ਇੱਕ ਹੋਰ ਕੰਬਾਈਨ ਲੈ ਕੇ ਆਏ || ਕੰਮ ਬੋਹਤ ਜਿਆਦਾ ਸੀ | ਤੇ ਆਲੂ ਤੇ ਸਪਰੇ ਵੀ ਕੀਤੀ ||

แชร์
ฝัง
  • เผยแพร่เมื่อ 25 ต.ค. 2024

ความคิดเห็น • 196

  • @malikaqeel4192
    @malikaqeel4192 16 วันที่ผ่านมา

    Very nice

  • @harpreetgrewal829
    @harpreetgrewal829 ปีที่แล้ว +2

    ਸਹੀ ਗੱਲ ਆਂ ਵੀਰ

  • @makhansingh9822
    @makhansingh9822 11 หลายเดือนก่อน +1

    ਵਾਹਿਗੁਰੂ ਜੀ

  • @jagdeepsandhu9465
    @jagdeepsandhu9465 ปีที่แล้ว +4

    ਸਤਿ ਸ਼੍ਰੀ ਅਕਾਲ ਵੀਰੇ।ਲੇਬਰ ਬਾਰੇ ਸਹੀ ਕਿਹਾ ਤੁਸੀਂ।ਆਪਣੇ ਸਾਰਿਆਂ ਨੂੰ ਪਤਾ ਕਿ ਕੋਈ ਵੀ ਕੰਮ ਕਰਕੇ ਰਾਜੀ ਨਹੀਂ।ਖੇਤੀ ਦੇ ਕੰਮ ਵਿੱਚ ਤਾਂ ਬਿਲਕੁਲ ਹੀ ਕੋਈ ਦਿਹਾੜੀ ਲਾ ਕੇ ਖੁਸ਼ ਨਹੀਂ।ਇਹ ਜੋ ਇਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਨੇ ਖੁਦ ਕੁਝ ਕਰਨਾ ਨਹੀਂ ਹੁੰਦਾ।ਬਿਹਾਰੀਆਂ ਤੋਂ ਬਿਨਾ ਸਾਰਿਆਂ ਨੂੰ ਪਤਾ ਕਿ ਜੀਰੀ ਦਾ ਕੰਮ ਤਾਂ ਬਿਲਕੁੱਲ ਨਹੀਂ ਚਲਦਾ।ਓਦੋਂ ਸਟੇਸ਼ਨਾਂ ਤੇ ਜੱਟ ਕਿਵੇਂ ਤਰਲੇ ਲੈ ਰਹੇ ਹੁੰਦੇ ਨੇ ਸਭ ਨੂੰ ਪਤਾ।ਜੇ ਇਹ ਨਾ ਆਉਣ ਤਾਂ ਜੱਟ ਹਰ ਫਸਲ ਦਾ ਅੱਧ ਦੇ ਕੇ ਛੁੱਟਣ।ਬਾਕੀ ਵੀਰੇ ਇਸ ਦੁਨੀਆ ਵਿੱਚ ਤੁਸੀਂ ਹਰੇਕ ਨੂੰ ਖੁਸ਼ ਨਹੀਂ ਕਰ ਸਕਦੇ।

  • @mandeepkaur5309
    @mandeepkaur5309 11 หลายเดือนก่อน +1

    ਠੀਕ ਸਹੀ ਗਲ ਵੀਰ ਜੀ

  • @jattdeep7546
    @jattdeep7546 ปีที่แล้ว +3

    ਸਹੀ ਹੈ ਨਮੀ ਪਨੀਰੀ ਤਾ ਕੰਮ ਕਰਕੇ ਤਾ ਖੁਸ਼ ਨਹੀਂ ਤੇ ਦੱਸ ਦੱਸ ਕੇ ਕੰਮ ਕਰੋਣਾ ਪੈਦਾ ਹੈ ਬਾਈ ਪੰਜਾਬੀ ਹੁਣ ਦਿਹਾੜੀ ਕਰਕੇ ਵੀ ਖੁਸ਼ ਨਹੀਂ ਤੇ ਪੈਸੇ ਬਹਨ ਦੇ ਵਿਚ ਵੜਣ ਤੋਂ ਪਹਿਲਾਂ ਭਾਲਦੇ ਹਨ। ਮੇਰੇ ਤੋ ਝੋਨੇ ਲੋਣ ਵੇਲੇ ਪੈਸੇ ਲੈਕੇ ਆਇਆ ਹੀ ਨਹੀਂ। ਪੰਜਾਬ
    ਧੰਨਵਾਦ ਜੀ 👍👍👍

  • @vikasdangi2277
    @vikasdangi2277 ปีที่แล้ว +1

    Bhai ji 🙏 ♥

  • @aftabahmad191
    @aftabahmad191 ปีที่แล้ว +3

    Love from khanewal punjab pakistan

  • @jugrajsingh0500
    @jugrajsingh0500 ปีที่แล้ว +3

    Keep it up brdr❤

  • @MdNaushad-gz2hf
    @MdNaushad-gz2hf หลายเดือนก่อน

    Nice 🎉❤

  • @bijenderkumar1685
    @bijenderkumar1685 ปีที่แล้ว +1

    🙏🙏nice vlog veer ji🙏🙏❤❤🌹👍

  • @harpreetsinghsingh8324
    @harpreetsinghsingh8324 ปีที่แล้ว +1

    ❤❤

  • @navjotsingh7201
    @navjotsingh7201 ปีที่แล้ว +2

    ਵੀਰ ਤੇਰੀ ਗੱਲਾਂ ਠੀਕ ਆ ਲੇਬਰ ਵਾਲੀ , ਪਰ ਜਿਹੜੇ ਆਪਣੇ ਬੰਦੇ ਬਾਹਰ ਗਏ ਆ ਉਹ ਲੱਖਾਂ ਰੁਪਏ ਖਰਚ ਕਰ ਕੇ ਉਹਨਾਂ ਦੀਆਂ ਭਾਸ਼ਾਵਾਂ ਸਿਖ ਕੇ ਜਾਂਦੇ ਹਨ, ਇਹ ਲੇਬਰ ਪੰਜਾਬ ਵਿਚ ਇਕ ਇਕਟ ਖਰੀਦ ਕੇ ਆਉਂਦੇ ਆ ਜ਼ਮੀਨ ਵੀ ਖਰੀਦ ਹਨ ਕੋਈ ਰੋਕ ਨਹੀਂ , ਪਰ ਹਿਮਾਚਲ, ਗੁਜਰਾਤ ਤੇ ਕਈ ਹੋਰ ਸੂਬਿਆਂ ਵਿਚ ਕੋਈ ਬਾਹਰ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ,

  • @shamshersingh2710
    @shamshersingh2710 ปีที่แล้ว +1

    Good g khaint 🤗

  • @harpreetsinghsingh8324
    @harpreetsinghsingh8324 ปีที่แล้ว +1

    Bai bhot vadia laga da volg

  • @nachhattarsingh4802
    @nachhattarsingh4802 ปีที่แล้ว +3

    ਵੀਰੇ ਸਾਡੇ ਪਿੰਡ ਲੁਧਿਆਣਾ ਸ਼ਹਿਰ ਦੇ ਬਹੁਤ ਨੇੜੇ ਆ
    ਇਸ ਕਰਕੇ ਪਿਛਲੇ 10 15 ਸਾਲ ਤੋਂ ਐਸੀ ਭਾਈ ਚਾਰਾ
    ਕੰਮ ਕਰਨੋਂ ਹਟ ਗਿਆ ਅੱਜ ਤੋਂ ਵੀਹ ਸਾਲ ਪਹਿਲਾ ਪਿੰਡ ਵਿੱਚ ਹਰ ਜ਼ਿਮੀਂਦਾਰ ਨਾਲ ਪਿੰਡ ਤੋਂ ਹੀ ਸੀਰੀ ਹੁੰਦਾ ਸੀ ਹੁਣ ਵਾਲੀ ਪੀੜੀ ਕਿਸੇ ਜ਼ਿਮੀਂਦਾਰ ਨਾਲ ਕੰਮ ਨਹੀਂ ਕਰਦੀ
    ਸਾਡੇ ਤਾਂ ਦਿਹਾੜੀ ਵੀ 600 ਆ ਉਹ ਵੀ 9 to 5
    ਇਸ ਲਈ ਇੰਨਾਂ ਕਈ ਵਾਰ ਦਿਹਾੜੀ ਤੇ ਬੰਦਾ ਨਹੀਂ ਮਿਲਦਾ

  • @KashmirToor-o1l
    @KashmirToor-o1l ปีที่แล้ว +2

    Very nice bhaji you are very hard working

  • @navdeepsingh9447
    @navdeepsingh9447 23 วันที่ผ่านมา

    Bai ji pr126 paddy da kina ਕਵਿੰਟਲ ਆ ਰਿਹਾ

  • @romishokeen4207
    @romishokeen4207 ปีที่แล้ว +1

    Bhai ji good day and good vlog bhai ji👏👏❤❤

  • @manpreetsinghsekhon5310
    @manpreetsinghsekhon5310 ปีที่แล้ว +1

    ❤️👍

  • @meetsaini155
    @meetsaini155 ปีที่แล้ว +1

    ❤❤❤❤❤❤

  • @GursewakSingh-wm7gt
    @GursewakSingh-wm7gt ปีที่แล้ว +1

    ਸਹੀ ਆ ਵੀਰ ਕਹਿਣ ਵਾਲਿਆਂ ਨੇ ਕਹੀ ਜਾਣਾ ਪਰ ਗੱਲ ਬਣਦੀ ਨੀ ਬਾਕੀ ਆਪਣੀ ਪੰਜਾਬੀ ਲੇਬਰ ਕੰਮ ਕਰਕੇ ਖੁਸ਼ ਹੀ ਨੀ ਲੇਬਰ ਤੋਂ ਬਿਨਾਂ ਕੰਮ ਨੀ ਚਲਦਾ ਬਾਕੀ ਜਿਹੜੇ ਕਹਿੰਦੇ ਆ ਪਤਾ ਉਨ੍ਹਾਂ ਨੂੰ ਵੀ ਆ ਉਹ ਕਿਹੜਾ ਕਿਸੇ ਹੋਰ ਦੁਨੀਆਂ ਵਿੱਚ ਰਹਿੰਦੇ ਆ

  • @bhindhersinghrandhawa5943
    @bhindhersinghrandhawa5943 ปีที่แล้ว +1

    👏👏👏

  • @navidhanesar432
    @navidhanesar432 ปีที่แล้ว +1

    Haige Punjabi 500 dihadi nl 120 da adhia daru da kamm wele mai othe Jana mai othe jana

  • @adnankhurshid9922
    @adnankhurshid9922 ปีที่แล้ว +1

    Very nice brother from Punjab Pakistan

  • @kuljeetgrewal6207
    @kuljeetgrewal6207 ปีที่แล้ว +1

    Ssa veer gg

  • @romishokeen4207
    @romishokeen4207 ปีที่แล้ว +1

    Bhai ji Delhi me bhi bihar se bande aate h gobi ki lagai or katai k liye

  • @gurisidhu3533
    @gurisidhu3533 ปีที่แล้ว +1

    NYC bro

  • @satwantnehal6190
    @satwantnehal6190 ปีที่แล้ว +1

    Right

  • @jagsirgill7695
    @jagsirgill7695 ปีที่แล้ว +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤🎉🎉🎉🎉🎉

  • @amanagurusarkaunke6101
    @amanagurusarkaunke6101 ปีที่แล้ว +1

    Shi gal 22 ji,praawa waangu e rakhnaa chaidaa aw,roji roti lyi har koi tureyaa firdaa,kise nu maada ni bolnaa chaidaa

  • @jagjeetharike6257
    @jagjeetharike6257 ปีที่แล้ว +2

    ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @romishokeen4207
    @romishokeen4207 ปีที่แล้ว +1

    Bhai ji Namaste🙏🙏

  • @lovejeet2067
    @lovejeet2067 ปีที่แล้ว +2

    Bai g bhut vdya video tu c upload krde o really bss waheguru ji cahrdikla ch hr kisse insaan tw farmwr bande nu tarakiya bakshe malaak veer g jede mahindra chalaunde ne oo bappu ji bhut kaint bnde dekh lo purane tractor naal hi puri thkk payii hoyi aw onnaa❤❤

  • @priyanshuchoudhary460
    @priyanshuchoudhary460 ปีที่แล้ว +1

    shi gl aa bai g bai ji jo kaam kru oh tha raaj hi kruga g paave jithe mrji hove g

  • @ranjitsinghkhosakhosa8717
    @ranjitsinghkhosakhosa8717 ปีที่แล้ว +1

    Satsriakal bhai ji ❤❤❤

  • @Jaspreet_brarz
    @Jaspreet_brarz 11 หลายเดือนก่อน +1

    Veer tusi kraye de chkrr ch apna jhona jyada khrab krr lene ohh ikk machine avde pkki rkhya kro frr jhona sukk janda frr vjn ni dinda nale aloo late hunde aw vkhre

    • @sandhufarmjodhan9757
      @sandhufarmjodhan9757  11 หลายเดือนก่อน

      Nahi veer khrab ni karde jhona holi holi aunda

  • @gurvindersingh6806
    @gurvindersingh6806 ปีที่แล้ว +2

    Sat sri akal ji

  • @jasssahota2000
    @jasssahota2000 ปีที่แล้ว +1

    14:29 sahi gal a paji tu theak a

  • @daljeetthefarmer7899
    @daljeetthefarmer7899 ปีที่แล้ว +1

    Veer ji sathi word v use kar leya karo

  • @sarabdeepsingh6553
    @sarabdeepsingh6553 ปีที่แล้ว +1

    Veer ji plz plow da first and last gada de proper video bna do plzz

  • @sukhrai4075
    @sukhrai4075 ปีที่แล้ว +1

    ਸਾਡੇ।ਏਰੀਏ।ਚੈ।ਲੈਵਰ।ਹੈਗੀ।ਪਰ।ਇਕ।ਕੰਮ।ਤੇ।ਆਗੇ।ਅੰਲਦੇ।ਦਿੰਨ।ਉਦੇ।ਨੀ।

  • @RavinderRavinderSinghPandher
    @RavinderRavinderSinghPandher ปีที่แล้ว +1

    Sat shri akal ji rara sahib ton kal kanak biji c 1acre te dap bhut ghat pya koi hal daso 20 kg hi pya

  • @asj13519
    @asj13519 ปีที่แล้ว +2

    Bhaji sade jalandhar di shahkot tehseel vich tuhade nalo v jiada aalu lagda laver bgair bhootni bhul jandi loka di ,sade sare bahar chalge ja hor kam karde , laver nahi labhdi Jihre tuhanu comment karde puthe side oh aap bahr di laver kolo kam kraunde hune 😂, ja jameen theke te diti honi,ethe gian wand de,

  • @AkashAkash-sn3mh
    @AkashAkash-sn3mh ปีที่แล้ว +1

    ik killa da kina beg pa danda a asi aj demond da 30 pie a sahi a paji

  • @bittulather8000
    @bittulather8000 ปีที่แล้ว +1

    Local Lewar khi b ni h bhai

  • @tajinderrai993
    @tajinderrai993 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ🙏🌷

  • @bikramdhillon6040
    @bikramdhillon6040 ปีที่แล้ว +1

    Sahi keha tuha veer ji
    Jehra Banda mehnat karke khanda ohnu marha nahi bolna chahida

  • @gurditsingh1792
    @gurditsingh1792 ปีที่แล้ว +1

    ਭਰਾ ਝੋਨਾ ਕਿਹੜੀ ਮਸ਼ੀਨ ਨਾਲ ਬੀਜਦੇ ਹੋ
    ਮਤਲਬ ਕੇਰਕੇ ਜਾਂ ਪਨੀਰੀ ਵਾਲੀਆਂ ਸੀਟਾਂ ਤੇ

    • @sandhufarmjodhan9757
      @sandhufarmjodhan9757  ปีที่แล้ว

      Han g

    • @gurditsingh1792
      @gurditsingh1792 ปีที่แล้ว

      @@sandhufarmjodhan9757 ਵੀਰੇ ਮੈਂ ਪੁੱਛਿਆ ਸੀ ਝੋਨਾ ਕਿਸ ਵਿਧੀ ਨਾਲ ਬੀਜਦੇ ਹੋ 🙏

  • @virenahir999
    @virenahir999 ปีที่แล้ว +1

    Bhai chuna Keth ke bad Kaha lejate ho bechane (sell) ke liye vo dikhao bhai 🙏🏽

  • @manjinderpannu1581
    @manjinderpannu1581 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ

  • @romishokeen4207
    @romishokeen4207 ปีที่แล้ว +1

    Shi kh rho ho bhai yahi bande kamate h fir roti milti h

  • @iqbaldhillon6293
    @iqbaldhillon6293 ปีที่แล้ว +1

    Veer ji sahi gal hai sade area chei ahi haal hai

  • @JatinderSingh-et8ir
    @JatinderSingh-et8ir ปีที่แล้ว +1

    Veer sada hoshiarpur ch v behari Kam karda

  • @HardeepSingh-rr4qz
    @HardeepSingh-rr4qz ปีที่แล้ว +1

    22g how mony kali your farm

  • @SurinderSingh-jj3io
    @SurinderSingh-jj3io ปีที่แล้ว +2

    Bir mere eho jee coment karan wale kam akal ale hunde nee , babe nanak nee sab nu iko sarr banaya tee eh fark karan wale kon hunde ne wadia video Bana rahe ho , kamm chaki challo , ❤ love from yamuna nagar, jagadhri haryana

  • @LovepreetSingh-ml2qv
    @LovepreetSingh-ml2qv ปีที่แล้ว +1

    Veer g sade area ch vi ehe haal a punjabi lavor da mildi hi nhi bahia de sir te vahi hundi a sirsa haryana

  • @harpreetsinghsingh8324
    @harpreetsinghsingh8324 ปีที่แล้ว +1

    Gugany bai sir

  • @jaskiratsingh9790
    @jaskiratsingh9790 ปีที่แล้ว +2

    54o5 da kina karcha

  • @bawafarm7603
    @bawafarm7603 ปีที่แล้ว +2

    Sade kol vi 4 pardesi bande aa kam hi yr pardesi krde aa

  • @parveenmalik3885
    @parveenmalik3885 ปีที่แล้ว +1

    Sat shree akal bhai ji 🙏

  • @sandhubai2634
    @sandhubai2634 ปีที่แล้ว +1

    ਜ਼ਮੀਨ ਦਾ ਠੇਕਾ ਕਿੰਨਾ ਵੀਰ ਤੁਹਾਡੇ ਏਰੀਏ ਚ

  • @AmrikSingh-r2p
    @AmrikSingh-r2p ปีที่แล้ว +1

    Y khatti he bhar dyea bandea sar ta chlde aaa

  • @laddigill6045
    @laddigill6045 ปีที่แล้ว +1

    Bai oye bihari ta tuc bhut keh k bulaya video ch har vdeo dekhda thodi kita c notic m

  • @JatinderSingh-et8ir
    @JatinderSingh-et8ir ปีที่แล้ว +1

    Veer ji sahi gal aa thaudi loka nu bonkn do

  • @karmveersaini3203
    @karmveersaini3203 ปีที่แล้ว +1

    ਰਾਮ ਰਾਮ ਵੀਰ ਜੀ

  • @Dhanoafarm_585
    @Dhanoafarm_585 ปีที่แล้ว +1

    sat sri akal bro sorry i am late veer

  • @gurjotsingh9279
    @gurjotsingh9279 11 หลายเดือนก่อน +1

    Vir ji alu kine acre laye ny

  • @satnamtamber742
    @satnamtamber742 ปีที่แล้ว +1

    Y ਕਿੰਨੇ ਕਿੱਲੇ ਲੱਗਾਏ c ਝੋਨੇ ਦੇ

  • @AmrikSingh-r2p
    @AmrikSingh-r2p ปีที่แล้ว +1

    Sada be bhar to he na y punjabi Nhi aj kl khatti da km krda

  • @Harwinder717
    @Harwinder717 ปีที่แล้ว +1

    Bai ji kine kille di kheti krde o 😊

  • @jaggighuman9472
    @jaggighuman9472 ปีที่แล้ว +1

    Allu kine kile vijde oo veer

  • @rimpalchouhan5870
    @rimpalchouhan5870 ปีที่แล้ว +1

    Bai g kina killa de kheti karda o

  • @sukhrai4075
    @sukhrai4075 ปีที่แล้ว +2

    ਬਹੀਏ।ਨਾ।ਉਣ।ਤਾ।ਝੋਨੇ।ਦੀ।ਲਵਾਈ।10000.ਕਰਦੇਣੀ।ਏਨਾ।ਨੇ।

  • @manideolpb10walaa80
    @manideolpb10walaa80 ปีที่แล้ว +1

    Bai g combine da km mil jaoo

  • @punjabichannel4628
    @punjabichannel4628 ปีที่แล้ว

    Sat shri akal bai g

  • @KulwinderKaur-v2c
    @KulwinderKaur-v2c ปีที่แล้ว +1

    Sade baiye ve aa jande aa

  • @baldeepsingh6412
    @baldeepsingh6412 ปีที่แล้ว +1

    ਕਿੰਨੇ ਕਿਲੇ ਆਲੂ ਬੀਜ ਤੇ ਜੀ

  • @baldeepsingh6412
    @baldeepsingh6412 ปีที่แล้ว +1

    ਕਿੰਨੇ ਕਿਲੇ ਦੀ ਖੇਤੀ ਕਰਦੇ ਉ ਬਾਈ

  • @gurditsingh1792
    @gurditsingh1792 ปีที่แล้ว +1

    ਵੀਰੇ ਸ਼ੁਕਰ ਤੁਹਾਨੂੰ ਕਾਮੇ ਮਿਲਦੇ ਹਨ
    ਅਸੀਂ ਤਾਂ ਇੱਕ ਅੱਧਾ ਸਾਂਝੀ ਰੱਖਣਾ ਹੁੰਦਾ ਪਰ ਬੰਦਾ ਮਾਰਿਆਂ ਬੰਦਾ ਨਹੀਂ ਮਿਲਦਾ

  • @KulwinderKaur-v2c
    @KulwinderKaur-v2c ปีที่แล้ว +1

    Nahi sade Amritsar Punjabi labour bohut aa raisikh

  • @vikasdangi2277
    @vikasdangi2277 ปีที่แล้ว +1

    Bhai ji 🙏 ♥ menu panjab se acha khi ni lga ji ❤

  • @sukhrai4075
    @sukhrai4075 ปีที่แล้ว +2

    ਆਪਣੇ ਵੀ ਬਾਰ।ਲੈਵਰ।ਕਰਦੇ।ਵਾ

  • @amrindersingh5641
    @amrindersingh5641 ปีที่แล้ว +1

    Don,t take tension from this type off people.

  • @sukhrai4075
    @sukhrai4075 ปีที่แล้ว +1

    ਵੀਰ।ਲੋਕਾ।ਦੀ।ਪਰਵਾ।ਨੀ ਕਰੀਦੀ।

  • @gdhillon8119
    @gdhillon8119 ปีที่แล้ว +1

    Bai jii sat shi akal tuci kina brother o bai jii

  • @parmvirsingh1737
    @parmvirsingh1737 ปีที่แล้ว +1

    Veer punjabi bande kmm ni krde

  • @KulwinderKaur-v2c
    @KulwinderKaur-v2c ปีที่แล้ว +1

    Bai 26 inchi vadia ja 30 inchi

  • @avatsingh6905
    @avatsingh6905 ปีที่แล้ว +3

    ਵੀਰ ਜੀ 869 ਕਣਕ ਦਾ ਝਾੜ ਕਿਨਾਂ ਹੈ ਵੀਰ ਜੀ ਤੁਸੀਂ ਬੀਜ਼ ਲਇਆ ਹੈ ਵੀਰ।❤❤❤

  • @Gurdeep.Singh_Dhaliwal
    @Gurdeep.Singh_Dhaliwal ปีที่แล้ว +6

    ਕੰਬਾਈਨਾਂ ਦਾ ਕੰਮ ਕਾਰ ਕੋਣ ਦੇਖ ਦਾ ਸੰਧੂ ਜੀ

  • @pistoncb9126
    @pistoncb9126 ปีที่แล้ว +1

    Jine ne ja kuj krna na hove oh hi kam ale bandia ton nafrat krde

  • @karamjitdhillon3715
    @karamjitdhillon3715 ปีที่แล้ว +1

    ਬਾਈ ਆਪਣੇ ਲੋਕ ਨੀਂ ਸਮਝ ਸਕਦੇ

  • @bhangu8199
    @bhangu8199 ปีที่แล้ว +1

    Eda de loka de cmnt da rply krn de lod e ne y punjabi bnda ni koi km krda ae lok ta bhut mahnet krde aa

  • @bhangu8199
    @bhangu8199 ปีที่แล้ว +1

    Eda de cmnt y oho lok krde aa jo vahle aa ona nu km ne hega koi tahi eda bolde aa

  • @amrindersingh5641
    @amrindersingh5641 ปีที่แล้ว +1

    This people only jealous.

  • @SukhjitSingh-ew9up
    @SukhjitSingh-ew9up ปีที่แล้ว +1

    Very nice

  • @bashauram2614
    @bashauram2614 ปีที่แล้ว +1

    ❤❤❤❤❤❤