋ ਰਿਹਾ ਹੈ ਕੋਈ ਨਹੀਂ ਪੁੱਛਦਾ ਰਿਸ਼ਵਤ ਚਾਹੀਦੀ ਹੈ

  • @SurinderkKaur0786
    @SurinderkKaur0786 6 หลายเดือนก่อน +4

    PpR 14.2 and ppR 14.4 ਫਿਕਰੇ ਦੀ ਹਰ ਇੱਕ ਪੋਲੀਸ ਮੁਲਾਜਮ ਨੂੰ ਪਾਲਣਾ ਕਰਨੀ ਚਾਹੀਦੀ ਹੈ ਜੀ

  • @13_ustaadd
    @13_ustaadd 5 หลายเดือนก่อน

    Very good 22g

  • @GurmeetSingh-rl9fd
    @GurmeetSingh-rl9fd 5 หลายเดือนก่อน +1

    VERY VERY NICE VEDEO

  • @raijs7842
    @raijs7842 6 หลายเดือนก่อน +2

    Well explained regarding the government services rules 🙏🙏

  • @baljeetsingh5740
    @baljeetsingh5740 6 หลายเดือนก่อน +3

    ਵੀਰ ਜੀ ਬਹੁਤ ਬੁਰਾ ਹਾਲ ਹੇਇਆ ਮਾਨਸਾ ਦਾ
    ਨਾ ਐੱਨ ਓ ਸੀ ‌ਮਿਲ ਰਹੀ ਹੈ ,ਨਾ ਰਜੀਸਟਰੀਆਂ ਹੋ ਰਹੀਆਂ

  • @BALWANT.84
    @BALWANT.84 6 หลายเดือนก่อน +20

    ਅਸੀ ਤੋਹਾਨੂ ਬੋਹਤ ਟਾਈਮ ਤੋ ਦੇਖਦੇ ਆ ਰਹੇ ਆ ਤੂਸੀ ਹਮੇਸਾ ਸੱਚੀ ਗੱਲ ਕਰਦੇ ਹੋ ❤

  • @JasPinder-gx3xs
    @JasPinder-gx3xs 5 หลายเดือนก่อน

    JDO KOEE RUBET LEKHAOUNDA HAI TA JE LUSHLUVE JI SEVA DUSO MEHRBANI KEHEN DEE BJAEI EAH DOKANDAAR VANGOO PAISE MUNGUE HUN POLICE VALE BHEE SAAB KUEE LOKA NOO SUSPEND DE MUTLUB DA PTA HI NHI KESNOO KUHENDE HUN RS DHALIWALL ❤

  • @bhupinderkumar8760
    @bhupinderkumar8760 6 หลายเดือนก่อน +5

    Very nice g

  • @AngrejSingh-xl3xc
    @AngrejSingh-xl3xc 5 หลายเดือนก่อน

    ਬਿਲਕੁਲ ਸਹੀ ਗੱਲ ਕੀਤੀ ਹੈ ਜੀ

  • @JasPinder-gx3xs
    @JasPinder-gx3xs 5 หลายเดือนก่อน

    ZAAR GILL GULA TAO LUGDA HAI VDHIAAV AADMI HAI BAKI RUB NOO PTA HAI RS DHALIWALL ❤

  • @upkarsingh8343
    @upkarsingh8343 5 หลายเดือนก่อน

    ਤੀਸਰੀ ਫਾਇਰ ਬ੍ਰਿਗੇਡ ਹੈ ਵੀਰ ਜੀ

  • @JasPinder-gx3xs
    @JasPinder-gx3xs 5 หลายเดือนก่อน

    JAMA TULASHI VALE BTOOE VEE MUNSHI KHALI KURDA HAI KHURCHA MUNSHI DEE TUNKHAH CHO LUVO RS DHALIWALL ❤

  • @gurjantsinghbhangu658
    @gurjantsinghbhangu658 6 หลายเดือนก่อน +1

    ਤਨਖਾਹ ਤਾਂ 19900 aa ਤੇ ਡਿਊਟੀ ਕੈਂਹਦੇ ਲੱਗੂ 60 -70 Km door other districts vich

    • @amritbrar7709
      @amritbrar7709 5 หลายเดือนก่อน

      y jhere 2016 de 70-70 hjar lainde travel free aa

    • @naseebchand8371
      @naseebchand8371 5 หลายเดือนก่อน

      ਨੋਕਰੀ ਕੀ ਨਖਰਾ ਕੀ ਘਰ ਵਿੱਚ ਹੀ ਡਿਊਟੀ ਚਾਹੀਦੀ ਹੈ

  • @Amarjitsingh-c8r
    @Amarjitsingh-c8r 6 หลายเดือนก่อน +5

    V.good.by.g

  • @JagtarSingh-s5c
    @JagtarSingh-s5c 6 หลายเดือนก่อน +5

    ਤੀਜਾ ਮੰਤਰੀ ਹੂਟਰਾ ਵਾਲੇ

  • @pritpalsingh422
    @pritpalsingh422 6 หลายเดือนก่อน +2

    CM Bhagwant man decision very good

  • @amritbrar7709
    @amritbrar7709 5 หลายเดือนก่อน +1

    y jdo piche j may be patwari fde c te ik tehsildar fdya c odo ohna nal lok b dhrne te bethge c apa amm loka nu b sath dena chinda ikli sarkar kuch ni kr skdi foreign ch b ehi kmm amm lok b sath dinde sarkar da

  • @SatinderKaur-d2l
    @SatinderKaur-d2l 6 หลายเดือนก่อน +1

    Very.nice.ji

  • @JagroopSingh-ik8pp
    @JagroopSingh-ik8pp 6 หลายเดือนก่อน +1

    Very nice

  • @majorsingh4407
    @majorsingh4407 6 หลายเดือนก่อน +2

    Yeh salary ko kuch samjhte he nahi yeh to sochte hai risvit ka kitna paisa ghar lekar aana hai

  • @kuldipsinghcheema7831
    @kuldipsinghcheema7831 5 หลายเดือนก่อน +1

    Leave ve nahi dende police nu

  • @karmjitsingh8994
    @karmjitsingh8994 6 หลายเดือนก่อน +1

    Bimar hon da Karan PT ni karde bai

  • @BrownSaini-y6u
    @BrownSaini-y6u 6 หลายเดือนก่อน +2

    Hun ta ladkiyan v barbad ho rahi aa nashe naal munde ta hunde hi c Punjab barbad kar dita lider loka ne nashe wale loka naal sab mile hoe aa

  • @RajeevKumar-vc7sy
    @RajeevKumar-vc7sy 6 หลายเดือนก่อน +1

    Veer ji Ludhiana ch choteyaa choteyaa colena kateaa Jaa rahi aaa up bhier waleaa neey 20 .30 gaj dee mkan banrehy aaa

  • @majorsingh4407
    @majorsingh4407 6 หลายเดือนก่อน

    Agar Bina risvat ke kam ho jay kisi ka demakh kharab hai jo paise dega

  • @JagtarSingh-s5c
    @JagtarSingh-s5c 6 หลายเดือนก่อน +3

    ਸਤ ਸ਼੍ਰੀ ਅਕਾਲ ਸਰ ਜੀ ਵਾਹਿਗੁਰੂ ਤਰੱਕੀ ਵਖਸੈ

  • @dalbirsingh1531
    @dalbirsingh1531 6 หลายเดือนก่อน

    Bjp da agent ha jo bjp nu video Rahi Parmod kr riha ha

  • @davindersingh078
    @davindersingh078 6 หลายเดือนก่อน

    Fajool galan hun.

  • @KalaSingh-sh1oz
    @KalaSingh-sh1oz 6 หลายเดือนก่อน

    Tu kina sacha janda ma ma ve mansa cote come karda

  • @rashpalSingh-q7k
    @rashpalSingh-q7k 6 หลายเดือนก่อน +1

    ਵੀਰ ਜੇ ਪੁਲੀਸ ਕੰਮ ਕਰਨ ਲੱਗੀ ਤਾ ਲੈਣ ਦੋ
    ਤੂੰ bjp ਦਾ ਬੰਦਾ ਤਾ ਹੀ ਆਪ ਸਰਕਾਰ ਨੂੰ ਭੰਡ ਰਹੇ ਹੋ

  • @HardeepsinghHappy-rz6gf
    @HardeepsinghHappy-rz6gf 6 หลายเดือนก่อน +1

    By ji tusi Congress akalian vele kithe c odo kion ni bole odon dar lagda c