Chajj Da Vichar (1386) || ਸਾਬਰਕੋਟੀ ਦੇ ਪੁੱਤ ਵੱਲੋਂ ਵੱਡੇ ਖੁਲਾਸੇ ਧੋਖੇਬਾਜ਼ਾਂ ਨੇ ਮਾਰਿਆ ਮੇਰਾ ਪਿਓ

แชร์
ฝัง
  • เผยแพร่เมื่อ 7 ก.ย. 2024
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 403

  • @SukhjinderSingh-kv7fz
    @SukhjinderSingh-kv7fz 2 ปีที่แล้ว +76

    ਜੇ ਕਿਤੇ ਕਿੱਕਰੇ ਨੀ ਸੁਣ ਕਿਕਰੇ ਗਾਣਾ ਸੁਣ ਲੈਂਦੇ ਤਾਂ ਕਮਾਲ ਹੀ ਹੋ ਜਾਣੀ ਸੀ

  • @gurjantsingh7964
    @gurjantsingh7964 2 ปีที่แล้ว +108

    ਟਹਿਣਾ ਸਾਹਿਬ ਬਹੁਤ ਵਧੀਆ ਲੱਗੀ ਇੰਟਰਵਿਊ, ਸਾਬਰਕੋਟੀ ਸਾਹਿਬ ਨੇ ਬਹੁਤ ਵਧੀਆ ਸ਼ੰਸਕਾਰ ਦਿੱਤੇ ਆਪਣੇ ਲੜਕੇ ਨੂੰ, ਪਰਮਾਤਮਾ ਤਰੱਕੀਆਂ ਬਖਸ਼ੇ ਜੀ।

  • @mandyjatt2667
    @mandyjatt2667 2 ปีที่แล้ว +10

    ਜਿਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕ ਸੁੱਟਣਾ ਬਾਕੀ ਆ.. ਕਯਾ ਗਾਣੇ ਸੀ ਰੂਹ ਰਫ਼ ਪੈਂਦੀ ਅਜ ਵੀ ਸੁਣ ਕ.. ਅਸੀਂ ਧੁਰ ਅੰਦਰ ਤਕ ਲੀਰਾ ਹੂਏ ਫਿਰਦੇ ਆ..500 ਵਾਰ ਸੁਣਿਆ ਗਾਣਾ.. ❤

  • @SukhjinderSingh-kv7fz
    @SukhjinderSingh-kv7fz 2 ปีที่แล้ว +46

    ਵਾਹ ਅਲੈਕਸ ਵੀਰੇ ਬਹੁਤ ਖੁਬਸੂਰਤ ਅਵਾਜ਼ 🙏🙏🙏 ਦੁਵਾਵਾਂ🙌🙌🙌🙌🙌🙌🙌

  • @balrajdhillon584
    @balrajdhillon584 11 หลายเดือนก่อน +5

    ਬਹੁਤ ਵਧੀਆ ਲੱਗੀ ਇੰਟਰਵਿਊ, ਪਰਮਾਤਮਾ ਕਰੇ ਅਲੈਕਸ ਕੋਟੀ ਬਹੁਤ ਤਰੱਕੀ ਕਰੇ, ਮਿਸ ਯੂ ਸਾਬਰਕੋਟੀ ਸਾਬ ❤️🌹🙏🏼

  • @pritpalsingh9412
    @pritpalsingh9412 2 ปีที่แล้ว +77

    ਆਸ ਹੈ ਤੁਸੀ ਵੀ ਤੁਹਾਡੇ ਪਿਤਾ ਜੀ ਦੇ ਵਾਂਗ ਪੰਜਾਬੀ ਗਇਕੀ ਦੇ ਚਮਕਦੇ ਸਿਤਾਰੇ ਬਣੋਗੇ ਬਹੁਤ ਵਧੀਆ ਅਵਾਜ ਹੈ

  • @jasbirkaurchahal1021
    @jasbirkaurchahal1021 2 ปีที่แล้ว +23

    ਅਲੈਕਸ ਦੀਆਂ ਗੱਲਾਂ ਵਿੱਚ ਬਹੁਤ ਸੰਜੀਦਗੀ ਤੇ ਪ੍ਰੋੜ੍ਹਤਾ ਝਲਕਦੀ ਐ ।🙏🙏

  • @harpreetsinghmoga
    @harpreetsinghmoga 2 ปีที่แล้ว +83

    ਜੀ ਕਰਦੈ ਕਿ ਸਾਬਰਕੋਟੀ ਜੀ ਬਾਰੇ ਗੱਲਾਂ ਸੁਣੀ ਜਾਈਏ ।
    ਵਾਹਿਗੁਰੂ ਪਰਿਵਾਰ ਨੂੰ ਤਰੱਕੀਆਂ ਬਖ਼ਸ਼ੇ ਜੀ ।

    • @Mycovers5766
      @Mycovers5766 2 ปีที่แล้ว

      Ssa bhaji

    • @harjotrandev5648
      @harjotrandev5648 ปีที่แล้ว

      @@Mycovers5766 ,,, z. A ZZ. Z. ,, A z z. Zzzz x z. Z z z z z z. A cc cc cc cc, ,,,

    • @Mycovers5766
      @Mycovers5766 ปีที่แล้ว

      @@harjotrandev5648 a Ki e

  • @narinderbhaperjhabelwali5253
    @narinderbhaperjhabelwali5253 2 ปีที่แล้ว +25

    ਸਾਬਰ ਕੋਟੀ ਵੀ ਬਹੁਤ ਸੁਰੀਲੇ ਗਾਇਕ ਸਨ ਉਮੀਦ ਹੈ ਉਨ੍ਹਾਂ ਦੇ ਬੇਟਾ ਜੀ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਉਦੋਂ ਵੀ ਮਸ਼ਹੂਰ ਹੋਣਗੇ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @shindasingh1899
    @shindasingh1899 2 ปีที่แล้ว +22

    ਹੀਰੇ ਪੰਜਾਬ ਦੇ ਸੀ ਸਾਬਰ ਕੋਟਿ ਜੀ

  • @amangill1273
    @amangill1273 2 ปีที่แล้ว +22

    Praise The Lord God Jesus Christ bless the whole team that interview was the best,he is more wise and down to earth then a 50 year old person.

  • @Education.withenjoy
    @Education.withenjoy 8 หลายเดือนก่อน +3

    ਅਸੀਂ ਵੀ ਸਾਬਰ ਕੋਟੀ ਸਾਹਿਬ ਦੇ ਸ਼ਗਿਰਦ ਰਹੇ ਹਾਂ, ਭਾਵੇਂ ਮਿਲੇ ਨਹੀਂ ਕਦੇ ਪਰ ਮਨ ਵਿੱਚ ਹੀ ਗੁਰੂ ਮੰਨ ਲਿਆ,,

  • @gurpreetsinghgopi2155
    @gurpreetsinghgopi2155 2 ปีที่แล้ว +25

    ਵਾਹਿਗੁਰੂ ਮਿਹਰ ਕਰੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਛੋਟੇ ਵੀਰ ਨੂੰ ਪਰਮਾਤਮਾ ਬਹੁਤ ਬਹੁਤ ਤਰੱਕੀ ਬਖਸ਼ੇ ਸਭ ਦਾ ਬਹੁਤ-ਬਹੁਤ ਧੰਨਵਾਦ ਜੀ

  • @JhallaSinghSandhu
    @JhallaSinghSandhu 2 ปีที่แล้ว +26

    ਸਾਬਰਕੋਟੀ ਇੱਕ ਮਹਾਨ ਕਲਾਸਿਕ ਗਾਇਕ ਸੀ I

  • @SukhwinderSingh-mv7rd
    @SukhwinderSingh-mv7rd 2 ปีที่แล้ว +22

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @sahilsabharwal6593
    @sahilsabharwal6593 2 ปีที่แล้ว +7

    ਪੰਜਾਬ ਦੀ ਗਾਇਕੀ ਵਿੱਚ ਸਾਬਰ ਕੋਟੀ ਜੀ ਅਨਮੋਲ ਰਤੱਨ ਸਨ।
    ਅੱਗੇ ਉਂਨਾਂ ਦੇ ਬੇਟੇ ਦੇ ਸੰਸਕਾਰਾਂ ਤੋਂ ਪਤਾ ਲੱਗਦਾ ਹੈ ਕਿੱਡੀ ਮਹਾਨ ਗਾਇਕ ਸਨ

  • @gopigill5169
    @gopigill5169 2 ปีที่แล้ว +14

    ਸਾਬਰ ਕੋਟੀ ਜੀ ਬਹੁਤ ਵਧੀਆ ਸਿੰਗਰ ਸੀ, ਉਨ੍ਹਾਂ ਦੇ ਗਾਣੇ ਰਹਿੰਦੀ ਦੁਨੀਆ ਤਕ ਯਾਦ ਰਹਿਣਗੇ 🙏🙏

  • @AmarjitKaur-il3jm
    @AmarjitKaur-il3jm 2 ปีที่แล้ว +19

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਕੌਰ ਥਿੰਦ ਜੀ ਸਤਿ ਸ੍ਰੀ ਅਕਾਲ ਜੀ

    • @sukhpalthind9280
      @sukhpalthind9280 2 ปีที่แล้ว

      Swaran kaur thind Ji cell no deo apna

  • @user-xh5nu2hw1o
    @user-xh5nu2hw1o ปีที่แล้ว +3

    ਕੋਣ ਕੋਣ ਮਿਸ ਕਰਦਾ ਸਾਬਰ ਕੋਟੀ ਨੂੰ 😂😂 ਮੰਗਾ ਬਿਲਗਾ

  • @deepd9213
    @deepd9213 2 ปีที่แล้ว +4

    ਭਾਜੀ ਮਜਾ ਅਾ िਗਅਾ ਇੰਟਰिਵੳੁ ਦਾ ਬਹੁਤ ਹੀ ਸੁਝਵਾਨ ਤੇ ਸੁਲिਜਅਾ ਹੋਇਅਾ ਵੀਰ ਏ ਪਰਮਾਤਮਾ ਚੜਦੀ ਕਲਾ िਵॅਚ ਰॅਖੇ ਵੀਰ ਨੂੰ 🙏👍💝🎼🎤🎹🎸🎺🎧

  • @sunil_datarpuri.01
    @sunil_datarpuri.01 9 หลายเดือนก่อน +1

    ਟਹਿਣਾ ਸਾਹਿਬ ਜੀ ਭਾਜੀ ਸਾਬਰ ਕੋਟੀ ਸਾਹਿਬ ਜੀ ਵਰਗਾ ਕੋਈ ਹੋ ਹੀ ਨਹੀਂ ਸਕਦਾ ਸਾਡਾ ਭਾਜੀ ਨਾਲ ਬਹੁਤ ਪਿਆਰ ਸੀ ਅਸੀਂ ਸਾਬਰ ਭਾਜੀ ਨੂੰ ਬਹੁਤ ਹੀ ਜਿਆਦਾ ਮਿੱਸ ਕਰਦੇੇ ਹਾਂ ਅੱਖਾਂ ਭਰ ਆਈਆਂ ਨੇ ਸਾਬਰ ਭਾਜੀ ਲਵ ਜੂ He was sangeet samraat

  • @dogrikavya8483
    @dogrikavya8483 ปีที่แล้ว +2

    साबर जी हमारे दिल में बसते हैं वो भी 30 साल से।हम उनको कैसेट के ज़माने से सुनते आ रहे हैं।
    मुन्दरा्ँ वाला जोगी के समय से
    Evergreen Songs
    Kuldeep Kippi
    Kathua J&k

  • @technicalbanger5098
    @technicalbanger5098 2 ปีที่แล้ว +1

    ਮੈ ਤਾ ਬਹੁਤ ਮਿਸ ਕਰਦਾ ਉਸਤਾਦ ਸਾਬਰ ਕੋਟੀ ਜੀ ਨੂੰ
    ਹਰ ਰੋਜ ਗੀਤ ਸੁਣਦਾ ਸੀ

  • @gurmukhssingh8253
    @gurmukhssingh8253 2 ปีที่แล้ว +2

    ਉਹ ਮੌਸਮ ਵਾਗੂੰ ਬਦਲ ਗਏ ਜੀ ਅਸੀ ਰੁਖਾ ਵਾਗੂੰ ਖੜ੍ਹੇ ਰਹੇ ਮੇਰਾ ਵੀ ਫੇਵਰਡ ਗੀਤ ਹੈ ਭਾਂਵੇ ਸਾਬਰਕੋਟੀ ਜੀ ਅਜ ਸਾਡੇ ਵਿੱਚ ਨਹੀ ਹਨ ਪਰ ਫਿਰ ਵੀ ਉਹਨਾ ਦੇ ਗੀਤ ਸਾਡੇ ਦਿਲਾ ਵਿਚ ਤਰੋ ਤਾਜਾ ਰਹਿਣਗੇ ਉਹ ਬਹੁਤ ਹੀ ਜਿਆਦਾ ਸੁਰੀਲੇ ਗਾਇਕ ਸਨ ਪ੍ਰਮਾਤਮਾ ਉਹਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਗੁਰਮੁੱਖ ਸਿੰਘ ਕਾਉਂਕੇ ਕਲਾ

  • @Nimreet173
    @Nimreet173 2 ปีที่แล้ว +12

    ਸਤਿ ਸ੍ਰੀ ਅਕਾਲ ਜੀ। ਸਾਬਰਕੋਟੀ ਬਹੁਤ ਵਧੀਆ ਗਾਇਕ ਸੀ।

  • @jagdevbrar6100
    @jagdevbrar6100 2 ปีที่แล้ว +12

    ਆਵਾਜ਼ ਬੁਲੰਦ ਹੈ ਬਹੁਤ ਹੀ ਵਧੀਆ ਹੈ

  • @songwrightersabbibai1766
    @songwrightersabbibai1766 2 ปีที่แล้ว +2

    ਵਾਹ ਜੀ ਵਾਹ ਬਹੁਤ ਖ਼ੂਬ,, ਵਾਹਿਗੁਰੂ ਜੀ ਵਾਹਿਗੁਰੂ ਮਿਹਰ ਕਰਨ ਤਰੱਕੀਆ ਬਖਸ਼ਣ ਜੀ ਤੁਹਾਨੂੰ,,
    ਬੇਸੁਰੇ ਅੱਜ ਕੱਲ ਸਟੇਜਾਂ ਉੱਤੇ ਗਾ ਰਹੇ ਨੇ..
    ਜਿਹੜੇ ਗਾਣਾ ਜਾਣਦੇ ਨੇ ਉਹ ਟੈਂਟ ਲਾ ਰਹੇ ਨੇ..
    ਹਾਸੇ ਹਾਸੇ ਵਿੱਚ ਲੋਕਾਂ ਨੇ ਮਸ਼ਹੂਰ ਕਈ ਕਰਤੇ..
    ਕੋਈ ਕਰਕੇ ਰਿਆਜ਼ ਮਾਈਕ ਫੜਨੇ ਨੂੰ ਤਰਸੇ..

  • @lawankalyan9535
    @lawankalyan9535 2 ปีที่แล้ว +7

    😭😭😭😭 mere daata g BABA G SABAR KOTI G LOVE U MISS U MERE BABA G 😘😘😘

  • @mohdiqbal1002
    @mohdiqbal1002 2 ปีที่แล้ว +7

    Veeri nice bro ਬਹੁਤ ਵਧੀਆ ਵਿਚਾਰ ਨੇ ਵੀਰ ਦੇ god bless you

  • @kalimuddinmalik5712
    @kalimuddinmalik5712 2 ปีที่แล้ว +4

    ਬਿਲਕੁਲ ਸਾਬਰ ਕੋਟੀ ਵਰਗੀ ਆਵਾਜ਼ ਆ

  • @DavinderSingh-mn9jk
    @DavinderSingh-mn9jk 2 ปีที่แล้ว +1

    ਸਵਰਨ ਸਿੰਘ ਟਹਿਣਾ ਵੀਰ ਜੀ ,ਤੁਹਾਡੀ ਇਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਸਾਬਰਕੋਟੀ ਦੇ ਬੇਟੇ ਨੇ, ਤੁਸੀਂ ਪੁੱਛ ਕੁਝ ਹੋਰ ਰਹੇ ਹੋ ਤੇ ਉਹ ਜਵਾਬ ਕੁਝ ਹੋਰ ਦੇ ਰਿਹਾ ਹੈ, ਲਗਦਾ ਉਹ ਸਚਾਈ ਦੱਸਣਾ ਨਹੀਂ ਚਾਹੁੰਦਾ, ਤੁਸੀਂ ਤਾਂ ਕਈ ਵਾਰ ਗੱਲ ਘੁੰਮਾ ਕੇ ਵੀ ਪੁੱਛੀ ਪਰ ਉਸ ਨੇ ਫੇਰ ਵੀ ਜਵਾਬ ਨਹੀਂ ਦਿੱਤਾ, ਇੰਟਰਵਿਊ ਦਾ ਕੁਝ ਖਾਸ ਮਜਾ ਨਹੀਂ ਆਇਆ ਸੁਨਣ ਦਾ, ਕੋਈ ਗੱਲ ਉਹਦੇ ਬੇਟੇ ਨੇ ਖੁੱਲ ਕੇ ਨਹੀਂ ਦੱਸੀ, ਜੇਕਰ ਗੱਲ ਦੱਸਣੀ ਨਹੀਂ ਤਾਂ ਫਿਰ ਇੰਟਰਵਿਊ ਕਰਨ ਦਾ ਕੀ ਫਾਇਦਾ, ਤੁਸੀਂ ਪੁਛਿਆ ਸੀ ਕਿ ਉਹਦੇ ਦੋ ਵਿਆਹ ਸੀ, ਪਰ ਉਸ ਨੇ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ,,ਧੰਨਵਾਦ ਜੀ

  • @BalwinderSingh-pv3sn
    @BalwinderSingh-pv3sn 2 ปีที่แล้ว +7

    ਟੇਇਣਾ ਸਾਬ 22 ਜੀ ਪਹਿਲੀ ਵਾਰ। 22 ਜੀ ਕੰਡੇ ਜਿੰਨੇ ਹੋਣ ਤਿੰਖੇ ਫੁੱਲ ਉਨਾ ਸੇਨਾ ਹੁੰਦਾ

  • @deepamalhan9286
    @deepamalhan9286 2 ปีที่แล้ว +2

    ਬਹੁਤ ਖੂਬ ਅਵਾਜ਼ ਜੀ ਉਸਤਾਦ ਸਾਬਰ ਕੋਟੀ ਸਾਬ ਦੀ ਝਲਕ ਨਜ਼ਰ ਆਉਂਦੀ

  • @ParveenKumar-bs6xu
    @ParveenKumar-bs6xu 2 ปีที่แล้ว +5

    ਹੁਣ ਤੁਸੀਂ ਦੱਸੋ ਕੀ ਇਹ ਸੱਚ ਹੈ ਕਹਾਣੀਆਂ ਦੇ ਇਹ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਸੁਣ ਸਕਦੇ ਹਨ ਪਰ

  • @dogrikavya8483
    @dogrikavya8483 ปีที่แล้ว +2

    Salute to you
    बढ़िया पिता का संस्कारी एवं बढ़िया सोच वाला बेटा।
    मैं साबर जी के गीतों को पिछले तीस वर्षों से सुनता आ रहा हूँ। मेरे पास उनकी "मुन्दरां वाला योगी" समेत बहुत सी कैसेटें हैं। साफ सुथरा और सुरीला गाने वाले साबर जी अमर हैं वो कभी मर नहीं सकते

  • @smiless8546
    @smiless8546 2 ปีที่แล้ว +12

    Koti saab raised his son well , good interview by him

  • @hafeezaamir5953
    @hafeezaamir5953 2 ปีที่แล้ว +2

    ਬਹੁਤ ਵਧੀਆ
    ਸਲਾਮ ਹੈ ਪਰਣਾਮ ਹੈ

  • @jaswinderjassi1387
    @jaswinderjassi1387 2 ปีที่แล้ว +1

    ਬਹੁਤ ਵਧੀਆ ਵੀਰ
    ਗੱਲ ਬਾਤ ਬਹੁਤ ਹੈ ਤੁਹਾਡੇ ਅੰਦਰ
    ਸੱਚੀ
    ਲੰਬਾ ਸਮਾਂ ਚਲੋ ਗੇ
    ਹਿਟ ਤਾਂ ਵੱਖਰੀ ਗੱਲ ਹੈ ਜੀ
    ਤੁਹਾਡੇ ਅੰਦਰ ਸਾਬਰ ਸਬਰ ਭਰ ਗਿਆ

  • @JasveerSingh-ff7qr
    @JasveerSingh-ff7qr 2 ปีที่แล้ว +2

    Uostaj Alex koti wang aaj kal da kalakar nhi gy sakda love you Alex koti veer

  • @RajjuBhaiKaithalWala
    @RajjuBhaiKaithalWala 2 ปีที่แล้ว +4

    🙏❤️🙏
    शाबरकोटी जी❤️🙏 दुबारा जन्म लो

  • @bittumehatpuri70
    @bittumehatpuri70 2 ปีที่แล้ว

    ਸਾਬਰਕੋਟੀ ਸਾਹਿਬ ਜੀ ਨਾਲ ਗੁਲਾਬੋ ਐਲਬਮ ਦੀ ਤਿਆਰੀ ਸਮੇਂ ਉਹਨਾਂ ਨਾਲ ਕਾਫ਼ੀ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ, ਉਹਨਾਂ ਦੇ ਸਪੁੱਤਰ ਅਲੈਸ ਕੋਟੀ ਦੀ ਗਾਇਕੀ ਲਈ ਸ਼ੁਭਕਾਮਨਾਵਾਂ।

  • @gaaykistudiosranjitpunjabi4459
    @gaaykistudiosranjitpunjabi4459 2 ปีที่แล้ว +4

    Lots of love sabar ji still alive in our hearts I met sabar sahib in chd studio with my teacher kanwar iqbal ji lots of love beta I am proud of you.

  • @harmindersingh5148
    @harmindersingh5148 2 ปีที่แล้ว +4

    Alex koti brother good luck for life always. You speaking from heart saber koti my favorite singer 🙏💘👏👍👌👌👌👏👍👍God gave him place heaven 🙏

  • @mumtajhans6534
    @mumtajhans6534 2 ปีที่แล้ว +4

    Great Singer mera chhota veer janab Alex Koti ji best of luck my dear Brother God bless you khush raho ji hameshan hi ❤🙏🙏

  • @rkb3935
    @rkb3935 2 ปีที่แล้ว +1

    Alex koti is just replica of Ustaad Sabar koti. May almighty bless you bro

  • @user-dp2eh4pv3d
    @user-dp2eh4pv3d 9 หลายเดือนก่อน +1

    " ਗੁਲਾਬੋ" ਕੈਸਿਟ ਦੇ ਗੀਤ ਸਦਾਬਹਾਰ ਰਹਿਣ ਗੇ

  • @user-vq2jn2dj7s
    @user-vq2jn2dj7s 2 ปีที่แล้ว +4

    God bless you always beta

  • @sukhwinderkaur2372
    @sukhwinderkaur2372 2 ปีที่แล้ว +4

    Alex Good Singer 👋

  • @jassyjudge7639
    @jassyjudge7639 2 ปีที่แล้ว +1

    ਵਾਹਿਗੁਰੂ ਜੀ ਤਰੱਕੀ ਬਖਸ਼ੇ ਸਾਬਰਕੋਟੀ ਸਾਬ ਜੀ ਦੇ ਬੇਟੇ ਨੂੰ ਅਤੇ ਟਹਿਣਾ ਸਾਬ ਅਤੇ ਹਰਮਨ ਥਿੰਦ ਜੀ ਤੁਸੀਂ ਵੀ ਹਮੇਸ਼ਾਂ ਤੰਦਰੁਸਤ ਰਹੋ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ

  • @kalimuddinmalik5712
    @kalimuddinmalik5712 2 ปีที่แล้ว +3

    ਟਹਿਣਾ ਸਾਹਿਬ ਕਿੰਨੇ ਵਾਰੀ ਬੇਨਤੀ ਕੀਤੀ ਆ ਕੇ ਗੋਰਾਂ ਚੱਕ ਵਾਲਾ ਨਾਲ ਮੁਲਾਕਾਤ ਕਰੋ ਬੇਨਤੀ ਕਬੂਲ ਕਰੋ

  • @RanjeetSandhu-ne4wr
    @RanjeetSandhu-ne4wr 3 หลายเดือนก่อน

    ਪਹਾੜ ਵਰਗੀ ਆਵਾਜ਼ ਦੇ ਮਾਲਕ ਸਨ ਸਾਬਰ ਕੋਟੀ ਜੀ ❤❤❤❤❤❤❤

  • @VarinderSingh-zi2hl
    @VarinderSingh-zi2hl 2 ปีที่แล้ว +1

    Bahut tameez naal gall karda ay
    Sabar bhaji da munda

  • @Deollivegaming
    @Deollivegaming 2 ปีที่แล้ว +1

    ਵਧੀਆ ਅਵਾਜ਼ ਦੇ ਮਾਲਕ ਸੀ ਸਾਬਰਕੋਟੀ

  • @AmandeepSingh-lc6jl
    @AmandeepSingh-lc6jl 2 ปีที่แล้ว +2

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ😎😎😎😎😎😎😎😎😎😎😎😎😎😎

  • @Sikhiseeker
    @Sikhiseeker 2 ปีที่แล้ว +7

    Amazing thinking santa kori done great job not only singing even raising his kids

  • @inderjitsinghbhagat1260
    @inderjitsinghbhagat1260 2 ปีที่แล้ว +3

    Sabar koti da main Boht vadda fan han 💕💕💕💕💞💞💞 ,Ustad Sabar koti jeha Singer Koi paida nahi ho skda, ohda Koi sanii ni, legend si Sabar koti g ,Alex koti g diyaa gallan karnn da style bilkul Ustad Sabar koti g varga hai

  • @boharsingh7725
    @boharsingh7725 2 ปีที่แล้ว +7

    ਬਹੁਤ ਵਧੀਆ ਜੀ👏👏👏

  • @GURPINDERPAL_SINGH
    @GURPINDERPAL_SINGH 2 ปีที่แล้ว +2

    ਜਿਊਂਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ

  • @saabrisaab3701
    @saabrisaab3701 2 ปีที่แล้ว +1

    Bhot wadiya 👌👌👌khan saab ji Aur tehan saab ji🌹🌹ustad ji sabar koti saab ji zindabad 😭😭😭😭😭😭🌹🌹🙏🙏🙏🌹🙏🙏🙏

  • @deeprelaxmusic1917
    @deeprelaxmusic1917 2 ปีที่แล้ว

    ਉਸਤਾਦ ਸਾਬਰ ਕੋਟੀ ਰੱਬ ਸੀ । ਜਿਸ ਨੂੰ ਪਰਮਾਤਮਾ ਨੇ ਉਹ ਦੇ ਕੇ ਭੇਜਿਆ ਜੋ ਉਹਨਾਂ ਨੂੰ ਸਭ ਤੋਂ ਵੱਖ ਰੱਖਦਾ ਹੈ ।

  • @vickysinghvicky2618
    @vickysinghvicky2618 2 ปีที่แล้ว +1

    ਅਲੈਕਸ ਵੀਰ ਜੀ ਨੇ ਪਹਿਲਾਂ ਗੀਤ ਮੇਰੇ ਵੀਰ ਤਜਿੰਦਰ ਝੀਤੇਕਲਾਂ ਵੱਲੋਂ ਲਿਖਿਆਂ ਹੋਇਆ ਗਾਇਆ

  • @harneksandhu817
    @harneksandhu817 2 ปีที่แล้ว +4

    Thanks mam and sir alex brother nu bulan layi

  • @SanjeevYadav-cr2re
    @SanjeevYadav-cr2re 2 ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।ਜਿਓੰਦੇ ਰਹੋ ਵਾਹਿਗੁਰੂ ਸਦਾ ਖੁਸ਼ ਰੱਖੇ।

  • @mahlaproduction7323
    @mahlaproduction7323 2 ปีที่แล้ว +5

    Miss you ustad sabar koti ji

  • @GurdeepSingh-we3nu
    @GurdeepSingh-we3nu 2 ปีที่แล้ว +2

    ਬਹੁਤ ਖੂਬ ਬਾਈ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆ ਬਖਸ਼ੇ।

  • @sahajsekhonutube2520
    @sahajsekhonutube2520 2 ปีที่แล้ว +3

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @rangretesingh3086
    @rangretesingh3086 2 ปีที่แล้ว +1

    Sabarkoti Ji Dil to Gaya krde C,,,ajj v ohna de Geet Ohi fresh feeling dinde a Ji,,,,

  • @officialbhaisohansingh
    @officialbhaisohansingh 2 ปีที่แล้ว +1

    ਬਹੁਤ ਸਤਿਕਾਰ ਯੋਗ ਹਨ ਸਾਬਰ ਕੋਟੀ ਸਾਹਿਬ

  • @rajeevbanger5223
    @rajeevbanger5223 2 ปีที่แล้ว +6

    Sabar Koti Sahib Ji Legend 💖

  • @FoneMovies
    @FoneMovies 2 ปีที่แล้ว +3

    Bahot kamaal gaayiki veerey
    Sabar koti saab will be remembered as a legend always

  • @inderpalsinghsachdeva353
    @inderpalsinghsachdeva353 ปีที่แล้ว

    Good and true words for late shree Sabar Koti Ji by his son Alex Koti. Really heart touching

  • @bharbhurkang1755
    @bharbhurkang1755 2 ปีที่แล้ว +1

    ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ

  • @girianup3289
    @girianup3289 2 ปีที่แล้ว +8

    God bless you vr 🙏

  • @renukaahuja664
    @renukaahuja664 2 ปีที่แล้ว +9

    God bless you forever, keep it up🌹🌹👌👌🌹🌹

  • @sonuoberoi1
    @sonuoberoi1 2 ปีที่แล้ว +7

    Love you Saber Koti ji 🙏 ❤ we see future of saberkoti in his son .His best song rookhan vangu .God bless you

  • @anilkumar-tw9oq
    @anilkumar-tw9oq 2 ปีที่แล้ว +3

    Sone Deya ve Kangna my favourite song.....sir next time aa song jaroor sunna hai

  • @satdevsharma6980
    @satdevsharma6980 2 ปีที่แล้ว +8

    Alex , you will be great singer like your father , one day.SSA ji Sawarn s., Harman ji and Alex.( chicago)

    • @deemaxful
      @deemaxful 2 ปีที่แล้ว

      illinois

  • @jamesmasih911
    @jamesmasih911 2 ปีที่แล้ว +3

    Bahut Vadia Alex Paji ❤️ Ustad Ji Tuhanu Dekh K Bahut Khush Hunde Hone Mainu V Kaafi Time Guru Ji De Seva Karn Da Mokka Mileya

  • @Mrmessi-nv6cb
    @Mrmessi-nv6cb 2 ปีที่แล้ว +1

    Yaad Song By Sabar Koti Saab is still a Legendary Song

  • @abdhaliwalabdhaliwal6661
    @abdhaliwalabdhaliwal6661 2 ปีที่แล้ว +4

    Bahut vdia interview sir bahut kuj sikhn nu miliya menu 🙏🙏

  • @anshuanmol5663
    @anshuanmol5663 2 ปีที่แล้ว +3

    Sat Shri akal ji 🙏🙏👍👍👍 sabar koti life time favourite singer Tara ambran te hanjhu te mausam vangu badal gaye ajj v sunde ha ❤️❤️❤️❤️

  • @rimpalmehra2152
    @rimpalmehra2152 2 ปีที่แล้ว +2

    Tehna sir! I'm music student.sabar Sahab very good singer . please call sukhdev Sethi for interview. He was P.A.cum manager of sabar koti Gruop & religious writer of Sabar camp.Sukhdev Sethi is Literator, Good Singer & music director.
    Sat sri akal Harman thind ma'am!

  • @karamvirsinghgathi8961
    @karamvirsinghgathi8961 2 ปีที่แล้ว +1

    ਅਸੀਂ ਧੁਰ ਅੰਦਰ ਤਾਂ ਲੀਰਾਂ ਹੋਏ ਬੈਠੇ ਆਂ ਤੈਨੂੰ ਕੀ ਦਸੀਏ ਨੀ

  • @princechawla6765
    @princechawla6765 2 ปีที่แล้ว +3

    Sabar koti ji love you

  • @sunil_datarpuri.01
    @sunil_datarpuri.01 9 หลายเดือนก่อน

    ਸਾਬਰ ਭਾਜੀ ਕਿਤੇ ਮਿਲ ਨਹੀਂ ਸਕਦੇ ਅਸੀਂ ਬਹੁਤ ਮਿੱਸ ਕਰਦੇੇ ਹਾਂ ਸਾਬਰ ਭਾਜੀ ਦਿੱਲ ਦੇ ਬਹੁਤ ਸਾਫ ਸੀ ਮੈ ਭਾਜੀ ਦੇ ਬਹੁਤ ਕਰੀਬ ਸੀ ਕਿਸੇ ਕਾਰਨ ਮਿਲ ਨਹੀਂ ਸਕਿਆ ਅੱਜ ਬਹੁਤ ਪਸ਼ਤਾਓਂਦਾ ਹਾਂ ਭਾਜੀ ਲਵ ਜੂ

  • @i_kaurharjot
    @i_kaurharjot 2 ปีที่แล้ว

    Very nice voice bro

  • @hardeepsinghhardeepsingh1624
    @hardeepsinghhardeepsingh1624 2 ปีที่แล้ว +1

    Same to same voice saber koti sahib very nice voice saber son

  • @navmardaynavmarday8562
    @navmardaynavmarday8562 2 ปีที่แล้ว +1

    ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਨਤੀਜਾ ਆ ਹੁੰਦਾ

  • @ranjitsingh1238
    @ranjitsingh1238 2 ปีที่แล้ว +2

    Alex Vadiya Singer a Bahut maqbool..GYak

  • @BhimsainSurajbhan-lq6uz
    @BhimsainSurajbhan-lq6uz ปีที่แล้ว +1

    Main sabar koti ji da bhaut badda fan haa sabar koti ji ik geet jide vich teri yaad nahi dil kadke suttna baaki e aaj bhi sabar koti ji di soch bhi badiya te ohna jeha singar koi nahi ji

  • @bhaganiasaab3999
    @bhaganiasaab3999 2 ปีที่แล้ว +5

    God bless you brother 😭😭😭

  • @RanjeetSandhu-ne4wr
    @RanjeetSandhu-ne4wr 3 หลายเดือนก่อน

    ਹੀਰਾ ਅਨਮੋਲ ਸਨ ਸਾਬਰਕੋਟੀ ਜੀ ❤❤❤❤❤❤❤ਮਿੱਸu😢😢😢😢

  • @AmanSingh-fz5zs
    @AmanSingh-fz5zs 2 ปีที่แล้ว +1

    Bahut vadiya interview main sabar ji da bahut vadda Fan ha ji ,ohna de puttar nu dekh ke bahut khushi hoye,thanku tehna paji and and Madame for this interview

    • @santokhsingh3199
      @santokhsingh3199 2 ปีที่แล้ว

      Sukhdev sethi mere mama ji da larka ha rayya Mandi, sabar koti nice singer waheguru ji

  • @varunkatoch1777
    @varunkatoch1777 2 ปีที่แล้ว +1

    6:56...
    This song is in my playlist ❤️❤️

  • @SatnamSingh-nu1gq
    @SatnamSingh-nu1gq 2 ปีที่แล้ว +3

    Very good..bro..nic voice....👍👍💖💖💖💖💖💖

  • @shootergaming1780
    @shootergaming1780 2 ปีที่แล้ว

    ਬੇਸਿਰ ਪੈਰ ਦੀ ਆਂ ਗੱਲਾਂ ਕਰ ਰਿਹਾ ਹੈ ਸੁਆਲ ਕੋਈ ਜਵਾਬ ਕੋਈ, ਪ੍ਰੀਵਾਰ ਨਾਲਿਊਂ ਵਧ ਸੁਖਦੇਵ ਸੇਠੀ ਜਾਣਦਾ ਓ ਨਾ ਬਾਰੇ ੨੬ ਸਾਲ਼ ਲਾਏ ਓਹਨਾਂ ਨਾਲ਼। ਸੱਭ ਕੁੱਝ ਓਹੋ ਹੀ ਸੀ ਪੀ ਏ ਵੀ,ਮੈਨੇਜਰ ਵੀ ਭੇਟਾ ਦਾ ਲੇਖਕ ਵੀ,ਟਹਿਣਾ ਸਾਹ ਅਬ!ਓਹਨੂੰ ਪੁਛਇਓ ਜਵਾਬ ਵੀ ਸਾਹਤਿਕ ਹੀ ਮਿਲੂ।

  • @mukeshchahal8909
    @mukeshchahal8909 2 ปีที่แล้ว +2

    Best singer sabar sahib nd his son

  • @jimmychahal9867
    @jimmychahal9867 2 ปีที่แล้ว

    ਸਾਰੇ ਤੁਹਾਡੇ ਚੈਨਲ ਤੇ ਆ ਕਿ ਏਹੀ ਦੱਸਦੇ ਆ ਕਿਸ ਨੂੰ ਕਿਸ ਨੇ ਮਾਰਿਆ ਪਹਿਲਾ ਵਰਿੰਦਰ ਦੇ ਕਾਤਲ ਨੰਗੇ ਕਰਤੇ ਅੱਜ ਸਾਬਰਕੋਟੀ ਦੇ ਕਰਤੇ……. ਸ਼ਾਬਾਸ਼
    ਸ਼ਰਮ ਨਾਂ ਕਰਿਉ ਕੈਪਟਨ ਲਾਉਣ ਲੱਗੇ

  • @kammyshergill3646
    @kammyshergill3646 2 ปีที่แล้ว +1

    bohat shone vichar veer ji awaaz v bohat sakoon den wali veer rabb tainu chardi kla ch rakhe gbu ❤️❤️

  • @royalgold1904
    @royalgold1904 2 ปีที่แล้ว +4

    Too Good voice sabar saab son👍