HIMMAT SANDHU : KANGNI (Official Video) SWEETAJ BRAR | MANDEEP MAAVI | New Punjabi Songs |

แชร์
ฝัง
  • เผยแพร่เมื่อ 11 ธ.ค. 2024

ความคิดเห็น • 726

  • @HimmatSandhu84
    @HimmatSandhu84 2 หลายเดือนก่อน +620

    Hanji Sajjno Kive Lagya Gana??
    Share te Support Jrur Karyo sare Jane❤️

    • @JassSingh-yt2du
      @JassSingh-yt2du 2 หลายเดือนก่อน +34

      Sirra bai ❤❤

    • @daljeetsingh7192
      @daljeetsingh7192 2 หลายเดือนก่อน +5

      Gaane ne ta sirra ta veer ji
      Sukoon jeha aa gya sun k ❤❤

    • @Nitin80522
      @Nitin80522 2 หลายเดือนก่อน +3

      ❤❤ so beautiful song ❤❤

    • @Nitin80522
      @Nitin80522 2 หลายเดือนก่อน +3

      ❤❤ so beautiful song ❤❤

    • @bobyransali99
      @bobyransali99 2 หลายเดือนก่อน +2

      Bai dehradun da v seen aa ❤

  • @singerlyrics-j
    @singerlyrics-j 2 หลายเดือนก่อน +34

    ਬੰਬ ਗਾਣਾ 💣💣 ਲਿਖਿਆ ਮਾਵੀ ਬਾਈ ਨੇ ✍️ ਤੇ ਸਿਰਾ ਲਾਇਆ ਪਿਆ ਗਾਉਣ ਵਾਲਾ ਹਿੰਮਤ ਸੰਧੂ ਬਾਈ ਨੇ 😍❤

  • @Flopstudio9
    @Flopstudio9 2 หลายเดือนก่อน +44

    🥇ਹਿੰਮਤ ਵੀਰ ਦੀ ਹਿੰਮਤ ਐਵੇਂ ਹੀ ਬਰਕਰਾਰ ਰੱਖਣਾ ਵਾਹਿਗੁਰੂ ਜੀ 🙏
    ਬਹੁਤ ਸੋਹਣੀ ਗੀਤਕਾਰੀ ਕਲਾਕਾਰੀ 🦾❣️🌸

  • @ravneetrai5575
    @ravneetrai5575 2 หลายเดือนก่อน +692

    ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌

    • @sidhubrar9909
      @sidhubrar9909 2 หลายเดือนก่อน +40

      ਗਾਣੇ ਨਾਲੋਂ ਵੱਡਾ ਤਾਂ ਵੀਰ ਕੁਮੈਂਟ ਤੇਰਾ

    • @JeevanSani
      @JeevanSani 2 หลายเดือนก่อน +3

      Nice veere😂❤

    • @MrMannjot
      @MrMannjot 2 หลายเดือนก่อน +24

      ਕਾਪੀ ਨਹੀਂ ਹੁੰਦਾ ਪਿਆ 🫤
      ਨਹੀਂ ਤਾਂ ਇਹ ਤੇਰਾ ਕਮੈਂਟ ਕਨੇਡਾ ਅਮਰੀਕਾ ਅੰਗਰੇਜਾਂ, ਪੋਪਾ, ਤੋਪਾਂ ਨੂੰ ਵੀ ਚੇਪ ਦੇਣਾ ਸੀ 😶‍🌫️🫠🙃

    • @singhtera1734
      @singhtera1734 2 หลายเดือนก่อน +1

      Att

    • @GurpreetSinghGurpreetSingh-p6v
      @GurpreetSinghGurpreetSingh-p6v 2 หลายเดือนก่อน +16

      Veer mainu comment padan ch hi 10 mint lag gye tainu likhan ch kina time lga hona ❤❤❤❤❤..

  • @kanwardeepsingh9819
    @kanwardeepsingh9819 2 หลายเดือนก่อน +13

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @B2GI
    @B2GI 2 หลายเดือนก่อน +18

    ਬਹੁਤ ਹੀ ਵਧੀਆ ਪਿਆਰੇ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਬਹੁਤ ਹੀ ਕਮਾਲ ਦੀ ਲਿਖਤ ਹੈ ਅਤੇ ਗਾਉਣ ਦੇ ਤਾਂ ਵੱਟ ਹੀ ਕੱਢੇ ਪਏ ਹਨ।✨✨💖

  • @karmitakaur3390
    @karmitakaur3390 2 หลายเดือนก่อน +37

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @SukhwinderSingh-wq5ip
    @SukhwinderSingh-wq5ip 2 หลายเดือนก่อน +17

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @Yoyorocky420
    @Yoyorocky420 2 หลายเดือนก่อน +6

    No words or song and also music 🎶 ultimate by Desi crew❤❤❤Lub u Jatta Munda Sandhu da agg hai bhai .......🎉🎉🎉🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶💱

  • @gdpsran5130
    @gdpsran5130 2 หลายเดือนก่อน +22

    ਵਾਹ ਬਾਈ ਹਿੰਮਤ ਸਿਆਂ ਜੀਓ ਜਿਨ੍ਹਾਂ ਚਿਰ ਤੁਹਾਡਾ ਜੀ ਕਰਦਾ ❤❤❤

  • @kuldeepclothhouse_2021
    @kuldeepclothhouse_2021 2 หลายเดือนก่อน +15

    ਬਹੁਤ ਸੋਹਣਾ ਗੀਤ like Himmat sandhu

  • @harmandeepsandhu8170
    @harmandeepsandhu8170 22 วันที่ผ่านมา +3

    ਬਹੁਤ ਸੋਹਣਾ ਗੀਤ ਲੱਗੀਆਂ ਵੀਰੇ ❤❤❤❤

  • @Jugpreetsingh-m6g
    @Jugpreetsingh-m6g 2 หลายเดือนก่อน +7

    ਬਹੂਤ ਸੋਹਣਾ ਗੀਤ, ਬਹੂਤ ਸੋਹਣੀ ਵੀਡੀਓ, ਬਹੂਤ ਸੋਹਣੀ ਆਵਾਜ਼🔊🔊,, ਹਿੱਮਤ ਸ਼ੰਧੂ ਵੀਰ ਦੇ ਸਾਰੇ ਗੀਤ ਸੋਹਣੇ ਹੂਦੇ ਆ👌👌👍🎉🎉🎉❤❤,, 🔥🔥🔥🔥🔥

  • @JaiSingh-le4qk
    @JaiSingh-le4qk 2 หลายเดือนก่อน +4

    Sirrrrra🔥🔥🔥🔥Saal Ho gya karai na tu kangni.... Napp kini vari le gya aa gutt da...❤❤

  • @hardeepsinghsingh9874
    @hardeepsinghsingh9874 2 หลายเดือนก่อน +19

    Himmat sandhu very nice great man ਅਤੇ ਹਿੰਮਤ ਸੰਧੂ ਦਾ ਗਾਣਾ ਬਹੁਤ ਸੋਹਣ ਅਤੇ ਐਕਟਿੰਗ good ਅਤੇ video ਬਹੁਤ ਸੋਹਣੀ ਅਤੇ model gril very nice❤❤❤❤❤❤❤❤❤❤❤❤❤

    • @SPRmusic265
      @SPRmusic265 2 หลายเดือนก่อน

      SPRmusic265

  • @ArshKaleka-cl7kk
    @ArshKaleka-cl7kk 2 หลายเดือนก่อน +14

    ਬਣੇ ਰਖਵਾਲੇ ਨਈਓ ਕਦੇ ਨਾਰਾ ਦੀ ਮੂੰਦੀ ਦੇ
    ਸਾਨੂੰ ਨੇ ਪਿਆਰੇ ਬਸ ਯਾਰ ਹੀ ਜੂੰਡੀ ਦੇ
    ਅਸੀਂ ਯਾਰੀਆਂ ਚ ਫੱਟ-ਫੁੱਟ ਖਾਣ ਵਾਲਿਆਂ
    ਸਮਝੀ ਨਾ baby, putt, jaan ਵਾਲਿਆਂ
    ਵੈਲੀਂ ਕਹਿੰਦੇ ਤੇ ਕਹਾਉਂਦੇ ਜਿੰਨਾ ਡੱਕੇ ਹੋਏ ਨੇ
    ਆਪਾਂ ਯਾਰ ਹਿਰਿਆਂ ਦੇ ਵਾਂਗੂ ਸਾਂਭ ਰੱਖੇ ਹੋਏ ਨੇ
    ਸਾਡੇ ਯਾਰ ਸਾਡੇ ਲਈ ਕੋਹੀਨੂਰ ਨੇ
    ਨਸ਼ੇ ਪੱਤੇ ਦਾ ਨਾ ਐਵ
    ਬਸ ਪੱਟੇ ਹੋਇਆਂ ਯਾਰੀ ਦੇ ਸਰੂਰ ਨੇ
    ਸਾਡੀ ਬਣੀ ਕਦੇ ਦੱਲਿਆਂ ਦੇ ਰਾਹ ਨਾਲ ਨੀ
    ਯਾਰੀ ਵਿੱਚ ਖਾਈਏ ਘਾਟਾ ਚਾਅ ਨਾਲ ਨੀ
    ਪੜਵਾਏ ਯਾਰੀ ਪਿੱਛੇ ਹੱਸ-ਹੱਸ ਮੱਥੇ ਹੋਏ ਨੇ
    ਆਪਾਂ ਯਾਰ ਹਿਰਿਆਂ ਦੇ ਵਾਂਗੂ ਸਾਂਭ ਰੱਖੇ ਹੋਏ ਨੇ
    ਮੁੱਲ ਯਾਰੀਆਂ ਦਾ ਪਾਈਏ ਖੂਣ ਨਾਲ ਨੀ
    ਖਾਣ-ਪੀਣ ਦੇ ਸ਼ਕੀਨ
    ਪਰ ਪੈੱਗ ਲਾਇਆ ਕਦੇ ਨੂਣ ਨਾਲ ਨੀ
    ਭਾਵੇਂ ਖਾਲੀ ਹੋਜੇ ਜੇਬ
    ਪਰ ਮਹਿਫਲਾਂ ਚ ਕਿਤਾ ਹਿਸਾਬ ਨੀ ਜਾਣਾ
    ਯਾਰ ਜਾਣ ਤੋਂ ਪਿਆਰੇ
    ਜੇ ਮੰਗ ਲੈਣ ਜਾਣ ਤਾਂ ਦਿਤਾ ਜਵਾਬ ਨੀ ਜਾਣਾ
    ਮਿਤਰਾਂ ਦੇ ਇਕ ਬੋਲ ਉੱਤੇ ਵੈਰੀ ਜੜੋਂ ਚੱਕੇ ਹੋਏ ਨੇ
    ਆਪਾਂ ਯਾਰ ਹਿਰਿਆਂ ਦੇ ਵਾਂਗੂ ਸਾਂਭ ਰੱਖੇ ਹੋਏ ਨੇ
    ਦੁੱਧ ਪੀਣ ਪਿਛੋਂ ਜਿਹੜੇ ਡੰਗ ਮਾਰਦੇ
    ਭਰੋਸਾ ਨਹੀਂ ਓਹਨਾਂ ਸੱਪ ਤੇ ਸਪੇਰਿਆਂ ਉੱਤੇ
    ਵਹਿੜੇ ਸਾਡੇ ਮਹਿਫਲ ਜੀ ਸਜੀ ਰਹਿੰਦੀਆਂ
    ਤਾਂਹੀ ਬੋਲਦੇ ਨੇ ਕਾਂਹ ਵੀ ਬਨੇਰਿਆਂ ਉੱਤੇ
    ਰਖੀ ਘੈਂਟ ਬੰਦਿਆਂ ਨਾਲ ਸਾਂਝ
    ਫੁਦੂਆਂ ਤੋਂ ਪਾਸੇ ਆਪਾਂ ਵੱਟੇ ਹੋਏ ਨੇ
    ਆਪਾਂ ਯਾਰ ਹਿਰਿਆਂ ਦੇ ਵਾਂਗੂ ਸਾਂਭ ਰੱਖੇ ਹੋਏ ਨੇ
    Lyrics- Arsh Baghroul

    • @ArshKaleka-cl7kk
      @ArshKaleka-cl7kk 2 หลายเดือนก่อน +1

      In himmat sandhu voice

    • @ArshKaleka-cl7kk
      @ArshKaleka-cl7kk 2 หลายเดือนก่อน +1

      J kise nu v lyrics di lodd hove tn jrur dsyo

    • @SPRmusic265
      @SPRmusic265 2 หลายเดือนก่อน +1

      SPRmusic265

    • @ArshKaleka-cl7kk
      @ArshKaleka-cl7kk 2 หลายเดือนก่อน

      @@SPRmusic265 hnji veer song lyrics chahide ne?

  • @drpunjabi2022
    @drpunjabi2022 หลายเดือนก่อน +1

    ਅਜ ਸਾਰੇ ਪਾਸਿਓਂ ਤੋਂ ਧੱਕਾ ਜ਼ੁਲਮ ਲੋਕ ਲਹਿਰ ਬਣੇ ਤਾਂ ਜੋ ਰਾਜ ਸਥਾਪਤੀ ਵਲ ਵਧਿਆ ਜਾੲਏ

  • @ahsanjattdayalpuria
    @ahsanjattdayalpuria 2 หลายเดือนก่อน +5

    Himmat Sandhu 22 old vibe welcome to back support and love from Pakistan 🎉❤

    • @CHCh-ch4mf
      @CHCh-ch4mf 2 หลายเดือนก่อน

      ❤❤❤❤

  • @geminimoon6898
    @geminimoon6898 หลายเดือนก่อน +1

    Love ❤ from USA 🇺🇸 don't understand what you're saying but it's beautiful from beautiful people 🪷💕

  • @annusaroya1549
    @annusaroya1549 หลายเดือนก่อน +2

    Eh gana sun k mera nachan da dil krda❤😊bhut bdia gana

  • @RajwinderKaur-uu9lt
    @RajwinderKaur-uu9lt 2 หลายเดือนก่อน +2

    Ahhaan....himmat sandhu is back🎉🎉🎉🎉❤❤❤❤

  • @lalitsharma0303
    @lalitsharma0303 2 หลายเดือนก่อน +1

    Main abhi 4peg laga kr yeh song sunna girlfrnd ki yaad aa gyi himmat bhai bahut boom song hai bs eese hi song nikalte rho ❤❤

  • @WWBanna9
    @WWBanna9 2 หลายเดือนก่อน +9

    Song : Kangni
    Singer : Himmat Sandhu
    Lyrics : Mandeep Maavi
    Composer/Music : Desi Crew
    Project By : Arsh Sandhu
    Director : Bhinder Burj
    Dop : Nanni Gill, Gavy Khaira
    Grapher : Rakesh
    Choreographer : Jazz Dance Choreographer.
    Editor Colorist : Harmanvir
    Post Productions : The Amigos Pro
    Production : Majha Production
    Cosstume : Arzoo Creations
    Chief Ad : Lala Gill
    Associate Director : Pal Mahla
    Asst Dir : Sukh Dhillon, Mandeep Dhillon & Gurie
    Make UP : Baljit Randhawa
    Art Director : Dhiraj Sandhu Ninja
    Reel Promotion : Urban Media
    Online Promotions : Hub Of Talent
    Produced By : Gunbir Singh Sidhu & Manmord Singh Sidhu

  • @Simerjotkaur-mx7rr
    @Simerjotkaur-mx7rr 2 หลายเดือนก่อน +1

    bhut bhut bhut kntt song repeat ty chl reha waheguru thonu hor tarakiya bkshe

  • @raajmemories6824
    @raajmemories6824 2 หลายเดือนก่อน +4

    My Hometown Dehradun Uttarakhand FRI ❤

  • @AmrikKaur-l7x
    @AmrikKaur-l7x 2 หลายเดือนก่อน +2

    Waheguru ji ka Khalsa waheguru ji ki Fateh veere vhot vdia song

  • @happysekhon5450
    @happysekhon5450 2 วันที่ผ่านมา

    nhi 22 g eho g gl ni bht bht sohna song h punjab eho j music nu hi tarjeeh dinda bht sohna gaana 22 asi db. k share krde han

  • @badesha215
    @badesha215 2 หลายเดือนก่อน +3

    Himmat veere bhut sohna song aa ❤❤🎉🎉🎉

  • @sunilbudania5911
    @sunilbudania5911 2 หลายเดือนก่อน +2

    Sirrrrraa hi aaaaaa jma ❤❤❤❤❤❤❤

  • @royalsimranjeetsingh
    @royalsimranjeetsingh 2 หลายเดือนก่อน +1

    So simple yet profound!!! ❤️❤️❤️❤️❤️

  • @NPB9513
    @NPB9513 2 หลายเดือนก่อน +3

    ਬਹੁਤ ਵਧੀਆ ਗੀਤ ✍️✍️✍️✍️✍️✍️💥💥💥💥💥💥

  • @MandeepSinghGill-g2f
    @MandeepSinghGill-g2f 2 หลายเดือนก่อน +1

    sachi galla ney ik ik bol ghaint likhya 🎉

  • @SatbirSinghBaidwan
    @SatbirSinghBaidwan หลายเดือนก่อน

    ❤ਬਸ ਸਟੈਂਡ ਚੰਡੀਗੜ੍ਹ, ਦਸੂਹਾ ਬਸ ਸਟੈਂਡ ਆਇ ❤ਲਵ ਯੂ ਦੁਆਬਾ

  • @NEVERQUITPUNJABI
    @NEVERQUITPUNJABI 2 หลายเดือนก่อน +1

    Lovely wording ❤

  • @GURDEVSiNGH-r6l
    @GURDEVSiNGH-r6l 2 หลายเดือนก่อน +1

    End kra ti wadye veer bhut wdya song ❤❤❤❤❤❤❤❤

  • @a.akash_kumar
    @a.akash_kumar 2 หลายเดือนก่อน +2

    Bhai mai trending music section mai aaya aur Honey Paji ke baad ye song hii aacha lga, baki sare Bollywood song toh 😂😂😂😂 Kaan kharab kr diya 😂
    NICE SONG ❤

  • @baldeepsingh269
    @baldeepsingh269 2 หลายเดือนก่อน +4

    Swetaj Brar 👍👌

  • @directormr.armaan4790
    @directormr.armaan4790 วันที่ผ่านมา

    Sanjay dutt bhaji siraa gal baat.. Amrit maan kaint vere.. Babal bhaji v sirra

  • @Kaur_dhillon_8
    @Kaur_dhillon_8 2 หลายเดือนก่อน +9

    Sirra laa ta yaara❤❤❤

  • @sharankaur6481
    @sharankaur6481 หลายเดือนก่อน +1

    Bahut ghaint song bai g❤❤❤❤

  • @SoniaSharma-rm7ze
    @SoniaSharma-rm7ze 2 หลายเดือนก่อน +2

    Mst lage raho himmat sindhu❤❤❤

  • @rajinderrkk3194
    @rajinderrkk3194 2 หลายเดือนก่อน +2

    Bhut vdiyaa pji. Prmaatmaa tuhaanu hmesha hi chardiklaa ch rakhe ❤

  • @thoughtandyougot
    @thoughtandyougot 2 หลายเดือนก่อน +1

    I'm fan since khaaab . Always wait fo4 Akhil master piece 🎉

  • @JattWaad.
    @JattWaad. 2 หลายเดือนก่อน +2

    Music suniya suniya lagda 🔥

  • @charanjeetkaurcheema3411
    @charanjeetkaurcheema3411 หลายเดือนก่อน

    Niri agg 🔥🔥 e lga ti song ne tan bht kaint song a bmb jini treef oni thodi🎉🎉

  • @indraj.mankas
    @indraj.mankas 2 หลายเดือนก่อน +3

    Song : Kangni
    Singer : Himmat Sandhu
    Lyrics : Mandeep Maavi
    Composer/Music : Desi Crew
    Project By : Arsh Sandhu
    Director : Bhinder Burj
    Dop : Nanni Gill, Gavy Khaira
    Grapher : Rakesh
    Choreographer : Jazz Dance Choreographer.
    Editor Colorist : Harmanvir
    Post Productions : The Amigos Pro
    Production : Majha Production
    Costume : Arzoo Creations
    Chief Ad : Lala Gill
    Associate Director : Pal Mahla
    Asst Dir : Sukh Dhillon, Mandeep Dhillon & Gurie
    Make UP : Akshay Rana
    Art Director : Dhiraj Sandhu Ninja
    Reel Promotion : Urban Media
    Online Promotions : Hub Of Talent
    Produced By : Gunbir Singh Sidhu & Manmord Singh Sidhu

  • @GURDEVSiNGH-r6l
    @GURDEVSiNGH-r6l 2 หลายเดือนก่อน +1

    End gal bat veere ❤❤❤❤❤❤❤❤❤❤❤❤❤❤❤❤❤❤❤❤❤❤

  • @ManjitKaur-hx5gy
    @ManjitKaur-hx5gy 18 วันที่ผ่านมา +1

    Sirrrrrrrrra song❤❤🎉🎉

  • @navukaur7104
    @navukaur7104 หลายเดือนก่อน +2

    Awesome ❤❤❤🎉🎉🎉🎉

  • @sukhsingingtalent1045
    @sukhsingingtalent1045 2 หลายเดือนก่อน +1

    Bahut hi pyara song har vaar di tra ❤️😍🔥👍

  • @anterjotsingh3778
    @anterjotsingh3778 2 หลายเดือนก่อน +4

    Sandhu
    Brar dono siraa

  • @Attinder_dhiman
    @Attinder_dhiman 2 หลายเดือนก่อน +1

    Bhut ghaint gaana 👌🏻👌🏻👌🏻

  • @bachitarsadhu9283
    @bachitarsadhu9283 2 หลายเดือนก่อน +1

    ਬਹੁਤ ਵਧੀਆ❤❤

  • @GurbinderSingh-x8l
    @GurbinderSingh-x8l 15 วันที่ผ่านมา +1

    Good song and gal baat ke❤❤❤🎉🎉🎉

  • @hardeepkaur2446
    @hardeepkaur2446 2 หลายเดือนก่อน +1

    Bhut vdia lagyea ji ❤❤🎉🎉👌👌

  • @JaspalBrar-c4c
    @JaspalBrar-c4c 2 หลายเดือนก่อน +1

    ❤❤❤❤❤ love 😍😍😍😍

  • @balwindersingh5085
    @balwindersingh5085 2 หลายเดือนก่อน +2

    Baught vadiya ❤❤❤❤❤🎉🎉🎉🎉🎉gaint gal bat sirrrrrra bro

  • @yogiiirajput6362
    @yogiiirajput6362 2 หลายเดือนก่อน +1

    Wow ❤
    Wonderful Song @Himmat Pajii ❤️❤️

  • @GurdeepSingh-t7i
    @GurdeepSingh-t7i 2 หลายเดือนก่อน +1

    Vere kaint song ❤❤❤❤❤

  • @HarpalSingh-ey8sj
    @HarpalSingh-ey8sj 2 หลายเดือนก่อน +1

    End gal baat❤🎉

  • @Keshrioffical
    @Keshrioffical 2 หลายเดือนก่อน +1

    Ilove Punjabi song yaroo❤❤

  • @AnkushSharma-sl9ew
    @AnkushSharma-sl9ew หลายเดือนก่อน +1

    Very good voice and punjabi song sir g ❤❤❤❤❤❤

  • @nimmarajjbm8218
    @nimmarajjbm8218 10 วันที่ผ่านมา +1

    Att
    🎉❤😊😊😊 Wow very nice and good luck with everything going on aa
    😊😊😊😊😊😊😊😊😊😊😊

  • @Jammurecords2399
    @Jammurecords2399 2 หลายเดือนก่อน +1

    Har bari kaint song leonda sandhu veera ❤

  • @officialm1705
    @officialm1705 2 หลายเดือนก่อน

    Siraaaaaa Bhai ❤
    Music 🎵🔥🔥🔥

  • @jsbjasbir
    @jsbjasbir 6 วันที่ผ่านมา

    Bhut vadia bai ji eh gane ton baad tusi sidda viyha hii karwaya good ❤

  • @RituKholia
    @RituKholia 2 หลายเดือนก่อน +3

    Himmat sandhu ji apki song is allll supar

  • @PrajapatRamesh122
    @PrajapatRamesh122 2 หลายเดือนก่อน +1

    Sare passe sandhu sadhu hoyi payi aa ❤❤😊😊

  • @BaljinderSingh-xy6iu
    @BaljinderSingh-xy6iu 2 หลายเดือนก่อน +1

    Bahut sohna saaf suthra song ❤

  • @kavitachoudhary2207
    @kavitachoudhary2207 2 หลายเดือนก่อน +3

    Song location 💐 Dehradun...FRI..☺beautiful location..👌🏻beautiful song...👍🏻

  • @PreetKaur-j5u
    @PreetKaur-j5u 2 หลายเดือนก่อน +2

    Trending soon ❤

  • @anjnamanhas5930
    @anjnamanhas5930 2 หลายเดือนก่อน +1

    Khoobsoorat sweetaj brara ❤

  • @JagseerSingh-u4l
    @JagseerSingh-u4l 2 หลายเดือนก่อน +1

    ❤❤❤❤sira,sira

  • @Harwindersingh-yl3il
    @Harwindersingh-yl3il 2 หลายเดือนก่อน +1

    No1❤❤❤❤

  • @gurdyalsingh1259
    @gurdyalsingh1259 2 หลายเดือนก่อน +1

    Agla ganna teyar aaa tuc kich k rakho kmm nu 20 October nuuu ❤❤❤❤❤

  • @satvindersingh3292
    @satvindersingh3292 2 หลายเดือนก่อน +1

    Yarrr bai sachiiii purane ganneya aali feeling ji dwati 😁😁 sachi bhut att aa song

    • @SPRmusic265
      @SPRmusic265 2 หลายเดือนก่อน

      @SPRmusic265

  • @SunnyLautia
    @SunnyLautia 2 หลายเดือนก่อน +1

    Ghaint aa yaar ❤

  • @MominkhanMominji
    @MominkhanMominji 2 หลายเดือนก่อน +2

    Fri Dehradun shoting song I like location ❤

  • @SoorajSharma-y3h
    @SoorajSharma-y3h 2 หลายเดือนก่อน

    After so song my taste time song has come I'm so glad ❤

  • @babbujass
    @babbujass 2 หลายเดือนก่อน +1

    Wanga ਗਾਣਾ ਯਾਦ ਕਰਵਾ ਤਾਂ ਵੀਰੇ ਘੈਂਟ ਗਾਣਾ 💚👌🏻

    • @ਹਾਸੇਖੇਡੀਆਂ
      @ਹਾਸੇਖੇਡੀਆਂ 2 หลายเดือนก่อน +1

      Bro ehde gane di copy ehe yad ni anda

    • @babbujass
      @babbujass 2 หลายเดือนก่อน

      @@ਹਾਸੇਖੇਡੀਆਂ j yaad aya tahi ta ਲਿਖਿਆ ਤਰਜ਼ rhythm beat action ਜਿਨ੍ਹਾਂ ਮਰਜ਼ੀ mix krlo jdo jo ਸੁਣਿਆ ਹੋਵੇ ਉਹ ਚੀਜ਼ ਬਣ ਹੀ ਜਾਂਦੀ 👍🏻

    • @ਹਾਸੇਖੇਡੀਆਂ
      @ਹਾਸੇਖੇਡੀਆਂ 2 หลายเดือนก่อน

      @@babbujass bro ohi pushya kehra gana aa purana kehre singer da

    • @babbujass
      @babbujass 2 หลายเดือนก่อน

      @@ਹਾਸੇਖੇਡੀਆਂ Shamsher Cheema

  • @Abhijit_singh622
    @Abhijit_singh622 2 หลายเดือนก่อน +1

    Sweetaj ❤❤❤❤❤

  • @KuldeepSingh-me2hd
    @KuldeepSingh-me2hd 2 หลายเดือนก่อน +1

    ਬਹੁਤ ਵਧੀਆ ਜੀ 🙏

  • @LovepreetSingh-qw4gv
    @LovepreetSingh-qw4gv 2 หลายเดือนก่อน +1

    Kaint song vire ❤❤

  • @Sarbjeetsingh-c1d
    @Sarbjeetsingh-c1d 2 หลายเดือนก่อน +2

    Nice song ❤❤❤

  • @cheemakaka8794
    @cheemakaka8794 2 หลายเดือนก่อน +2

    Att bro up waleya swaad àa tere sare ganeya ch

  • @ManishgujjarManish-h9w
    @ManishgujjarManish-h9w หลายเดือนก่อน

    end gal bat 22 ji❤❤❤

  • @harpreetsingh4233
    @harpreetsingh4233 2 หลายเดือนก่อน +2

    Ghaint song ❤

  • @VishalKumar-zf7dw
    @VishalKumar-zf7dw 20 วันที่ผ่านมา

    Kaintttt 🎉🎉🎉❤❤❤❤

  • @KaranSingh-vz9pm
    @KaranSingh-vz9pm 2 หลายเดือนก่อน +1

    Real Himmat sandhu is back..

  • @everythingchannel6665
    @everythingchannel6665 หลายเดือนก่อน

    ਹੲਏ ਬਾਵੇ , ਮੈ ਮਹਾਰਾਜਾ ਰਣਜੀਤ ਸਿੰਘ ਦੇ ਗੀਤ ਨਿੱਤ ਸੁਣਦਾ , ਵਿਰਾਸਤ ਸੰਧੂ ਵੀਰ ਪੁਰਾਣਾ ਪੰਜਾਬ ਆਲ ਗੀਤ ਉਹ ਪਾਕਿਸਤਾਨੀ reaction ਨਾਲ ਸੁਣਦਿਆਂ , ਧਰਮ ਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਉਹ ਸਾਡੀ ਰਾਜ ਦੀ ਗੱਲਾਂ ਕਰਦੇ , ਸਕੂਨ ਹੀ ਸਕੂਨ , ਸ਼ੇਰੇ ੲਏ ਪੰਜਾਬ ਆਜਾ, ਅਸੀ ਫਿਰ ਯਤੀਮ ਹੋ ਗੲਏ- ਰਾਜ ਕਾਕੜਾ

  • @Preet62-uo5xb
    @Preet62-uo5xb 2 หลายเดือนก่อน +1

    ❤ beautiful song 🎉

  • @Preet62-uo5xb
    @Preet62-uo5xb 2 หลายเดือนก่อน

    ❤❤ ਸਿਰਾਂ ਗੀਤ 🎉😊

  • @Punjab_Pictures
    @Punjab_Pictures 2 หลายเดือนก่อน +2

    Bhut Sohna Geet ❤

  • @Rajaram-j1w8n
    @Rajaram-j1w8n หลายเดือนก่อน +1

    Nic song ❤❤❤❤❤

  • @KrishnasethKrishna-us9xm
    @KrishnasethKrishna-us9xm 2 หลายเดือนก่อน +1

    Mind blowing bro ❤❤

  • @singhsarabjeet8467
    @singhsarabjeet8467 13 วันที่ผ่านมา

    Sira ❤

  • @Vipul_Chauhan108
    @Vipul_Chauhan108 2 หลายเดือนก่อน +1

    Superb Song ❤👌💪

  • @Sunnychhabra0049
    @Sunnychhabra0049 2 หลายเดือนก่อน +1

    Nice Song & Music 👍

  • @SitalsinghSaini
    @SitalsinghSaini 2 ชั่วโมงที่ผ่านมา

    Oh my god girl, punjabi girls top dress, top.stunning girl, bomb music, bomb lyrics true

  • @GaganKaleka
    @GaganKaleka 2 หลายเดือนก่อน +4

    mai kl ee yad kr ri c b himmat bai pta ni kithe reh gea ❤🫡👍🏻